PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਦੀਆਂ 345 ਅਸਾਮੀਆਂ ਲਈ 06 ਸਤੰਬਰ 2023 ਨੂੰ ਅਰਜ਼ੀ ਦੀ ਔਨਲਾਈਨ ਅਪਲਾਈ ਕਰਨ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਦੀ ਆਖੀਰੀ ਮਿਤੀ 06 ਨਵੰਬਰ 2023 ਰੱਖੀ ਗਈ ਸੀ। ਇਸ ਭਰਤੀ ਲਈ ਫੀਸ ਭਰਣ ਦੀ 09 ਨਵੰਬਰ 2023 ਅੱਜ ਆਖਰੀ ਮਿਤੀ ਹੈ।
ਇਸ ਵਿੱਚ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਲਈ ਅਸਾਮੀ ਦੇ ਵੇਰਵਿਆਂ, ਮਹੱਤਵਪੂਰਨ ਤਾਰੀਖਾਂ, ਚੋਣ ਪ੍ਰਕਿਰਿਆ, ਯੋਗਤਾ ਦੇ ਮਾਪਦੰਡ, ਅਤੇ ਔਨਲਾਈਨ ਅਰਜ਼ੀ ਦੇਣ ਦੇ ਕਦਮਾਂ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ। ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ। ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨੂੰ ਪੜ੍ਹ ਸਕਦੇ ਹਨ।
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਸੰਖੇਪ ਜਾਣਕਾਰੀ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ ਜਾਂ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਸਾਰਣੀ ਵਿੱਚ ਇੱਕ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ:
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਸੰਖੇਪ ਵਿੱਚ ਜਾਣਕਾਰੀ | |
ਭਰਤੀ ਸੰਗਠਨ |
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
|
ਪੋਸਟ ਦਾ ਨਾਮ | ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ |
Adv. No. | 06/2023 |
ਅਸਾਮੀਆਂ | 345 ਪੋਸਟ |
ਤਨਖਾਹ | ਪੋਸਟ ਅਨੁਸਾਰ |
ਕੈਟਾਗਰੀ | ਭਰਤੀ |
ਐਪਲਾਈ ਕਰਨ ਦਾ ਢੰਗ | ਆਨਲਾਇਨ |
ਆਖਰੀ ਮਿਤੀ | 29 ਸਤੰਬਰ 2023 |
ਨੋਕਰੀ ਦਾ ਸਥਾਨ | ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਅਧਿਕਾਰਤ ਨੋਟਿਸ ਜਾਰੀ
ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਨੰਬਰ 06/2023 ਰਾਹੀਂ ਡਾਇਰੈਕਟੋਰੇਟ, ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ-ਨਗਰ ਪੰਚਾਇਤਾਂ ਵਿਚ ਗਰੁੱਪ-B ਕਾਡਰ ਦੀਆਂ ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀਆਂ ਕੁਲ 184 ਅਸਾਮੀਆਂ ਦੀ ਸਿੱਧੀ ਭਰਤੀ ਲਈ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ’ਤੇ ਆਨਲਾਈਨ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਸੀ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਆਪਣੇ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰਨ ਲਈ ਪੋਰਟਲ ਨੂੰ 18.12.2023 ਤੋਂ ਮਿਤੀ 21.12.2023 ਸ਼ਾਮ 05.00 ਵਜੇ ਤੱਕ ਖੋਲਿਆ ਜਾ ਰਿਹਾ ਹੈ। ਜੇਕਰ ਕਿਸੇ ਉਮੀਦਵਾਰ ਦੇ ਆਨਲਾਈਨ ਐਪਲੀਕੇਸ਼ਨ ਫਾਰਮ ਵਿੱਚ ਫੋਟੋ ਜਾਂ ਹਸਤਾਖਰ ਨਹੀਂ ਹਨ ਅਤੇ ਜਾਂ ਕੋਈ ਉਮੀਦਵਾਰ ਆਪਣੇ ਨਾਮ, ਪਿਤਾ ਦਾ ਨਾਮ, ਲਿੰਗ ਜਾਂ ਕੈਟਾਗਰੀ ਵਿੱਚ ਸੋਧ ਕਰਨੀ ਚਾਹੁੰਦਾ ਹੈ ਤਾਂ ਉਹ ਬੋਰਡ ਦੀ ਵੈੱਬਸਾਈਟ ਤੇ ਮਿਤੀ 18.12.2023 ਤੋਂ ਮਿਤੀ 21.12.2023 ਸ਼ਾਮ 05.00 ਵਜੇ ਤੱਕ ਸੋਧ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।
ਕਲਿੱਕ ਕਰੋ: PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਅਧਿਕਾਰਤ ਨੋਟਿਸ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਪ੍ਰੀਖਿਆ ਮਿਤੀ 2024
ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ Advt. No. 06 ਆਫ 2023 ਰਾਂਹੀ ਸੀਨੀਅਰ ਸਹਾਇਕ ਅਤੇ ਜੂਨੀਅਰ ਇੰਜੀਨੀਅਰ ਸਿਵਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਵਿੱਚ ਕੁੱਲ 345 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਉਦੇਸ਼ ਲਈ ਬੋਰਡ ਦੁਆਰਾ ਸੀਨੀਅਰ ਸਹਾਇਕ ਦੀ ਪ੍ਰੀਖਿਆ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੱਖ ਵੱਖ ਅਸਾਮੀਆਂ ਦੀ ਪ੍ਰੀਖਿਆ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ ਹੁਣੇ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
ਕਲਿੱਕ ਕਰੋ- PSSSB ਸੀਨੀਅਰ ਸਹਾਇਕ ਪ੍ਰੀਖਿਆ ਮਿਤੀ ਜਾਰੀ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਅਸਾਮੀਆਂ ਦੇ ਵੇਰਵੇ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023: ਜਿਹੜੇ ਉਮੀਦਵਾਰ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਭਰਤੀ ਅਧੀਨ ਕਿੰਨੀਆਂ ਅਸਾਮੀਆਂ ਹਨ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।
ਵਿਭਾਗ | ਨਾਮ | ਅਸਾਮਿਆ |
---|---|---|
1. ਨਗਰ ਨਿਗਮਾ | ਜੂਨੀਅਰ ਇੰਜੀਨੀਅਰ (ਸਿਵਲ) | 50 |
ਜੂਨੀਅਰ ਇੰਜੀਨੀਅਰ (ਓ ਅਤੇ ਐਮ) (ਸਿਵਲ) | 44 | |
ਸੀਨੀਅਰ ਸਹਾਇਕ / ਇੰਸਪੈਕਟਰ | 136 | |
2. ਨਗਰ ਕੌਂਸਲਾਂ-ਨਗਰ ਪੰਚਾਇਤਾਂ | ਜੂਨੀਅਰ ਇੰਜੀਨੀਅਰ (ਸਿਵਲ) | 39 |
ਸੀਨੀਅਰ ਸਹਾਇਕ / ਇੰਸਪੈਕਟਰ | 48 | |
3. ਨਗਰ ਸੁਧਾਰ ਟਰਸਟਾਂ | ਜੂਨੀਅਰ ਇੰਜੀਨੀਅਰ | 28 |
ਕੁਲ ਪੋਸਟਾਂ | 345 |
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਮਹੱਤਵਪੂਰਨ ਤਾਰੀਖਾਂ
ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023: ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਮਹੱਤਵਪੂਰਨ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ। ਉਮੀਦਵਾਰ ਮਹੱਤਵਪੂਰਨ ਤਾਰੀਖਾਂ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ:
ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਮਹਤੱਵਪੂਰਨ ਮਿਤੀਆਂ |
|
Event | Date |
