Punjab govt jobs   »   PSSSB Junior Draftsman Recruitment 2024   »   PSSSB Junior Draftsman Result 2023 and...
Top Performing

PSSSB Junior Draftsman Result 2023 and Final Answer key Out

PSSSB Junior Draftsman Result 2023 Out: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦੁਆਰਾ ਕਰਵਾਏ ਗਏ ਫਾਈਨਲ ਇਮਤਿਹਾਨ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਜੂਨਿਅਰ ਡਰਾਫਟਸਮੈਨ ਦਾ ਨਤੀਜਾ ਜਾਰੀ ਕਰਦਾ ਹੈ। PSSSB ਜੂਨਿਅਰ ਡਰਾਫਟਸਮੈਨ ਨਤੀਜਿਆਂ ਵਿੱਚ ਜੂਨਿਅਰ ਡਰਾਫਟਸਮੈਨ ਭਰਤੀ ਲਈ ਚੁਣੇ ਗਏ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ। 2023 ਵਿੱਚ ਜੂਨਿਅਰ ਡਰਾਫਟਸਮੈਨ ਨਤੀਜਿਆਂ ਦੀ ਕੱਟ ਔਫ ਮਾਰਕ ਅਤੇ ਮੈਰਿਟ ਸੂਚੀ ਦੇਖੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ PSSSB ਜੂਨਿਅਰ ਡਰਾਫਟਸਮੈਨ ਨਤੀਜੇ ਨਾਲ ਸਬੰਧਤ ਹੋਰ ਵੇਰਵੇ ਪ੍ਰਾਪਤ ਕਰ ਸਕਦੇ ਹਨ।.

PSSSB Junior Draftsman Result and Answer Key 2023

PSSSB Junior Draftsman Result and Answer Key 2023:ਪੰਜਾਬ ਅਧੀਨ ਸੇਵਾਵਾ ਚੋਣ ਬੋਰਡ ਦੁਆਰਾ ਇਸ ਭਰਤੀ ਪ੍ਰੀਖਿਆ ਜੂਨੀਅਰ ਡਰਾਫਟਸਮੈਨ (ਸਿਵਲ ਅਤੇ ਬਿਜਲੀ/ਮਕੈਨੀਕਲ) ਦੀਆਂ ਅਸਾਮੀਆਂ ਦੀ ਅੰਤਰ ਉੱਤਰ ਕੂੰਜੀ ਅਤੇ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਉੱਤਰ ਕੂੰਜੀਆਂ ਅਤੇ ਨਤੀਜੇ ਦੀ ਜਾਂਚ ਕਰ ਸਕਦੇ ਹਨ।

PSSSB Junior Draftsman 
Organization Junior draftsman PSSSB
Adv.No  09/2022
Post Name  Junior draftsman (Civil, mechanical, electrical)
Vacancy  72

PSSSB Junior Draftsman Result 2023

PSSSB Junior Draftsman Result 2023: ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ 05/01/2023 ਨੂੰ ਜੂਨੀਅਰ ਡਰਾਫਟਸਮੈਨ (ਸਿਵਲ, ਮਕੈਨੀਕਲ ਇਲੈਕਟ੍ਰੀਕਲ ) ਦਾ ਨਤੀਜਾ ਇਸ ਦੀ ਸਾਇਟ ਤੇ ਪਾਈ ਗਈ ਹੈ । ਤੁਸੀ ਅਪਣੇ ਸਾਰੇ ਕੈਟਾਗਰੀ ਦਾ ਨਤੀਜਾ ਸਾਡੀ ਵੈੱਬਸਾਈਟ ਤੋਂ ਚੈਕ ਕਰ ਸਕਦੇ ਹੋਂ ਜਿਹਨਾਂ ਦੇ ਲਿੰਕ ਨਿੱਚੇ ਦਿੱਤੇ ਗਏ ਹਨ।

ਜੂਨਿਅਰ ਡਰਾਫਟਸਮੈਨ ਨਤੀਜਾ ਫਾਇਨਲ ਮੈਰਿਟ ਲਿਸਟ ਡਾਉਨਲੋਡ ਕਰੋ

ਜੂਨਿਅਰ ਡਰਾਫਟਸਮੈਨ ਇਲੈਕਟ੍ਰਿਕਲ ਅਤੇ ਮੈਕੇਨਿਕਲ ਫਾਇਨਲ ਮੈਰਿਟ ਲਿਸਟ ਡਾਉਨਲੋਡ ਕਰੋ

ਜੂਨਿਅਰ ਡਰਾਫਟਸਮੈਨ ਦਾ ਨਤੀਜਾ ਡਾਊਨਲੋਡ ਕਰਨ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ।

Download (civil) : Result

ਜੂਨੀਅਰ ਡਰਾਫਟਸਮੈਨ ਮਕੈਨੀਕਲ ਇਲੈਕਟ੍ਰੀਕਲ ਪ੍ਰੀਖਿਆ ਦਾ ਨਤੀਜਾ ਡਾਊਨਲੋਡ ਕਰਨ ਲਈ ਦਿੱਤੇ ਲਿੰਕ ‘ਤੇ ਕਲਿੱਕ ਕਰੋ।

