Punjab govt jobs   »   PSSSB IT ਕਲਰਕ ਤਨਖਾਹ

PSSSB IT ਕਲਰਕ ਤਨਖਾਹ, ਨੌਕਰੀ ਪ੍ਰੋਫਾਈਲ ਅਤੇ ਵਾਧੂ ਭੱਤੇ ਦੀ ਜਾਂਚ ਕਰੋ

ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਵਿੱਚ 735 IT ਕਲਰਕਾਂ ਨੂੰ ਸੱਦਾ ਦਿੱਤਾ। PSSSB IT ਕਲਰਕ ਦੀ ਤਨਖਾਹ, ਨੌਕਰੀ ਪ੍ਰੋਫਾਈਲ, ਪ੍ਰੋਬੇਸ਼ਨ ਪੀਰੀਅਡ ਦੀ ਤਨਖਾਹ, ਅਤੇ ਤਰੱਕੀ ਬਾਰੇ ਪੂਰੇ ਵੇਰਵੇ ਪ੍ਰਾਪਤ ਕਰੋ। PSSSB IT ਕਲਰਕ ਦੀ ਤਨਖਾਹ ਦੇ ਤਹਿਤ ਤਨਖਾਹ ਦੇ ਬ੍ਰੇਕਆਉਟ ਦੀ ਜਾਂਚ ਕਰੋ। ਇਸ ਲੇਖ ਵਿੱਚ ਉਮੀਦਵਾਰ ਇਸ ਭਰਤੀ ਦੇ ਤਨਖਾਹ ਦੀਆਂ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹਨ।

PSSSB IT ਕਲਰਕ ਦੀ ਤਨਖਾਹ 2023

PSSSB IT ਕਲਰਕ ਤਨਖਾਹ: ਹੇਠਾਂ ਦਿੱਤੇ ਲੇਖ ਵਿੱਚ PSSSB IT ਕਲਰਕ ਦੀ ਤਨਖਾਹ ਬਾਰੇ ਹੋਰ ਸਹੀ ਵੇਰਵਿਆਂ ਬਾਰੇ ਜਾਣੋ। PSSSB IT ਕਲਰਕ ਦੀ ਪ੍ਰੋਬੇਸ਼ਨ ਦੌਰਾਨ ਤਨਖਾਹ 19,900 ਤੋਂ ਸ਼ੁਰੂ ਹੁੰਦੀ ਹੈ। PSSSB IT ਕਲਰਕ ਦੀ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲ ‘ਤੇ ਅਧਾਰਤ ਹੈ। ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਅਤੇ ਬਾਲ ਸਿੱਖਿਆ ਦੇ ਪੂਰੇ ਗਿਆਨ ਦੇ ਨਾਲ, PSSSB IT ਕਲਰਕ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ। ਇਸ ਭਰਤੀ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਉਮੀਦਵਾਰ ਨੂੰ ਪੁਰੀ ਤਨਖਾਹ ਮਿਲੁਗੀ।

PSSSB IT ਕਲਰਕ ਦੀ ਤਨਖਾਹ 2023 ਤਨਖਾਹ ਢਾਂਚਾ

PSSSB IT ਕਲਰਕ ਤਨਖਾਹ: PSSSB IT ਕਲਰਕ ਤਨਖਾਹ ਦੇ ਸਬੰਧ ਵਿੱਚ  Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ। ਜੋ ਕਿ ਤੁਹਾਡੇ probation period ਖਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ।

PSSSB IT ਕਲਰਕ ਤਨਖਾਹ
Pay band + Grade Pay NOT RELEASED
Grade Pay
Minimum initial pay in the admissible pay band
IR@
DA@
HRA+RRR@ ( HRA+RRA)
Fixed Medical Allowance
Per Month Salary 19,900/-
Total Annual Salary(ਸਾਲਾਨਾ) 238,800 (ਪ੍ਰੋਬੇਸ਼ਨ ਦੋਰਾਨ)

PSSSB IT ਕਲਰਕ ਦੀ ਤਨਖਾਹ 2023 ਹੱਥ ਵਿੱਚ ਤਨਖਾਹ

PSSSB IT ਕਲਰਕ ਤਨਖਾਹ: PSSSB IT ਕਲਰਕ ਤਨਖਾਹ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ PSSSB IT ਕਲਰਕ ਤਨਖਾਹ 19,900 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਵਿੱਚ ਤਰੱਕੀ ਦੇ ਨਾਲ ਨਾਲ ਵਾੱਧੂ ਭੱਤੇ ਦੇ ਹਕਦਾਰ ਹੋਣਗੇ। ਇਹਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਹੋਈ ਹੈ ਉਮੀਦਵਾਰ ਇਸ ਲੇਖ ਨੂੰ ਚੰਗੀ ਤਰ੍ਹਾ ਦੇਖੋਂ।

PSSSB IT ਕਲਰਕ ਦੀ ਤਨਖਾਹ 2023 ਨੌਕਰੀ ਪ੍ਰੋਫਾਈਲ

PSSSB IT ਕਲਰਕ ਤਨਖਾਹ: PSSSB IT ਕਲਰਕ ਤਨਖਾਹ ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। PSSSB IT ਕਲਰਕ ਤਨਖਾਹ ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ

  • ਵਕੀਲਾਂ ਅਤੇ ਜੱਜਾਂ ਨੂੰ ਸਲਾਹ ਅਤੇ ਸਹਾਇਤਾ ਦੇ ਤੌਰ ਤੇ ਉਹਨਾਂ ਦਾ ਰਿਕਾਰਡ ਦੀ ਸਾਂਭ ਸੰਭਾਲ ਕਰਨਾ ਹੁੰਦਾ ਹੈ।
  • ਵੱਖ-ਵੱਖ ਕੇਸਾਂ ਦੇ ਅਧਾਰਿਤ ਕਾਗਜ਼ਾਤ ਨੂੰ ਕੰਮਪਿਉਟਰ ਉਤੇ ਡਾਟਾ ਸਟੋਰ ਕਰਨਾ।
  • PSSSB IT ਕਲਰਕ ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਅਤੇ ਉਹਨਾਂ ਨੂੰ computer ਵਿੱਚ ਦਰਜ ਕਰਨਾ ਹੁੰਦਾ ਹੈ। ਤਾਂ ਜੋ ਸਮੇਂ ਸਿਰ ਉਹਨਾਂ ਦੀ ਜਾਂਚ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ।
  • ਸਰਕਾਰ ਦੀ ਇੰਟਰਨਲ ਕੰਮਾ ਦੀ ਨਿਗਰਾਨੀ ਅਤੇ ਮੀਟਿੰਗਾਂ ਦਾ ਤਾਲਮੇਲ ਬਣਾਉਣਾ।

PSSSB IT ਕਲਰਕ ਦੀ ਤਨਖਾਹ 2023 ਵਾਧੂ ਲਾਭ

PSSSB IT ਕਲਰਕ ਤਨਖਾਹ: ਉਮੀਦਵਾਰਾਂ ਨੂੰ PSSSB IT ਕਲਰਕ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।

  • ਮਹਿੰਗਾਈ ਭੱਤਾ
  • ਯਾਤਰਾ ਭੱਤਾ
  • ਮੈਡੀਕਲ ਭੱਤਾ
  • ਨੌਕਰੀ ਦੀ ਸੁਰੱਖਿਆ
  • ਸਥਿਰ ਕੰਮ ਦੇ ਘੰਟੇ
  • ਬੀਮਾ ਕਵਰੇਜ
  • ਪਰਿਵਾਰਕ ਸੁੱਰਖਿਆ
  • ਰਿਟਾਇਰਮੈਂਟ ਤੋਂ ਬਾਅਦ ਦੇ ਲਾਭ।

PSSSB IT ਕਲਰਕ 2023 ਪ੍ਰੋਬੇਸ਼ਨ ਪੀਰੀਅਡ

PSSSB Clerk IT Salary: ਜਿਹੜੇ ਉਮੀਦਵਾਰ PSSSB IT ਕਲਰਕ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB IT ਕਲਰਕ  ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

PSSSB IT ਕਲਰਕ 2023 ਕਰੀਅਰ ਵਿੱਚ ਵਾਧਾ ਅਤੇ ਤਰੱਕੀ

PSSSB Clerk IT Salary: PSSSB IT ਕਲਰਕ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ।

PSSSB Clerk IT Salary: FAQs

ਪ੍ਰਸ਼ਨ- PSSSB IT ਕਲਰਕ  ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?

ਉੱਤਰ- PSSSB IT ਕਲਰਕ  ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।

ਪ੍ਰਸ਼ਨ- PSSSB IT ਕਲਰਕ  ਨੂੰ ਪ੍ਰਦਾਨ ਕੀਤੇ ਗਏ ਹੋਰ ਕੀ ਫਾਇਦੇ ਹਨ?

ਉੱਤਰ- PSSSB IT ਕਲਰਕ ਦੇ ਵਾਧੂ ਲਾਭ ਪ੍ਰੋਬੇਸ਼ਨ ਖਤਮ ਹੋਣ ਦੇ ਬਾਅਦ ਨਿਰਧਾਰਿਤ ਕੀਤੇ ਜਾਣਗੇ ਜਿਵੇਂ ਸਰਕਾਰੀ ਕੁਆਟਰ, ਸਾਧਨ ਦੇ ਤੇਲ ਦਾ ਖਰਚ( ਜੇਕਰ ਸਰਕਾਰੀ ਕਾਮ-ਕਾਜ ਲਈ ਆਣ-ਜਾਣ ਹੁੰਦਾ), ਅਤੇ ਫੋਨ ਦੇ ਭੱਤੇ ਆਦਿ ਮਿਲਣਗੇ।

ਪ੍ਰਸ਼ਨ- ਇੱਕ  PSSSB IT ਕਲਰਕ  ਲਈ ਪ੍ਰੋਬੇਸ਼ਨ ਪੀਰੀਅਡ ਦੀ ਸਮਾਂ ਮਿਆਦ ਕੀ ਹੈ?

ਉੱਤਰ- PSSSB IT ਕਲਰਕ  ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB IT ਕਲਰਕ ਤਨਖਾਹ 19,900 ਰੁਪਏ ਪ੍ਰਤੀ ਮਹੀਨਾ ਹੋਵੇਗੀ।

ਪ੍ਰਸ਼ਨ- PSSSB IT ਕਲਰਕ ਦੀ ਨੌਕਰੀ ਦੀ ਸਥਿਤੀ ਕੀ ਹੈ?

ਉੱਤਰ- PSSSB IT ਕਲਰਕ ਦੀ ਨੌਕਰੀ ਦੀ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ।

adda247

Enroll Yourself: Punjab Da Mahapack Online Live Classes

Download Adda 247 App here to get latest updates:

Visit Us on Adda247
Punjab Govt Jobs
Punjab Current Affairs
Punjab GK
Download Adda 247 App here
PSSSB IT ਕਲਰਕ ਤਨਖਾਹ, ਨੌਕਰੀ ਪ੍ਰੋਫਾਈਲ ਅਤੇ ਵਾਧੂ ਭੱਤੇ ਦੀ ਜਾਂਚ ਕਰੋ_2.1

FAQs

PSSSB IT ਕਲਰਕ ਤਨਖਾਹਦੀ ਨੌਕਰੀ ਦੀ ਸਥਿਤੀ ਕੀ ਹੈ?

PSSSB IT ਕਲਰਕ ਤਨਖਾਹ ਦੀ ਨੌਕਰੀ ਦੀ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ।

PSSSB IT ਕਲਰਕ ਤਨਖਾਹ ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?

PSSSB IT ਕਲਰਕ ਤਨਖਾਹ ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।