Punjab govt jobs   »   Admit Card   »   PSSSB Junior Draftsman Admit Card 2022
Top Performing

PSSSB Junior Draftsman Admit Card 2022 Out Download PDF

PSSSB Junior Draftsman Admit Card 2022 Out: PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ। ਜੂਨੀਅਰ ਡਰਾਫਟਸਮੈਨ ਦੇ ਅਹੁਦੇ ਲਈ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਅਤੇ ਪ੍ਰੀਖਿਆ 11 ਦਸੰਬਰ 2022 ਨੂੰ ਰੱਖੀ ਗਈ ਹੈ। ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਨੂੰ ਡਾਊਨਲੋਡ ਕਰ ਸਕਦੇ ਹਨ।

PSSSB Junior Draftsman Admit Card 2022: Overview | PSSSB ਜੂਨੀਅਰ ਡਰਾਫਟਮੈਨ ਐਡਮਿਟ ਕਾਰਡ 2022

Junior Draftsman ਦੀ ਪੋਸਟ ਲਈ 11th December 2022 ਨੂੰ PSSSB Junior Draftsman Exam 2022 ਹੋਣ ਜਾ ਰਿਹਾ ਹੈ। ਬੋਰਡ ਵਲੋਂ ਰਾਹੀਂ ਕੁੱਲ 72 ਦੀਆਂ ਪੋਸਟਾਂ ਜਾਰੀ ਕੀਤੀਆਂ ਗਈਆਂ ਸਨ। ਹੋਰ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਟੇੱਬਲ ਦਾ ਹਵਾਲਾ ਦੇ ਸਕਦੇ ਹਨ।

PSSSB Junior Draftsman Admit Card 2022
Name of the Exam PSSSB Junior Draftsman Recruitment 2022
Conducting Body PSSSB
PSSSB Website sssb.punjab.gov.in
PSSSB Junior Draftsman Recruitment 2022 Vacancy 72
PSSSB Clerk Accounts Admit Card 2022 Released
PSSSB Clerk Accounts Exam Date 2022 11th December 2022

PSSSB Junior Draftsman Admit Card 2022 Out Get Download link | PSSSB ਜੂਨੀਅਰ ਡਰਾਫਟਮੈਨ ਐਡਮਿਟ ਕਾਰਡ ਡਾਊਨਲੋਡ ਲਿੰਕ ਪ੍ਰਾਪਤ ਕਰੋ

PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022: ਆਉਣ ਵਾਲੀ ਭਰਤੀ ਵਿੱਚ PSSSB ਦੁਆਰਾ ਜੂਨੀਅਰ ਡਰਾਫਟਸਮੈਨ ਦੀਆਂ 72 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਪ੍ਰੀਖਿਆ 11 ਦਸੰਬਰ 2022 ਨੂੰ ਕਰਵਾਈ ਜਾ ਰਹੀ ਹੈ ਜਿਸ ਲਈ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਜਾਰੀ ਕੀਤਾ ਗਿਆ ਹੈ। ਇਮਤਿਹਾਨ ਦੇਣ ਵਾਲੇ ਸਾਰੇ ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਨੂੰ ਅਧਿਕਾਰਤ ਵੈੱਬਸਾਈਟ sssb.com ਤੋਂ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ‘ਤੇ ਦੱਸੇ ਗਏ ਪ੍ਰੀਖਿਆ 2022 ਬਾਰੇ ਸਾਰੇ ਵੇਰਵਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ ਜੋ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦੀ ਵਰਤੋਂ ਕਰਕੇ ਡਾਊਨਲੋਡ ਕੀਤਾ ਜਾਵੇਗਾ।

ਉਮੀਦਵਾਰਾਂ ਨੂੰ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਦੀ ਹਾਰਡ ਕਾਪੀ ਅਤੇ ਇਮਤਿਹਾਨ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਪ੍ਰੀਖਿਆ ਹਾਲ ਵਿੱਚ ਦਾਖਲੇ ਦੀ ਆਗਿਆ ਨਹੀਂ ਹੈ। ਇਸ ਲੇਖ ਵਿੱਚ, PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022, ਅਸੀਂ PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਸੰਬੰਧੀ ਸਿੱਧਾ ਲਿੰਕ ਅਤੇ ਹੋਰ ਵੇਰਵੇ ਪ੍ਰਦਾਨ ਕਰ ਰਹੇ ਹਾਂ।

