PSSSB Jail Warder Recruitment 2021 Counselling Schedule Out
PSSSB ਨੇ ਦੂਜੀ ਕਾਉਂਸਲਿੰਗ 2022 ਲਈ PSSSB ਜੇਲ੍ਹ ਵਾਰਡਰ ਕੱਟ ਆਫ ਦੀ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦੂਜੀ ਕਾਉਂਸਲਿੰਗ ਲਈ ਅਨੁਸੂਚੀ ਜਾਰੀ ਕੀਤੀ ਹੈ। ਦੂਜੀ ਕਾਉਂਸਲਿੰਗ 2022 ਲਈ PSSSB ਜੇਲ੍ਹ ਵਾਰਡਰ ਕੱਟ-ਆਫ 29 ਦਸੰਬਰ 2022 ਨੂੰ ਜਾਰੀ ਕੀਤਾ ਗਿਆ ਹੈ। ਦੂਜੀ ਕਾਉਂਸਲਿੰਗ 2022 ਲਈ PSSSB ਜੇਲ੍ਹ ਵਾਰਡਰ ਕੱਟ ਆਫ ਦੇ ਨਾਲ PSSSB ਨੇ ਦੂਜੀ ਕਾਉਂਸਲਿੰਗ ਲਈ ਸ਼ਡਿਊਲ ਵੀ ਜਾਰੀ ਕੀਤਾ ਹੈ ਜੋ ਕਿ 5 ਦਸੰਬਰ 2022 ਤੋਂ 7 ਦਸੰਬਰ 2022 ਤੱਕ ਹੈ।
PSSSB Jail Warder Recruitment 2021 Cut off for Second Counselling
The PSSSB Jail Warder Cut off for Second Counselling 2022: Cut off Marks – The Cut off marks for the PSSSB Jail Warder Second Counselling is as follows
PSSSB Jail Warder Recruitment 2021 Cut off for Second Counselling Female Candidates
Sr No. | Category | Cut off Marks | Counselling Schedule |
1 | General | 401.95354 to 484.61602 | 10:00 AM
5-12-2022 |
2 | EWS | 401.95354 to 508.23387 | 10:00 AM
5th December 2022 |
3 | SC (M&B) | 401.95354 to 422.78030 | 10:00 AM
5th December 2022 |
4 | SC (RO) | 401.95354 to 500.68023 | 10:00 AM
5th December 2022 |
5 | BC | 401.95354 to 451.55103 | 10:00 AM
5th December 2022 |
PSSSB Jail Warder Recruitment 2021 Cut off for Second Counselling Male Candidates
Sr No | Category | Cut off Marks | Schedule |
1 | General | 503.97088 to 528.84833 | 11:00 AM
5th December 2022 |
485.45687 to 503.97088 | 12:00 AM
5th December 2022 |
||
472.01433 to 485.45687 | 10:00 AM
6th December 2022 |
||
454.11863 to 472.01433 | 11:00 AM
6th December 2022 |
||
443.73655 to 454.11863 | 12:00 AM
6th December 2022 |
||
2 | EWS | 492.68877 to 585.12518 | 10:00 AM
7th December 2022 |
3 | SC (M&B) | 439.87764 to 480.71516 | 11:00 AM
7th December 2022 |
4 | ESM Gen. (Self) | 400.2341 to 437.38032 | 12:00 AM
7th December 2022 |
5 | ESM Gen (Dependent) | 415.54.54840 to 532.93030 | 12:00 AM
7th December 2022 |
6 | ESM SC RO (Dependent) | 415.54840 to 532.93060 | 12:00 AM
7th December 2022 |
7 | ESM BC (Self) | 400.66779 to 442.14722 | 12:00 AM
7th December 2022 |
8 | ESM BC (Dependent) | 413.46099 to 696.89971 |
12:00 AM 7th December 2022 |
PSSSB Jail Warder Recruitment 2021 Cut off for Second Counselling Download Link
ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ PSSSB Jail Warder Cut off for Second Counselling 2022 ਡਾਊਨਲੋਡ ਕਰ ਸਕਦੇ ਹਨ।
PSSSB Jail Warder Cut off for Second Counselling 2022
PSSSB Jail Warder Recruitment 2021 Physical Test Admit Card Out
PSSSB Jail Warder Recruitment 2021 Admit Card Out:
ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 08/2021 ਅਧੀਨ ਪ੍ਰਕਾਸ਼ਿਤ ਕੀਤੀਆਂ ਗਈਆਂ ਵਾਰਡਰ/ਮੈਟਰਨ(ਜੇਲ੍ਹਾਂ) ਦੀਆਂ ਅਸਾਮੀਆਂ ਸਬੰਧੀ ਲਿਖਤੀ ਪ੍ਰੀਖਿਆ ਅਤੇ ਸਰੀਰਕ ਮਾਪ ਟੈਸਟ/ਸਰੀਰਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਅੰਤਿਮ ਨਤੀਜਾ ਸੂਚੀ ਮਿਤੀ 05.07.2022 ਨੂੰ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਇਨ੍ਹਾਂ ਅਸਾਮੀਆਂ ਸਬੰਧੀ ਸਰੀਰਕ ਮਾਪ ਟੈਸਟ/ਸਰੀਰਕ ਯੋਗਤਾ ਟੈਸਟ ਮਿਤੀ 21.12.2023 ਤੋਂ 23.12.2023 ਤੱਕ ਲਿਆ ਜਾਣਾ ਹੈ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਜੇਲ੍ਹ ਵਾਰਡਰ ਭਰਤੀ ਲਈ 21.12.2023 ਤੋਂ 23.12.2023 ਤੱਕ Sports Complex, Sector 78, Mohali, Punjab ਵਿਖੇ ਆਯੋਜਿਤ ਕਰਵਾਏ ਜਾਣ ਵਾਲੇ PE&MT ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।
PSSSB ਜੇਲ੍ਹ ਵਾਰਡਰ/ਮੈਟਰਨ ਟੈਸਟ ਐਡਮਿਟ ਕਾਰਡ ਜਾਰੀ
Enrol Yourself: Punjab Da Mahapack Online Live Classes which offers up to 75% Discount on all Important Exam
Download the Adda 247 App here to get the latest updates