Punjab govt jobs   »   PSSSB ਸਟੈਨੋਗ੍ਰਾਫਰ ਅਤੇ ਸਟੈਨੋਟਾਈਪਿਸਟ ਭਰਤੀ 2023   »   PSSSB Stenographer Result 2023

PSSSB Stenographer Result 2023 Out Check Result PDF

PSSSB Stenographer Result 2023 Out: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦੁਆਰਾ ਕਰਵਾਏ ਗਏ ਫਾਈਨਲ ਇਮਤਿਹਾਨ ਅਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਸਟੈਨੋਗ੍ਰਾਫਰ ਨਤੀਜਾ ਜਾਰੀ ਕਰਦਾ ਹੈ। PSSSB ਸਟੈਨੋਗ੍ਰਾਫਰ ਨਤੀਜਿਆਂ ਵਿੱਚ ਸਟੈਨੋਗ੍ਰਾਫਰ ਨਤੀਜਾ 2023 ਲਈ ਚੁਣੇ ਗਏ ਸਾਰੇ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ। 2023 ਵਿੱਚ ਸਟੈਨੋਗ੍ਰਾਫਰ ਨਤੀਜਿਆਂ ਦੀ ਕੱਟ ਔਫ ਮਾਰਕ ਅਤੇ ਮੈਰਿਟ ਸੂਚੀ ਦੇਖੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ PSSSB ਸਟੈਨੋਗ੍ਰਾਫਰ ਨਤੀਜੇ ਨਾਲ ਸਬੰਧਤ ਹੋਰ ਵੇਰਵੇ ਪ੍ਰਾਪਤ ਕਰ ਸਕਦੇ ਹਨ।

PSSSB Stenographer Recruitment 2023

PSSSB Stenographer Result 2023 Overview

PSSSB Stenographer Result 2023 Out: ਪੰਜਾਬ ਸਟੇਨੋਗ੍ਰਾਫਰ ਨਤੀਜਾ 11 ਅਪ੍ਰੈਲ 2023 ਨੂੰ ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੁਆਰਾ ਜਾਰੀ ਕੀਤਾ ਗਿਆ ਸੀ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ-ਆਫ ਅੰਕ, ਮੈਰਿਟ ਸੂਚੀ, ਅਤੇ PSSSB ਸਟੈਨੋਗ੍ਰਾਫਰ ਨਤੀਜਾ ਸੂਚੀ 2023 ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ‘ਤੇ ਸੰਭਾਵਿਤ ਵੇਰਵੇ। ਸਟੈਨੋਗ੍ਰਾਫਰ ਨਤੀਜੇ 2023 ਦੀ ਹੇਠਾਂ ਚਰਚਾ ਕੀਤੀ ਗਈ ਹੈ।

PSSSB Stenographer Result 2023 Out: Overview
Recruitment Board
Punjab Subordinate Service Selection Board (PSSSB)
Posts 468
Post Name Steno-Typist and Junior Scale Stenographer
Category Result
Status  Released
Location Punjab
Official Site @sssb.punjab.gov.in

PSSSB Stenographer Result 2023 Direct Links

PSSSB Stenographer Result 2023: PSSSB ਬੋਰਡ ਨੇ ਪ੍ਰੀਖਿਆ ਤੋਂ ਬਾਅਦ ਸਟੈਨੋਗ੍ਰਾਫਰ 2023 ਦੀ ਨਤੀਜਾ ਸੂਚੀ ਆਪਣੀ ਅਧਿਕਾਰਤ ਸਾਈਟ ‘ਤੇ ਅਪਲੋਡ ਕਰ ਦਿੱਤੀ ਹੈ। ਉਮੀਦਵਾਰ ਹੁਣ ਸਟੈਨੋਗ੍ਰਾਫਰ ਨਤੀਜੇ 2023 ਦੀ ਅੰਤਮ ਨਤੀਜਾ ਸੂਚੀ ਦੇਖ ਸਕਦੇ ਹਨ। ਨਤੀਜਾ ਸੂਚੀ ਦੇ ਲਿੰਕ ਲੇਖ ਵਿੱਚ ਹੇਠਾਂ ਦਿੱਤੇ ਗਏ ਹਨ। ਤੁਸੀਂ ਸਾਡੀ ਸਾਈਟ ਤੋਂ ਨਤੀਜਾ ਮੈਰਿਟ ਸੂਚੀ ਦੀ ਇੱਕ PDF ਡਾਊਨਲੋਡ ਕਰ ਸਕਦੇ ਹੋ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਵਧੀਆ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੈ। ਤਾਂ ਜੋ ਲਿਸਟ ਨੂੰ ਡਾਊਨਲੋਡ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ।