Download(Electrical and Mechanical) : Result 

PSSSB Junior Draftsman Answer key 2023

ਜੂਨੀਅਰ ਡਰਾਫਟਸਮੈਨ Junior draftsman answer key 05/01/2023 ਚੈਕ ਕਰਨ ਲਈ ਨਿੱਚੇ ਦਿੱਤੇ ਗਏ ਬਟਨ ਤੇ ਕੱਲਿਕ ਕਰੋ ਉੱਤਰ ਕੁੰਜੀਆਂ ਨੂੰ ਜਾਂਚ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਨੂੰ ਜਾਰੀ ਕੀਤੇ ਰਿਜ਼ਲਟ ਦੀ ਪਾਰਦਰਸ਼ਤਾ ਨਿਕਲ ਕੇ ਸਾਹਮਣੇ ਆਉਂਦੀ ਹੈ ਅਤੇ ਉਮੀਦਵਾਰ ਆਉਣ ਵਾਲੇ ਭਵਿਖ ਵਿੱਚ ਆਪਣੀ ਗਲਤੀ ਦਾ ਸੁਧਾਰ ਕਰਦੇ ਹੋਏ ਅੱਗੇ ਵੱਧ ਸਕੇ। Junior draftsman answer key  ਇਸ ਦਾ ਲਿੰਕ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ। Junior draftsman Answer key ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ।

Junior Draftsman Answer Keys 2023: Download Links

Junior Draftsman Answer Keys 2023 :  ਉੱਤਰ ਕੁੰਜੀਆਂ ਇੱਕ ਉਮੀਦਵਾਰ ਲਈ ਚੈੱਕ ਕਰਨਾ ਲਾਜ਼ਮੀ ਹੁੰਦਾ ਹੈ। ਜਿਸ ਨਾਲ ਉਮੀਦਵਾਰ ਆਪਣੇ ਅੰਕਾਂ ਦੀ ਜਾਂਚ ਕਰਦੇ ਹੋਏ ਜੋ ਕਿ ਆਪਣੇ ਅੱਗੇ ਦੀ ਪ੍ਰੀਕਿਰਿਆ ਬਾਰੇ ਆਪਣੇ ਆਪ ਨੂੰ ਤਿਆਰ ਕਰ ਸਕੇ। Junior draftsman answer key ਅੱਜ ਮਿਤੀ 05/01/2023 ਨੂੰ ਸਾਇਟ ਦੇ ਉੱਤੇ ਆ ਗਈ ਹੈ । ਇਸ ਦਾ ਲਿੰਕ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।

Sr. no. PSSSB Junior Draftsman Posts  Answer Keys
1. CIVIL ALL-SET ANSWER KEY Set A
Set B
Set C
Set D
2. MECHANICAL ALL-SET ANSWER KEY Set A
Set B
Set C
Set D
3. ELECTRICAL ALL SET ANSWER KEY Set A
Set B
Set C
Set D

PSSSB Junior Draftsman 2023 Counselling Schedule Out For Absent Candidates

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਨੰਬਰ 09/2022 ਅਧੀਨ PSSSB ਜੂਨੀਅਰ ਡਰਾਫਟਸਮੈਨ ਭਰਤੀ ਦੀਆਂ ਅਸਾਮੀਆਂ ਭਰਨ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ। PSSSB ਜੂਨੀਅਰ ਡਰਾਫਟਸਮੈਨ ਭਰਤੀ ਲਈ ਕੁੱਲ 72 ਭਰਤੀਆਂ ਭਰੀਆਂ ਜਾਣੀਆਂ ਹਨ। ਮਹਿਕਮੇ ਵੱਲੋਂ PSSSB ਜੂਨੀਅਰ ਡਰਾਫਟਸਮੈਨ ਭਰਤੀ ਲਈ ਡਰਾਇੰਗ ਹੁਨਰ ਟੈਸਟ (Skill Test) 22.08.2023 ਤੋਂ 25.08.2023 ਤਕ ਲਿਆ ਗਿਆ ਸੀ ਤੇ PSSSB ਜੂਨੀਅਰ ਡਰਾਫਟਸਮੈਨ ਭਰਤੀ ਲਈ ਡਰਾਇੰਗ ਹੁਨਰ ਟੈਸਟ (Skill Test) ਵਿੱਚ ਪਾਸ ਉਮੀਦਵਾਰਾਂ ਨੂੰ ਕਾਊਂਸਲਿੰਗ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਵਿਖੇ ਬੁਲਾਇਆ ਗਿਆ ਸੀ।

