Punjab govt jobs   »   PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ...
Top Performing

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ: PSSSB ਭਰਤੀ 2024 ਦੇ ਤਹਿਤ, (ਜੁਨੀਅਰ ਇੰਜੀਨੀਅਰ) ਭਰਤੀ ਲਈ ਸੰਭਾਵਿਤ ਯੋਗਤਾ ਮਾਪਦੰਡ ਹੇਠਾਂ ਦਿੱਤੇ ਗਏ ਹਨ। ਇਸ ਵਿੱਚ ਉਮਰ ਸੀਮਾ, ਵਿਦਿਅਕ ਯੋਗਤਾ, ਕੋਸ਼ਿਸ਼ਾਂ ਦੀ ਗਿਣਤੀ, (ਜੁਨੀਅਰ ਇੰਜੀਨੀਅਰ) ਭਰਤੀ ਦੀ ਕੌਮੀਅਤ ਵਰਗੀਆਂ ਸਾਰੀਆਂ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹਨ। ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ  (ਜੁਨੀਅਰ ਇੰਜੀਨੀਅਰ) ਯੋਗਤਾ ਮਾਪਦੰਡ ਬਾਰੇ ਜਾਣਨ ਦੀ ਲੋੜ ਹੁੰਦੀ ਹੈ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ ਸੰਖੇਪ ਜਾਣਕਾਰੀ

ਬਿਨੈ-ਪੱਤਰ ਜਮ੍ਹਾਂ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਯੋਗਤਾ ਦੇ ਸਾਰੇ ਮਾਪਦੰਡ ਨੂੰ ਜਾਨਣਾ ਚਾਹੀਦਾ ਹੈ। ਜੇਕਰ ਇਹ ਪਾਇਆ ਜਾਂਦਾ ਹੈ ਕਿ ਕੋਈ ਉਮੀਦਵਾਰ ਅਰਜ਼ੀ ਵਿੱਚ ਗਲਤ ਵੇਰਵੇ ਭਰਦਾ ਹੈ, ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ਇਸ ਅਹੁਦੇ ਲਈ ਬਿਨੈ ਕਰਨ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੁਆਰਾ ਯੋਗਤਾ ਇੱਕ ਮਹੱਤਵਪੂਰਨ ਕਾਰਕ ਹੈ।(ਜੁਨੀਅਰ ਇੰਜੀਨੀਅਰ) ਯੋਗਤਾ ਮਾਪਦੰਡ ਨਾਲ ਸਬੰਧਤ ਕਾਰਕਾਂ ਦਾ ਹੇਠਾਂ ਜ਼ਿਕਰ ਕੀਤਾ ਗਿਆ ਹੈ:

PSSSB ਜੁਨੀਅਰ ਇੰਜੀਨੀਅਰ ਯੋਗਤਾ ਮਾਪਦੰਡ 2024 
ਭਰਤੀ ਸੰਗਠਨ PSSSB
ਪੋਸਟ ਦਾ ਨਾਮ (ਜੁਨੀਅਰ ਇੰਜੀਨੀਅਰ)
ਇਸਤਿਹਾਰ ਨੰਬਰ 03/2024
ਅਸਾਮੀਆ 103
ਅਪਲਾਈ ਕਿਵੇਂ ਕਰਨਾ ਹੈ ਆਨਲਾਇਨ
What’s App Channel Link Join Now
Telegram Channel Link Join Now
ਆਖਿਰੀ ਮਿਤੀ 18 ਮਾਰਚ 2024
ਕੈਟਾਗਰੀ ਯੋਗਤਾ ਮਾਪਦੰਡ
ਅਧਿਕਾਰਤ ਸਾਇਟ @sssb.punjab.gov.in
ਨੋਕਰੀ ਦਾ ਸਥਾਨ ਪੰਜਾਬ

