Punjab govt jobs   »   PSSSB Group C Result 2023   »   PSSSB Group C Result 2023
Top Performing

PSSSB Group C Result 2023 Download PDF

Table of Contents

PSSSB Group C Result 2023: For the PSSSB Group C Recruitment 2023, the PSSSB will shortly issue the Result for various vacancies of PSSSB Group C Recruitment 2023. The Punjab Subordinate Service Selection Board will complete a total of 227 posts in Various Departments through this PSSSB Group C Exam 2023, for which the PSSSB Group C Result 2023 will shortly be made available.

PSSSB Group C Result 2023 will be out on their official website @sssb.punjab.gov.in. Candidates can visit the article for complete details on the given link.

PSSSB Group C Recruitment 2023.

PSSSB Group C Final Result Out For Various Post

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 16/2022 ਰਾਹੀਂ ਵੱਖ ਵੱਖ (ਆਪਰੇਟਰ/ਮਸ਼ੀਨ ਆਪਰੇਟਰ, ਇੰਕੁਬੈਟਰ (Incubator) ਆਪਰੇਟਰ, ਔਟੋਕਲੈਵ ਆਪਰੇਟਰ, ਲੈਬ ਸਹਾਇਕ (ਮੱਛੀ ਪਾਲਣ), ਟੈਕਸੀਡਰਮਿਸਟ, ਤਕਨੀਕੀ ਅਧਿਕਾਰੀ, ਪੋਲਟਰੀ ਸਟੋਰ ਕੀਪਰ, ਟੈਕਨੀਸ਼ੀਅਨ ਗ੍ਰੇਡ -1, ਟੈਕਨੀਸ਼ੀਅਨ ਗ੍ਰੇਡ -3) ਅਤੇ ਡਰਾਈਵਰ ਅਸਾਮੀਆਂ ਭਰਨ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ। ਜਿਸ ਦੀ ਪ੍ਰੀਖਿਆ ਮਹਿਕਮੇ ਵੱਲੋਂ ਆਯੋਜਿਤ ਕਰਵਾਈ ਗਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੱਖ ਵੱਖ ਉਪਰੋਕਤ ਪੋਸਟਾਂ ਲਈ  ਆਯੋਜਿਤ ਵੱਖ ਵੱਖ ਲਿਖਤੀ ਪ੍ਰੀਖਿਆਵਾਂ ਦਾ ਮਹਿਕਮੇ ਵੱਲੋਂ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਰੀ ਨਤੀਜਾ ਦੇਖ ਸਕਦੇ ਹਨ।

ਕਲਿੱਕ ਕਰੋ- PSSSB ਗਰੁੱਪ-ਸੀ ਭਰਤੀਆਂ ਨਤੀਜਾ ਦੇਖੋ

ਕਲਿੱਕ ਕਰੋ- PSSSB ਡਰਾਈਵਰ ਭਰਤੀ ਮੈਰਿਟ ਲਿਸਟ ਜਾਰੀ

PSSSB Group C Counselling Schedule Out

ਇਸ਼ਤਿਹਾਰ ਨੰਬਰ 15/2022 ਅਧੀਨ ਕਲਰਕ ਆਈ.ਟੀ. ਅਤੇ ਕਲਰਕ ਲੇਖਾ ਦੀ ਟਾਈਪ ਟੈਸਟ ਦੀ ਪ੍ਰੀਖਿਆ ਮਿਤੀ 29/08/2023 ਨੂੰ ਲਈ ਜਾ ਰਹੀ ਹੈ। ਇਸ ਪ੍ਰੀਖਿਆ ਦਾ ਨਤੀਜਾ ਮਿਤੀ 29/08/2023 ਨੂੰ ਰਾਤ ਨੂੰ ਬੋਰਡ ਦੀ ਵੈੱਬਸਾਈਟ https://sssb.punjab.gov.in/ ਤੇ ਜਾਰੀ ਕੀਤਾ ਜਾਵੇਗਾ। ਇਸ ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 30/08/2023 ਨੂੰ ਸਵੇਰੇ 11:00 ਵਜੇ ਤੋਂ 04:00 ਵਜੇ ਤੱਕ ਦਫਤਰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ 68 ਮੋਹਾਲੀ ਵਿਖੇ ਕੀਤੀ ਜਾਵੇਗੀ।

