Punjab govt jobs   »   PSSSB Junior Draftsman Recruitment 2024   »   PSSSB Junior Draftsman Recruitment 2024
Top Performing

PSSSB Junior Draftsman Recruitment 2024 Notification Out for 21 Post

PSSSB ਜੂਨੀਅਰ ਡਰਾਫਟਸਮੈਨ ਭਰਤੀ 2024 – ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਆਪਣੀ ਵੈੱਬਸਾਈਟ @sssb.punjab.gov.in ‘ਤੇ ਜੂਨੀਅਰ ਡਰਾਫਟਸਮੈਨ ਦੀ ਭਰਤੀ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿੱਥੇ ਅਧਿਕਾਰੀਆਂ ਨੇ ਖਾਲੀ ਅਸਾਮੀਆਂ ਅਤੇ ਜੌਬ ਪ੍ਰੋਫਾਈਲ ਦੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਉਹ ਸੰਖੇਪ ਵਿੱਚ ਜਾਣਕਾਰੀ ਇਸ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ।

PSSSB Junior Draftsman Recruitment 2024

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਅਧਿਕਾਰਤ ਵੈੱਬਸਾਈਟ ਤੇ ਇਸਤਿਹਾਰ ਨੰ: 11 ਆਫ 2024 ਰਾਂਹੀ PSSSB Junior Draftsman ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੋਰਡ ਦੁਆਰਾ ਕੁੱਲ 21 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਨੋਟੀਫਿਕੇਸ਼ਨ ਵਿੱਚ PSSSB Junior Draftsman ਭਰਤੀ ਦੀ ਯੋਗਤਾ ਮਾਪਦੰਡ, ਚੋਣ ਪ੍ਰਕੀਰਿਆ, ਤਨਖਾਹ ਸਕੇਲ ਅਤੇ ਹੋਰ ਭਰਤੀ ਸੰਬੰਧਿਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਨੋਟੀਫਿਕੇਸ਼ਨ ਵਿੱਚ ਦਿੱਤੀ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਲੈਣੀ ਚਾਹੀਦੀ ਹੈ। ਉਮੀਦਵਾਰ ਇਸ ਭਰਤੀ ਸੰਬੰਧਿਤ ਜਾਣਕਾਰੀ ਲਈ ਲੇਖ ਨਾਲ ਜੁੜੇ ਰਹਿਣ।

PSSSB Junior Draftsman Recruitment 2024: Overview

PSSSB Junior Draftsman Recruitment 2024: Overview
Recruitment Board Punjab Subordinate Service Selection Board
Post Name Junior Draftsman (Civil/ Mechanical/ Electrical)
Notification Date 23 December 2024
Application Mode Online
No. Of Vacancy 21
Job Category Punjab Jobs
Job Location Punjab
Apply From 23st December 2023
Last Date To Apply 31st December 2023
Official Website @sssb.punjab.gov.

PSSSB Junior Draftsman Recruitment 2024 Notification PDF

ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ PSSSB ਜੂਨੀਅਰ ਡਰਾਫਟਮੈਨ ਦੀ ਭਰਤੀ ਲਈ ਅਧਿਕਾਰਤ ਵੈੱਬਸਾਈਟ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਕੁੱਲ 21 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਭਰਤੀ ਦੇ ਵਿਸਥਾਰ ਵਿੱਚ ਜਾਰੀ ਹੋਏ ਨੋਟਿਸ ਨੂੰ ਡਾਊਨਲੋਡ ਕਰ ਸਕਦੇ ਹਨ। ਲਿੰਕ ਹੇਠਾਂ ਦਿੱਤਾ ਗਿਆ ਹੈ।