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ 2024 ਉਮਰ ਸੀਮਾ

PSSSB ਯੋਗਤਾ ਮਾਪਦੰਡ 2024: (ਜੁਨੀਅਰ ਇੰਜੀਨੀਅਰ) ਦੇ ਯੋਗਤਾ ਮਾਪਦੰਢ ਦੇ ਤਹਿਤ ਘੱਟੋ-ਘੱਟ ਉਮਰ 18 ਸਾਲ ਹੈ ਜਦੋਂ ਕਿ ਵੱਧ ਤੋਂ ਵੱਧ ਉਮਰ ਸੀਮਾ 01 ਜਨਵਰੀ 2024 ਨੂੰ 37 ਸਾਲ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਢਿੱਲ ਦਿੱਤੀ ਜਾਵੇਗੀ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ 2024 ਵਿਦਿਅਕ ਯੋਗਤਾ

PSSSB ਯੋਗਤਾ ਮਾਪਦੰਡ 2024: ਜਿਹੜੇ ਉਮੀਦਵਾਰ (ਜੁਨੀਅਰ ਇੰਜੀਨੀਅਰ) ਦੀਆਂ ਭਰਤੀ ਦੀਆਂ ਵੱਖ-ਵੱਖ ਅਸਾਮੀਆਂ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਵਿਦਿਅਕ ਯੋਗਤਾ ਦੀ ਲੋੜ ਨੂੰ ਪਤਾ ਹੋਣਾ ਚਾਹੀਦਾ ਹੈ। (ਜੁਨੀਅਰ ਇੰਜੀਨੀਅਰ) ਯੋਗਤਾ ਮਾਪਦੰਡ ਦੇ ਤਹਿਤ- ਹੇਠ ਲਿਖੇ ਅਨੁਸਾਰ ਵਿਦਿਅਕ ਯੋਗਤਾ ਦੀ ਲੋੜ ਹੈ:

PSSSB ਗਰੁੱਪ ਬੀ ਜੁਨੀਅਰ ਇੰਜੀਨੀਅਰ ਭਰਤੀ 2024 – ਸਿੱਖਿਆ ਯੋਗਤਾ
Post Name Qualification
ਜੁਨੀਅਰ ਇੰਜੀਨੀਅਰ ਜਲ ਸੁਪਲਾਈ ਅਤੇ ਸੈਨਿਟੇਸਨ ਕਿਸੇ ਮਾਨਤਾ ਪ੍ਰਾਪਤ ਸੰਸਥਾ, ਟੇਕਨਿਕਲ ਸੰਸਥਾਨ ਜਾ ਸਟੇਟ ਯੂਨੀਵਰਸਿਟੀ ਜਾ ਬੋਰਡ ਤੋਂ 3 ਸਾਲ ਦਾ ਡਿਪਲੋਮਾ (ਇਲੇਕਟ੍ਰਿਕਲ, ਸਿਵਲ, ਮਕੇਨਿਕਲ) ਜਾ ਪਾਸ ਹੋਣਾ ਜਰੂਰੀ ਹੈ। ਜਾ ਫਿਰ ਇਸ ਦੇ ਬਰਾਬਰ ਜਾ ਇਸ ਤੋਂ ਉਚ ਵਿਦਿਅਕ ਯੋਗਤਾ ਉਕਤ ਦਿਤਿਆਂ ਗਈਆ ਟ੍ਰੇਡ ਵਿੱਚ ਹੋਣਾ ਲਾਜਮੀ ਹੈ।
ਜੁਨੀਅਰ ਇੰਜੀਨੀਅਰ ਮਾਨਤਾ ਪ੍ਰਾਪਤ ਯੁਨੀਵਰਸਿਟੀ ਜਾ ਸੰਸਥਾ ਤੋਂ 3 ਸਾਲ ਦਾ ਰੇਗੁਲਰ ਡਿਪਲੋਪਾ ਸਿਵਲ ਜਾ ਇਸ ਦੇ ਬਰਾਬਰ ਉਚ ਯੋਗਤਾ ਹੋਣਾ ਲਾਜਮੀ ਹੈ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ 2024 ਡਾਉਨਲੋਡ PDF