ਉਸੇ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਕਾਊਸਲਿੰਗ ਵਿੱਚ ਹਾਜਿਰ ਨਹੀ ਹੋ ਸਕੇ ਸਨ ਉਹਨਾਂ ਉਮੀਦਵਾਰ ਲਈ ਆਖਰੀ ਮੌਕਾ ਹੈ ਕਿ ਉਹ 22/09/2023 ਨੂੰ ਕਾਊਸਲਿੰਗ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਵਿਖੇ ਹਾਜਿਰ ਹੋ ਸਕਦੇ ਹਨ। ਇਸ ਤੋਂ ਇਲਾਵਾ ਹੇਠਾਂ ਦਿੱਤੇ ਅਧਿਕਾਰਤ ਲਿੰਕ ਤੇ ਕਲਿਕ ਕਰਕੇ PSSSB ਜੂਨੀਅਰ ਡਰਾਫਟਸਮੈਨ ਭਰਤੀ ਲਈ ਜਾਰੀ ਕਾਊਂਸਲਿੰਗ ਸ਼ੈਡਿਊਲ ਦੇਖ ਸਕਦੇ ਹਨ।

PSSSB ਜੂਨੀਅਰ ਡਰਾਫਟਸਮੈਨ ਕਾਊਂਸਲਿੰਗ ਸ਼ੈਡਿਊਲ

How to Download PSSSB Junior Draftsman Result 2023

Junior Draftsman Answer Keys 2023: Download all your answer keys according to your category from the above links.

  1. ਸਭ ਤੋਂ ਪਹਿਲਾ ਤੁਸੀਂ PSSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ਤੇ ਜਾਉਂ।
  2. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  3. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  4. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  5. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

PSSSB Junior Draftsman FAQ’s

ਪ੍ਰਸ਼ਨ- Junior draftsman answer key 2023 ਕਿਵੇਂ ਡਾਉਨਲੋਡ ਕੀਤੀ ਜਾ ਸਕਦੀ ਹੈ।
ਉੱਤਰ- ਜੂਨੀਅਰ ਡਰਾਫਟਸਮੈਨਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਆਪਣੀ Junior draftsman answer key 2023 ਚੈੱਕ ਕਰ ਸਕਦੇ ਹੋ

ਪ੍ਰਸ਼ਨ- Junior draftsman answer key 2023 ਡਾਉਨਲੋਡ ਕਰਣਾ ਕਿਉਂ ਲਾਜ਼ਮੀ ਹੈ।
ਉੱਤਰ- ਜੂਨੀਅਰ ਡਰਾਫਟਸਮੈਨਦੀ Junior draftsman answer key 2023 ਲਾਜ਼ਮੀ ਹੈ। ਜਿਸ ਨਾਲ ਰਿਜ਼ਲਟ ਦੀ ਪਾਰਦਰਸ਼ਤਾ ਨੂੰ ਜਾਣ ਸਕਦੇ ਹੋ ਅਤੇ ਉਮੀਦਵਾਰ ਆਪਣੇ ਚੋਣ ਕੀਤੇ ਵਿਕੱਲਪਾਂ ਸਹੀ ਜਾਣਕਾਰੀ ਹਾਸਿਲ ਕਰ ਸਕਦੇ ਹਨ

ਪ੍ਰਸ਼ਨ- Junior draftsman answer key 2023 ਦੀ Pdf ਨੂੰ ਕਿਵੇਂ ਡਾਉਨਲੋਡ ਕੀਤਾ ਜਾ ਸਕਦਾ ਹੈ।
ਉੱਤਰ- Junior draftsman answer key 2023 ਦੇ ਪੜਾਅ ਇਸ ਪ੍ਰਕਾਰ ਹੇਠਾਂ ਦਿੱਤੇ ਗਏ ਹਨ।

ਪੜਾਅ-1 ਸਭ ਤੋਂ ਪਹਿਲਾ ਤੁਸੀਂ PSSSB ਦੀ ਅਧਿਕਾਰਤ ਵੈੱਬਸਾਈਟ www.sssb.punjab.gov.in ਦੀ ਵੈੱਬਸਾਈਟ ਤੇ ਜਾਉਂ।
ਪੜਾਅ-2 ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪ ਚੁਣੋ।
ਪੜਾਅ-3 ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
ਪੜਾਅ-4 ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Download Adda 247 App here to get the latest updates: 

Check Upcoming Exams:

PSSSB Recruitment 2022
PPSC ADO Syllabus and Exam Pattern Punjab ETT Syllabus and Exam Pattern
PSSSB Excise Inspector Syllabus and Exam Pattern Chandigarh TGT Syllabus and Exam Pattern 
Chandigarh Housing Board Clerk Syllabus and Exam Pattern PSSSB Clerk Syllabus and Exam Pattern

Punjab Govt jobs:

Latest Job Notification Punjab Govt Jobs
Current Affairs Punjab Current Affairs
GK Punjab GK
PSSSB Junior Draftsman Result 2023 and Final Answer key Out_3.1

FAQs

How to download Junior draftsman answer key 2023.

You can check your Junior Draftsman answer key 2023 by visiting adda247 or the official website of Junior Draftsman.

Why is it mandatory to download Junior draftsman answer key 2023?

Junior draftsman answer key 2023 is mandatory. Through which one can know the transparency of the result and candidates can get correct information about their selected options.

How to download Pdf of Junior draftsman answer key 2023.

Junior draftsman answer key 2023 steps are given below.
Step-1 First of all you visit PSSSB official website www.sssb.punjab.gov.in.
Step-2 Select the option of the post you want to get information about.
Step-3 After that select the respective answer key.
Step-4 You can also get its print-out.