Click Here to Download the Notice

PSSSB Group C Result Out for various Posts

PSSSB Group C Result 2023: ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਵੱਖ ਵੱਖ ਅਸਾਮੀਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਇਸ ਲੇਖ ਵਿੱਚ ਉਮੀਦਵਾਰ ਗਰੁਪ ਸੀ ਭਰਤੀ ਦਾ ਜੋ ਕਿ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸ਼ਨ ਬੋਰਡ ਵੱਲੋਂ ਕੱਡੀ ਗਈ ਸੀ ਉਸਦਾ ਨਤੀਜਾ ਐਲਾਨਿਆ ਗਿਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।

ਡਾਉਨਲੋਡ ਕਰੋ ਬੁੱਕ ਬਾਇੰਡਰ
ਡਾਉਨਲੋਡ ਕਰੋ ਕੈਟਾਲੋਗਰ
ਡਾਉਨਲੋਡ ਕਰੋ ਗੈਲਰੀ ਅਸੀਸਟੈਂਟ
ਡਾਉਨਲੋਡ ਕਰੋ ਫਿਲਡ ਆਰਟਿਸਟ 
ਡਾਉਨਲੋਡ ਕਰੋ ਜੁਨਿਅਰ ਟੈਕਨਿਕਲ ਅਸੀਸਟੈਂਟ

PSSSB Group C Result out for Driver Post

PSSSB Group C Result 2023: PSSSB Group C Result ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਲੇਖ ਵਿੱਚ ਉਮੀਦਵਾਰ ਡਰਾਇਵਰ ਭਰਤੀ ਦਾ ਜੋ ਕਿ ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸ਼ਨ ਬੋਰਡ ਵੱਲੋਂ ਕੱਡੀ ਗਈ ਸੀ ਉਸਦਾ ਨਤੀਜਾ ਐਲਾਨਿਆ ਗਿਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹਨ।

ਡਾਉਨਲੋਡ ਕਰੋਂ ਨਤੀਜਾ ਡਰਾਇਵਰ

PSSSB Group C Counselling Schedule for Laboratory Assistant Fishery Department

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸਤਿਹਾਰ ਨੰ:16 ਆਫ 2022 ਰਾਹੀਂ ਲੈਬੋਰੇਟਰੀ ਟੈਕਨਿਸਿਅਨ (ਮਛੀ ਪਾਲਣ ਵਿਭਾਗ) ਦੀਆਂ ਆਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ । ਇਸ ਭਰਤੀ ਸਬੰਧੀ ਬੋਰਡ ਵਲੋਂ ਮਿਤੀ: 09.08 2023 ਨੂੰ ਇਸ ਭਰਤੀ ਦਾ ਕਾਂਉਨਸਲਿੰਗ ਦੇ ਸਡਿਉਲ ਵਿਚ ਬੁਲਾਏ ਗਏ ਉਮੀਦਵਾਰਾਂ ਦਾ ਆਖਰੀ ਰਿਜਲਟ ਕਮ ਮੈਰਿਟ ਲਿਸਟ ਹੇਠ ਅਨੁਸਾਰ ਹੈ: ਉਮੀਦਵਾਰ ਆਪਣੀ ਮੇਰਿਟ ਲਿਸ਼ਟ ਵਿੱਚ ਨਾਮ ਦੇਖ ਸਕਦੇ ਹਨ।

PSSSB Laboratory Assistant Fishery Department Counselling Result Out

PSSSB Group C Counselling Schedule for Milk Recorder

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸਤਿਹਾਰ ਨੰ:16 ਆਫ 2022 ਰਾਹੀਂ ਮਿਲਕ ਰਿਕਾਰਡਰ (ਪਸ਼ੂ ਪਾਲਣ ਵਿਭਾਗ) ਦੀਆਂ ਆਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ । ਇਸ ਭਰਤੀ ਸਬੰਧੀ ਬੋਰਡ ਵਲੋਂ ਮਿਤੀ: 08.06 2023 ਅਤੇ ਮਿਤੀ: 15:06,2023 ਨੂੰ ਕਾਊਸਲਿੰਗ ਵਿਚ ਬੁਲਾਏ ਗਏ ਉਮੀਦਵਾਰਾਂ ਦਾ ਰਿਜਲਟ ਕਮ ਮੈਰਿਟ ਲਿਸਟ ਹੇਠ ਅਨੁਸਾਰ ਹੈ:-