ਡਾਊਨਲੋਡ ਕਰੋ: PSSSB Junior Draftsman Admit Card 2022 Download 

PSSSB Junior Draftsman Drawing Skill Test Admit Card 2023 Download link | PSSSB ਜੂਨੀਅਰ ਡਰਾਫਟਮੈਨ ਡਰਾਇੰਗ ਸਕਿੱਲ ਟੈਸਟ ਐਡਮਿਟ ਕਾਰਡ 2023 ਆਉਟ ਡਾਊਨਲੋਡ ਲਿੰਕ

PSSSB ਜੂਨੀਅਰ ਡਰਾਫਟਮੈਨ ਐਡਮਿਟ ਕਾਰਡ 2023: ਆਉਣ ਵਾਲੀ ਭਰਤੀ ਵਿੱਚ PSSSB ਦੁਆਰਾ ਜੂਨੀਅਰ ਡਰਾਫਟਸਮੈਨ ਦੀਆਂ 72 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਪ੍ਰੀਖਿਆ 11 ਦਸੰਬਰ 2022 ਨੂੰ ਕਰਵਾਈ  ਗਈ ਸੀ। ਜਿਸ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਸੀ ਨਤੀਜੇ ਵਿੱਚ ਸ਼ਾਰਟਲਿਸਟ ਹੋਏ ਉਮੀਦਵਾਰ ਨੂੰ ਅਗਲੇ ਕਦਮ ਲਈ ਬੁਲਾਇਆ ਜਾ ਰਿਹਾ ਹੈ। ਜਿਸ ਵਿੱਚ ਸ਼ਾਰਟਲਿਸਟ ਉਮੀਦਵਾਰਾਂ ਦਾ ਸਕਿੱਲ ਡਰਾਇੰਗ ਟੈਸਟ 22 ਅਗਸਤ ਤੋਂ 25 ਅਗਸਤ 2023 ਤੱਕ ਹੋਵੇਗਾ। ਜਿਸ ਦੇ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ। PSSSB ਜੂਨੀਅਰ ਡਰਾਫਟਮੈਨ ਡਰਾਇੰਗ ਸਕਿੱਲ ਟੈਸਟ ਦਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿਤੇ ਲਿੰਕ ਤੇ ਕਲਿੱਕ ਕਰੋ।

ਡਾਊਨਲੋਡ ਲਿੰਕ: PSSSB ਜੂਨੀਅਰ ਡਰਾਫਟਮੈਨ ਡਰਾਇੰਗ ਸਕਿੱਲ ਟੈਸਟ ਐਡਮਿਟ ਕਾਰਡ ਲਿੰਕ

Steps to Download PSSSB Junior Draftsman Admit Card 2022 | PSSSB ਜੂਨੀਅਰ ਡਰਾਫਟਸਮੈਨ ਐਡਮਿਟ ਕਾਰਡ 2022 ਨੂੰ ਡਾਊਨਲੋਡ ਕਰਨ ਲਈ ਕਦਮ

