PSSSB ਗਰੁੱਪ ਸੀ ਭਰਤੀ 2023 Adv. No. 8/2023
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਵੱਖ- ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਹੈ। ਜਿਸ ਵਿੱਚ ਤਬਲਾ ਇੰਸਟ੍ਰਕਟਰ, ਲਾਇਬ੍ਰੇਰੀ ਰੀਸਟੋਰਰ, ਸ਼ਿਪ ਮਾਡਲਿੰਗ ਇੰਸਟ੍ਰਕਟਰ, ਏਅਰ ਮਾਡਲਿੰਗ ਇੰਸਟ੍ਰਕਟਰ, ਸ਼ਿਪ ਮਾਡਲਿੰਗ ਸਟੋਰ ਕੀਪਰ, ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ II, ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ, ਲਾਈਨ ਸੁਪਰਡੈਂਟ, ਡਰਾਈਵਰ ਆਦਿ ਸਭ ਮਿਲਾ ਕੇ ਕੁੱਲ 111 ਅਸਾਮੀਆਂ ਸ਼ਾਮਿਲ ਹਨ ਇਹਨਾਂ ਗਰੁੱਪ ਸੀ ਦੀ ਅਸਾਮੀਆਂ ਲਈ ਐਪਲੀਕੇਸ਼ਨ ਮੰਗ ਪੱਤਰ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ 6 ਸਤੰਬਰ 2023 ਤੋਂ ਲਿੰਕ ਜਾਰੀ ਕਰੇਗਾ। ਇਸ ਦਾ ਵਿਸਥਾਰ ਵਿੱਚ ਨੋਟਿਸ ਬੋਰਡ ਦੁਆਰਾ ਜਲਦੀ ਹੀ ਜਾਰੀ ਕੀਤਾ ਜਾਵੇਗਾ
ਕਲਿੱਕ ਕਰੋ: PSSSB ਗਰੁੱਪ ਸੀ ਅਧਿਕਾਰਤ ਨੋਟੀਫਿਕੇਸ਼ਨ (Advt. No. 08/2023)
PSSSB ਗਰੁੱਪ ਸੀ ਭਰਤੀ 2023 Adv. No. 7/2023
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਵੱਖ- ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 28 ਅਗਸਤ 2023 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ (ਗਰੁੱਪ ਸੀ) ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ 01 ਅਸਾਮੀਆਂ ਅਤੇ ਸਟੈਨੋਟਾਈਪਿਸਟ (ਗਰੁੱਪ ਸੀ) ਦੀ 65 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਅਸਾਮੀਆਂ ਦੀ ਭਰਤੀ ਲਈ ਐਪਲੀਕੇਸ਼ਨ ਪੱਤਰ ਦੀ ਮੰਗ ਉਮੀਦਵਾਰ ਤੋਂ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਲਦ ਹੀ 4 ਸਤੰਬਰ ਤੋਂ 2023 ਤੋਂ 25 ਸਤੰਬਰ 2023 ਦੇ ਵਿੱਚ ਵਿੱਚ ਕਰਵਾ ਲਈਆਂ ਜਾਣਗੀਆਂ।
ਇਸ ਆਸਾਮੀ ਦਾ ਵਿਸਥਾਰ ਵਿੱਚ ਨੋਟਿਸ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਆਪਣੀ ਅਧਿਕਾਰਤ ਵੈੱਬਸਾਈਟ www.sssb.punjab.gov.in ਤੇ ਅਪਲੋਡ ਕਰ ਚੁੱਕਾ ਹੈ। ਉਮੀਦਵਾਰ ਉਸ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਵਿਸਥਾਰ ਵਿੱਚ ਵਿੱਦਿਅਕ ਯੋਗਤਾ, ਚੋਣ ਪ੍ਰਕੀਰਿਆ ਅਤੇ ਤਨਖਾਹ ਸਕੇਲ ਆਦਿ ਸਭ ਕੁਝ ਦੇਖ ਸਕਦੇ ਹਨ ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।
ਕਲਿੱਕ ਕਰੋ- PSSSB Stenographer And Steno typist Recruitment 2023
Read this Article in English: PSSSB Group C Recruitment 2023
PSSSB ਗਰੁੱਪ ਸੀ ਭਰਤੀ 2023 Adv. No. 4/2023
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 23 ਅਗਸਤ 2023 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਅਸਾਮੀਆਂ ਦਿੱਤੀਆਂ ਗਈਆਂ ਹਨ ਜਿਵੇ ਕਿ- ਲੈਬਾਰਟਰੀ ਅਟੈਂਡੈਂਟ, ਲੈਬਾਰਟਰੀ ਸਹਾਇਕ, ਲਾਇਬ੍ਰੇਰੀ ਸਹਾਇਕ, ਸਹਾਇਕ ਲਾਇਬ੍ਰੇਰੀਅਨ, ਪਰੂਫ ਰੀਡਰ, ਕਾਪੀ ਹੋਲਡਰ, ਲਾਇਬ੍ਰੇਰੀਅਨ, ਮੋਟਰ ਵਹੀਕਲ ਇੰਸਪੈਕਟਰ, ਸਬ ਰੇਂਜਰ ਅਤੇ ਮੱਛੀ ਪਾਲਣ ਅਫਸਰ ਆਦਿ।
ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਰਾਂਹੀ ਭਰਨ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 28 ਅਗਸਤ 2023 ਨੂੰ ਸ਼ੁਰੂ ਕੀਤੀ ਜਾਵੇਗੀ। ਇਸ ਭਰਤੀ ਦਾ ਵਿਸਥਾਰ ਪੂਰਵਕ ਨੋਟਿਸ ਅਤੇ ਅਪਲਾਈ ਕਰਨ ਦੀ ਅੰਤਿਮ ਮਿਤੀ ਸੰਬੰਧੀ ਸੂਚਨਾ ਮਿਤੀ 25 ਅਗਸਤ 2023 ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ।
Click Here To Download PDF File
PSSSB ਗਰੁੱਪ ਸੀ ਭਰਤੀ 2023: ਸੰਖੇਪ ਵਿੱਚ ਜਾਣਕਾਰੀ
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਇੱਕ ਛੋਟਾ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਗਰੁੱਪ ਸੀ ਦੀਆਂ ਕਈ ਅਸਾਮੀਆਂ ਕਵਰ ਕੀਤੀਆਂ ਜਾਣਗੀਆਂ। ਇਸ ਦਾ ਵਿਸਥਾਰ ਵਿੱਚ ਨੋਟਿਸ 25 ਅਗਸਤ 2023 ਨੂੰ ਜਾਰੀ ਕੀਤਾ ਜਾਵੇਗਾ। ਉਮੀਦਵਾਰ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਗਰੁੱਪ-ਸੀ ਦੀਆਂ ਅਸਾਮੀਆਂ ਨਾਲ ਸੰਬੰਧਿਤ ਨੋਟਿਸ ਬਾਰੇ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ। ਹੇਠਾਂ ਦਿੱਤੇ ਲੇਖ ਵਿੱਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁੱਪ ਸੀ ਭਰਤੀ 2023 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਵੱਖ-ਵੱਖ |
Advt. No. | 04/2023 (95 Vacancy) |
Advt.No. | 08/2023 (111 Vacancy) |
ਅਸਾਮੀਆਂ | ਵੱਖ-ਵੱਖ ਵਿਭਾਗ |
ਤਨਖਾਹ | ਪੋਸਟ ਦੇ ਅਨੁਸਾਰ |
ਸ਼੍ਰੇਣੀ | ਭਰਤੀ |
ਸਥਿਤੀ | ਜਾਰੀ ਕਰ ਦਿੱਤਾ ਗਿਆ ਹੈ |
ਚੋਣ ਪ੍ਰਕੀਰਿਆ | ਲਿਖਤੀ ਪ੍ਰੀਖਿਆ, ਦਸਤਾਵੇਜ਼ ਤਸਦੀਕ, ਅਤੇ ਮੈਡੀਕਲ ਪ੍ਰੀਖਿਆ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB ਗਰੁੱਪ ਸੀ ਭਰਤੀ 2023: ਚੋਣ ਪ੍ਰੀਕਿਰਿਆ Adv. No. 08/2023
ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ apply ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ। ਉਪਰੇਜਰ ਦੀ ਅਸਾਮੀ ਲਈ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ ਲਿਖਤੀ ਪ੍ਰੀਖਿਆ,ਹੋਵੇਗੀ।
- ਪਾਰਟ ਏ- ਪੰਜਾਬੀ ਵਿਸ਼ੇ ਦੀ Qualifying Nature ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ।
- ਪਾਰਟ-ਬੀ: ਸਬੰਧਿਤ ਅਸਾਮੀਆਂ ਦੀ Objective Type ਲਿਖਤੀ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ।
ਨੋਟ: ਵੱਖ ਵੱਖ ਅਸਾਮੀਆਂ ਦੀ ਪ੍ਰੀਖਿਆ ਦਾ ਪੈਟਰਨ ਅਤੇ ਸਿਲੈਬਸ ਆਦਿ ਜਲਦ ਹੀ ਬੋਰਡ ਦੀ ਵੈਬਸਾਈਟ ਤੇ ਅਪਡੇਟ ਕੀਤਾ ਜਾਵੇਗਾ।
PSSSB ਗਰੁੱਪ ਸੀ ਭਰਤੀ 2023: ਚੋਣ ਪ੍ਰੀਕਿਰਿਆ Adv. No. 04/2023
- ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ apply ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ। ਉਪਰੇਜਰ ਦੀ ਅਸਾਮੀ ਲਈ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ ਲਿਖਤੀ ਪ੍ਰੀਖਿਆ,ਹੋਵੇਗੀ।
- ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ (Merit List) ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਸਰੀਰਕ ਮਾਪਦੰਡ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਇਸ ਮੰਤਵ ਲਈ ਦੂਜੇ ਪੜਾਅ ਵਿੱਚ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਦਾ Physical Measurement Test ਲਿਆ ਜਾਵੇਗਾ।
- Physical Measurement Test ਵਿੱਚ ਤੈਅ ਮਾਪਦੰਡ ਪੂਰਾ ਕਰਨ ਵਾਲੇ ਉਮੀਦਵਾਰਾਂ ਦਾ ਤੀਜੇ ਪੜਾਅ ਵਿੱਚ Efficency Test ਲਿਆ ਜਾਵੇਗਾ। Physical Measurement Test ਅਤੇ Physical Efficiency Test ਸਿਰਫ qualifiyiing nature ਦਾ ਹੋਵੇਗਾ।
- ਉਪਰੇਂਜਰ ਦੀ ਅਸਾਮੀ ਲਈ ਭਰਤੀ ਦੇ ਦੂਸਰੇ ਪੜਾਅ ਵਿੱਚ Physical Measurement Test ਲੈਣ ਲਈ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਬੁਲਾਏ ਜਾਣ ਵਾਲੇ ਉਮੀਦਵਾਰਾਂ ਦੀ ਗਿਣਤੀ ਦਾ ਫੈਸਲਾ ਬੋਰਡ ਜਾਂ ਬੋਰਡ ਦੀ ਸਮਰੱਥ ਅਥਾਰਟੀ ਅਧਿਕਾਰੀ ਵੱਲੋਂ ਸ਼੍ਰੇਣੀ ਵਾਈਜ ਅਸਾਮੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਜਾਏਗਾ। Physical Measurement Test ਸਫਲਤਾਪੂਰਵਕ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਤੀਸਰੇ ਪੜਾਅ ਵਿੱਚ Physical Efficiency Test ਲਈ ਬੁਲਾਇਆ ਜਾਏਗਾ।