PSSSB Milk Recorder Counselling schedule out

PSSSB Group C Counselling Schedule for Absent Candidates

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰ.18/2022 ਰਾਹੀਂ ਪ੍ਰਕਾਸ਼ਿਤ ਡਾਇਰੈਕਟਰ, ਸਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਦੀਆਂ ਗੈਲਰੀ ਸਹਾਇਕ, ਫੀਲਡ ਆਰਟਿਸਟ, ਕੈਟਾਲਾਗਰ, ਜਿਲਦਸਾਜ, ਜੂਨੀਅਰ ਤਕਨੀਕੀ ਸਹਾਇਕ ਦੀਆਂ ਆਸਾਮੀਆਂ ਲਈ ਮਿਤੀ 14.05.2023 ਨੂੰ ਲਿਖਤੀ ਪ੍ਰੀਖਿਆ ਲਈ ਗਈ ਸੀ। ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ qualify ਕਰਨ ਵਾਲੇ ਉਮੀਦਵਾਰਾਂ ਵਿਚੋਂ ਲਿਖਤੀ ਪ੍ਰੀਖਿਆ ਦੇ Part B ਵਿੱਚ ਪ੍ਰਪਾਤ ਅੰਕ/ਮੈਰਿਟ ਦੇ ਅਧਾਰ ਤੇ ਈਵਾਈਜ਼ ਉਮੀਦਵਾਰਾਂ ਨੂੰ ਮਿਤੀ 30.06.2073 ਨੂੰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸਕੰਟਰ-68, ਐਸ.ਏ.ਐਸ. ਨਗਰ ਵਿਖੇ ਕਾਊਂਸਲਿੰਗ ਲਈ ਬੁਲਾਇਆ ਗਿਆ ਸੀ। ਕਾਊਸਲਿੰਗ ਸ਼ਡਿਊਲ ਦੇ ਜਨਤਕ ਨੋਟਿਸ ਮਿਤੀ 27.06.2023 ਵਿੱਚ ਦਰਜ ਸੋਈਵਾਰ ਮੈਰਿਟ ਅਨੁਸਾਰ ਜੋ ਉਮੀਦਵਾਰ ਕਿਸੇ ਵੀ ਕਾਰਨ ਕਰਕੇ ਮਿਤੀ 30.06.2023 ਨੂੰ ਕਾਊਸਲਿੰਗ ਵਿੱਚ ਹਾਜਰ ਨਹੀਂ ਹੋ ਸਕੇ, ਉਨ੍ਹਾਂ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਮਿਤੀ 19.07.2023 ਸਵੇਰੇ 10:00 ਵਜੇ, ਕਾਊਂਸਲਿੰਗ ਲਈ ਬੋਰਡ ਦੇ ਦਫਤਰ, ਵਣ ਭਵਨ, ਸੈਕਟਰ-68, ਐਸ.ਏ.ਅਸ. ਨਗਰ ਵਿਖੇ ਬੁਲਾਇਆ ਜਾਂਦਾ ਹੈ।

PSSSB Group C Result 2023 Overview | PSSSB ਨਤੀਜੇ 2023 ਬਾਰੇ ਸੰਖੇਪ ਜਾਣਕਾਰੀ

PSSSB Group C Result 2023: PSSSB Group C Result ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ-ਆਫ ਅੰਕ, ਮੈਰਿਟ ਸੂਚੀ, ਅਤੇ PSSSB ਗਰੁੱਪ C  ਨਤੀਜਾ ਸੂਚੀ 2023 ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ।  PSSSB ਗਰੁੱਪ C ਨਤੀਜੇ 2023 ਦੀ ਹੇਠਾਂ ਚਰਚਾ ਕੀਤੀ ਗਈ ਹੈ।

PSSSB Group C Result 2023 Out: Overview
Recruitment Board
Punjab Subordinate Service Selection Board (PSSSB)
Posts Group C Category
Post Name PSSSB Group C Result
Category Result
Status  Released soon
Location Punjab
Official Site @sssb.punjab.gov.in

PSSSB Group C Counselling Schedule Notice

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 18 ਆਫ 2022 ਰਾਹੀਂ ਪ੍ਰਕਾਸ਼ਿਤ ਡਾਇਰੈਕਟਰ, ਸਭਿਆਚਾਰਕ ਮਾਮਲੇ ਅਤੇ ਪੁਰਾਲੇਖ ਵਿਭਾਗ ਦੀਆਂ ਗੈਲਰੀ ਸਹਾਇਕ, ਫੀਲਡ ਆਰਟਿਸਟ, ਕੈਟਾਲਾਗਰ, ਜਿਲਦਸਾਜ, ਜੂਨੀਅਰ ਤਕਨੀਕੀ ਸਹਾਇਕ ਦੀਆਂ ਅਸਾਮੀਆਂ ਦੀ ਲਿਖਤੀ ਪ੍ਰੀਖਿਆ ਮਿਤੀ 14.05.2023 ਨੂੰ ਲਈ ਗਈ ਸੀ। ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ qualify ਕਰਨ ਵਾਲੇ ਉਮੀਦਵਾਰਾਂ ਵਿਚੋਂ ਲਿਖਤੀ ਪ੍ਰੀਖਿਆ ਦੇ Pan-B ਵਿੱਚ ਪ੍ਰਾਪਤ ਅੰਕ/ਮੈਰਿਟ ਦੇ ਅਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾ ਰਿਹਾ ਹੈ, ਜੋਕਿ ਮਿਤੀ 30.06.2023 ਨੂੰ ਅਧੀਨ ਸੇਵਾਵਾਂ ਚੋਣ ਬੋਰਡ, ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ 08.00 am ਤੋਂ 02.00 pm ਤੇ ਰੱਖੀ ਗਈ ਹੈ। ਕਾਊਸਲਿੰਗ ਦੀ ਮੈਰਿਟ (cut-off) ਹੇਠ ਲਿਖੇ ਅਨੁਸਾਰ ਹੈ:

Click Here To Download Counselling Schedule PDF 

PSSSB Group C Result 2023 Livestock Supervisor | PSSSB ਗਰੁੱਪ C ਨਤੀਜਾ 2023 ਪਸ਼ੂ ਧਨ ਸੁਪਰਵਾਈਜ਼ਰ

PSSSB Group C Result 2023: PSSSB ਪਸ਼ੂ ਧਨ ਸੁਪਰਵਾਈਜ਼ਰ ਨਤੀਜਾ 2023 ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਅੰਤਿਮ ਪ੍ਰੀਖਿਆ ਤੋਂ ਬਾਅਦ ਆਪਣੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾਰੀ ਕੀਤਾ ਗਿਆ ਹੈ। PSSSB ਪਸ਼ੂ ਧਨ ਸੁਪਰਵਾਈਜ਼ਰ ਨਤੀਜਾ 2023 ਸੂਚੀ ਵਿੱਚ PSSSB ਪਸ਼ੂ ਧਨ ਸੁਪਰਵਾਈਜ਼ਰ ਭਰਤੀ 2023 ਲਈ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ। ਉਮੀਦਵਾਰ PSSSB ਪਸ਼ੂ ਧਨ ਸੁਪਰਵਾਈਜ਼ਰ ਭਰਤੀ 2023 ਨਤੀਜਾ ਸੂਚੀ ਵਿੱਚ ਆਪਣੇ ਸਕੋਰ ਦੀ ਜਾਂਚ ਕਰ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਸੰਬੰਧਿਤ PSSSB ਪਸ਼ੂ ਧਨ ਸੁਪਰਵਾਈਜ਼ਰ ਨਤੀਜੇ 2023 ਲਈ ਹੋਰ ਵੇਰਵੇ ਪ੍ਰਾਪਤ ਕਰ ਸਕਦੇ ਹਨ।

