Punjab govt jobs   »   PSSSB ਲੀਗਲ ਕਲਰਕ ਨਤੀਜਾ   »   PSSSB ਲੀਗਲ ਕਲਰਕ ਨਤੀਜਾ
Top Performing

PSSSB ਲੀਗਲ ਕਲਰਕ ਨਤੀਜਾ 2023 ਜਾਰੀ PDF ਡਾਉਨਲੋਡ ਕਰੋ

PSSSB ਲੀਗਲ ਕਲਰਕ ਨਤੀਜਾ 2023: PSSSB ਲੀਗਲ ਕਲਰਕ ਨਤੀਜਾ 2023 ਬੋਰਡ ਦੁਆਰਾ ਅੰਤਿਮ ਪ੍ਰੀਖਿਆ ਅਤੇ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਕਰਵਾਏ ਗਏ ਲਿਖਤੀ ਟੈਸਟ ਤੋਂ ਬਾਅਦ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕਰ ਦਿੱਤਾ ਗਿਆ ਹੈ। PSSSB ਲੀਗਲ ਕਲਰਕ ਦੇ ਨਤੀਜਿਆਂ ਦੀ ਸੂਚੀ ਵਿੱਚ ਉਹਨਾਂ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ ਜੋ PSSSB ਲੀਗਲ ਕਲਰਕ ਭਰਤੀ 2023 ਵਿੱਚ ਚੁਣੇ ਗਏ ਹਨ। ਉਮੀਦਵਾਰ ਆਪਣੇ ਨਤੀਜੇ ਵਿੱਚ ਆਪਣਾ ਨਾਮ ਦੇਖ ਸਕਦੇ ਹਨ। ਹੇਠਾਂ ਦਿੱਤੇ ਗਏ ਲਿੰਕ ਦੀ ਜਾਂਚ ਕਰੋ।

Read in English

PSSSB ਲੀਗਲ ਕਲਰਕ ਨਤੀਜਾ 2023 ਸੰਖੇਪ ਜਾਣਕਾਰੀ

PSSSB ਲੀਗਲ ਕਲਰਕ ਨਤੀਜਾ 2023: PSSSB ਕਲਰਕ ਦਾ ਨਤੀਜਾ ਇਮਤਿਹਾਨ ਅਤੇ ਟਾਈਪਿੰਗ ਟੈਸਟ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਇਸ ਲੇਖ ਵਿੱਚ, ਉਮੀਦਵਾਰ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ PSSSB ਕਲਰਕ 2023 ਦਾ ਨਤੀਜਾ ਡਾਊਨਲੋਡ ਕਰਨ ਲਈ ਕਦਮ ਦੇਖ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਉਸ ਤੋਂ ਬਾਅਦ ਟਾਇਪਿੰਗਟ ਟੈਸਟ ਪਾਸ ਕਰਕੇ ਆਏ ਹਨ। ਉਹਨਾਂ ਉਮੀਦਵਾਰਾਂ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।

PSSSB ਲੀਗਲ ਕਲਰਕ ਨਤੀਜਾ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB)
ਪੋਸਟ ਦਾ ਨਾਮ ਲੀਗਲ ਕਲਰਕ
ਕੈਟਾਗਰੀ ਨਤੀਜਾ
ਅਪਲਾਈ ਕਰਨ ਦਾ ਢੰਗ ਆਨਲਾਇਨ
ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ @sssb.punjab.gov.in

PSSSB ਲੀਗਲ ਕਲਰਕ ਨਤੀਜਾ 2023 ਸਿੱਧੇ ਲਿੰਕ

PSSSB ਲੀਗਲ ਕਲਰਕ ਨਤੀਜਾ 2023: ਇਮਤਿਹਾਨ ਹੋਣ ਤੋਂ ਬਾਅਦ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦਿਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰ ਦਿਤਿਆਂ ਗਈਆ ਹਨ। ਪਹਿਲਾਂ ਸਾਰੇ ਉਮੀਦਵਾਰਾਂ ਦੀ ਲਿਖਤੀ ਇਮਤਿਹਾਨ ਹੋਇਆ ਸੀ ਉਸ ਤੋਂ ਬਾਅਦ ਪਾਸ ਹੋਏ ਉਮੀਦਵਾਰਾਂ ਨੂੰ ਟਾਇਪਿੰਗ ਟੈਸਟ ਲਈ ਬੁਲਾਇਆ ਗਿਆ ਸੀ ਉਸ ਨੂੰ ਪਾਸ ਕਰਨ ਵਾਲੇ ਉਮੀਦਵਾਰ ਦਾ ਅੰਤਿਮ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ। ਹੇਠਾ ਸਾਰੇ ਲਿੰਕ ਦਿੱਤੇ ਹੋਏ ਹਨ

Click Here: Official Site Link 

Click Here Download Result PDF file

PSSSB ਲੀਗਲ ਕਲਰਕ ਨਤੀਜਾ 2023 ਸੋਧ ਕੀਤੀ ਹੋਈ ਮੈਰਿਟ ਸੂਚੀ ਜਾਰੀ

PSSSB ਲੀਗਲ ਕਲਰਕ ਨਤੀਜਾ 2023: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਲੀਗਲ ਕਲਰਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। PSSSB ਲੀਗਲ ਕਲਰਕ ਦੀ ਪ੍ਰੀਖਿਆ ਵੀ ਬੋਰਡ ਵੱਲੋਂ ਕਰਵਾ ਲਈ ਗਈ ਸੀ। ਉਸੇ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੀਗਲ ਕਲਰਕ ਦੀ ਲਿਖਤੀ ਪ੍ਰੀਖਿਆ ਅਤੇ ਸਾਰੀ ਚੋਣ ਪ੍ਰਕੀਰਿਆ ਪੂਰੀ ਹੋ ਜਾਣ ਤੋਂ ਬਾਅਦ ਸ਼ਾਰਟਲਿਸਟ ਉਮੀਦਵਾਰਾਂ ਦੀ ਆਰਜ਼ੀ ਕਾਮਨ ਮੈਰਿਟ ਸੂਚੀ/ਨਤੀਜੇ ਵਿੱਚ ਕੁਝ ਸੋਧ ਕੀਤੀ ਗਈ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ PSSSB ਕਲਰਕ ਲੀਗਲ ਭਰਤੀ ਲਈ ਸੋਧ ਕੀਤੀ ਗਈ ਨਤੀਜਾ ਕਮ ਮੈਰਿਟ ਸੂਚੀ ਦੇਖ ਸਕਦੇ ਹਨ।

ਕਲਿੱਕ ਕਰੋ- PSSSB ਕਲਰਕ ਲੀਗਲ ਭਰਤੀ ਨਤੀਜਾ ਕਮ ਮੈਰਿਟ ਸੂਚੀ (ਸੋਧ) ਲਿੰਕ

PSSSB ਲੀਗਲ ਕਲਰਕ ਨਤੀਜਾ 2023 ਕੱਟ-ਆਫ ਅੰਕ

PSSSB ਲੀਗਲ ਕਲਰਕ ਨਤੀਜਾ 2023: PSSSB Clerk ਕੱਟ ਆਫ 2023 ਹਲੇ Clerk ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। PSSSB Clerk ਕੱਟ ਆਫ 2023 ਜਲਦੀ ਹੀ ਜਾਰੀ ਕੀਤੀ ਜਾਵੇਗੀ। ਅਜੇ ਸਿਰਫ ਇਸ ਪੇਪਰ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਜਿਸਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਉਮੀਦਵਾਰ ਆਪਣਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ।

PSSSB ਲੀਗਲ ਕਲਰਕ ਨਤੀਜਾ 2023 ਡਾਊਨਲੋਡ ਕਰਨ ਲਈ ਕਦਮ

PSSSB ਲੀਗਲ ਲੀਗਲ ਕਲਰਕ ਨਤੀਜਾ: PSSSB ਲੀਗਲ ਲੀਗਲ ਕਲਰਕ ਨਤੀਜਾ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ:-

  1. ਸਭ ਤੋ ਪਹਿਲਾ sssb.punjab.gov.in ‘ਤੇ PSSSB Portal ‘ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ।

adda247

Enroll Yourself: Punjab Da Mahapack Online Live Classes

Relatable Articles
PSSSB Legal Clerk Recruitment  PSSSB Legal Clerk Previous Year Cut-off
PSSSB Legal Clerk Eligibility Criteria  PSSSB Legal Clerk Previous Year Paper
PSSSB Legal Clerk Syllabus PSSSB Legal Clerk Exam Date 2023
PSSSB Legal Clerk Selection Process PSSSB Legal Clerk Admit Card 2023
PSSSB Legal Clerk Salary PSSSB Legal Clerk Result 2023

PSSSB ਲੀਗਲ ਕਲਰਕ ਨਤੀਜਾ 2023 ਜਾਰੀ PDF ਡਾਉਨਲੋਡ ਕਰੋ_3.1

FAQs

PSSSB ਲੀਗਲ ਕਲਰਕ ਨਤੀਜਾ ਕਦੋਂ ਜਾਰੀ ਕੀਤਾ ਜਾਵੇਗਾ।

PSSSB ਲੀਗਲ ਕਲਰਕ ਨਤੀਜਾ ਬੋਰਡ ਵੱਲੋਂ ਮਿਤੀ 08/08/2023 ਨੂੰ ਜਾਰੀ ਕਰ ਦਿੱਤਾ ਗਿਆ ਹੈ।

PSSSB ਲੀਗਲ ਕਲਰਕ ਦੀ ਸੋਧੀ ਹੋਈ ਮੈਰਿਟ ਸੂਚੀ ਕਿਥੋਂ ਪ੍ਰਾਪਤ ਕਰ ਸਕਦੇ ਹਨ?

PSSSB ਲੀਗਲ ਕਲਰਕ ਦੀ ਸੋਧੀ ਹੋਈ ਮੈਰਿਟ ਸੂਚੀ ਲੇਖ ਵਿਚੋਂ ਪ੍ਰਾਪਤ ਕਰ ਸਕਦੇ ਹਨ।