ਡਾਊਨਲੋਡ ਕਰੋ- PSSSB Junior Draftsman Recruitment 2024 Official Notification 

PSSSB Junior Draftsman Recruitment 2024: Apply Online

PSSSB Junior Draftsman Recruitment 2024: ਜੋ ਉਮੀਦਵਾਰ PSSSB ਜੂਨੀਅਰ ਡਰਾਫਟਮੈਨ ਦੀ ਖਾਲੀ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ। ਉਹਨਾਂ ਨੂੰ PSSSB Junior Draftsman Recruitment 2024 ਅਪਲਾਈ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨਾ ਚਾਹੀਦਾ ਹੈ। 

ਕਲਿੱਕ ਕਰੋ: PSSSB Junior Draftsman Recruitment 2024 Apply Online

PSSSB Junior Draftsman Recruitment 2024: Vacancy Details

PSSSB Junior Draftsman Recruitment 2024:  ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਖਾਲੀ ਅਸਾਮੀਆਂ ਨੂੰ ਭਰਨ ਲਈ ਹਰ ਸਾਲ ਵੱਖ-ਵੱਖ ਭਰਤੀ ਨੋਟੀਫਿਕੇਸ਼ਨ ਜਾਰੀ ਕਰਦਾ ਹੈ, ਇਸ ਸਾਲ PSSSB Junior Draftsman Recruitment 2024 ਦੀਆਂ ਗਤੀਵਿਧੀਆਂ ਨੂੰ ਆਮ ਤੌਰ ‘ਤੇ ਚਲਾਉਣ ਲਈ ਜੂਨੀਅਰ ਡਰਾਫਟਸਮੈਨ (ਸਿਵਲ/ਮਕੈਨੀਕਲ/ਇਲੈਕਟਰੀਕਲ) ਦੀਆਂ ਅਸਾਮੀਆਂ ਭਰਨ ਜਾ ਰਿਹਾ ਹੈ। ਹੇਠਾਂ ਅਨੁਮਾਨਿਤ ਖਾਲੀ ਅਸਾਮੀਆਂ ਦੀ ਜਾਂਚ ਕਰੋ।

PSSSB Junior Draftsman Recruitment 2024
Posts Vacancy
Junior Draftsman (Architect) 01
Junior Draftsman (Civil and Public Health) 18
Junior Draftsman (Town Planning) 01
Junior Draftsman (Electrical) 01
Total 21

PSSSB Junior Draftsman Recruitment 2024: Eligibility Criteria

PSSSB Junior Draftsman Recruitment 2024: ਇਸ ਲੇਖ ਵਿੱਚ PSSSB ਜੂਨੀਅਰ ਡਰਾਫਟਮੈਨ ਸੰਬੰਧੀ ਯੋਗਤਾ ਮਾਪਦੰਡ ਜਿਵੇਂ ਕਿ ਇਸਦੀ ਉਮਰ ਸੀਮਾ, ਵਿਦਿਅਕ ਯੋਗਤਾ ਆਦਿ ਦੇ ਨਾਲ ਵਿਸਥਾਰ ਵਿੱਚ ਪ੍ਰਦਾਨ ਕੀਤੇ ਹਨ। ਉਮੀਦਵਾਰਾਂ ਨੂੰ PSSSB Junior Draftsman Recruitment 2024 ਯੋਗਤਾ ਮਾਪਦੰਡ ਦੇ ਵੇਰਵੇ ਲਈ ਹੇਠਾਂ ਦੇਖਣਾ ਚਾਹੀਦਾ ਹੈ।

ਉਮਰ ਦੀ ਸੀਮਾਂ

1 ਜਨਵਰੀ, 2022 ਨੂੰ 18 ਤੋਂ 37 ਸਾਲ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਗਈ ਹੈ।

S.NO. Vacancy Name Education Qualification
1 Junior Draftsman (Architect)
  • Should have passed the Matriculation examination and possess a Diploma in Architectural Assistantship from the State Board of Technical Education or any other Institute or higher qualification in the same line of Diploma or Degree (Architectural) or its equivalent);
  • Should have passed Punjabi up to Matriculation standard.
2 Junior Draftsman (Civil and Public Health)
  • Should have passed the Matriculation examination and possess two-year Course Certificates in Draftsman Civil from an Industrial Training Institute approved by the National Council for Vocational Training (National Trade Certificate) or higher qualification in the same line of Diploma or Degree (Civil) or its equivalent);
  • Should have passed Punjabi up to Matriculation standard
3 Junior Draftsman (Electrical)
  • Should have passed the Matriculation examination and possess 2 years Certificate in Draftsman Civil or Mechanical from an Industrial Training Institute approved by the National Council for Vocational Training (National Trade Certificate) or a higher qualification in the same line of Diploma or Degree (Civil or Mechanical) or its equivalent);
  • Should have passed Punjabi up to Matriculation standard.
4 Junior Draftsman (Town Planning)
  • Should have passed the Matriculation examination and possess 2 years Certificate in Draftsman Civil from an Industrial Training Institute approved by the National Council for Vocational Training (National Trade Certificate) or its equivalent qualification in Architecture and Town Planning or higher qualification in the same line of Diploma or Degree (Civil or Architecture) or its equivalent);
  • Should have passed Punjabi up to Matriculation standard.

PSSSB Junior Draftsman Recruitment 2024 Application Fees

PSSSB Junior Draftsman Recruitment 2024: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ PSSSB ਜੂਨੀਅਰ ਡਰਾਫਟਸਮੈਨ ਦੀ ਭਰਤੀ ਲਈ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਸ ਵਿੱਚ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦੀ ਅਲੱਗ ਅਲੱਗ ਸ਼੍ਰੇਣੀ ਦੇ ਅਨੁਸਾਰ ਫੀਸਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਹ ਸਾਰੇ ਉਮਦੀਵਾਰ ਜੋ ਇਸ ਭਰਤੀ ਲਈ ਅਪਲਾਈ ਕਰ ਰਹੇ ਹਨ। ਉਹਨਾਂ ਨੂੰ ਆਪਣੀ ਸ਼੍ਰੇਣੀ ਦੇ ਅਨੁਸਾਰ ਫੀਸ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਇਸ ਭਰਤੀ ਲਈ ਉਮਦੀਵਾਰ ਸ਼੍ਰੇਣੀ ਅਨੁਸਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦੇ ਹਨ।

Sr.No. Category Fees
1 ਜਨਰਲ ਸ਼੍ਰੇਣੀ/ਸੁਤੰਤਰਤਾ ਸੰਗਰਾਮੀ/ਖਿਡਾਰੀ 1000/-
2 ਅਨੁਸੂਚੀ ਸ਼੍ਰੇਣੀ(SC)/ਪਿਛੜੀ ਸ਼੍ਰੇਣੀ (BC)/ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) 250/-
3 ਸਾਬਕਾ ਫੌਜੀ ਅਤੇ ਆਸ਼ਰਿਤ 200/-
4 ਦਿਵਿਆਂਗ (Physical Handicapped) 500/-

PSSSB Junior Draftsman Recruitment 2024: Selection Process

PSSSB Junior Draftsman Recruitment 2024 ਦੀ ਚੋਣ ਪ੍ਰਕਿਰਿਆ ਹੇਠਾਂ ਵੇਰਵੇ ਵਿੱਚ ਦਿੱਤੀ ਗਈ ਹੈ। ਉਮੀਦਵਾਰ ਨੂੰ SSSB Junior Draftsman Recruitment 2024 ਦੇ ਇਮਤਿਹਾਨ ਪੈਟਰਨ ਅਤੇ ਸਿਲੇਬਸ ਦੇ ਸੰਬੰਧ ਵਿੱਚ ਹੋਰ ਵੇਰਵਿਆਂ ਲਈ ਨੋਟੀਫਿਕੇਸ਼ਨ pdf ਦੀ ਪਾਲਣਾ ਕਰਨੀ ਚਾਹੀਦੀ ਹੈ।