- ਇਸ ਉਪਰੰਤ Physical Measurement Test ਅਤੇ Physical Efficiency Test ਵਿੱਚ ਪਾਸ ਉਮੀਦਵਾਰਾਂ ਨੂੰ ਹਰ ਤਰ੍ਹਾਂ ਦੇ ਦਸਤਾਵੇਜਾਂ ਦੀ ਪੜਤਾਲ/ਵੈਗੋਫਿਕੇਸ਼ਨ ਕਰਨ ਲਈ ਕਾਊਸਲਿੰਗ ਲਈ ਬੁਲਾਇਆ ਜਾਏਗਾ। ਕਾਊਂਸਲਿੰਗ ਉਪਰੰਤ ਮੁਕੰਮਲ ਤੌਰ ਤੇ ਸਫਲ ਯੋਗ ਪਾਏ ਗਏ ਉਮੀਦਵਾਰਾਂ ਦੇ ਨਾਮ ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ (ਜੋ ਕਿ ਸਬੰਧਤ ਵਿਭਾਗ ਦੇ ਹੁਕਮਾਂ ਹਦਾਇਤਾ ਅਨੁਸਾਰ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਵੀ ਸਮੇਂ ਘਟਾਈ ਜਾ ਵਧਾਈ ਜਾ ਸਕਦੀ ਹੈ) ਅਨੁਸਾਰ ਸਬੰਧਤ ਵਿਭਾਗ ਨੂੰ ਸਿਫਾਰਸ਼ ਕੀਤੇ ਜਾਣਗੇ
- ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।
ਕਲਿੱਕ ਕਰੋ: PSSSB ਗਰੁੱਪ ਸੀ ਭਰਤੀ 2023 ਚੋਣ ਪ੍ਰਕੀਰਿਆ
PSSSB ਗਰੁੱਪ ਸੀ ਭਰਤੀ 2023: ਯੋਗਤਾ ਮਾਪਦੰਡ Adv. No. 08/2023
PSSSB ਗਰੁੱਪ ਸੀ ਭਰਤੀ 2023: ਗਰੁਪ ਸੀ ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਰਾਹੀ ਉਮੀਦਵਾਰ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ
ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਬੀ ਭਾਸਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕਰੇ ਉਮੀਦਵਾਰ ਕੋਈ ਵੀ ਪੰਜਾਬ ਵਿੱਚ ਭਰਤੀ ਲਈ ਫਾਰਮ ਨਹੀ ਭਰ ਸਕਦੇ।
PSSSB ਗਰੁੱਪ ਸੀ ਭਰਤੀ 2023 – ਸਿੱਖਿਆ ਯੋਗਤਾ | |
Post Name | Qualification |
ਤਬਲਾ ਇੰਸਟ੍ਰਕਟਰ |
|
ਲਾਇਬ੍ਰੇਰੀ ਰੀਸਟੋਰਰ |
|
ਸ਼ਿਪ ਮਾਡਲਿੰਗ ਇੰਸਟ੍ਰਕਟਰ |
|
ਸ਼ਿਪ ਮਾਡਲਿੰਗ ਸਟੋਰ ਕੀਪਰ |
|
ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ II |
ਜਾਂ
|
ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ |
|
ਲਾਈਨ ਸੁਪਰਡੈਂਟ |
|
ਡਰਾਈਵਰ |
|
PSSSB ਗਰੁੱਪ ਸੀ ਭਰਤੀ 2023: ਯੋਗਤਾ ਮਾਪਦੰਡ Adv. No. 04/2023
PSSSB ਗਰੁੱਪ ਸੀ ਭਰਤੀ 2023: ਗਰੁਪ ਸੀ ਦੀਆਂ ਸਾਰੀਆਂ ਅਸਾਮੀਆਂ ਲਈ ਯੋਗਤਾ ਮਾਪਦੰਡ ਵੱਖ ਵੱਖ ਰਖੀ ਗਈ ਹੈ। ਉਮੀਦਵਾਰ ਆਪਣੀ ਪੋਸਟ ਦੇ ਹਿਸਾਬ ਨਾਲ ਇਸ ਦੇ ਯੋਗਤਾ ਮਾਪਦੰਡ ਦੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਰਾਹੀ ਉਮੀਦਵਾਰ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ
ਉਮੀਦਵਾਰ ਨੂੰ ਕੋਈ ਵੀ ਭਰਤੀ ਦੇ ਲਈ ਫਾਰਮ ਭਰਨ ਲਈ ਪੰਜਾਬੀ ਭਾਸਾ ਦਾ ਗਿਆਨ ਹੋਣਾ ਲਾਜਮੀ ਹੈ। ਬਿਨਾਂ ਪੰਜਾਬੀ ਦਾ ਪੇਪਰ ਪਾਸ ਕਰੇ ਉਮੀਦਵਾਰ ਕੋਈ ਵੀ ਪੰਜਾਬ ਵਿੱਚ ਭਰਤੀ ਲਈ ਫਾਰਮ ਨਹੀ ਭਰ ਸਕਦੇ।
PSSSB ਗਰੁੱਪ ਸੀ ਭਰਤੀ 2023 – ਸਿੱਖਿਆ ਯੋਗਤਾ | |
Post Name | Qualification |
ਲੈਬਾਰਟਰੀ ਅਟੈਂਡੈਂਟ |
|
ਲੈਬਾਰਟਰੀ ਸਹਾਇਕ |
|
ਲਾਇਬ੍ਰੇਰੀ ਸਹਾਇਕ |
ਜਾਂ ਇੱਕ ਕੰਪਿਊਟਰ ਸੂਚਨਾ ਤਕਨਾਲੋਜੀ ਹੋਵੇ |
ਸਹਾਇਕ ਲਾਇਬ੍ਰੇਰੀਅਨ |
ਜਾਂ
|
ਪਰੂਫ ਰੀਡਰ |
|
ਕਾਪੀ ਹੋਲਡਰ |
|
ਲਾਇਬ੍ਰੇਰੀਅਨ |
|
ਮੋਟਰ ਵਹੀਕਲ ਇੰਸਪੈਕਟਰ |
ਜਾਂ
ਜਾਂ
|
ਮੱਛੀ ਪਾਲਣ ਅਫਸਰ |
ਜਾਂ
|
Click Here: PSSSB ਗਰੁੱਪ ਸੀ ਭਰਤੀਆਂ 2023 ਨੋਟੀਫਿਕੇਸ਼ਨ ਜਾਰੀ
PSSSB ਗਰੁੱਪ ਸੀ ਭਰਤੀ 2023: ਅਸਾਮੀਆਂ ਦਾ ਵਰਗੀਕਰਨ (Advt. No. 04/2023)
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁੱਪ ਸੀ ਭਰਤੀ 2023: ਅਸਾਮੀਆਂ | |
Post Name | Vacancy |
ਲੈਬਾਰਟਰੀ ਅਟੈਂਡੈਂਟ | 27 |
ਲੈਬਾਰਟਰੀ ਸਹਾਇਕ | 9 |
ਲਾਇਬ੍ਰੇਰੀ ਸਹਾਇਕ | 1 |
ਸਹਾਇਕ ਲਾਇਬ੍ਰੇਰੀਅਨ | 1 |
ਪਰੂਫ ਰੀਡਰ | 2 |
ਕਾਪੀ ਹੋਲਡਰ | 1 |
ਲਾਇਬ੍ਰੇਰੀਅਨ | 1 |
ਮੋਟਰ ਵਹੀਕਲ ਇੰਸਪੈਕਟਰ | 23 |
ਸਬ ਰੇਂਜਰ | 5 |
ਮੱਛੀ ਪਾਲਣ ਅਫਸਰ | 25 |
Total no. of Post | 95 |
PSSSB ਗਰੁੱਪ ਸੀ ਭਰਤੀ 2023: ਅਸਾਮੀਆਂ ਦਾ ਵਰਗੀਕਰਨ (Advt. No. 08/2023)
PSSSB ਗਰੁੱਪ ਸੀ ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-ਸੀ ਭਰਤੀਆਂ ਦੀ ਭਰਤੀ ਲਈ (Advt. no. 08/2023 ਦੇ ਤਹਿਤ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁੱਪ ਸੀ ਭਰਤੀ 2023: ਅਸਾਮੀਆਂ | |
Post Name | Vacancy |
ਤਬਲਾ ਇੰਸਟ੍ਰਕਟਰ | 19 |
ਲਾਇਬ੍ਰੇਰੀ ਰੀਸਟੋਰਰ | 56 |
ਸ਼ਿਪ ਮਾਡਲਿੰਗ ਇੰਸਟ੍ਰਕਟਰ | 03 |
ਏਅਰ ਮਾਡਲਿੰਗ ਇੰਸਟ੍ਰਕਟਰ | 03 |
ਸ਼ਿਪ ਮਾਡਲਿੰਗ ਸਟੋਰ ਕੀਪਰ | 01 |
ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 | 21 |
ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ | 01 |
ਲਾਈਨ ਸੁਪਰਡੈਂਟ | 06 |
ਡਰਾਈਵਰ | 01 |
Total no. of Post | 111 |
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates