Punjab govt jobs   »   PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ   »   PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ
Top Performing

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2024 ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੇ ਵੇਰਵੇ ਪ੍ਰਾਪਤ ਕਰੋ

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 26 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਜੁਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ। ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 26 ਫਰਵਰੀ 2024 ਨੂੰ ਸ਼ੁਰੂ ਕੀਤੀ ਸੀ। ਇਸ ਭਰਤੀ ਦਾ ਵਿਸਥਾਰ ਪੂਰਵਕ ਸਿਲੇਬਸ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਅਸਾਮੀ ਲਈ ਸਿਲੇਬਸ ਦੀ ਵਿਸਥਾਰ ਪੂਰਵਕ ਜਾਣਕਾਰੀ ਉਮੀਦਵਾਰ ਨੂੰ ਹੇਠਾਂ ਦਿੱਤੇ ਲੇਖ ਵਿਚੋਂ ਮਿਲ ਸਕਦੀ ਹੈ

ਇੱਥੇ ਕਲਿੱਕ ਕਰੋ: PSSSB  ਜੁਨੀਅਰ ਇੰਜੀਨੀਅਰ ਭਰਤੀ 2024

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024

ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰ: 03 ਆਫ 2024 ਰਾਹੀਂ ਜੁਨੀਅਰ ਇੰਜੀਨੀਅਰ ਦੀ 103 ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਹੜੇ ਉਮੀਦਵਾਰਾਂ ਨੇ  ਇਸ ਅਸਾਮੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਹੀ ਜਾਣੂ ਹੋਣਾ ਚਾਹੀਦਾ ਹੈ। ਇਹਨਾਂ ਬਾਰੇ ਜਾਣ ਕੇ ਤੁਸੀ ਆਪਣੀ ਪੇਪਰ ਦੀ ਤਿਆਰੀ ਹੋਰ ਵਧੀਆ ਤਰੀਕੇ ਨਾਲ ਕਰ ਸਕੋਗੇ। ਜਿਵੇਂ ਕੇ ਪੇਪਰ ਦਾ ਪੈਟਰਨ ਕਿਸ ਤਰ੍ਹਾਂ ਦਾ ਹੋਵੇਗਾ, ਪ੍ਰੀਖਿਆ  ਵਿੱਚ ਕਿਹੜੇ ਵਿਸ਼ੇ ਜ਼ਿਆਦਾ ਮਹੱਤਵਪੂਰਨ ਹੋਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ ਤੇ ਇਸ  ਲੇਖ ਨੂੰ ਦੇਖਦੇ ਰਹਿਣ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024 ਸੰਖੇਪ ਜਾਣਕਾਰੀ

ਜੁਨੀਅਰ ਇੰਜੀਨੀਅਰ ਦੀ ਪ੍ਰੀਖਿਆ ਮਿਤੀ ਬੋਰਡ ਦੁਆਰਾ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਪੁੱਛੇ ਜਾਣ ਵਾਲੇ ਸਾਰੇ ਵਿਸ਼ਿਆਂ ਦੀ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

PSSSB ਜੁਨੀਅਰ ਇੰਜੀਨੀਅਰ ਸਿਲੇਬਸ 2024 ਬਾਰੇ ਸੰਖੇਪ ਵਿੱਚ ਜਾਣਕਾਰੀ 
ਭਰਤੀ ਬੋਰਡ ਪੰਜਾਬ ਅਧੀਨ ਸੇਵਾ ਚੋਣ ਬੋਰਡ  (PSSSB)
ਪੋਸਟ ਦਾ ਨਾਮ ਜੁਨੀਅਰ ਇੰਜੀਨੀਅਰ
ਅਸਾਮੀਆਂ 103
ਉਮਰ ਸੀਮਾ 18 ਤੋਂ 37 ਸਾਲ
ਸ਼੍ਰੇਣੀ ਸਿਲੇਬਸ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ 2024 ਵਿਸ਼ੇ ਅਨੁਸਾਰ ਵੇਰਵੇ

ਜੋ ਉਮੀਦਵਾਰ ਜੁਨੀਅਰ ਇੰਜੀਨੀਅਰ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ PSSSB ਜੁਨੀਅਰ ਇੰਜੀਨੀਅਰ ਸਿਲੇਬਸ ਹੇਠਾਂ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ।  ਉਮੀਦਵਾਰ PSSSB ਜੁਨੀਅਰ ਇੰਜੀਨੀਅਰ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਵੀ ਕਰ ਸਕਦੇ ਹਨ। PSSSB ਜੁਨੀਅਰ ਇੰਜੀਨੀਅਰ ਸਿਲੇਬਸ ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ।

ਲੜੀ ਨੰ. ਸਿਲੇਬਸ ਸਮੱਗਰੀ ਪ੍ਰਸ਼ਨਾ ਦਾ ਮੁੱਲ
1
  • Building Materials, Strength of Materials, Surveying, Fluid Mechanics, Theory of Structures
  • Soil Mechanics, Estimation and Costing, Transportation Engineering
  • Environmental Engineering, Hydrology

30

2 Logical Reasoning & Mental Ability:

(i) Logical reasoning, analytical and mental ability. (17 Marks)

(ii) Basic numerical skills, numbers, magnitudes, percentage, numerical relation appreciation. (04 Marks)

(iii) Data analysis, Graphic presentation charts, tables, spreadsheets. (04 Marks)

25
3 English:-

Basic Grammar, Subject and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings, Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc.

12

4
  • History, Polity & Indian Constitution, Geography, Current Affairs, Books and Authors, Awards and Honors
  • Science and Technologies, Sports, Government Schemes, Countries, Capitals and Currencies
  • Headquarters of Prominent Organizations, Important Abbreviations, Computer

08

ਵੱਧ ਤੋਂ ਵੱਧ ਅੰਕ

120

ਨੋਟ-ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਜੁਨੀਅਰ ਇੰਜੀਨੀਅਰ ਦੀ ਪ੍ਰੀਖਿਆ ਦਾ ਸਿਲੇਬਸ ਤੇ ਪ੍ਰੀਖਿਆ ਪੈਟਰਨ ਦੇਖ ਸਕਦੇ ਹਨ।

Click Here: PSSSB  ਜੁਨੀਅਰ ਇੰਜੀਨੀਅਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਪ੍ਰੀਖਿਆ ਪੈਟਰਨ 2024

ਜੋ ਉਮੀਦਵਾਰ ਜੁਨੀਅਰ ਇੰਜੀਨੀਅਰ  ਦੀ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, PSSSB ਜੁਨੀਅਰ ਇੰਜੀਨੀਅਰ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PSSSB ਜੁਨੀਅਰ ਇੰਜੀਨੀਅਰ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।

  1. ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
  2. ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
  3. ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –

PSSSB ਜੁਨੀਅਰ ਇੰਜੀਨੀਅਰ ਪ੍ਰੀਖਿਆ ਪੈਟਰਨ 2024

ਵਿਸ਼ਾ ਪ੍ਰਸ਼ਨਾਂ ਦੀ ਗਿਣਤੀ ਅੰਕਾਂ ਦੀ ਗਿਣਤੀ
General Awareness, English, Punjabi & Reasoning 90 90
Specific Discipline 30 30
Total 120 120

 

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਭਰਤੀ 2024 ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੇ ਵੇਰਵੇ ਪ੍ਰਾਪਤ ਕਰੋ_3.1

FAQs

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਦੀ ਅਸਾਮੀਆਂ ਦੇ ਲਈ ਪ੍ਰੀਖਿਆ ਮਿਤੀ ਕੀ ਰੱਖੀ ਗਈ ਹੈ?

PSSSB ਵੱਲੋਂ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਪ੍ਰੀਖਿਆ ਮਿਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ।

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਅਸਾਮੀਆਂ ਦੇ ਲਈ ਸਿਲੇਬਸ ਕਿੱਥੋਂ ਪ੍ਰਾਪਤ ਕਰ ਸਕਦੇ ਹਨ?

PSSSB ਜੁਨੀਅਰ ਇੰਜੀਨੀਅਰ ਗਰੁੱਪ ਬੀ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦਾ ਡਾਊਨਲੋਡ ਲਿੰਕ ਉਮੀਦਵਾਰ ਉਪਰ ਲੇਖ ਵਿੱਚੋਂ ਪ੍ਰਾਪਤ ਕਰ ਸਕਦੇ ਹਨ।