ਸੁਰੂਆਤੀ ਮਿਤੀ | 06 ਸਤੰਬਰ 2023 |
ਆਖਰੀ ਮਿਤੀ | 28 ਅਕਤੂਬਰ 2023 |
ਫੀਸ ਜਮਾ ਕਰਾਉਣ ਦੀ ਆਖੀਰੀ ਮਿਤੀ | 31 ਅਕਤੂਬਰ 2023 |
ਪ੍ਰੀਖਿਆ ਮਿਤੀ | ਜਲਦ ਹੀ ਜਾਰੀ ਕੀਤੀ ਜਾਵੇਗੀ |
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਐਪਲੀਕੇਸ਼ਨ ਫੀਸ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023: ਜਿਹੜੇ ਉਮੀਦਵਾਰ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਫੀਸ ਦੇ ਵੇਰਵੇ | |
Category | Fees |
General | Rs.1000/- |
SC, BC & EWS | Rs.250/- |
EMS, Dependents | Rs.200/- |
Physical Handicapped | Rs.500/- |
Mode of Payment | Online/ offline |
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਚੋਣ ਪ੍ਰਕਿਰਿਆ
ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ : ਉਮੀਦਵਾਰ ਜੋ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ
- ਲਿਖਤੀ ਪੇਪਰ
- ਟਾਇਪਿੰਗ ਟੈਸ
- ਦਸਤਾਵੇਜ ਤਸਦੀਕ
- ਮੈਡਿਕਲ
Download: ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਵਿਦਿਅਕ ਯੋਗਤਾ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ: ਜਿਹੜੇ ਉਮੀਦਵਾਰ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।
ਡਿਪਾਰਟਮੈਂਟ | ਅਸਾਮੀ ਦਾ ਨਾਮ | ਵਿਦਿਅਕ ਯੋਗਤਾ |
ਨਗਰ ਨਿਗਮਾਂ | ਸੀਨੀਅਰ ਸਹਾਇਕ/ਇੰਸਪੈਕਟਰ |
|
ਡਿਪਾਰਟਮੈਂਟ | ਅਸਾਮੀ ਦਾ ਨਾਮ | ਵਿਦਿਅਕ ਯੋਗਤਾ |
ਨਗਰ ਨਿਗਮਾਂ | ਜੁਨੀਅਰ ਇੰਜੀਨੀਅਰ (ਸਿਵਲ) | ਕਿਸੇ ਵੀ ਜਾਨੀ ਮਾਨੀ ਯੂਨਿਵਰਸਿਟੀ ਜਾਂ ਸੰਸਥਾਂ ਤੋਂ ਘੱਟੋਂ ਘੱਟ ਸਿਵਲ ਇੰਜੀਨਿਅਰਿੰਗ ਡਿਪਲੋਮੇ ਦੇ ਵਿੱਚ 3 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ। |
ਜੂਨੀਅਰ ਇੰਜੀਨੀਅਰ (ਓ ਅਤੇ ਐਮ) (ਸਿਵਲ) | ||
ਨਗਰ ਕੌਂਸਲਾਂ- ਨਗਰ ਪੰਚਾਇਤਾਂ | ਜੁਨੀਅਰ ਇੰਜੀਨੀਅਰ (ਸਿਵਲ) | |
ਨਗਰ ਸੁਧਾਰ ਟਰਸਟਾ | ਜੁਨੀਅਰ ਇੰਜੀਨੀਅਰ |
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਰਜ਼ੀ ਕਿਵੇਂ ਦੇਣੀ ਹੈ
PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।
- ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ ਭਰਤੀ 2023 ਤੋਂ ਯੋਗਤਾ ਦੀ ਜਾਂਚ ਕਰੋ
- ਦਿੱਤੇ ਗਏ ਔਨਲਾਈਨ ਅਪਲਾਈ ਲਿੰਕ ‘ਤੇ ਕਲਿੱਕ ਕਰੋ ਜਾਂ ਵੈਬਸਾਈਟ sssb.punjab.gov.in ‘ਤੇ ਜਾਓ
- ਅਰਜ਼ੀ ਫਾਰਮ ਭਰੋ
- ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ
- ਫੀਸਾਂ ਦਾ ਭੁਗਤਾਨ ਕਰੋ
- ਅਰਜ਼ੀ ਫਾਰਮ ਨੂੰ ਪ੍ਰਿੰਟ ਕਰੋ
Enroll Yourself: Punjab Da Mahapack Online Live Classes
Download Adda 247 App here to get the latest updates