PSSSB Legal Clerk Selection Process 2022: This Exam is conducted by the Punjab Subordinates Selection Service Board of Punjab. Check out the PSSSB legal Clerk Selection Process 2022. In this Article, Aspirants can read all the Important Information like how many rounds are there in PSSSB Legal Clerk, and whether there is any interview round in the PSSSB Legal Clerk Selection Process 2022.
PSSSB Legal Clerk Selection Process 2022: Overview
PSSSB Legal Clerk Selection Process 2022: PSSSB Legal Clerk Selection Process 2022 consists of two stages. The first one is the PSSSB Legal Clerk Written Test and then there is a Typing test to assess the typing speed of the Candidates. The Candidates who clear the PSSSB Legal Clerk Written test will be selected for the next round of the PSSSB Legal Clerk Selection Process 2022.
PSSSB Clerk Notification 2022 Overview | |
Name of the Exam | PSSSB Clerk Legal Recruitment 2022 |
PSSSB Clerk Notification 2022 | Clerk Legal: Advt. No. 02/2022 |
Conducting Body | PSSSB |
PSSSB Website | sssb.punjab.gov.in |
PSSSB Clerk Recruitment 2022 Application Mode | Online |
PSSSB Clerk Legal Recruitment 2022 Vacancy (Increased) | 355 |
PSSSB Clerk Recruitment 2022 Educational Qualification | Graduation, Typing, Computer Course |
PSSSB Clerk Recruitment 2022 Age Limit | 18 – 37 years |
PSSSB Clerk Recruitment 2022 Salary | 19,900 |
PSSSB Legal Clerk Selection Process 2022: Written Test
PSSSB Legal Clerk Selection Process 2022: PSSSB Legal Clerk Selection Process ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹਨ। PSSSB Clerk Selection Process ਵਿੱਚ ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣ ਲਈ ਘੱਟ ਤੋਂ ਘੱਟ 40 ਫਿਸਦੀ ਅੰਕ ਪ੍ਰਾਪਤ ਕਰਨਾ ਜ਼ਰੂਰੀ ਹਨ। PSSSB Legal Clerk Selection Process ਵਿੱਚ ਕੁਲ 7 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ।
PSSSB Legal Clerk Selection Process 2022: Typing Test
PSSSB Legal Clerk Selection Process 2022: PSSSB Legal Clerk Selection Process 2022 ਦੀ ਦੂਜੇ ਸਟੇਜ ਵਿੱਚ ਟਾਈਪਿੰਗ ਟੈਸਟ ਦੀ ਪ੍ਰੀਖਿਆ ਹਨ।
PSSSB Legal Clerk Selection Process 2022 ਦੀ ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ ( ਘੁੱਟ ਤੋਂ ਘੁੱਟ 40% ਅੰਕ ਪਰਾਪਤ ਕਰਨ ਵਾਲੇ ਉਮੀਦਵਾਰ) ਵਿੱਚੋਂ ਸਮਰੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਿਣਤੀ ਵਿੱਚ ਬੁਲਾਏ ਜਾਣ ਵਾਲੇ ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ। ਟਾਈਪਿੰਗ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾਂ ਸਮਾਂ ਨਹੀ ਦਿੱਤਾ ਜਾਵੇਗਾ।
