Punjab govt jobs   »   PSSSB ਗਰੁੱਪ C ਭਰਤੀ 2023 ਆਨਲਾਈਨ...   »   PSSSB ਗਰੁੱਪ C ਭਰਤੀ 2023 ਆਨਲਾਈਨ...
Top Performing

PSSSB ਗਰੁੱਪ C ਭਰਤੀ 2023 ਫੀਸ ਭਰਣ ਦੀ ਮਿਤੀ ਵਧਣ ਦਾ ਨੋਟਿਸ ਜਾਰੀ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ

ਪੰਜਾਬ ਦੇ ਪੰਜਾਬ ਅਧੀਨ ਚੋਣ ਸੇਵਾ ਬੋਰਡ ਨੇ ਆਪਣੇ ਹਾਲ ਹੀ ਦੇ ਨੋਟਿਸ ਵਿੱਚ PSSSB ਗਰੁੱਪ C ਅਪਲਾਈ ਆਨਲਾਈਨ 2023 ਦੀ ਮਿਤੀ ਜਾਰੀ ਕੀਤੀ ਗਈ ਸੀ। PSSSB ਗਰੁੱਪ C ਭਰਤੀ 2023 (Advt. No. 04/2023) ਲਈ ਆਨਲਾਈਨ ਅਪਲਾਈ ਕਰਨ ਦੀ ਮਿਤੀ 28/8/2023 ਹੈ ਅਤੇ ਆਖਰੀ ਮਿਤੀ 22/09/2023 ਹੈ। ਪਰ ਹੁਣ ਅਧੀਨ ਸੇਵਾ ਚੋਣ ਬੋਰਡ ਦੁਆਰਾ (Advt. No. 08/2023) ਲਈ ਵੀ ਲਿੰਕ ਜਾਰੀ ਕਰ ਦਿੱਤਾ ਹੈ। ਉਮੀਦਵਾਰ ਹੇਠਾਂ ਲਿਖੇ ਲੇਖ ਵਿੱਚ PSSSB ਗਰੁੱਪ C ਭਰਤੀ 2023 ਨਾਲ ਸਬੰਧਤ ਮਹੱਤਵਪੂਰਨ ਵੇਰਵੇ ਪੜ੍ਹ ਸਕਦੇ ਹਨ। ਇਹਨਾਂ ਭਰਤੀਆਂ ਦਾ ਅਪਲਾਈ ਆਨਲਾਇਨ ਲਿੰਕ ਐਕਟਿਵ ਹੋ ਗਿਆ ਹੈ। ਉਮੀਦਵਾਰ ਇਹਨਾਂ ਭਰਤੀਆਂ ਲਈ ਐਪਲਾਈ ਕਰ ਸਕਦੇ ਹਨ

PSSSB ਗਰੁੱਪ C ਭਰਤੀ 2023 ਫੀਸ ਭਰਨ ਦੀ ਮਿਤੀ ਵਧਾਉਣ ਸੰਬੰਧੀ ਨੋਟਿਸ ਜਾਰੀ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਇਸਤਿਹਰ ਨੰ 08 ਆਫ 2023 ਦੇ ਤਹਿਤ ਗਰੁੱਪ-ਸੀ ਦੀਆਂ ਵੱਖ-ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਦੇ ਲਈ PSSSB ਦੁਆਰਾ ਅਪਲਾਈ ਲਿੰਕ ਵੀ ਜਾਰੀ ਕਰ ਦਿੱਤਾ ਗਿਆ ਸੀ। ਉਸੇ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ  ਵੱਖ ਵੱਖ ਭਰਤੀਆਂ 2023 ਲਈ ਮਹਿਕਮੇ ਵੱਲੋਂ ਫੀਸ ਭਰਨ ਦੀ ਆਖਰੀ ਮਿਤੀ 13.10.2023 ਤੋਂ ਵਧਾ ਕੇ 19.10.2023 ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹਨ।

ਕਲਿੱਕ ਕਰੋ- PSSSB ਵੱਖ ਵੱਖ ਭਰਤੀਆਂ ਭਰਨ ਦੀ ਮਿਤੀ ਸੰਬੰਧਤ ਨੋਟਿਸ

PSSSB ਗਰੁੱਪ C ਭਰਤੀ 2023 ਸੰਖੇਪ ਜਾਣਕਾਰੀ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ PSSSB ਗਰੁੱਪ C ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ
ਭਰਤੀ ਸੰਗਠਨ
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਵੱਖ ਵੱਖ ਅਸਾਮਿਆ
Advt No. 04/2023
Advt No. 08/2023
ਅਸਾਮਿਆਂ 95 ਪੋਸਟ (04/2023)
ਅਸਾਮਿਆਂ 111 ਪੋਸਟਾਂ (08/2023)
ਤਨਖਾਹ ਪੋਸਟ ਅਨੁਸਾਰ
ਕੈਟਾਗਰੀ ਆਨਲਾਇਨ ਅਪਲਾਈ
ਐਪਲਾਈ ਕਰਨ ਦਾ ਢੰਗ ਆਨਲਾਇਨ
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ
ਨੋਕਰੀ ਦਾ ਸਥਾਨ ਪੰਜਾਬ
ਅਧਿਕਾਰਤ ਸਾਇਟ sssb.punjab.gov.in