  • ਲਿਖਤੀ ਪ੍ਰੀਖਿਆ
  • ਦਸਤਾਵੇਜ਼ ਤਸਦੀਕ
  • ਮੈਡੀਕਲ ਜਾਂਚ

PSSSB Junior Draftsman Recruitment 2024: Job Description

PSSSB Junior Draftsman Recruitment 2024: Junior Draftsman ਦੇ ਕੰਮ ਅਤੇ ਉਹਨਾਂ ਦੀਆਂ ਜਿਮੇਵਾਰੀਆਂ ਇਸ ਪ੍ਰਕਾਰ ਹੇਠਾਂ ਹਨ।

  • ਗਣਨਾਵਾਂ ਦਾ ਇੰਜੀਨੀਅਰਿੰਗ ਡਰਾਇੰਗ ਵਿੱਚ ਅਨੁਵਾਦ ਕਰਨਾ,ਪ੍ਰੋਜੈਕਟਾਂ ਨੂੰ ਚਲਾਉਣ ਲਈ ਕਾਰਜਸ਼ੀਲ ਡਰਾਇੰਗ ਤਿਆਰ ਕਰੋ; ਲੋਡਿੰਗ, ਲਿਫਟਿੰਗ, ਟ੍ਰਾਂਸਪੋਰਟ ਡਰਾਇੰਗ ਆਦਿ।
  • ਗੁਣਵੱਤਾ- ਅਤੇ ਸੁਰੱਖਿਆ ਨੀਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਡਰਾਇੰਗ ਤਿਆਰ ਕਰਨੀ। ਕੰਮ ਦੀ ਪ੍ਰਭਾਵੀ, ਕੁਸ਼ਲ, ਗੁਣਵੱਤਾ ਅਤੇ/ਜਾਂ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਪ੍ਰਸਤਾਵ ਬਣਾਉਣੇ ਵੀ Junior Draftsman ਦਾ ਕੰਮ ਹੁੰਦਾ ਹੈ।

PSSSB Junior Draftsman Recruitment 2024: Salary

PSSSB Junior Draftsman Recruitment 2024: ਜੂਨੀਅਰ ਡਰਾਫਟਸਮੈਨ ਦੇ ਅਨੂਸਾਰ ਭਰਤੀ ਨੋਟੀਫਿਕੇਸ਼ਨ ਵਿੱਚ ਸੂਚੀਬੱਧ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ PSSSB ਜੂਨੀਅਰ ਡਰਾਫਟਸਮੈਨ ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰ ਦੀ ਪੋਸਟ ਅਨੁਸਾਰ ਵੱਖ ਵੱਖ ਹੋਵੇਗੀ। ਉਮਦੀਵਾਰ ਪੋਸਟ ਅਨੁਸਾਰ ਤਨਖਾਹ ਹੇਠਾਂ ਦਿੱਤੇ ਟੇਬਲ ਵਿੱਚੋਂ ਦੇਖ ਸਕਦਾ ਹੈ। 

S.No. ਅਸਾਮੀ ਦਾ ਨਾਮ ਪੇ ਸਕੇਲ
1 ਜੂਨੀਅਰ ਡਰਾਫਟਸਮੈਨ 25500/- (Level 4)
2 ਜੂਨੀਅਰ ਡਰਾਫਟਸਮੈਨ (Civil ਅਤੇ Public Health) 25500/- (Level 4)
3 ਜੂਨੀਅਰ ਡਰਾਫਟਸਮੈਨ (Electrical) 25500/- (Level 4)
4 ਜੂਨੀਅਰ ਡਰਾਫਟਸਮੈਨ (Town Planning) 25500/- (Level 4)