PSSSB Livestock Result 2023

PSSSB Group C Result 2023 Restorer | PSSSB ਗਰੁੱਪ C ਨਤੀਜਾ 2023 ਰੀਸਟੋਰਰ

PSSSB Group C Result 2023: PSSSB ਬੋਰਡ ਨੇ ਪ੍ਰੀਖਿਆ ਤੋਂ ਬਾਅਦ ਰੀਸਟੋਰਰ 2023 ਦੀ ਨਤੀਜਾ ਸੂਚੀ ਆਪਣੀ ਅਧਿਕਾਰਤ ਸਾਈਟ ‘ਤੇ  ਅਪਲੋਡ ਕਰ ਦਿੱਤੀ ਹੈ। ਉਮੀਦਵਾਰ ਹੁਣ ਰੀਸਟੋਰਰ ਨਤੀਜਾ 2023 ਦੀ ਅੰਤਮ ਨਤੀਜਾ ਸੂਚੀ ਦੇਖ ਸਕਦੇ ਹਨ। ਨਤੀਜਾ ਸੂਚੀ ਦੇ ਲਿੰਕ ਲੇਖ ਵਿੱਚ ਹੇਠਾਂ ਦਿੱਤੇ ਗਏ ਹਨ। ਤੁਸੀਂ ਸਾਡੀ ਸਾਈਟ ਤੋਂ ਨਤੀਜਾ ਮੈਰਿਟ ਸੂਚੀ ਦੀ ਇੱਕ PDF ਡਾਊਨਲੋਡ ਕਰ ਸਕਦੇ ਹੋ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਵਧੀਆ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੈ। ਤਾਂ ਜੋ ਲਿਸਟ ਨੂੰ ਡਾਊਨਲੋਡ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।

Download Here: PSSSB Restorer Result 2023

PSSSB Group C Result 2023 Milk Recorder | PSSSB ਗਰੁੱਪ C ਨਤੀਜਾ 2023 ਮਿਲਕ ਰਿਕਾਰਡਰ

PSSSB Group C Result 2023: PSSSB ਬੋਰਡ ਨੇ ਪ੍ਰੀਖਿਆ ਤੋਂ ਬਾਅਦ ਮਿਲਕ ਰਿਕਾਰਡਰ 2023 ਦੀ ਨਤੀਜਾ ਸੂਚੀ ਆਪਣੀ ਅਧਿਕਾਰਤ ਸਾਈਟ ‘ਤੇ ਅਪਲੋਡ ਕਰ ਦਿੱਤੀ ਗਈ ਹੈ । ਉਮੀਦਵਾਰ ਹੁਣ ਮਿਲਕ ਰਿਕਾਰਡਰ ਨਤੀਜਾ 2023 ਦੀ ਅੰਤਮ ਨਤੀਜਾ ਸੂਚੀ ਕੁੱਝ ਦੇਖ ਸਕਦੇ ਹਨ। ਨਤੀਜਾ ਸੂਚੀ ਦੇ ਲਿੰਕ ਲੇਖ ਵਿੱਚ ਹੇਠਾਂ ਦਿੱਤੇ ਗਏ ਹਨ। ਤੁਸੀਂ ਸਾਡੀ ਸਾਈਟ ਤੋਂ ਨਤੀਜਾ ਮੈਰਿਟ ਸੂਚੀ ਦੀ ਇੱਕ PDF ਡਾਊਨਲੋਡ ਕਰ ਸਕਦੇ ਹੋ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਵਧੀਆ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੈ। ਤਾਂ ਜੋ ਲਿਸਟ ਨੂੰ ਡਾਊਨਲੋਡ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।

                        Download Here: PSSSB Milk Recorder Result out

PSSSB Group C Result 2023 Punjab Patwari | PSSSB ਗਰੁੱਪ C ਨਤੀਜਾ 2023 ਪੰਜਾਬ ਪਟਵਾਰੀ

PSSSB Group C Result 2023: ਇਮਤਿਹਾਨ ਹੋਣ ਤੋਂ ਬਾਅਦ PSSSB ਆਪਣੀ ਸਾਇਟ ਤੇ PSSSB ਪੰਜਾਬ ਪਟਵਾਰੀ 2023 ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ ਲਿਆ ਜਾਵੇਗਾ । ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ PSSSB ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ ਇਸ ਤੋਂ ਬਾਅਦ ਤੁਸੀ PSSSB ਪੰਜਾਬ ਪਟਵਾਰੀ  ਨਤੀਜੇ ਦੀ PDF ਫਾਇਲ ਥੱਲੇ ਦਿੱਤੇ ਲਿੰਕ ਤੋਂ ਡਾਉਨਲੋਡ ਕਰ ਸਕਦੇ ਹੋ।

                                    Download Here: PSSSB Punjab Patwari Result (Updated Soon )