ਉਮੀਦਵਾਰ (ਜੁਨੀਅਰ ਇੰਜੀਨੀਅਰ) ਯੋਗਤਾ ਮਾਪਦੰਢ ਦੀ ਅਧਿਕਾਰਤ ਸੂਚਨਾ ਪ੍ਰਾਪਤ ਕਰ ਸਕਦੇ ਹਨ। ਹੇਠਾਂ ਦਿੱਤੇ ਲਿੰਕ ਤੋਂ ਅਧਿਕਾਰਤ ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ।

ਅਧਿਕਾਰਤ ਜਾਣਕਾਰੀ PDF: ਫਾਇਲ ਡਾਉਨਲੋਡ ਕਰਨ ਲਈ ਕਲਿੱਕ ਕਰੋ

ਅਧਿਕਾਰਤ ਸਾਇਟ : Official website

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2024 ਚੋਣ ਪ੍ਰੀਕਿਰਿਆ

  • ਪ੍ਰਕਾਸ਼ਿਤ ਕੀਤੀਆਂ ਵੱਖ ਵੱਖ ਅਸਾਮੀਆਂ ਲਈ ਸਫਲਤਾਪੂਰਵਕ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ Objective Type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਏਗੀ। ਉਪਰੇਜਰ ਦੀ ਅਸਾਮੀ ਲਈ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਤਿੰਨ ਪੜਾਅ (three stages) ਵਿੱਚ ਪ੍ਰੀਖਿਆ ਹੋਵੇਗੀ ਜੋ ਕਿ ਕ੍ਰਮਵਾਰ ਲਿਖਤੀ ਪ੍ਰੀਖਿਆ,ਹੋਵੇਗੀ।
  • ਪਹਿਲੇ ਪੜਾਅ ਵਿੱਚ ਹੋਣ ਵਾਲੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਇਸ ਮੈਰਿਟ ਸੂਚੀ ਵਿੱਚ ਮੌਜੂਦ ਉਮੀਦਵਾਰਾਂ ਨੂੰ ਅਸਾਮੀ ਲਈ ਤੈਅ ਕੀਤੇ ਸਰੀਰਕ ਮਾਪਦੰਡ ਪੂਰਾ ਕਰਨ ਤੇ ਹੀ ਚੋਣ ਲਈ ਵਿਚਾਰਿਆ ਜਾਏਗਾ। ਇਸ ਮੰਤਵ ਲਈ ਦੂਜੇ ਪੜਾਅ ਵਿੱਚ ਮੈਰਿਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਬੁਲਾਇਆ ਜਾਵੇਗਾ।
  • ਇਸ ਦੇ ਸਬੰਧਤ ਹੋਰ ਜਾਣਕਾਰੀ ਲੈਣ ਲਈ ਹੇਠਾਂ ਦਿੱਤੀ ਗਈ PDF ਨੂੰ ਡਾਉਨਲੋਡ ਕਰੋ।

Punjab Maha Pack

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਯੋਗਤਾ ਮਾਪਦੰਡ 2024 ਉਮਰ ਸੀਮਾ ਦੀ ਜਾਂਚ ਕਰੋ_3.1

FAQs

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਦੀ ਆਖਿਰੀ ਉਮਰ ਸੀਮਾ ਕੀ ਰੱਖੀ ਗਈ ਹੈ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ ਲਈ ਉਮੀਦਵਾਰ ਦੀ ਆਖਿਰੀ ਉਮਰ ਸੀਮਾ ਜਨਰਲ ਵਰਗ ਲਈ 37 ਸਾਲ ਦੀ ਹੋਣੀ ਚਾਹੀਦੀ ਹੈ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ ਦਾ ਕਿਨੀ ਵਾਰ ਫਾਰਮ ਭਰ ਸਕਦਾ ਹੈ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ ਲਈ ਜਦੋ ਤੱਕ ਯੋਗਤਾ ਮਾਪਦੰਡ ਨੂੰ ਪੂਰਾ ਕਰਦਾ ਹੈ ਇਸ ਭਰਤੀ ਦਾ ਫਾਰਮ ਭਰ ਸਕਦਾ ਹੈ