PSSSB Junior Draftsman Recruitment 2024: Admit Card

PSSSB Junior Draftsman Recruitment 2024: ਆਉਣ ਵਾਲੀ ਭਰਤੀ ਵਿੱਚ PSSSB ਦੁਆਰਾ ਜੂਨੀਅਰ ਡਰਾਫਟਸਮੈਨ ਦੀਆਂ 21 ਅਸਾਮੀਆਂ ਭਰੀਆਂ ਜਾ ਰਹੀਆਂ ਹਨ। ਪ੍ਰੀਖਿਆ ਦੀ ਮਿਤੀ ਜਲਦੀ ਹੀ ਜਾਰੀ ਕੀਤੀ ਜਾਵੇਗੀ। PSSSB Junior Draftsman ਦੀ ਪ੍ਰੀਖਿਆ ਦੇ 7-8 ਦਿਨ ਪਹਿਲਾਂ ਬੋਰਡ ਦੀ ਅਧਿਕਾਰਤ ਸਾਈਟ ਤੇ ਐਡਮਿਟ ਕਾਰਡ ਜਾਰੀ ਕੀਤਾ ਜਾਵੇਗਾ। ਉਮੀਦਵਾਰ ਇਸ ਭਰਤੀ ਦੀ ਪ੍ਰੀਖਿਆ ਲਈ ਜਾਰੀ ਹੋਈਆਂ ਐਡਮਿਟ ਕਾਰਡ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਇਹ ਲਿੰਕ ਅਜੇ ਐਕਟਿਵ ਨਹੀ ਹੋਈਆ ਹੈ ਐਡਮਿਟ ਕਾਰਡ ਜਾਰੀ ਹੋਣ ਤੇ ਲਿੰਕ ਅਪਡੇਟ ਕਰ ਦਿੱਤਾ ਜਾਵੇਗਾ।

ਕਲਿੱਕ ਕਰੋ: PSSSB Junior Draftsman Admit Card (Link Unactive)

Punjab Maha Pack

Enrol Yourself: Punjab Da Mahapack Online Live Classes

PSSSB Junior Draftsman Recruitment 2022 Notification Out for 72 Post_3.1

FAQs

ਪ੍ਰਸ਼ਨ -ਪੰਜਾਬ ਵਿੱਚ ਜੂਨੀਅਰ ਡਰਾਫਟਸਮੈਨ ਦੀ ਤਨਖਾਹ ਕਿੰਨੀ ਹੈ?

ਉੱਤਰ -ਸਿਵਲ, ਮਕੈਨੀਕਲ, ਅਤੇ ਇੰਜੀਨੀਅਰਿੰਗ, Junior Draftsman ਨੂੰ ਰੁਪਏ ਦੀ ਸ਼ੁਰੂਆਤੀ ਤਨਖਾਹ  25,500/- ਮਿਲੇਗੀ।

PSSSB ਜੂਨੀਅਰ ਡਰਾਫਟਸਮੈਨ ਭਰਤੀ 2024 ਪ੍ਰੀਖਿਆ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਕਦੋਂ ਹੈ?

PSSSB ਜੂਨੀਅਰ ਡਰਾਫਟਸਮੈਨ 2024 ਲਈ ਅਪਲਾਈ ਕਰਨ ਦੀ ਆਖਰੀ ਮਿਤੀ 31 ਦਸੰਬਰ 2024 ਹੈ।

PSSSB ਜੂਨੀਅਰ ਡਰਾਫਟਸਮੈਨ ਭਰਤੀ 2024 ਲਈ ਅਰਜ਼ੀ ਕਿਵੇਂ ਦੇਣੀ ਹੈ?

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰੋ।

PSSSB ਜੂਨੀਅਰ ਡਰਾਫਟਸਮੈਨ ਭਰਤੀ 2024 ਲਈ ਕਿੰਨੀਆਂ ਅਸਾਮੀਆਂ ਦਾ ਐਲਾਨ ਕੀਤਾ ਗਿਆ ਹੈ?

PSSSB ਜੂਨੀਅਰ ਡਰਾਫਟਸਮੈਨ ਭਰਤੀ 2024 ਦੀ ਅਸਾਮੀਆਂ ਦੀ ਸੰਖਿਆ 21 ਹੈ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!