Punjab govt jobs   »   PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ   »   PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ...

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024 ਚੋਣ ਪ੍ਰਕਿਰਿਆ ਦੀ ਜਾਂਚ ਕਰੋ

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 14 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਰਤ ਇੰਸਪੈਕਟਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024 ਸੰਖੇਪ ਜਾਣਕਾਰੀ

PSSSB ਕਿਰਤ ਇੰਸਪੈਕਟਰ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਪੂਰਾ ਨੋਟਿਫਿਕੇਸਨ ਜਾਰੀ ਕਰ ਦਿੱਤਾ ਹੈ। ਜਿਸ ਵਿੱਚ ਗਰੁੱਪ ਸੀ ਕਿਰਤ ਇੰਸਪੈਕਟਰ ਦੀਆਂ 59 ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਸੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024 ਸੰਖੇਪ ਵਿੱਚ ਜਾਣਕਾਰੀ 
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ  (PSSSB)
ਪੋਸਟ ਦਾ ਨਾਮ ਕਿਰਤ ਇੰਸਪੈਕਟਰ
Advt.No. 02/2024
ਅਸਾਮੀਆਂ 59
ਤਨਖਾਹ ਪੋਸਟ ਦੇ ਅਨੁਸਾਰ
ਸ਼੍ਰੇਣੀ ਚੋਣ ਪ੍ਰਕਿਰਿਆ
ਸਥਿਤੀ ਨੋਟਿਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ
ਚੋਣ ਪ੍ਰਕੀਰਿਆ ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024 ਲਿਖਤੀ ਪ੍ਰੀਖਿਆ

PSSSB ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024: PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । PSSSB ਗਰੁੱਪ ਸੀ ਕਿਰਤ ਇੰਸਪੈਕਟਰ ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਲਿਖਤੀ ਪੇਪਰ ਤੋਂ ਬਾਅਦ  PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

  • ਟੀਅਰ I – OMR ਸ਼ੀਟ ਅਧਾਰਤ ਟੈਸਟ (100 ਅੰਕ)
ਨੰਬਰ ਵਿਸ਼ਾ ਵਿਚ ਪ੍ਰਸ਼ਨਾਵਲੀ ਪ੍ਰਸ਼ਨਾਂ ਦੀ ਗਿਣਤੀ ਕੁੱਲ ਅੰਕ
1 ਲਿਖਤੀ ਮਿਜ਼ਾਜ ਦੀ ਮੁਕਾਬਲਾ ਪ੍ਰਸ਼ਨਾਵਲੀ 100 100
2 ਭਾਗ 2 ਪੰਜਾਬੀ ਲਾਜਮੀ ਪੇਪਰ 50 50
ਕੁੱਲ ਅੰਕ – 150
  • ਸਵਾਲ ਦਾ ਸਹੀ ਉੱਤਰ ਲਈ 4 ਅੰਕ ਦਾ ਮੁੱਲ ਹੋਵੇਗਾ, ਅਤੇ ਹਰ ਗਲਤ ਉੱਤਰ ਲਈ 1 ਦੀ ਨਕਾਰਾਤਮਕ ਮਾਰਕਿੰਗ ਲਾਗੂ ਕੀਤੀ ਜਾਵੇਗੀ।
  • ਟੀਅਰ-1 ਪੇਪਰ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਘੱਟੋ ਘੱਟ 33% ਦੀ ਯੋਗਤਾ ਕੱਟ-ਆਫ ਹੋਵੇਗੀ।
  • ਸਿਰਫ਼ ਉਹ ਉਮੀਦਵਾਰ ਜੋ ਟੀਅਰ-1 ਟੈਸਟ ਵਿੱਚ ਘੱਟੋ-ਘੱਟ ਯੋਗਤਾ ਅੰਕ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਅਗਲੇ ਪੜਾਅ ਲਈ ਟਾਇਪਿੰਗ ਟੇਸਟ ਲਈ ਬੁਲਾਇਆ ਜਾਵੇਗਾ।

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024 ਵਿਸ਼ੇ ਬਾਰੇ ਜਾਣਕਾਰੀ

PSSSB ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024: PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੁਆਰਾ ਜਾਰੀ  ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।

Sr. No Topic No. of Questions Marks (Each Question carries 1 Marks) Type of Questions
1 Questions from the subject (Part A) MCQs (Multiple Choice Questions)
2 General Knowledge and Current Affairs (Part B) MCQs (Multiple Choice Questions)
3 General Mental Ability, Logical Reasoning and Quantitative Aptitude (Part C) MCQs (Multiple Choice Questions)
4 Punjabi (Part D) MCQs (Multiple Choice Questions)
Total 100 100

ਟੀਅਰ-1 ਲਈ ਪ੍ਰਸ਼ਨ ਪੱਤਰ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024 ਦਸਤਾਵੇਜ਼ ਤਸਦੀਕ

PSSSB ਕਿਰਤ ਇੰਸਪੈਕਟਰ: PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਨੂੰ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024 ਮੈਡੀਕਲ ਪ੍ਰੀਖਿਆ

PSSSB ਕਿਰਤ ਇੰਸਪੈਕਟਰ ਚੋਣ ਪ੍ਰਕਿਰਿਆ 2024: PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024 ਅੰਤਿਮ ਸੂਚੀ 2024

PSSSB ਗਰੁੱਪ ਸੀ ਕਿਰਤ ਇੰਸਪੈਕਟਰ ਚੋਣ ਪ੍ਰੀਕਿਰਿਆ 2024: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਜੂਨੀਅਰ ਇੰਜੀਨੀਅਰ ਗਰੁੱਪ ਬੀ ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ 2024 ਚੋਣ ਪ੍ਰਕਿਰਿਆ ਦੀ ਜਾਂਚ ਕਰੋ_3.1

FAQs

PSSSB ਗਰੁੱਪ ਸੀ ਕਿਰਤ ਇੰਸਪੈਕਟਰ ਦੇ ਵਿੱਚ ਕਿਨੇ ਪੜਾਅ ਹਨ

PSSSB ਗਰੁੱਪ ਸੀ ਕਿਰਤ ਇੰਸਪੈਕਟਰ ਭਰਤੀ ਵਿੱਚ ਕੁੱਲ 2 ਪੜਾਅ ਹਨ

PSSSB ਗਰੁੱਪ ਸੀ ਕਿਰਤ ਇੰਸਪੈਕਟਰ ਦਾ ਪੇਪਰ ਕਿਨੇ ਨੰਬਰ ਦਾ ਹੋਵੇਗਾ

PSSSB ਗਰੁੱਪ ਸੀ ਕਿਰਤ ਇੰਸਪੈਕਟਰ ਦਾ ਪੇਪਰ ਕੁੱਲ 150 ਨੰਬਰ ਦਾ ਹੋਵੇਗਾ