PSSSB ਕਿਰਤ ਇੰਸਪੈਕਟਰ ਸਿਲੇਬਸ ਤੇ ਪ੍ਰੀਖਿਆ ਪੈਟਰਨ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਧਿਕਾਰਤ ਸੂਚਨਾ 14 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕਿਰਤ ਇੰਸਪੈਕਟਰ ਦੀਆਂ ਅਸਾਮੀਆਂ ਦਿਤੀਆਂ ਹੋਇਆ ਹਨ। ਉਮੀਦਵਾਰ ਇਸ ਲੇਖ ਵਿੱਚ ਇਸ ਭਰਤੀ ਦਾ ਸਾਰਾ ਵੇਰਵਾ ਦੇਖ ਸਕਦੇ ਹਨ।ਇਹਨਾਂ ਸਭ ਅਸਾਮੀਆਂ ਦੀ ਸਿੱਧੀ ਭਰਤੀ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੀ ਅਧਿਕਾਰਤ ਸਾਈਟ https://sssb.punjab.gov.in/ ਤੇ ਆਨਲਾਈਨ ਅਰਜ਼ੀਆਂ ਦੀ ਮੰਗ 16 ਫਰਵਰੀ 2024 ਨੂੰ ਸ਼ੁਰੂ ਕੀਤੀ ਸੀ। ਇਸ ਭਰਤੀ ਦਾ ਵਿਸਥਾਰ ਪੂਰਵਕ ਸਿਲੇਬਸ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਅਸਾਮੀ ਲਈ ਸਿਲੇਬਸ ਦੀ ਵਿਸਥਾਰ ਪੂਰਵਕ ਜਾਣਕਾਰੀ ਉਮੀਦਵਾਰ ਨੂੰ ਹੇਠਾਂ ਦਿੱਤੇ ਲੇਖ ਵਿਚੋਂ ਮਿਲ ਸਕਦੀ ਹੈ
ਇੱਥੇ ਕਲਿੱਕ ਕਰੋ: PSSSB ਕਿਰਤ ਇੰਸਪੈਕਟਰ ਭਰਤੀ 2024
PSSSB ਕਿਰਤ ਇੰਸਪੈਕਟਰ ਸਿਲੇਬਸ ਤੇ ਪ੍ਰੀਖਿਆ ਪੈਟਰਨ 2024
PSSSB ਕਿਰਤ ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰ: 02 ਆਫ 2024 ਰਾਹੀਂ ਕਿਰਤ ਇੰਸਪੈਕਟਰ ਦੀ 59 ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਹੜੇ ਉਮੀਦਵਾਰਾਂ ਨੇ ਇਸ ਅਸਾਮੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਹੀ ਜਾਣੂ ਹੋਣਾ ਚਾਹੀਦਾ ਹੈ। ਇਹਨਾਂ ਬਾਰੇ ਜਾਣ ਕੇ ਤੁਸੀ ਆਪਣੀ ਪੇਪਰ ਦੀ ਤਿਆਰੀ ਹੋਰ ਵਧੀਆ ਤਰੀਕੇ ਨਾਲ ਕਰ ਸਕੋਗੇ। ਜਿਵੇਂ ਕੇ ਪੇਪਰ ਦਾ ਪੈਟਰਨ ਕਿਸ ਤਰ੍ਹਾਂ ਦਾ ਹੋਵੇਗਾ, ਪ੍ਰੀਖਿਆ ਵਿੱਚ ਕਿਹੜੇ ਵਿਸ਼ੇ ਜ਼ਿਆਦਾ ਮਹੱਤਵਪੂਰਨ ਹੋਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ ਸਮੇਂ ਤੇ ਇਸ ਲੇਖ ਨੂੰ ਦੇਖਦੇ ਰਹਿਣ।
PSSSB ਕਿਰਤ ਇੰਸਪੈਕਟਰ ਸਿਲੇਬਸ ਤੇ ਪ੍ਰੀਖਿਆ ਪੈਟਰਨ 2024 ਬਾਰੇ ਸੰਖੇਪ ਜਾਣਕਾਰੀ
ਕਿਰਤ ਇੰਸਪੈਕਟਰ ਦੀ ਪ੍ਰੀਖਿਆ ਮਿਤੀ ਬੋਰਡ ਦੁਆਰਾ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਪੁੱਛੇ ਜਾਣ ਵਾਲੇ ਸਾਰੇ ਵਿਸ਼ਿਆਂ ਦੀ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB ਗਰੁੱਪ ਸੀ ਕਿਰਤ ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ 2024 ਬਾਰੇ ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਕਿਰਤ ਇੰਸਪੈਕਟਰ |
ਅਸਾਮੀਆਂ | 59 |
ਤਨਖਾਹ | ਪੋਸਟ ਦੇ ਅਨੁਸਾਰ |
