Punjab govt jobs   »   PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ...
Top Performing

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਦੋ ਵੱਖ ਵੱਖ ਭਰਤੀਆਂ ਦੇ ਅਹੁਦੇ ਲਈ ਆਪਣੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਯੋਗਤਾ ਮਾਪਦੰਡ ਜਾਰੀ ਕੀਤੇ ਹਨ ਜਿਸ ਵਿੱਚ ਉਮਰ ਸੀਮਾ, ਸਿੱਖਿਆ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ਾਂ ਦੀ ਤਸਦੀਕ ਸ਼ਾਮਲ ਹਨ। ਇਸ ਲੇਖ ਵਿੱਚ, ਉਮੀਦਵਾਰ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਦੇ ਸਾਰੇ ਵੇਰਵਿਆਂ ਦੀ ਜਾਂਚ ਕਰਦੇ ਹਨ।

ਚਾਹਵਾਨ ਉਮੀਦਵਾਰਾਂ ਲਈ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਭਰਤੀ ਲਈ ਅਪਲਾਈ ਕਰਨ ਤੋਂ ਪਹਿਲਾਂ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਭਰਤੀ ਬਾਰੇ ਹੋਰ ਵੇਰਵਿਆਂ ਲਈ ਪੂਰਾ ਲੇਖ ਦੇਖੋ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਦੇ ਯੋਗਤਾ ਮਾਪਦੰਡ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਇਸ ਲੇਖ ਵਿੱਚ ਹੈ ਜਿਸ ਵਿੱਚ ਉਮਰ ਸੀਮਾ, ਵਿਦਿਅਕ ਲੋੜਾਂ, ਕੋਸ਼ਿਸ਼ਾਂ ਦੀ ਗਿਣਤੀ, ਅਤੇ ਦਸਤਾਵੇਜ਼ ਤਸਦੀਕ ਸ਼ਾਮਲ ਹਨ। PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਦੇ ਯੋਗਤਾ ਮਾਪਦੰਡ ਬਾਰੇ ਸੰਖੇਪ ਜਾਣਕਾਰੀ ਲਈ ਇਸ ਲੇਖ ਨੂੰ ਚੰਗੀ ਤਰ੍ਹਾਂ ਪੜ੍ਹੋ। ਇਹ ਤੁਹਾਨੂੰ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਭਰਤੀ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023
ਭਰਤੀ ਸੰਸਥਾ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ
ਉਮਰ ਸੀਮਾ 18-37 ਸਾਲ ਦੇ ਵਿਚਕਾਰ
ਸ਼੍ਰੇਣੀ ਯੋਗਤਾ ਮਾਪਦੰਡ
ਨੌਕਰੀ ਦੀ ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਵੈੱਬਸਾਈਟ @sssb.punjab.gov.in

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਉਮਰ ਸੀਮਾ

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: PSSSB  ਦੇ ਤਹਿਤ ਬਿਨੈਕਾਰ ਦੀ ਉਮਰ ਨਾ ਤਾ 18 ਸਾਲਾਂ ਤੋਂ ਘੱਟ ਅਤੇ ਨਾ ਹੀ 37 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਜਨਵਰੀ 2023 ਤੱਕ ਕੀਤੀ ਜਾਵੇਗੀ।

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਦੀ ਸ਼ਰਤ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ, ਇਹ ਢਿੱਲ ਰਾਜ ਸਰਕਾਰ ਦੇ ਹੁਕਮਾ ਉਨਸਾਰ ਵੱਖ-ਵੱਖ ਸ੍ਰੇਣੀਆਂ ਨੂੰ ਦਿੱਤੀ ਗਈ ਹੈ। ਹੇਠਾਂ ਦਿੱਤੀ ਟੇਬਲ ਵਿੱਚੋਂ ਉਮੀਦਵਾਰ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਦੇਖ ਸਕਦੇ ਹਨ।

  • ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ, ਘੱਟ ਅਤੇ 37 ਸਾਲ ਤੋਂ, ਵੱਧ ਨਹੀ ਹੋਣੀ ਚਾਹੀਦੀ।
  • ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
  • ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 45 ਸਾਲ ਹੋਵੇਗੀ।
  • ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉਪਰਲੀ ਉਮਰ ਸੀਮਾ Punjab Recruitment of Ex-servicemen Rules, 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਨਾਂ ਦੀ ਉਮਰ ਵਿੱਚ, ਘਟਾਉਣ ਤੋਂ, ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀ ਦੀ ਉਪਰਲੀ ਉਮਰ ਸੀਮਾ ਤੋਂ, 3 ਸਾਲ ਤੋਂ, ਵੱਧ ਨਹੀ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਉਮਰ ਸੀਮਾ ਦੀਆਂ ਸ਼ਰਤਪੂਰੀਆਂ ਕਰਦਾ ਹੈ।
  • ਪੰਜਾਬ ਦੇ ਵਸਨੀਕ ਅੰਗਹੀਣ ਲਈ ਉਪਰਲੀ ਉਮਰ ਸੀਮਾ ਵਿੱਚ 10 ਸਾਲ ਛੋਟ ਦਿੰਦੇ ਹੋਏ ਵੱਧ ਤੋਂ, ਵੱਧ ਉਮਰ ਸੀਮਾ 47 ਸਾਲ ਹੋਵੇਗੀ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਸਿੱਖਿਆ ਯੋਗਤਾ

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਥਾਰਟੀ ਦੁਆਰਾ ਜਾਰੀ ਕੀਤੀ ਗਏ ਇਸਤਿਹਾਰ ਅਨੁਸਾਰ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਲਈ ਯੋਗ ਹੋਣ ਲਈ, ਉਮੀਦਵਾਰ ਕੋਲ ਹੇਠ ਲਿਖੀ ਯੋਗਤਾ ਹੋਣੀ ਚਾਹੀਦੀ ਹੈ।

