PSSSB Senior Assistant Syllabus 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ Advt. No. 04 ਆਫ 2014 ਰਾਹੀਂ ਸੀਨੀਅਰ ਸਹਾਇਕ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੁੱਲ 62 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਉਦੇਸ਼ ਲਈ ਬੋਰਡ ਦੁਆਰਾ ਜਲਦੀ ਹੀ ਇਸ ਭਰਤੀ ਦੀ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ ਜਾਵੇਗੀ। ਅਜੇ ਇਸ ਅਸਾਮੀ ਲਈ ਅਧਿਕਾਰਤ ਵੈੱਬਸਾਈਟ ਤੇ ਸਿਲੇਬਸ ਜਾਰੀ ਨਹੀਂ ਕੀਤਾ ਗਿਆ ਹੈ। ਇਸ ਅਸਾਮੀ ਲਈ ਸਿਲੇਬਸ ਦੀ ਵਿਸਥਾਰ ਪੂਰਵਕ ਜਾਣਕਾਰੀ ਉਮੀਦਵਾਰ ਨੂੰ ਹੇਠਾਂ ਦਿੱਤੇ ਲੇਖ ਵਿਚੋਂ ਮਿਲ ਸਕਦੀ ਹੈ।
Click Here: PSSSB Senior Assistant Recruitment 2024
PSSSB Senior Assistant Syllabus 2024
PSSSB Senior Assistant Syllabus 2024: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਦੁਆਰਾ ਇਸਤਿਹਾਰ ਨੰ: 04 ਆਫ 2014 ਰਾਹੀਂ ਸੀਨੀਅਰ ਸਹਾਇਕ ਦੀ 62 ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਸ ਅਸਾਮੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਪਹਿਲਾਂ ਤੋਂ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਇਸ ਅਸਾਮੀ ਦੇ ਪੇਪਰ ਦੀ ਤਿਆਰੀ ਕਰਨ ਵਿੱਚ ਮਦਦ ਕਰੇਗਾ। ਜਿਵੇਂ ਕੇ ਪੇਪਰ ਵਿੱਚ ਕੀ ਪੈਟਰਨ ਆਵੇਗਾ, ਸਿਲੇਬਸ ਵਿੱਚ ਕਿਹੜੇ ਕਿਹੜੇ ਵਿਸ਼ੇ ਆਉਣਗੇ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਉਹ ਸਮੇਂ ਸਮੇਂ ਤੇ ਇਸ ਲੇਖ ਨੂੰ ਦੇਖਦੇ ਰਹਿਣ।
PSSSB Senior Assistant Syllabus 2024 Overview
ਸੀਨੀਅਰ ਸਹਾਇਕ ਦੀ ਪ੍ਰੀਖਿਆ ਮਿਤੀ ਬੋਰਡ ਦੁਆਰਾ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰ ਇਸ ਭਰਤੀ ਲਈ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਪੁੱਛੇ ਜਾਣ ਵਾਲੇ ਸਾਰੇ ਵਿਸ਼ਿਆਂ ਦੀ ਹੇਠਾਂ ਦਿੱਤੇ ਟੇਬਲ ਵਿੱਚ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
PSSSB Senior Assistant Syllabus 2024 Overview | |
Recruitment Board |
ਪੰਜਾਬ ਅਧੀਨ ਸੇਵਾ ਚੋਣ ਬੋਰਡ
|
Vacancy Name | PSSSB Senior Assistant cum Inspector |
Vacancies | 62 |
Category | Syllabus |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
PSSSB Senior Assistant Syllabus 2024 Subject Wise Details
PSSSB Senior Assistant Syllabus 2024: ਜੋ ਉਮੀਦਵਾਰ ਸੀਨੀਅਰ ਸਹਾਇਕ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, ਉਹ ਉਮੀਦਵਾਰ PSSSB Senior Assistant expected Syllabus ਹੇਠਾਂ ਦਿੱਤੇ ਟੇਬਲ ਵਿੱਚ ਵੇਖ ਸਕਦੇ ਹਨ। ਉਮੀਦਵਾਰ PSSSB ਸੀਨੀਅਰ ਸਹਾਇਕ ਪੇਪਰ 2024 ਦੀ ਤਿਆਰੀ ਲਈ ਸਿਲੇਬਸ ਦੀ ਜਾਂਚ ਵੀ ਕਰ ਸਕਦੇ ਹਨ। PSSSB Senior Assistant expected Syllabus 2024 ਵਿੱਚ ਸ਼ਾਮਲ ਸਾਰੇ ਵਿਸ਼ੇ ਹੇਠਾਂ ਦਿੱਤੇ ਗਏ ਹਨ।
PSSSB Senior Assistant Syllabus 2024 | ||
Sr. No. | Indicative Contents of Syllabus | The weightage (Approx.) |
1 | General Knowledge and Current Affairs of National and International Importance Including:
|
30 |
2 | Punjab History and Culture- Physical features of Punjab and its ancient history. Social, religious, and economic life in Punjab. Development of Language & Literature and Arts in Punjab, Social and Culture of Punjab during Afgan/Mughal Rule, Bhakti Movement, Sufism, Teachings/History of Sikh Gurus and Saints in Punjab. Adi Granth, Sikh Rulers, Freedom movements of Punjab. |
20 |
3 | Logical Reasoning & Mental Ability:
|
30 |
4 | ਪੰਜਾਬੀ:- ਸ਼ੁੱਧ-ਅਸ਼ੁੱਧ, ਸ਼ਬਦਜੋੜ, ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਤੇਸਹੀ ਵਰਤੋਂ, ਲਿੰਗ ਅਤੇਵਚਨ, ਪੰਜਾਬੀ ਅਖਾਣ ਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ। |
15 |
5 | English:- Basic Grammar, Subject, and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Idioms and their meanings Spell Checks, Adjectives, Articles, Prepositions, Direct and Indirect Speech, Active and Passive Voice, Correction in Sentences, etc. |
15 |
6 | ICT:- Basics of computers, Networks & Internet, Use of office productivity tools like Word, Spreadsheet & Powerpoint. |
10 |
ਨੋਟ-ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਸੀਨੀਅਰ ਸਹਾਇਕ ਦੀ ਪ੍ਰੀਖਿਆ ਦਾ ਸਿਲੇਬਸ ਦੇਖ ਸਕਦੇ ਹਨ।
Click Here: PSSSB Senior Assistant Syllabus
PSSSB Senior Assistant Exam Pattern 2024
PSSSB Senior Assistant Exam Pattern 2024: ਜੋ ਉਮੀਦਵਾਰ ਸੀਨੀਅਰ ਸਹਾਇਕ ਦੀ ਪ੍ਰੀਖਿਆ 2024 ਵਿੱਚ ਹਾਜ਼ਰ ਹੋ ਰਹੇ ਹਨ, PSSSB ਸੀਨੀਅਰ ਸਹਾਇਕ 2024 ਦਾ ਪ੍ਰੀਖਿਆ ਪੈਟਰਨ ਵੇਖ ਸਕਦੇ ਹਨ। ਤੁਸੀ ਹੇਠਾਂ ਦਿਤੇ ਟੇਬਲ ਵਿੱਚੋਂ PSSSB ਸੀਨੀਅਰ ਸਹਾਇਕ ਪ੍ਰੀਖਿਆ ਪੈਟਰਨ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ।
- ਪ੍ਰੀਖਿਆ MCQ (ਮਲਟੀਪਲ ਚੁਆਇਸ ਪ੍ਰਸ਼ਨ) ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ। ਸਵਾਲਾਂ ਦੇ ਜਵਾਬ ਦੇਣ ਲਈ OMR ਸ਼ੀਟਾਂ ਦੀ ਵਰਤੋਂ ਕੀਤੀ ਜਾਵੇਗੀ।
- ਪ੍ਰੀਖਿਆ 2 ਘੰਟੇ ਦੀ ਹੋਵੇਗੀ।
PSSSB Senior Assistant Exam Pattern 2024 | ||
Topic | No. of Question | No. of Marks |
Questions from General Knowledge and Current affairs, English, Logical, Reasoning, Mental ability, Punjabi, Punjabi History and Culture, ICT. (Annexure-1) | 120 | 120 |
Total | 120 | 120 |
Enrol Yourself: Punjab Da Mahapack Online Live Classes
Download Adda 247 App here to get the latest updates