ਸ਼੍ਰੇਣੀ | ਸਿਲੇਬਸ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB ਕਿਰਤ ਇੰਸਪੈਕਟਰ ਸਿਲੇਬਸ ਤੇ ਪ੍ਰੀਖਿਆ ਪੈਟਰਨ 2024 ਵਿਸ਼ੇ ਅਨੁਸਾਰ ਵੇਰਵੇ
PSSSB ਕਿਰਤ ਇੰਸਪੈਕਟਰ ਸਿਲੇਬਸ ਤੇ ਪ੍ਰੀਖਿਆ ਪੈਟਰਨ 2024: ਜੋ ਉਮੀਦਵਾਰ ਕਿਰਤ ਇੰਸਪੈਕਟਰ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ PSSSB ਕਿਰਤ ਇੰਸਪੈਕਟਰ ਸਿਲੇਬਸ ਹੇਠਾਂ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ। ਉਮੀਦਵਾਰ PSSSB ਕਿਰਤ ਇੰਸਪੈਕਟਰ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਵੀ ਕਰ ਸਕਦੇ ਹਨ। PSSSB ਕਿਰਤ ਇੰਸਪੈਕਟਰ ਸਿਲੇਬਸ ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ।
PSSSB ਕਿਰਤ ਇੰਸਪੈਕਟਰ ਸਿਲੇਬਸ 2024 | |||
ਪੇਪਰ A | ਵਿਸ਼ਾ | ਪ੍ਰਸ਼ਨਾਂ ਦੀ ਗਿਣਤੀ | ਪ੍ਰਸ਼ਨਾਂ ਦੀ ਕਿਸਮ |
ਪੰਜਾਬੀ (Qualifying) | 50 | ਬਹੁ-ਚੋਣਵੇਂ ਸਵਾਲ |
ਨੋਟ:- (1) ਭਾਗ-ਏ ਵਿੱਚ ਕੋਈ ਨਕਾਰਾਤਮਕ ਮਾਰਕਿੰਗ ਨਹੀਂ ਹੋਵੇਗੀ।
(2) ਭਾਗ ‘ਬੀ’ ਦਾ ਮੁਲਾਂਕਣ ਤਾਂ ਹੀ ਕੀਤਾ ਜਾਵੇਗਾ ਜੇਕਰ ਕੋਈ ਉਮੀਦਵਾਰ ਘੱਟੋ-ਘੱਟ ਅੰਕ ਪ੍ਰਾਪਤ ਕਰਦਾ ਹੈ
ਭਾਗ ‘ਏ’ ਵਿੱਚ 50% ਅੰਕ (ਭਾਵ 25 ਅੰਕ)।
(B) ਭਾਗ-ਬੀ:- ਭਾਗ-ਬੀ ਵਿੱਚ ਆਮ ਗਿਆਨ ਅਤੇ ਵਰਤਮਾਨ ਮਾਮਲਿਆਂ ਦੇ ਸਵਾਲ ਸ਼ਾਮਲ ਹੋਣਗੇ, ਪੰਜਾਬ ਇਤਿਹਾਸ ਅਤੇ ਸੱਭਿਆਚਾਰ, ਤਰਕਸ਼ੀਲ ਤਰਕ ਅਤੇ ਮਾਨਸਿਕ ਯੋਗਤਾ, ਪੰਜਾਬੀ, ਅੰਗਰੇਜ਼ੀ ਅਤੇ ਆਈ.ਸੀ.ਟੀ
ਲੜੀ ਨੰ. | ਸਿਲੇਬਸ ਸਮੱਗਰੀ | ਪ੍ਰਸ਼ਨਾ ਦਾ ਮੁੱਲ |
1 | ਆਮ ਗਿਆਨ ਅਤੇ ਰਾਸ਼ਟਰੀ ਦੇ ਮੌਜੂਦਾ ਮਾਮਲੇ ਅਤੇ
ਅੰਤਰਰਾਸ਼ਟਰੀ ਮਹੱਤਤਾ ਸਮੇਤ: (i) ਰਾਜਨੀਤਿਕ ਮੁੱਦੇ, (ii) ਵਾਤਾਵਰਣ ਦੇ ਮੁੱਦੇ, (iii) ਵਰਤਮਾਨ ਮਾਮਲੇ, (iv) ਵਿਗਿਆਨ ਅਤੇ ਤਕਨਾਲੋਜੀ, (v) ਆਰਥਿਕ ਮੁੱਦੇ, (vi) ਭਾਰਤੀ ਦੇ ਵਿਸ਼ੇਸ਼ ਸੰਦਰਭ ਨਾਲ ਭਾਰਤ ਦਾ ਇਤਿਹਾਸ ਆਜ਼ਾਦੀ ਦੀ ਲੜਾਈ ਦੀ ਲਹਿਰ. (vii) ਖੇਡਾਂ, (viii) ਸਿਨੇਮਾ ਅਤੇ ਸਾਹਿਤ। (ix) ਭੂਗੋਲ |
25 |
2 | ਪੰਜਾਬ ਇਤਿਹਾਸ ਅਤੇ ਸੱਭਿਆਚਾਰ:-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਇਸਦਾ ਪੁਰਾਤਨ ਇਤਿਹਾਸ। ਸਮਾਜਿਕ, ਪੰਜਾਬ ਵਿੱਚ ਧਾਰਮਿਕ ਅਤੇ ਆਰਥਿਕ ਜੀਵਨ ਦਾ ਵਿਕਾਸ, ਪੰਜਾਬ ਵਿੱਚ ਭਾਸ਼ਾ ਅਤੇ ਸਾਹਿਤ ਅਤੇ ਕਲਾ, ਸਮਾਜ ਅਤੇ ਸੱਭਿਆਚਾਰ, ਅਫਗਾਨ/ਮੁਗਲ ਰਾਜ ਦੌਰਾਨ ਪੰਜਾਬ, ਭਗਤੀ ਲਹਿਰ, ਸੂਫੀਵਾਦ, ਪੰਜਾਬ ਵਿੱਚ ਸਿੱਖ ਗੁਰੂਆਂ ਅਤੇ ਸੰਤਾਂ ਦੀਆਂ ਸਿੱਖਿਆਵਾਂ/ਇਤਿਹਾਸ। ਗ੍ਰੰਥ, ਸਿੱਖ ਹਾਕਮ, ਪੰਜਾਬ ਦੀ ਅਜ਼ਾਦੀ ਦੀਆਂ ਲਹਿਰਾਂ ਆਦਿ |
17 |
3 | Logical Reasoning & Mental Ability:
(i) Logical reasoning, analytical and mental ability. (17 Marks) (ii) Basic numerical skills, numbers, magnitudes, percentage, numerical relation appreciation. (04 Marks) (iii) Data analysis, Graphic presentation charts, tables, spreadsheets. (04 Marks) |
25 |
4 | ਪੰਜਾਬੀ:-
ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ, ਲਿੰਗ ਅਤੇ ਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ |
13 |
5 | English:-
Basic Grammar, Subject and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings, Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc. |
12 |
6 | ICT:-
Basics of computers, Network & Internet, Use of office productivity tools Word, Excel, Spreadsheet & PowerPoint. |
08 |
ਵੱਧ ਤੋਂ ਵੱਧ ਅੰਕ |
100 |
ਨੋਟ-ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਕਿਰਤ ਇੰਸਪੈਕਟਰ ਦੀ ਪ੍ਰੀਖਿਆ ਦਾ ਸਿਲੇਬਸ ਤੇ ਪ੍ਰੀਖਿਆ ਪੈਟਰਨ ਦੇਖ ਸਕਦੇ ਹਨ।
Click Here: PSSSB ਕਿਰਤ ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ
PSSSB ਕਿਰਤ ਇੰਸਪੈਕਟਰ ਪ੍ਰੀਖਿਆ ਪੈਟਰਨ 2024
PSSSB ਕਿਰਤ ਇੰਸਪੈਕਟਰ ਪ੍ਰੀਖਿਆ ਪੈਟਰਨ 2024: ਜੋ ਉਮੀਦਵਾਰ ਕਿਰਤ ਇੰਸਪੈਕਟਰ ਦੀ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, PSSSB ਕਿਰਤ ਇੰਸਪੈਕਟਰ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PSSSB ਕਿਰਤ ਇੰਸਪੈਕਟਰ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।
- ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
- ਪ੍ਰੀਖਿਆ 2 ਘੰਟੇ 30 ਮਿੰਟ ਦੀ ਹੋਵੇਗੀ।
- ਇਮਤਿਹਾਨ ਦੇ ਦੋ ਭਾਗ (ਭਾਗ A ਅਤੇ ਭਾਗ B) ਹੇਠ ਲਿਖੇ ਅਨੁਸਾਰ ਹੋਣਗੇ: –
PSSSB ਕਿਰਤ ਇੰਸਪੈਕਟਰ ਪ੍ਰੀਖਿਆ ਪੈਟਰਨ 2024 |
||
ਵਿਸ਼ਾ | ਪ੍ਰਸ਼ਨਾਂ ਦੀ ਗਿਣਤੀ | ਅੰਕਾਂ ਦੀ ਗਿਣਤੀ |
ਪੇਪਰ-A | 50 | 50 |
ਪੇਪਰ-B | 100 | 100 |
ਕੁੱਲ | 150 | 150 |
Enroll Yourself: Punjab Da Mahapack Online Live Classes which offers upto 75% Discount on all Important Exam
Download Adda 247 App here to get the latest updates