PSSSB ਗਰੁੱਪ C ਭਰਤੀ 2023 ਅਸਾਮੀਆਂ ਦੇ ਵੇਰਵੇ (Advt. No. 04/2023)

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁੱਪ C ਭਰਤੀ 2023  ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਗਰੁੱਪ C ਭਰਤੀ 2023: ਅਸਾਮਿਆਂ
Post Name Vacancy
ਲੈਬਾਰਟਰੀ ਅਟੈਂਡੈਂਟ 27
ਲੈਬਾਰਟਰੀ ਸਹਾਇਕ 9
ਲਾਇਬ੍ਰੇਰੀ ਸਹਾਇਕ 1
ਸਹਾਇਕ ਲਾਇਬ੍ਰੇਰੀਅਨ 1
ਪਰੂਫ ਰੀਡਰ 2
ਕਾਪੀ ਹੋਲਡਰ 1
 ਲਾਇਬ੍ਰੇਰੀਅਨ 1
 ਮੋਟਰ ਵਹੀਕਲ ਇੰਸਪੈਕਟਰ 23
ਸਬ ਰੇਂਜਰ 5
ਮੱਛੀ ਪਾਲਣ ਅਫਸਰ 25
Total no. of Post 95

PSSSB ਗਰੁੱਪ C ਭਰਤੀ 2023: ਅਸਾਮੀਆਂ ਦਾ ਵਰਗੀਕਰਨ (Advt. No. 08/2023)

PSSSB ਗਰੁੱਪ C ਭਰਤੀ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ PSSSB ਗਰੁੱਪ-C ਭਰਤੀਆਂ ਦੀ ਭਰਤੀ ਲਈ (Advt. no. 08/2023 ਦੇ ਤਹਿਤ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਵੱਖ ਵਿਭਾਗ ਦੀਆਂ ਵੱਖ- ਵੱਖ ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਅਸਾਮੀਆਂ ਦੇ ਵਰਗੀਕਰਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਗਰੁੱਪ C ਭਰਤੀ 2023: ਅਸਾਮੀਆਂ
Post Name Vacancy
ਤਬਲਾ ਇੰਸਟ੍ਰਕਟਰ 19
ਲਾਇਬ੍ਰੇਰੀ ਰੀਸਟੋਰਰ 56
ਸ਼ਿਪ ਮਾਡਲਿੰਗ ਇੰਸਟ੍ਰਕਟਰ 03
ਏਅਰ ਮਾਡਲਿੰਗ ਇੰਸਟ੍ਰਕਟਰ 03
ਸ਼ਿਪ ਮਾਡਲਿੰਗ ਸਟੋਰ ਕੀਪਰ 01
ਡੇਅਰੀ ਵਿਕਾਸ ਇੰਸਪੈਕਟਰ ਗਰੇਡ-2 21
ਇਲੈਕਟ੍ਰੀਸ਼ੀਅਨ ਕਮ ਜੂਨੀਅਰ ਟੈਕਨੀਸ਼ੀਅਨ 01
ਲਾਈਨ ਸੁਪਰਡੈਂਟ 06
ਡਰਾਈਵਰ 01
Total no. of Post 111

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ  ਮਹੱਤਵਪੂਰਨ ਤਾਰੀਖਾਂ (Advt. No. 04/2023)

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਇਸ਼ਤਿਹਾਰ ਨੰਬਰ 04/2023 ਦੇ ਅਧੀਨ ਗਰੁੱਪ-ਸੀ ਦੀਆਂ ਅਸਾਮੀਆਂ ਆਦਿ ਦੀ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ PSSSB ਵੱਖ ਵੱਖ ਭਰਤੀਆਂ 2023 ਲਈ ਅਪਲਾਈ ਕਰਨ ਦੀ ਜੋ ਅੱਜ ਆਖਰੀ ਮਿਤੀ ਸੀ ਉਸ ਨੂੰ ਬਦਲ ਕੇ ਅੱਗੇ ਵਧਾ ਦਿੱਤੀ ਗਈ ਹੈ।

