Punjab govt jobs   »   psssb clerk   »   PSSSB Legal Clerk Salary

PSSSB Legal Clerk Salary 2023 Check Job Profile and Benefits

ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਵੱਖ-ਵੱਖ ਵਿਭਾਗਾਂ ਵਿੱਚ 355 ਲੀਗਲ ਕਲਰਕਾਂ ਨੂੰ ਸੱਦਾ ਦਿੱਤਾ। PSSSB ਲੀਗਲ ਕਲਰਕ ਦੀ ਤਨਖਾਹ, ਨੌਕਰੀ ਪ੍ਰੋਫਾਈਲ, ਪ੍ਰੋਬੇਸ਼ਨ ਪੀਰੀਅਡ ਦੀ ਤਨਖਾਹ, ਅਤੇ ਤਰੱਕੀ ਬਾਰੇ ਪੂਰੇ ਵੇਰਵੇ ਪ੍ਰਾਪਤ ਕਰੋ। PSSSB ਲੀਗਲ ਕਲਰਕ ਦੀ ਤਨਖਾਹ ਦੇ ਤਹਿਤ ਤਨਖਾਹ ਦੇ ਬ੍ਰੇਕਆਉਟ ਦੀ ਜਾਂਚ ਕਰੋ।

PSSSB Legal Clerk Salary 2023 | PSSSB ਕਾਨੂੰਨੀ ਕਲਰਕ ਦੀ ਤਨਖਾਹ 2023

PSSSB Legal Clerk salary: ਹੇਠਾਂ ਦਿੱਤੇ ਲੇਖ ਵਿੱਚ PSSSB ਲੀਗਲ ਕਲਰਕ ਦੀ ਤਨਖਾਹ ਬਾਰੇ ਹੋਰ ਸਹੀ ਵੇਰਵਿਆਂ ਬਾਰੇ ਜਾਣੋ। PSSSB ਕਾਨੂੰਨੀ ਕਲਰਕ ਦੀ ਪ੍ਰੋਬੇਸ਼ਨ ਦੌਰਾਨ ਤਨਖਾਹ 19,900 ਤੋਂ ਸ਼ੁਰੂ ਹੁੰਦੀ ਹੈ। PSSSB ਕਾਨੂੰਨੀ ਕਲਰਕ ਦੀ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੇ ਤਨਖਾਹ ਸਕੇਲ ‘ਤੇ ਅਧਾਰਤ ਹੈ। ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਅਤੇ ਬਾਲ ਸਿੱਖਿਆ ਦੇ ਪੂਰੇ ਗਿਆਨ ਦੇ ਨਾਲ, PSSSB ਕਾਨੂੰਨੀ ਕਲਰਕ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ।

PSSSB Legal Clerk Salary 2023: Salary Structure | PSSSB ਕਾਨੂੰਨੀ ਕਲਰਕ ਦੀ ਤਨਖਾਹ 2023: ਤਨਖਾਹ ਢਾਂਚਾ

PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਦੇ ਸਬੰਧ ਵਿੱਚ  Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ। ਜੋ ਕਿ ਤੁਹਾਡੇ probation period ਖਤਮ ਹੋਣ ਤੋਂ ਬਾਅਦ ਲਾਗੂ ਕੀਤਾ ਜਾਵੇਗਾ।

PSSSB Legal Clerk Salary
Pay band + Grade Pay NOT RELEASED
Grade Pay
Minimum initial pay in the admissible pay band
IR@
DA@
HRA+RRR@ ( HRA+RRA)
Fixed Medical Allowance
Per Month Salary 19,900/-
Total Annual Salary(ਸਾਲਾਨਾ) 238,800 (ਪ੍ਰੋਬੇਸ਼ਨ ਦੋਰਾਨ)

PSSSB Legal Clerk Salary 2023: In-Hand Salary | PSSSB ਕਾਨੂੰਨੀ ਕਲਰਕ ਦੀ ਤਨਖਾਹ 2023: ਹੱਥ ਵਿੱਚ ਤਨਖਾਹ

PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਉਹਨਾਂ ਦੀ ਮਾਸਿਕ ਇਨ-ਹੈਂਡ PSSSB ਕਾਨੂੰਨੀ ਕਲਰਕ ਤਨਖਾਹ 19,900 ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਵਿੱਚ ਤਰੱਕੀ ਦੇ ਨਾਲ ਨਾਲ ਵਾੱਧੂ ਭੱਤੇ ਦੇ ਹਕਦਾਰ ਹੋਣਗੇ। ਇਹਨਾਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਹੋਈ ਹੈ ਉਮੀਦਵਾਰ ਇਸ ਲੇਖ ਨੂੰ ਚੰਗੀ ਤਰ੍ਹਾ ਦੇਖੋਂ।

PSSSB Legal Clerk Salary 2023: Job Profile | PSSSB ਕਾਨੂੰਨੀ ਕਲਰਕ ਦੀ ਤਨਖਾਹ 2023: ਨੌਕਰੀ ਪ੍ਰੋਫਾਈਲ

PSSSB Legal Clerk salary: PSSSB ਕਾਨੂੰਨੀ ਕਲਰਕ ਤਨਖਾਹ ਔਹਦੇ ਦੇ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜਰੂਰੀ ਹੈ ਜੋ ਉਹਨਾਂ ਨੂੰ ਉਸ ਔਹਦੇ ਦੀ ਤੈਨਾਤੀ ਦੌਰਾਨ ਵੱਖ-ਵੱਖ ਕੰਮ ਸੌਪੇ ਜਾ ਸਕਦੇ ਹਨ। PSSSB ਕਾਨੂੰਨੀ ਕਲਰਕ ਤਨਖਾਹ ਨੌਕਰੀ ਪੋਫਾਈਲ ਦੀ ਜ਼ਿੰਮੇਵਾਰੀਆਂ ਇਸ ਪ੍ਰਕਾਰ ਹਨ

  • ਵਕੀਲਾਂ ਅਤੇ ਜੱਜਾਂ ਨੂੰ ਸਲਾਹ ਅਤੇ ਸਹਾਇਤਾ ਦੇ ਤੌਰ ਤੇ ਉਹਨਾਂ ਦਾ ਰਿਕਾਰਡ ਦੀ ਸਾਂਭ ਸੰਭਾਲ ਕਰਨਾ ਹੁੰਦਾ ਹੈ।
  • ਵੱਖ-ਵੱਖ ਕੇਸਾਂ ਦੇ ਅਧਾਰਿਤ ਕਾਗਜ਼ਾਤ ਨੂੰ ਕੰਮਪਿਉਟਰ ਉਤੇ ਡਾਟਾ ਸਟੋਰ ਕਰਨਾ।
  • PSSSB ਕਾਨੂੰਨੀ ਕਲਰਕ ਦੀ ਨੌਕਰੀ ਵਿੱਚ ਸਰਕਾਰੀ ਆੰਕੜੀਆਂ ਦੀ ਸਾਭ-ਸੰਭਾਲ ਅਤੇ ਉਹਨਾਂ ਨੂੰ computer ਵਿੱਚ ਦਰਜ ਕਰਨਾ ਹੁੰਦਾ ਹੈ। ਤਾਂ ਜੋ ਸਮੇਂ ਸਿਰ ਉਹਨਾਂ ਦੀ ਜਾਂਚ ਵਿੱਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਹੋਵੇ।
  • ਸਰਕਾਰ ਦੀ ਇੰਟਰਨਲ ਕੰਮਾ ਦੀ ਨਿਗਰਾਨੀ ਅਤੇ ਮੀਟਿੰਗਾਂ ਦਾ ਤਾਲਮੇਲ ਬਣਾਉਣਾ।

PSSSB Legal Clerk Salary 2023: Additional Benefits | PSSSB ਕਾਨੂੰਨੀ ਕਲਰਕ ਦੀ ਤਨਖਾਹ 2023: ਵਾਧੂ ਲਾਭ

PSSSB Legal Clerk salary: ਉਮੀਦਵਾਰਾਂ ਨੂੰ PSSSB ਕਾਨੂੰਨੀ ਕਲਰਕ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।

  • ਮਹਿੰਗਾਈ ਭੱਤਾ
  • ਯਾਤਰਾ ਭੱਤਾ
  • ਮੈਡੀਕਲ ਭੱਤਾ
  • ਨੌਕਰੀ ਦੀ ਸੁਰੱਖਿਆ
  • ਸਥਿਰ ਕੰਮ ਦੇ ਘੰਟੇ
  • ਬੀਮਾ ਕਵਰੇਜ
  • ਪਰਿਵਾਰਕ ਸੁੱਰਖਿਆ
  • ਰਿਟਾਇਰਮੈਂਟ ਤੋਂ ਬਾਅਦ ਦੇ ਲਾਭ।

PSSSB Legal Clerk 2023: Probation Period | PSSSB ਕਾਨੂੰਨੀ ਕਲਰਕ 2023: ਪ੍ਰੋਬੇਸ਼ਨ ਪੀਰੀਅਡ

PSSSB Clerk Legal Salary: ਜਿਹੜੇ ਉਮੀਦਵਾਰ PSSSB ਕਾਨੂੰਨੀ ਕਲਰਕ ਵਜੋਂ ਚੁਣੇ ਗਏ ਹਨ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB ਕਾਨੂੰਨੀ ਕਲਰਕ  ਦਾ ਤਨਖਾਹ ਸਕੇਲ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦਾ ਹੈ। ਪ੍ਰੋਬੇਸ਼ਨ ਮਿਆਦ ਖਤਮ ਹੋਂਣ ਤੋਂ ਬਾਅਦ ਹੀ ਸਾਰੀਆਂ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

