Punjab govt jobs   »   PSSSB Lab Assistant Recruitment 2023   »   PSSSB Lab Assistant Selection Process 2023
Top Performing

PSSSB Lab Assistant Selection Process 2023 Check Step By Step

PSSSB Lab Assistant Selection Process 2023: This Exam is conducted by the Punjab Subordinates Selection Service Board of Punjab. Check out the PSSSB Lab Assistant Selection Process. In this Article, Aspirants can read all the Important Information like how many rounds are there in PSSSB Lab Assistant Exam and Is there any Interview rounds, etc.

In the PSSSB Lab Assistant Recruitment Process 2023. Candidates can check the new changes in the PSSSB Lab Assistant Syllabus a additional paper is included in the Punjabi language which is mandatory for all Punjab Group C government Exams.

PSSSB Lab Assistant Selection Process 2023 Overview | PSSSB ਲੈਬ ਸਹਾਇਕ ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ

PSSSB Lab Assistant Selection Process 2023: PSSSB ਲੈਬ ਅਸਿਸਟੈਂਟ ਭਰਤੀ ਪ੍ਰਕਿਰਿਆ 2022 ਵਿੱਚ ਦੋ ਪੜਾਅ ਹਨ। ਪਹਿਲਾ ਇੱਕ PSSSB ਲੈਬ ਅਸਿਸਟੈਂਟ ਲਿਖਤੀ ਟੈਸਟ ਹੁੰਦਾ ਹੈ ਅਤੇ ਫਿਰ ਉਮੀਦਵਾਰਾਂ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਇੱਕ ਇੰਟਰਵਿਊ ਟੈਸਟ ਹੁੰਦਾ ਹੈ। PSSSB ਲੈਬ ਅਸਿਸਟੈਂਟ ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ PSSSB ਲੈਬ ਅਸਿਸਟੈਂਟ ਭਰਤੀ ਦੇ ਅਗਲੇ ਦੌਰ ਲਈ ਚੁਣਿਆ ਜਾਵੇਗਾ।

PSSSB Lab Assistant Selection Process 2023 Overview
Recruitment Organization Punjab Subordinate Services Selection Board (PSSSB)
Post Name Lab Assistant
Advt. No. 18/2022
Total Vacancies 09
Category Selection Process
Selection Process Written Exam, Interview
Official Site  @sssb.punjab.gov.in

PSSSB Lab Assistant Selection Process 2023 Written Exam | PSSSB ਲੈਬ ਸਹਾਇਕ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ

PSSSB Lab Assistant Selection Process 2023: PSSSB Lab Assistant ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹਨ। PSSSB Lab Assistant Selection Process ਵਿੱਚ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣ ਲਈ ਘੱਟ ਤੋਂ ਘੱਟ 40 ਫਿਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹਨ। PSSSB Lab Assistant Selection Process ਵਿੱਚ ਕੁਲ 6 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ।ਉਮੀਦਵਾਰਾਂ ਨੂੰ ਦੋ ਪੜਾਵਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ Lab Assistant ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ਇਸ ਵਾਰ ਜਿਨੇ ਵੀ ਗਰੁੁਪ (ਸੀ) ਦੇ ਐਗਜਾਮ ਹਨ ਉਹਨਾਂ ਲਈ ਇਕ ਪੰਜਾਬੀ ਭਾਸ਼ਾ ਦਾ ਲਿਖਤੀ ਪੇਪਰ ਵੀ ਲਿਆ ਜਾਵੇਗਾ। ਜੋ ਕਿ ਕੁੱਲ 50 ਨੰਬਰ ਦਾ ਹੋਵੇਗਾ ਉਸ ਵਿੱਚ ਨੈਗਿਟਿਵ ਮਾਰਕਿੰਗ ਨਹੀ ਹੋਵੇਗੀ। ਉਸ ਵਿੱਚ ਘੱਟੋ-ਘੱਟੋ 50 ਪ੍ਰਤੀਸ਼ਤ ਨੰਬਰ ਲੈ ਕੇ ਆਉਣੇ ਲਾਜਮੀ ਹੋਣਗੇ। ਫਿਰ ਹੀ ਤੁਹਾਡਾ ਦੂਜਾ ਪੇਪਰ ਵਿਚਾਰਿਆ ਜਾਵੇਗਾ।

1. ਲਿਖਤੀ ਟੈਸਟ

2. ਇੰਟਰਵਿਉ ਟੈਸਟ

  1. ਲਿਖਤੀ ਪ੍ਰੀਖਿਆ ਵਿੱਚੋ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿੱਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੁੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  2. ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾਂ ਨੂੰ ਵਿਚਾਰ ਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  3. ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸਲੁਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰ ਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
  4. ਕਈ ਵਾਰ ਇਹ ਵੀ ਹੁੰਦਾ ਹੈ ਕਿ ਕੁਝ ਕੈਟਾਗਰੀ ਦਿਆਂ ਸੀਟਾਂ ਖਾਲੀ ਰਹਿ ਜਾਂਦਿਆਂ ਹਨ ਜਾ ਜਨਰਲ ਦੀ ਸਿਟਾਂ ਨਹੀ ਭਰਦੀਆਂ ਇਸ ਸਥਿਤੀ ਵਿੱਚ ਸਿਟਾਂ ਕੈਟਾਗਰੀਆਂ ਵਿੱਚ ਵੰਡਿਆਂ ਜਾਣਗੀਆਂ।

 PSSSB Group C Recruitment 2023

PSSSB Lab Assistant Selection Process 2023 Interview Round | PSSSB ਲੈਬ ਸਹਾਇਕ ਚੋਣ ਪ੍ਰਕਿਰਿਆ ਇੰਟਰਵਿਊ ਦੌਰ

PSSSB Lab Assistant Selection Process 2023: ਉਮੀਦਵਾਰ ਦਾ ਲਿਖਤੀ ਪੇਪਰ ਤੋਂ ਬਾਅਦ ਇੰਟਰਵਿਉ ਵੀ ਹੋ ਸਕਦਾ ਹੈ ਪਰ ਬੋਰਡ ਵੱਲੋ ਅਜੇ ਇਸ ਦੀ ਪੁਸਟੀ ਨਹੀ ਕੀਤੀ ਗਈ ਹੈ। ਪਹਿਲਾਂ ਇਸ ਭਰਤੀ ਲਈ ਲਿਖਤੀ ਪੇਪਰ ਹੋਵੇਗਾ ਉਸ ਤੋਂ ਬਾਅਦ ਨੰਬਰ ਦੇ ਆਧਾਰ ਤੇ ਇੰਟਰਵਿਉ ਵਿਚਾਰਿਆ ਜਾਵੇਗਾ। ਜਦੋਂ ਵੀ ਬੋਰਡ ਵੱਲੋਂ ਇੰਟਰਵਿਉ ਲਈ ਮਿਤੀਆਂ ਘੋਸਿਤ ਕੀਤੀਆ ਗਈਆਂ ਇਸ ਦੀ ਜਾਣਕਾਰੀ ਤੁਹਾਨੂੰ ਸਾਡੀ ਵੇਬਸਾਇਟ ਤੇ ਦੇਖਣ ਨੂੰ ਮਿਲਣਗੀਆਂ । ਉਮੀਦਵਾਰ ਨੂੰ ਲਿਖਤੀ ਇਮਤਿਹਾਨ ਦੇ ਨਾਲ ਨਾਲ ਆਪਣਾ ਇੰਟਰਿਵਿਉ ਦੀ ਵੀ ਤਿਆਰੀ ਰਖੱਣੀ ਚਾਹੀਦੀ ਹੈ ਤਾਂ ਜੋ ਉਮੀਦਵਾਰ ਨੂੰ ਅੱਗੇ ਦੇ ਪੜਾਅ ਵਿੱਚ ਕੋਈ ਮੁਸਿਬਤ ਨਾ ਆਵੇ।

PSSSB Lab Assistant Selection Process 2023 Final Round | PSSSB ਲੈਬ ਅਸਿਸਟੈਂਟ ਚੋਣ ਪ੍ਰਕਿਰਿਆ ਅੰਤਿਮ ਦੌਰ

PSSSB Lab Assistant Selection Process 2023: PSSSB Lab Assistant ਵਿੱਚ ਇੰਟਰਵਿਉ ਟੈਸਟ ਤੋਂ ਬਾਦ ਜਿਨੀਆਂ ਅਸਾਮਿਆਂ ਹਨ ਉਹਨਾਂ ਦੇ ਹਿਸਾਬ ਨਾਲ ਮੈਰਿਟ ਲਿਸਟ ਲਾਈ ਜਾਂਦੀ ਹੈ। ਜਿਹੜੇ ਉਮੀਦਵਾਰ ਉਸ ਫਾਇਨਲ ਲਿਸਟ ਵਿੱਚ ਆਉਂਦੇ ਹਨ ਉਹਨਾਂ ਦਾ ਕਾਗਜ ਕਾਰਵਾਈ ਕੀਤੀ ਜਾਂਦੀ ਹੈ। ਅਤੇ ਅੰਤ ਵਿੱਚ ਉਹਨਾਂ ਨੂੰ ਭਰਤੀ ਕਰ ਲਿਆ ਜਾਂਦਾ ਹੈ।

PSSSB Lab Assistant Recruitment 2023

PSSSB Lab Assistant Selection Process 2023 Document Verification | PSSSB ਲੈਬ ਸਹਾਇਕ ਚੋਣ ਪ੍ਰਕਿਰਿਆ ਦਸਤਾਵੇਜ਼ ਤਸਦੀਕ

PSSSB Lab Assistant Selection Process ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ। ਜੇਕਰ ਤੁਹਾਡੇ ਕੋਲ ਹੇਂਠਾਂ ਦਿੱਤੇ ਦਸਤਾਵੇਜ ਨਹੀ ਪਾਏ ਜਾਂਦੇ ਤਾਂ ਤੁਹਾਨੂੰ ਕੁੱਝ ਦਿਨਾਂ ਦਾ ਬੋਰਡ ਵੱਲੋ ਸਮਾਂ ਦਿੱਤਾ ਜਾਂਦਾ ਹੈ। ਅਤੇ ਉਸ ਸਮੇਂ ਦੇ ਅੰਦਰ ਤੁਹਾਨੂੰ ਬੋਰਡ ਨੂੰ ਉਹ ਦਸਤਾਵੇਜਾ ਜਮਾਂ ਕਰਾਉਣੇ ਹੁੰਦਾ ਹੈ । ਹੇਠਾਂ ਦਿੱਤੇ ਦਸਤਾਵੇਜਾਂ ਦੀ ਜਾਂਚ ਕਰੋ।

  • 10th, 12th, market sheet
  • Graduation degree
  • Aadhaar Card
  • PAN Card
  • Cast Certificate

Buy Adda247 MahaPack to get access to Punjab Govt exam Preparation Classes.

adda247

Enroll Yourself: Punjab Da Mahapack Online Live Classes

Download Adda 247 App here to get the latest updates

Related Articles:

PSSSB Lab Assistant Recruitment 2023
PSSSB Lab Assistant Exam Date 2023 
PSSSB Lab Assistant Syllabus 2023 
PSSSB Lab Assistant Eligibility Criteria 2023
PSSSB Lab Assistant Salary 2023

Read More:

Latest Job Notification Punjab Govt Jobs
Current Affairs Punjab Current Affairs
GK Punjab GK

 

PSSSB Lab Assistant Selection Process 2023 Step By Step_3.1

FAQs

How many rounds are there in PSSSB Lab assistant Selection Process?

There are two rounds in PSSSB Lab Assistant Selection Process. written test and interview round

How many marks are required to qualify for the PSSSB Lab Assistant Written Exam?

To qualify for the PSSSB Lab Assistant Written Exam Candidates need to get 40% marks in the Written Exam.