PSSSB Junior Draftsman Admit Card 2022 PDF ਹੇਠ ਲਿਖੇ ਤਰੀਕੇ ਨਾਲ ਡਾਊਨਲੋਡ ਕਰੋ:-

  1.  PSSSB Junior Draftsman Admit Card 2022 Download ਕਰਨ ਲਈ  ਸਭ ਤੋਂ ਪਹਿਲਾਂ ਅਧਿਕਾਰਿਤ ਵੇੱਬਸਾਈਟ https://sssb.punjab.gov.in ਤੇ ਜਾਓ।
  2. ਤੁਹਾਡੀ ਸਕਰੀਨ ਤੇ ਹੋਮ ਪੇਜ਼ ਖੁੱਲ ਜਾਵੇਗਾ। ਹੁਣ ਉੱਥੇ  PSSSB Junior Draftsman Admit Card 2022 ਲਈ ਦੇਖੋ ਜੋ ਕਿ “Current News Section” ਦੇ ਹੇਠਾਂ ਹੋਵੇਗਾ।
  3. PSSSB Junior Draftsman Admit Card 2022 ਲਿੰਕ ਉੱਤੇ ਕਲਿੱਕ ਕਰੋ।
  4. ਆਪਣੀ ਸਹੀ ਜਾਣਕਾਰੀ ਜਿਵੇਂ ਕਿ Registration no. ਅਤੇ ਪਾਸਵਰਡ ਭਰੋ।
  5. ਸਬਮਿਟ ਬਟਨ ਤੇ ਕਲਿੱਕ ਕਰੋ। PSSSB Junior Draftsman Admit Card 2022 ਤੁਹਾਡੀ ਸਕਰੀਨ ਤੇ ਆ ਜਾਵੇਗਾ।
  6. PSSSB Junior Draftsman Admit Card 2022 ਨੂੰ Download ਕਰੋ ਅਤੇ ਇਸਦਾ print ਲੈ ਲਵੋ।

PSSSB Junior Draftsman Admit Card 2022:FAQ’s

ਪ੍ਰ: ਕੀ PSSSB Junior Draftsman Exam Date 2022 ਜਾਰੀ ਕਰ ਦਿੱਤੀ ਗਈ ਹੈ?
ਉ: ਹਾਂ, PSSSB Junior Draftsman Exam Date 2022 ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਪ੍ਰੀਖਿਆ 11th December 2022 ਨੂੰ ਹੋਣੀ ਹੈ।

ਪ੍ਰ: ਕੀ PSSSB Junior Draftsman Exam Date 2022 ਲਈ Admit card ਜਾਰੀ ਕਰ ਦਿੱਤਾ ਗਿਆ ਹੈ?
ਉ: PSSSB Junior Draftsman Exam Date 2022 ਲਈ Admit Card ਜਾਰੀ ਹੋਚੂਕੀਆ ਹਨ।

ਪ੍ਰ: PSSSB Junior Draftsman ਦੀ ਭਰਤੀ ਵਿੱਚ ਕਿੰਨੀਆਂ ਪੋਸਟਾ ਹਨ?
ਉ: PSSSB Junior Draftsman ਦੀ ਭਰਤੀ ਵਿੱਚ 72 ਪੋਸਟਾਂ ਹਨ।

ਪ੍ਰ: PSSSB Junior Draftsman ਦੀ ਭਰਤੀ ਵਿੱਚ ਕਿੰਨੀਆਂ ਪ੍ਰੀਖਿਆਵਾਂ ਹੋਣਗੀਆਂ?
ਉ: PSSSB Junior Draftsman ਦੀ ਭਰਤੀ ਵਿੱਚ ਇੱਕ ਪ੍ਰੀਖਿਆ ਹੋਵੇਗੀ।

Download Adda 247 App here to get latest updates

Check PSSSB Exams:

PSSSB Recruitment 2022
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

 

Read More:
Punjab Govt Jobs
Punjab Current Affairs
Punjab GK
PSSSB Junior Draftsman Admit Card 2022 Download PDF_3.1

FAQs

Is PSSSB Junior Draftsman Exam Date 2022 Released?

Yes, the PSSSB Junior Draftsman Exam Date 2022 is released and this exam is scheduled to be held on 11th December 2022.

Is the admit card for PSSSB Junior Draftsman Drawing Skill Test Exam Date 2023 released?

Admit Card for the PSSSB Junior Draftsman Drawing Skill Test Exam Date 2023 is released by PSSSB.

How many posts are there in PSSSB Junior Draftsman Recruitment?

There are 72 posts in PSSSB Junior Draftsman Recruitment.

How many exams will there be in PSSSB Junior Draftsman Recruitment?

There will be an 2 exam in PSSSB Junior Draftsman recruitment.