PSSSB Group C Results 2023 Direct Link | PSSSB ਗਰੁੱਪ C ਨਤੀਜੇ 2023 ਡਾਇਰੈਕਟ ਲਿੰਕ

PSSSB Group C Result 2023: ਜੋ ਉਮੀਦਵਾਰ PSSSB ਗਰੁੱਪ ਸੀ ਦੀ ਅਲ਼ੱਗ ਅਲੱਗ ਨੌਕਰੀਆਂ ਦੀ  ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ PSSSB ਗਰੁੱਪ ਸੀ ਨਤੀਜਾ 2023 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। ਬੋਰਡ ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਤੁਰੰਤ ਕਿਰਿਆਸ਼ੀਲ ਹੋ ਜਾਵੇਗਾ:

PSSSB Group C Result 2023: Direct Link.
S.No Name of Post Released soon
1 Laboratory (Agriculture) Released soon
2 Milk Recorder Released soon
3 Gallery Assistant Released soon
4 Field Artist Released soon
5 Cataloguer Released soon
6 Book Binder Released soon
7 Junior Technical Assistant Released soon
8 Patwari Released soon
9 Driver/Operator Released soon
10 PSSSB Sub Inspector Agriculture Released soon
11 Assistant Treasure Released soon

PSSSB Group C Result 2023 Important Links | PSSSB ਗਰੁੱਪ ਸੀ ਨਤੀਜਾ 2023 ਜਰੂਰੀ ਲਿੰਕ

PSSSB Group C Result 2023: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ PSSSB ਗਰੁੱਪ ਸੀ ਨਤੀਜੇ ਲਈ Important Links ਹੇਠਾਂ ਦਿੱਤੇ ਗਏ ਹਨ।

PSSSB Group C Admit Card 2023 Important Links
PSSSB Milk Recorder Admit Card 2023 PSSSB Punjab Patwari Admit Card 2023
PSSSB Group C Driver Operator 2023 PSSSB Group C Sub Inspector Agriculture 2023

PSSSB Group C Result 2023 Important Document | PSSSB ਗਰੁੱਪ ਸੀ ਐਡਮਿਟ ਕਾਰਡ 2023 ਜਰੂਰੀ ਦਸਤਾਵੇਜ਼

PSSSB Group C Result: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੇ PSSSB ਗਰੁੱਪ ਸੀ ਦੀ ਨੌਕਰੀਆਂ ਦੇ ਲਈ ਐਡਮਿਟ ਕਾਰਡ ਨਾਲ ਲੋੜੀਂਦੇ ਦਸਤਾਵੇਜ਼ ਹੇਠਾਂ ਲਿਖੇ ਹਨ-

  • Aadhar card
  • PAN card
  • Ration card
  • Birth certificate
  • Bank Passbook
  • Passport
  • Voter ID
  • Driving license
  • Employee ID
  • 2 or 3 Passport Size photographs
  • College ID

PSSSB Group C Result 2023 Steps to Download | PSSSB ਗਰੁੱਪ ਸੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

PSSSB Group C Result 2023: ਉਮੀਦਵਾਰ PSSSB ਗਰੁੱਪ ਸੀ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. PSSSB ਗਰੁੱਪ ਸੀ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ PSSSB ਗਰੁੱਪ ਸੀ ਦੀ ਅਧਿਕਾਰਤ ਵੈੱਬਸਾਈਟ @sssb.punjab.gov.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ Online Application ਵਿਕਲਪ ‘ਤੇ Click ਕਰੋ।
  3. PSSSB ਗਰੁੱਪ ਸੀ 2023 ਵਿਕਲਪ ‘ਤੇ Click ਕਰੋ।
  4. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, Password, Date Of Birth ਆਦਿ ਦਰਜ ਕਰੋ।
  5. Submit Card ‘ਤੇ Click ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enrol Yourself: Punjab Da Mahapack Online Live Classes
Download Adda 247 App here to get the latest updates

Related Articles
PSSSB Group C Recruitment 2023 Apply Online Date Extended PSSSB Clerk Recruitment
PSSSB Assistant Treasure Recruitment Punjab ETT Recruitment
PSSSB Sub Inspector Agriculture Recruitment  Chandigarh ALM Recruitment 2023

 

Visit Us on Adda247
Punjab Govt Jobs
Punjab Current Affairs
Punjab GK
Download Adda247 App 
PSSSB Group C Result 2023 Download PDF_3.1

FAQs

When will the cut off for PSSSB Group C Result 2023 released?

PSSSB Group C Result 2023 Cut-off will be released soon.

Is the PSSSB Group C Exam Date 2023 Released?

Yes, the PSSSB Group C Exam Date 2023 is released