ਹੁਣ PSSSB ਗਰੁੱਪ ਸੀ ਦੀ ਅਪਲਾਈ ਕਰਨ ਦੀ ਨਵੀ ਅੰਤਿਮ ਮਿਤੀ 29.09.2023 ਅਤੇ ਫੀਸ ਭਰਨ ਦੀ ਅੰਤਿਮ ਮਿਤੀ 04.10.2023 ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਯੋਗ ਉਮੀਦਵਾਰ ਹੇਠਾਂ ਦਿੱਤੇ ਅਧਿਕਾਰਤ ਵੈਬਸਾਈਟ ਲਿੰਕ ਤੇ ਕਲਿੱਕ ਕਰ ਸਕਦੇ ਹਨ। ਇਸ ਤੋ ਇਲਾਵਾ ਗਰੁੱਪ C ਦੀ ਭਰਤੀ 2023 ਦੀਆਂ ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ
Event Date
ਸੁਰੁਆਤ ਮਿਤੀ 28 ਅਗਸਤ 2023
ਆਖਰੀ ਮਿਤੀ 29 ਸਤੰਬਰ 2023
ਫੀਸ ਜਮਾ ਕਰਾਉਣ ਦੀ ਮਿਤੀ 11 ਅਕਤੂਬਰ 2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ।

Apply Online Link: PSSSB ਗਰੁੱਪ C ਅਪਲਾਈ ਆਨਲਾਇਨ

PSSSB ਵੱਖ ਵੱਖ ਭਰਤੀਆਂ ਅਪਲਾਈ ਆਨਲਾਈਨ ਨੋਟਿਸ 

 Notice PDF:  PSSSB ਗਰੁਪ C ਭਰਤੀ ਨੋਟਿਫਿਕੇਸ਼ਨ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ  ਮਹੱਤਵਪੂਰਨ ਤਾਰੀਖਾਂ (Advt. No. 08/2023)

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ:  ਗਰੁੱਪ C ਦੀਆਂ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ: ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ PSSSB ਗਰੁੱਪ C ਭਰਤੀ ਦੀ ਅਪਲਾਈ ਕਰਨ ਦੀ ਅੱਜ ਆਖਰੀ ਮਿਤੀ ਹੈ। 

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਮਹੱਤਵਪੂਰਨ ਮਿਤੀਆਂ
Event Date
ਸੁਰੁਆਤ ਮਿਤੀ 08 ਸਤੰਬਰ 2023
ਆਖਰੀ ਮਿਤੀ 29 ਸਤੰਬਰ 2023
ਫੀਸ ਜਮਾ ਕਰਾਉਣ ਦੀ ਮਿਤੀ 01 ਅਕਤੂਬਰ 2023
ਪ੍ਰੀਖਿਆ ਮਿਤੀ ਜਲਦ ਹੀ ਜਾਰੀ ਕੀਤੀ ਜਾਵੇਗੀ।

Apply Online Link: PSSSB ਗਰੁੱਪ C ਅਪਲਾਈ ਆਨਲਾਇਨ  (ਲਿੰਕ ਜਾਰੀ ਕਰ ਦਿੱਤਾ ਗਿਆ ਹੈ)

PSSSB ਗਰੁੱਪ C ਭਰਤੀ 2023 ਐਪਲੀਕੇਸ਼ਨ ਫੀਸ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ: ਜਿਹੜੇ ਉਮੀਦਵਾਰ PSSSB ਗਰੁੱਪ C ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਏਪਲਿਕੇਸਨ ਫੀਸ
Category Fees
General Rs.1000/-
SC, BC & EWS Rs.250/-
EMS, Dependents Rs.200/-
Physical Handicapped Rs.500/-
Mode of Payment Online/ offline

PSSSB ਗਰੁੱਪ C ਭਰਤੀ 2023 ਚੋਣ ਪ੍ਰਕਿਰਿਆ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ: ਉਮੀਦਵਾਰ ਜੋ PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ

  • ਲਿਖਤੀ ਪ੍ਰੀਖਿਆ
  • ਹੁਨਰ ਟੈਸਟ
  • ਦਸਤਾਵੇਜ਼ ਤਸਦੀਕ
  • ਮੈਡੀਕਲ ਜਾਂਚ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ PSSSB ਗਰੁੱਪ C ਭਰਤੀ 2023 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • PSSSB ਗਰੁੱਪ C ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
  • ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
  • ਅਰਜ਼ੀ ਫਾਰਮ ਭਰੋ
  • ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
  • ਫੀਸਾਂ ਦਾ ਭੁਗਤਾਨ ਕਰੋ
  • ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ

Enroll Yourself: Punjab Da Mahapack Online Live Classes

Download Adda 247 App here to get the latest update

PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਮਿਤੀ ਵਧਾਈ ਗਈ ਹੈ_3.1

FAQs

ਕੀ PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਮਿਤੀ ਦੀ ਸੁਰੁਆਤ ਹੋ ਚੁੱਕੀ ਹੈ

ਹਾਂ, PSSSB ਗਰੁੱਪ C ਭਰਤੀ 2023 ਆਨਲਾਈਨ ਅਪਲਾਈ ਕਰਨ ਦੀ ਮਿਤੀ ਸੁਰੂ ਹੋ ਗਈ ਹੈ

PSSSB ਗਰੁੱਪ C ਭਰਤੀ 2023 ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ।

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 22/09/2023 ਰੱਖੀ ਗਈ ਹੈ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!