Punjab govt jobs   »   PSSSB ਜੂਨੀਅਰ ਇੰਜੀਨੀਅਰ ਅਤੇ ਸੀਨੀਅਰ ਸਹਾਇਕ...   »   PSSSB Senior Assistant Result 2024
Top Performing

PSSSB Senior Assistant Result 2024 Check Cut off Marks

PSSSB Senior Assistant Result 2024: The Punjab Subordinate Service Selection Board (PSSSB) has released the notification for the recruitment of Senior Assistant on its official website. A total of 184 posts are to be filled through an online process. For this purpose, the exam was conducted by PSSSB on 28 January 2024.

The same concerned department has informed the applicants that the result of the Senior Assistant Result Written Exam will be released on its official website. All the candidates can download the result list pdf from the official website or from the given article which is given below Candidates stay connected with us for the latest updates.

PSSSB Senior Assistant Result Date 2024 Overview

Punjab Subordinate Service Selection Board Senior Assistant Result will be released by the official Board after the Exam. In this Article, Candidates can check the Direct Link, Cut Off Mark, Merit List, and Steps to Download the Result of the PSSSB Senior Assistant Result 2024.

PSSSB Senior Assistant Result Date 2024 Overview
Recruiting Body Punjab Subordinate Service Selection Board
Post Senior Assistant
Total Vacancy 184
Category Result
Whatsapp Link
Join Now
Telegram Link Join Now
Status Not Released
Job Location Punjab

PSSSB Senior Assistant Result 2024 Direct Links

PSSSB Senior Assistant Result 2024: PSSSB ਸੀਨੀਅਰ ਸਹਾਇਕ ਪ੍ਰੀਖਿਆ ਹੋਣ ਤੋਂ ਬਾਅਦ ਪੰਜਾਬ ਅਧੀਨ ਸੇਵਾ ਚੋਣ ਬੋਰਡ ਆਪਣੀ ਸਾਇਟ ਤੇ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਪਹਿਲਾ ਸਾਰੇ ਉਮੀਦਵਾਰਾਂ ਦਾ ਲਿਖਤੀ ਪ੍ਰੀਖਿਆ ਲਈ ਗਈ ਸੀ। ਲਿਖਤੀ ਪੇਪਰ ਤੋਂ ਬਾਅਦ ਇਸ ਭਰਤੀ ਲਈ ਟਾਇਪਿੰਗ ਟੈਸਟ ਲਿਆ ਜਾਵੇਗਾ।  ਲਿਖਤੀ ਪ੍ਰੀਖਿਆ ਦੇ ਨਤੀਜਾ ਦੀ ਸੂਚੀ ਹਾਲੇ ਤੱਕ ਜਾਰੀ ਨਹੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ। ਉਮੀਦਵਾਰ ਇਸ ਦੀ PDF ਹੇਠਾਂ ਦਿੱਤੇ ਲਿੰਕ ਰਾਹੀਂ ਦੇਖ ਸਕਦੇ ਹਨ ਹਾਲੇ ਤੱਕ ਇਹ ਲਿੰਕ ਐਕਟਿਵ ਨਹੀ ਹੈ । ਨਤੀਜਾ ਆਉਣ ਤੋਂ ਬਾਅਦ ਲਿੰਕ ਐਕਟਿਵ ਹੋ ਜਾਵੇਗਾ।

Click Here: PSSSB Senior Assistant Result PDF ਜਾਰੀ ਨਹੀ ਕੀਤਾ ਗਿਆ

PSSSB Senior Assistant Result 2024 Merit List

PSSSB Senior Assistant Result 2024: PSSSB ਸੀਨੀਅਰ ਸਹਾਇਕ ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਹੋਣ ਤੋਂ ਬਾਅਦ ਦੇਖ ਸਕਦੇ ਹੋ। ਪਹਿਲਾਂ ਲਿਖਤੀ ਪੇਪਰ ਹੋਵੇਗਾ ਫਿਰ  ਮੈਡਿਕਲ ਅਤੇ ਡਾਕੁਮੰਟ ਵੈਰੀਫਿਕੇਸ਼ਨ ਅਤੇ ਅੰਤ ਵਿੱਚ ਮੈਰਿਟ ਸੂਚੀ ਪੰਜਾਬ ਅਧੀਨ ਸੇਵਾ ਚੋਣ ਬੋਰਡ ਵੱਲੋ ਜਾਰੀ ਕਰ ਦਿੱਤੀ ਜਾਵੇਗੀ.

Download PSSSB ਸੀਨੀਅਰ ਸਹਾਇਕ ਮੈਰਿਟ ਲਿਸਟ ਜਾਰੀ ਨਹੀ ਕੀਤੀ ਗਈ

PSSSB Senior Assistant Result Date 2024 Cutt-Off Mark

PSSSB Senior Assistant Result Result 2024: PSSSB ਸੀਨੀਅਰ ਸਹਾਇਕ ਕੱਟ ਆਫ 2024 ਹਲੇ PSSSB ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ।  PSSSB ਸੀਨੀਅਰ ਸਹਾਇਕ ਕੱਟ ਆਫ 2024 ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਕੱਟ ਆਫ ਦੇ ਨਾਲ ਨਾਲ ਫਾਇਨਲ ਨਤੀਜਾ ਵੀ ਬੋਰਡ ਵੱਲ਼ੋ ਜਾਰੀ ਨਹੀ ਕੀਤਾ ਗਿਆ ਹੈ। ਜਾਰੀ ਹੋਣ ਤੋਂ ਬਾਅਦ ਉਮੀਦਵਾਰ ਇਸ ਨੂੰ ਹੇਠਾਂ ਦਿੱਤੇ ਲਿੰਕ ਰਾਹੀ ਦੇਖ ਸਕਦੇ ਹਨ।

PSSSB Senior Assistant Result 2024 Steps To Download

PSSSB Senior Assistant Result Result 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਜਾਰੀ ਨਤੀਜੇ ਨੂੰ ਡਾਊਨਲੋਡ ਕਰਨ ਲਈ ਹੇਠ ਲਿਖੇ ਕਦਮ ਨੂੰ ਅਪਣਾਉਣਾ ਚਾਹੀਦਾ ਹੈ। ਹੇਠ ਲਿਖੇ ਕਦਮ ਧਿਆਨ ਨਾਲ ਪੜ੍ਹੋਂ।

  1. ਸਭ ਤੋ ਪਹਿਲਾ https://sssb.punjab.gov.in/’ਤੇ ਫਿਰ PSSSB Portal’ ਤੇ ਜਾਓ।
  2. ਫੇਰ ਵੈੱਬਸਾਈਟ ਦੇ ਹੋਮਪੇਜ ‘ਤੇ, ਪ੍ਰੀਖਿਆ ਨਤੀਜੇ ਦਾ ਲਿੰਕ ਲੱਭੋ।
  3. ਲੋੜੀਂਦੇ URL ‘ਤੇ ਕਲਿੱਕ ਕਰੋ ਅਤੇ ਫਿਰ ਨਤੀਜਿਆਂ ਵਿੱਚ ਲਿੰਕ ‘ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵੇ ਦਾਖਲ ਕਰਨ ਤੋਂ ਬਾਅਦ, “SUBMIT” ਬਟਨ ‘ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਤੁਹਾਡੇ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ, ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਹ ਤਿਆਰ ਹੈ।
  6. ਬਟਨ ‘ਤੇ ਕਲਿੱਕ ਕਰਕੇ Continue ਵਿਕਲਪ ਨੂੰ ਚੁਣੋ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ Print ਕਰੋ

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App here to get the latest updates

Check PSSSB Exams:

Relatable Articles
PSSSB Senior Assistant Previous Year Paper PSSSB Senior Assistant Salary
PSSSB Senior Assistant Syllabus  PSSSB Senior Assistant Admit Card

PSSSB Senior Assistant Result 2024 Check Cut off Marks_3.1

FAQs

Is the PSSSB Senior Assistant Result declared?

No the PSSSB Senior Assistant Result is not declared yet.

What is the date for PSSSB Senior Assistant Result ?

The Date is not announced yet