PSSSB Legal Clerk 2023: Career Growth and Promotion | PSSSB ਲੀਗਲ ਕਲਰਕ 2023: ਕਰੀਅਰ ਵਿੱਚ ਵਾਧਾ ਅਤੇ ਤਰੱਕੀ

PSSSB Clerk Legal Salary: PSSSB ਕਾਨੂੰਨੀ ਕਲਰਕ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਮਹਿਕਮਿਆਂ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ। ਜਿਸ ਨਾਲ ਗ੍ਰੇਡ-B ਅਤੇ ਗ੍ਰੇਡ-A ਦੀ ਪੋਸਟ ਹਾਸਿਲ ਕਰ ਸਕਦੇ ਹਨ।

PSSSB Clerk Legal Salary: FAQs

PSSSB Clerk Cum Data Entry Operator Salary

 

ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਦੀ ਪ੍ਰਤੀ ਮਹੀਨਾ ਤਨਖਾਹ ਕਿੰਨੀ ਹੈ?

ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਪ੍ਰੋਬੇਸ਼ਨ ਦੋਰਾਨ 19,900 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ।

ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਨੂੰ ਪ੍ਰਦਾਨ ਕੀਤੇ ਗਏ ਹੋਰ ਕੀ ਫਾਇਦੇ ਹਨ?

ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੇ ਵਾਧੂ ਲਾਭ ਪ੍ਰੋਬੇਸ਼ਨ ਖਤਮ ਹੋਣ ਦੇ ਬਾਅਦ ਨਿਰਧਾਰਿਤ ਕੀਤੇ ਜਾਣਗੇ ਜਿਵੇਂ ਸਰਕਾਰੀ ਕੁਆਟਰ, ਸਾਧਨ ਦੇ ਤੇਲ ਦਾ ਖਰਚ( ਜੇਕਰ ਸਰਕਾਰੀ ਕਾਮ-ਕਾਜ ਲਈ ਆਣ-ਜਾਣ ਹੁੰਦਾ), ਅਤੇ ਫੋਨ ਦੇ ਭੱਤੇ ਆਦਿ ਮਿਲਣਗੇ।

ਪ੍ਰਸ਼ਨ- ਇੱਕ  PSSSB ਕਾਨੂੰਨੀ ਕਲਰਕ ਤਨਖਾਹ ਲਈ ਪ੍ਰੋਬੇਸ਼ਨ ਪੀਰੀਅਡ ਦੀ ਸਮਾਂ ਮਿਆਦ ਕੀ ਹੈ?

ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੀ ਪ੍ਰੋਬੇਸ਼ਨ ਮਿਆਦ 3 ਸਾਲਾਂ ਦੀ ਹੈ। PSSSB Legal Clerk salary 19,900 ਰੁਪਏ ਪ੍ਰਤੀ ਮਹੀਨਾ ਹੋਵੇਗੀ।

ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹ ਲਈ ਤਰੱਕੀ ਦੇ ਮਾਪਦੰਡ ਕੀ ਹਨ?

ਉੱਤਰ- ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ

ਪ੍ਰਸ਼ਨ- PSSSB ਕਾਨੂੰਨੀ ਕਲਰਕ ਤਨਖਾਹਦੀ ਨੌਕਰੀ ਦੀ ਸਥਿਤੀ ਕੀ ਹੈ?

ਉੱਤਰ- PSSSB ਕਾਨੂੰਨੀ ਕਲਰਕ ਤਨਖਾਹ ਦੀ ਨੌਕਰੀ ਦੀ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਤੈਨਾਤ ਕੀਤਾ ਜਾ ਸਕਦਾ ਹੈ।

Download Adda 247 App here to get latest updates:

PSSSB Recruitment 2023
PSSSB Clerk Cum Data Entry Operator PSSSB Excise Inspector
PSSSB Clerk Cum Data Entry Operator Exam Dates PSSSB Excise Inspector Exam Dates
PSSSB Clerk Cum Data Entry Operator Exam Pattern PSSSB Excise Inspector Syllabus and Exam Pattern
Complete Syllabus of PSSSB Clerk Cum DEO Syllabus 2023 PSSSB Excise Inspector Eligibility Criteria

 

Visit Us on Adda247
Punjab Govt Jobs
Punjab Current Affairs
Punjab GK
Download Adda 247 App here
PSSSB Legal Clerk Salary 2022 Check Job Profile and Benefits_3.1

FAQs

What is the per month PSSSB Legal Clerk salary?

PSSSB Legal Clerk Salary during Probation starts from 19,900 per month.

What is the time duration of the probation period for a PSSSB legal clerk ?

PSSSB legal clerk Probation period of 3 years.

What is the job location of the PSSSB legal clerk?

PSSSB Legal Clerk salary job can be posted in any part of Punjab.