- PSSSB Legal Clerk Selection Process ਵਿੱਚ ਅੰਗਰੇਜੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ। ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
- ਟਾਈਪ ਟੈਸਟ ਵਿੱਚ ਪਾਸ ਉਮੀਦਵਾਰਾਂ ਵਿੱਚੋਂ ਸਮਰੁੱਥ ਅਥਾਰਟੀ ਵੁੱਲੋਂ ਲਏ ਗਏ ਫੈਸਲੇ ਅਨੁਸਾਰ ਨਿਰਧਾਰਤ ਗਣਤੀ ਵਿੱਚ ਉਮੀਦਵਾਰਾਂ ਨੂੰ ਕੌਂਸਵਲੰਗ ਲਈ ਬੁਲਾਇਆ ਜਾਵੇਗਾ।
- PSSSB Legal Clerk Selection Process ਲਿਖਤੀ ਪ੍ਰੀਖਿਆ ਵਿੱਚੋ ਜੇਕਰ ਮੈਰਿਟ ਦੀ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਮਣੇ ਆਉਂਦਾ ਹੈ ਤਾਂ ਇਸ ਸਬੰਧੀ ਬਰਾਬਰ ਅੰਕ ਹਾਸਿਲ ਉਮੀਦਵਾਰਾਂ ਦੀ ਜਨਮ ਮਿੱਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੁੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
- ਜੇਕਰ ਬਰਾਬਰ ਮੈਰਿਟ ਹਾਸਿਲ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤਤਾਂ ਨੂੰ ਵਿਚਾਰ ਦੇ ਹੋਏ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
- ਅਤੇ ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀ ਸਲੁਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰ ਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਲ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
PSSSB Legal Clerk Selection Process 2022: Interview
PSSSB Legal Clerk Selection Process: PSSSB Legal Clerk Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਕੋਈ ਇੰਟਰਵਿਊ ਨਹੀ ਹੁੰਦਾ ਹਨ। PSSSB Clerk Selection Process ਵਿੱਚ ਟਾਈਪਿੰਗ ਟੈਸਟ ਤੋਂ ਬਾਦ ਸਿਧਾ ਸੈਲੇਕਸ਼ਨ ਹੁੰਦਾ ਹੈ।
PSSSB Clerk Recruitment 2022 Notification pdf
PSSSB Clerk Legal Recruitment 2022 Notification pdf
Read More: PSSSB Legal Clerk 2022
PSSSB Legal Clerk Selection Process 2022: Documentation
PSSSB Legal Clerk Selection Process: PSSSB Legal Clerk Selection Process ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕਸ਼ੀਟ
- ਗ੍ਰੈਜੂਏਸ਼ਨ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
PSSSB Legal Clerk Selection Process: FAQ’S
Q. PSSSB ਕਾਨੂੰਨੀ ਕਲਰਕ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ?
A. PSSSB ਕਾਨੂੰਨੀ ਕਲਰਕ ਚੋਣ ਪ੍ਰਕਿਰਿਆ ਵਿੱਚ ਦੋ ਪ੍ਰੀਖਿਆ ਹੋਣਗੀ।
Q. PSSSB ਕਾਨੂੰਨੀ ਕਲਰਕ ਪ੍ਰੀਖਿਆ ਲਈ ਟਾਈਪਿੰਗ ਪ੍ਰਕਿਰਿਆ ਕੀ ਹੈ?
A. PSSSB ਕਾਨੂੰਨੀ ਕਲਰਕ ਪ੍ਰੀਖਿਆ ਲਈ ਟਾਈਪਿੰਗ ਪ੍ਰਕਿਰਿਆ ਹੇੱਠ ਅਨੁਸਾਰ:-
- ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ।
- ਅੰਗਰੇਜੀ ਅਤੇ ਪੰਜਾਬੀ ਦਾ ਟਾਈਪਿੰਗ ਟੈਸਟ ਕੰਪਿਊਟਰ ਤੇ ਲਿਆ ਜਾਵੇਗਾ।
- ਪੰਜਾਬੀ ਦਾ ਟਾਈਪ ਟੈਸਟ Unicode Compliant Font Raavi ਵਿੱਚ ਲਿਆ ਜਾਵੇਗਾ।
Q. ਕੀ PSSSB ਕਾਨੂੰਨੀ ਕਲਰਕ ਚੋਣ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ ਦੌਰ ਹੈ?
A. PSSSB ਕਾਨੂੰਨੀ ਕਲਰਕ ਚੋਣ ਪ੍ਰਕਿਰਿਆ ਵਿੱਚ ਕੋਈ ਇੰਟਰਵਿਊ ਦੌਰ ਨਹੀ ਹਨ।
Q. PSSSB ਕਾਨੂੰਨੀ ਕਲਰਕ ਟਾਈਪਿੰਗ ਟੈਸਟਾਂ ਲਈ ਸਮਾਂ ਸੀਮਾ ਕੀ ਹੈ?
A. ਉਮੀਦਵਾਰਾਂ ਦਾ ਅੰਗਰੇਜੀ ਅਤੇ ਪੰਜਾਬੀ ਵਿੱਚ 30 ਸ਼ਬਦ ਪਰਤੀ ਮਿੰਟ ਦੀ ਸਪੀਡ ਨਾਲ ਟਾਈਪਿੰਗ ਟੈਸਟ ਲਿਆ ਜਾਵੇਗਾ।
Check PSSSB Exams:
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |