Punjab govt jobs   »   PSSSB ਜੂਨੀਅਰ ਇੰਜੀਨੀਅਰ ਸਿਵਲ ਭਰਤੀ 2023   »   PSSSB Junior Engineer Civil Answer Key...
Top Performing

PSSSB Junior Engineer Civil Answer Key 2024 Get Download Link

PSSSB Junior Engineer Civil Answer Key 2024: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਜੁਨੀਅਰ ਇੰਜੀਨਿਅਰ ਸਿਵਲ ਦੀਆਂ ਅਸਾਮੀਆਂ ਲਈ  ਉੱਤਰ ਕੁੰਜੀ ਕੱਲ ਦੇ ਪੇਪਰ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਅੰਤਿਮ ਪ੍ਰੀਖਿਆ ਤੋਂ ਬਾਅਦ ਜਾਰੀ ਕੀਤੀ ਗਈ ਹੈ। ਹੇਠਾਂ ਦਿੱਤੀ ਗਈ ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ ਨੂੰ ਕਿਵੇਂ ਡਾਊਨਲੋਡ ਕਰਨਾ ਹੈ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ। ਨਾਲ ਹੀ, PSSSB ਜੁਨੀਅਰ ਇੰਜੀਨਿਅਰ ਸਿਵਲ ਜਵਾਬ ਕੁੰਜੀ 2024 ਨੂੰ ਡਾਊਨਲੋਡ ਕਰਨ ਦਾ ਸਿੱਧਾ ਲਿੰਕ ਪ੍ਰਾਪਤ ਕਰੋ। ਉਮੀਦਵਾਰ ਸਰਕਾਰੀ ਨੌਕਰੀਆਂ ਬਾਰੇ ਰੋਜ਼ਾਨਾ ਨਵੀਨਤਮ ਅਪਡੇਟਾਂ ਲਈ ਸਾਡੇ ਅਧਿਕਾਰਤ ਪੰਨੇ ਨਾਲ ਜੁੜੇ ਰਹਿੰਦੇ ਹਨ।

PSSSB Junior Engineer Civil Recruitment 2024

PSSSB Junior Engineer Civil Result 2024 Direct links

PSSSB Junior Engineer Civil Result 2024: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿੱਤੀ ਜਾਵੇਗੀ। ਜਿਸ ਦਾ ਵੇਰਵਾ ਤੁਹਾਨੂੰ ਦਿੱਤਾ ਹੋਇਆ ਹੈ। ਜਦੋਂ ਵੀ ਬੋਰਡ ਵਲੋਂ ਨਤੀਜਾਂ ਘੋਸ਼ਿਤ ਕੀਤਾ ਗਿਆ ਇਸ ਤੋਂ ਬਾਅਦ ਤੁਸੀ ਇਸ ਦੀ PDF ਫਾਇਲ ਸਾਡੀ ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ। ਬੋਰਡ ਵੱਲ਼ੋ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ ਉਮੀਦਵਾਰ ਇਸ ਦੀ ਜਾਣਕਾਰੀ ਹੇਠਾਂ ਦਿੱਤੀ ਗਈ PDF ਤੋਂ ਦੇਖ ਸਕਦੇ ਹੋ।

Click Here Download Result PDF file ਜਾਰੀ ਨਹੀ ਕੀਤਾ ਗਿਆ

PSSSB Junior Engineer Civil Answer Key 2024 Overview

PSSSB Junior Engineer Civil Answer Key 2024: ਜੁਨੀਅਰ ਇੰਜੀਨਿਅਰ ਸਿਵਲ ਭਰਤੀ ਲਈ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ ਅਧਿਕਾਰਤ ਬੋਰਡ ਤੋਂ ਉਮੀਦਵਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਉਮੀਦਵਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

PSSSB Junior Engineer Civil Answer Key 2024: Overview
ਭਰਤੀ ਸੰਗਠਨ
ਪੰਜਾਬ ਸਬੋਰਡਿਨੇਟ ਸਰਵਿਸ ਸਿਲੇਕਸ਼ਨ ਬੋਰਡ (PSSSB)
ਪੋਸਟ ਦਾ ਨਾਮ ਜੁਨੀਅਰ ਇੰਜੀਨਿਅਰ ਸਿਵਲ
ਕੈਟਾਗਰੀ ਉੱਤਰ ਕੁੰਜੀ
ਉੱਤਰ ਕੁੰਜੀ ਜਾਰੀ ਨਹੀ ਕੀਤੀ ਗਈ
ਨੋਕਰ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ
https://www.psssb .gov.in/

PSSSB Junior Engineer Civil Answer Key 2024 Direct Link

PSSSB Junior Engineer Civil Answer Key 2024: ਉਮੀਦਵਾਰ ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ ਦੇ ਪ੍ਰਸ਼ਨ ਅਤੇ ਉਨ੍ਹਾਂ ਦੀ ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਤੋਂ ਡਾਉਨਲੋਡ ਕਰ ਸਕਦੇ ਹਨ। ਜੁਨੀਅਰ ਇੰਜੀਨਿਅਰ ਸਿਵਲ ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹੋ। ਵਰਤਮਾਨ ਵਿੱਚ ਇਹ ਲਿੰਕ ਚਾਲੂ ਨਹੀ ਹੋਇਆ ਹੈ।

 Download Link: PSSSB Junior Engineer Civil Answer Key 2024 ਜਾਰੀ ਨਹੀ ਕੀਤੀ ਗਈ

PSSSB Junior Engineer Civil Answer Key 2024 Objection

PSSSB Junior Engineer Civil Answer Key 2024: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਉਮੀਦਵਾਰ PSSSB ਦੀ ਵੈੱਬਸਾਈਟ ‘ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ ਜੇਕਰ ਉਹ ਮੰਨਦੇ ਹਨ ਕਿ ਜੁਨੀਅਰ ਇੰਜੀਨਿਅਰ ਸਿਵਲ ਜਵਾਬ ਕੁੰਜੀ 2024 ਵਿੱਚ ਕੋਈ ਗਲਤੀਆਂ ਜਾਂ ਅੰਤਰ ਹਨ। ਜੁਨੀਅਰ ਇੰਜੀਨਿਅਰ ਸਿਵਲ ਉੱਤਰ ਮੁੱਖ ਇਤਰਾਜ਼ ਸਿੱਧੇ PSSSB ਦੀ ਅਧਿਕਾਰਤ ਵੈੱਬਸਾਈਟ ਤੇ ਉਠਾਏ ਜਾ ਸਕਦੇ ਹਨ।

Click Here: PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ ਇਤਰਾਜ਼ PDF ਜਾਰੀ ਨਹੀ ਕੀਤੀ ਗਈ

How to Download PSSSB Junior Engineer Civil Answer Key 2024

PSSSB Junior Engineer Civil Answer Key 2024: ਉਮੀਦਵਾਰ PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

Step-1: Punjab Subordinate Service Selection Board (PSSSB) ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ਤੇ ਪਹੁੰਚ ਕੇ ਕਲਿੱਕ ਕਰੋ।
Step-2: ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ, PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਲਿੰਕ ਦੀ ਖੋਜ ਕਰੋ
Step-3: ਉਮੀਦਵਾਰ ਦੁਆਰਾ ਇੱਕ ਵਾਰ ਸਹੀ ਲਿੰਕ ਲੈਣ ਤੇ ਉਸਦੇ ਲਿੰਕ ਤੇ ਕਲਿੱਕ ਕਰਨ ਦੇਣ।
Step-4: ਉਮੀਦਵਾਰਾਂ ਨੂੰ ਹੁਣ ਅਗਲੇ ਪੰਨੇ ਤੇ Redirect ਕੀਤਾ ਜਾਵੇਗਾ।
Step-5:ਉਮੀਦਵਾਰਾਂ ਨੂੰ ਹੁਣ ਜਰੂਰੀ ਵੇਰਵੇ ਧਿਆਨ ਨਾਲ ਦਰਜ ਕਰਨੇ ਪੈਣਗੇ
Step-6: ਉਮੀਦਵਾਰ ਆਪਣੀ ਸਾਰੀ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਕੇ ਸਬਮਿਟ ਬਟਣ ਤੇ ਕਲਿੱਕ ਕਰ ਦੇਣ।
Step-7: PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਸਕ੍ਰੀਨ ‘ਤੇ ਸ਼ੋਅ ਹੋਵੇਗੀ
Step-8: PSSSB ਜੁਨੀਅਰ ਇੰਜੀਨਿਅਰ ਸਿਵਲ ਉੱਤਰ ਕੁੰਜੀ 2024 ਬਿਨੈਕਾਰ ਹੁਣ ਇਸ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਇਸਦੀ ਵਰਤੋਂ ਭਵਿੱਖ ਦੇ ਸੰਦਰਭ ਲਈ ਕਰ ਸਕਦੇ ਹਨ।

pdpCourseImg

Related articles
PSSSB Junior Engineer Recruitment 2023 PSSSB Junior Engineer Online Apply 2023
PSSSB Junior Engineer Eligibility Criteria 2023 PSSSB Junior Engineer Syllabus 2023 
PSSSB Junior Engineer Salary 2023

 

PSSSB Junior Engineer Civil Answer Key 2024 Get Download Link_3.1

FAQs

Is PSSSB Junior Engineer Civil Answer Key 2024 out?

NO PSSSB Junior Engineer Civil Answer Key 2024 is not released by board

When will PSSSB Junior Engineer Civil result out?

The PSSSB Junior Engineer Civil result will be announced after the exam