ਡਿਪਾਰਟਮੈਂਟ ਅਸਾਮੀ ਦਾ ਨਾਮ ਵਿਦਿਅਕ ਯੋਗਤਾ
ਨਗਰ ਨਿਗਮਾਂ ਜੁਨੀਅਰ ਇੰਜੀਨੀਅਰ (ਸਿਵਲ) ਕਿਸੇ ਵੀ ਜਾਨੀ ਮਾਨੀ ਯੂਨਿਵਰਸਿਟੀ ਜਾਂ ਸੰਸਥਾਂ ਤੋਂ ਘੱਟੋਂ ਘੱਟ ਸਿਵਲ ਇੰਜੀਨਿਅਰਿੰਗ ਡਿਪਲੋਮੇ ਦੇ ਵਿੱਚ 3 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ।
ਜੂਨੀਅਰ ਇੰਜੀਨੀਅਰ (ਓ ਅਤੇ ਐਮ) (ਸਿਵਲ)
ਨਗਰ ਕੌਂਸਲਾਂ- ਨਗਰ ਪੰਚਾਇਤਾਂ ਜੁਨੀਅਰ ਇੰਜੀਨੀਅਰ (ਸਿਵਲ)
ਨਗਰ ਸੁਧਾਰ ਟਰਸਟਾ ਜੁਨੀਅਰ ਇੰਜੀਨੀਅਰ

 

ਡਿਪਾਰਟਮੈਂਟ ਅਸਾਮੀ ਦਾ ਨਾਮ ਵਿਦਿਅਕ ਯੋਗਤਾ
ਨਗਰ ਨਿਗਮਾਂ ਸੀਨੀਅਰ
ਸਹਾਇਕ/ਇੰਸਪੈਕਟਰ
  • ਕਿਸੇ ਵੀ ਜਾਨੀ ਮਾਨੀ ਯੂਨਿਵਰਸਿਟੀ ਜਾਂ ਸੰਸਥਾਂ ਤੋਂ 50 ਪ੍ਰਤਿਸਿਤ ਨੰਬਰ ਨਾਲ ਗ੍ਰੇਜੁਏਸਨ ਪਾਸ ਹੋਣਾ ਲਾਜਮੀ ਹੈ।
  • ਅੰਗਰੇਜੀ ਅਤੇ ਪੰਜਾਬੀ ਵਿੱਚ ਟਾਇਪਿੰਗ ਦੀ ਸਪੀਡ 30 ਅਖਰ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।
  • 120 ਘੰਟੀਆਂ ਦਾ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਲਾਜਮੀ ਹੈ.

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਕੋਸ਼ਿਸ਼ਾਂ ਦੀ ਗਿਣਤੀ

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਲਈ ਕੋਸ਼ਿਸ਼ਾਂ ਦੀ ਗਿਣਤੀ ‘ਤੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕੋਈ ਵੀ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ। ਉਮੀਦ ਅਨੁਸਾਰ PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ 2023 ਭਰਤੀ ਲਈ ਕੋਸ਼ਿਸ਼ਾਂ ਦੀ ਗਿਣਤੀ ਅਸੀਮਤ ਹੈ। ਉਮੀਦਵਾਰ ਜਿੰਨੀ ਵਾਰ ਚਾਹੇ PSSSB  ਭਰਤੀ ਲਈ ਕੋਸ਼ਿਸ਼ ਕਰ ਸਕਦੇ ਹਨ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023 ਦਸਤਾਵੇਜ਼ਾਂ ਦੀ ਪੜਤਾਲ

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ: PSSSB ਭਰਤੀ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਸਰਟੀਫਿਕੇਟਾਂ, ਦਸਤਾਵੇਜ਼ਾਂ ਆਦਿ ਦੀ ਜਾਂਚ ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ।

ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਦਸਤਾਵੇਜਾਂ ਦੀ ਪੜਤਾਲ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਪੜਤਾਲ ਪ੍ਰਕਿਰਿਆ ਤੋਂ ਬਾਅਦ ਜੋ ਉਮੀਦਵਾਰ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਦੇ ਹੋਣ ਉਹਨਾਂ ਉਮੀਦਵਾਰਾਂ ਨੂੰ ਕਿਸੇ ਵੀ ਸਮੇਂ ਅਯੋਗ ਪਾਏ ਜਾਣ ਤੇ ਰੱਦ ਕਰਾਰ ਦਿੱਤਾ ਜਾਵੇਗਾ।

PSSSB Senior Assistant Syllabus 2023

Enroll Yourself: Punjab Da Mahapack
Online Live Classes which offer up to 75% Discount on all Important Exam

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਯੋਗਤਾ ਮਾਪਦੰਡ 2023_3.1

FAQs

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਆਖਿਰੀ ਉਮਰ ਸੀਮਾ ਕੀ ਰੱਖੀ ਗਈ ਹੈ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਦੀ ਭਰਤੀ ਲਈ ਆਖਿਰੀ ਉਮਰ ਸੀਮਾ 37 ਸਾਲ ਰੱਖੀ ਗਈ ਹੈ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਕੋਸਿਸਾਂ ਦੀ ਗਿਣਤੀ ਕਿਨ੍ਹੀ ਹੈ।

PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਲਈ ਕੋਸਿਸਾਂ ਦੀ ਗਿਣਤੀ ਦੀ ਕੋਈ ਮਿਆਦ ਨਹੀ ਰੱਖੀ ਗਈ ਹੈ.