Download Here: PSSSB Steno Typist Result

Download Here: PSSSB Junior Stenographer Result

PSSSB Stenographer Revised Result 2023

ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਇਸ ਨਤੀਜਾ ਸੂਚੀ ਸਬੰਧੀ ਜਿਨ੍ਹਾਂ ਉਮੀਦਵਾਰਾ ਵੱਲੋਂ ਸ਼ਾਰਟ ਹੈੱਡ ਟੈਸਟ ਦੀਆ ਦੋਵੇਂ ਪ੍ਰੀਖਿਆਵਾਂ ਭਾਵ ਸਟੈਨੋਟਾਈਪਿਸਟ ਅਤੇ ਜੂਨੀਅਰ ਸਕੇਲ ਸਟੇਨੋਗਰਾਫ਼ਰ ਦੀਆਂ ਅਸਾਮੀਆਂ ਵਿਰੁੱਧ ਅਪਲਾਈ ਕੀਤਾ ਗਿਆ ਸੀ, ਅਜਿਹੇ ਉਮੀਦਵਾਰਾ ਦੀ ਪੰਜਾਬੀ ਭਾਸ਼ਾ ਦੀ ਇੱਕ ਹੀ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਪ੍ਰੰਤੂ ਇਨ੍ਹਾਂ ਦੋਵੇਂ ਪ੍ਰੀਖਿਆਵਾਂ ਲਈ ਅਜਿਹੇ ਉਮੀਦਵਾਰਾਂ ਨੂੰ ਦੋ ਵੱਖ ਵੱਖ ਰੋਲ ਨੰਬਰ ਜਾਰੀ ਕੀਤੇ ਗਏ ਸਨ। ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਨਤੀਜਾ ਸੂਚੀ ਵਿੱਚ ਅਜਿਹੇ ਉਮੀਦਵਾਰਾਂ ਦਾ ਇੱਕ ਰੋਲ ਨੰਬਰ ਅਧੀਨ ਨਤੀਜਾ Qualified ਦਰਸਾਇਆ ਗਿਆ ਹੈ ਅਤੇ ਦੂਸਰੇ ਰੋਲ ਨੰਬਰ ਅਧੀਨ ਨਤੀਜਾ Absent ਦਰਸਾਇਆ ਗਿਆ ਹੈ।

ਅਜਿਹੇ ਵੱਖ ਵੱਖ ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀ-ਬੇਨਤੀਆਂ ਦੇ ਸਨਮੁੱਖ ਇਨ੍ਹਾਂ ਉਮੀਦਵਾਰਾਂ ਦਾ ਦੋਵੇਂ ਰੋਲ ਨੰਬਰਾਂ ਅਧੀਨ ਨਤੀਜਾ Qualified ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਸੋਧੀ ਗਈ ਨਤੀਜਾ ਸੂਚੀ ਬੋਰਡ ਦੀ ਵੈਬਸਾਈਟ ਤੇ ਅਪਡੇਟ ਕੀਤੀ ਜਾਂਦੀ ਹੈ। ਉਪਰੋਕਤ ਤੋਂ ਇਲਾਵਾ ਇਸ ਨਤੀਜਾ ਸੂਚੀ ਸਬੰਧੀ ਵੱਖ ਵੱਖ ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀ- ਬੇਨਤੀਆਂ ਦਾ ਨਿਪਟਾਰਾ ਕਰਦੇ ਹੋਏ ਨਤੀਜਾ ਸੂਚੀ ਸੋਧਣ ਉਪਰੰਤ ਬੋਰਡ ਦੀ ਵੈਬਸਾਈਟ ਤੇ ਅਪਡੇਟ ਕੀਤੀ ਜਾਂਦੀ ਹੈ। ਇਸ ਭਰਤੀ ਨਾਲ ਸਬੰਧਤ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣ।

Download Here: PSSSB Stenographer Revised Result Notice 

PSSSB Stenotypist And Junior Scale Stenographer Shorthand Test Result 2023 Out

PSSSB Stenographer Result 2023: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 01 ਆਫ 2022 ਰਾਹੀਂ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੌਗਰਾਫਰ ਦੀਆਂ ਅਸਾਮੀਆਂ ਸਬੰਧੀ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਸੀ। ਫਿਰ ਬੋਰਡ ਦੁਆਰਾ ਇਸ ਭਰਤੀ ਲਈ 11.03.2023 ਨੂੰ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਉਸ ਤੋਂ ਬਾਅਦ ਮਹਿਕਮੇ ਵੱਲੋਂ ਪੰਜਾਬੀ ਅਤੇ ਇੰਗਲਿਸ਼ ਸ਼ੋਰਟ ਹੈਂਡ ਟੈਸਟ ਲਈ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਉਸ ਸੰਬੰਧਤ ਉਮੀਦਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਸਟੈਨੋਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਕਰਵਾਏ ਗਏ ਆਯੋਜਿਤ ਸ਼ਾਰਟ-ਹੈਂਡ ਟੈਸਟ ਲਈ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ PSSSB ਸਟੈਨੋਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਲਈ ਜਾਰੀ ਨਤੀਜਾ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹਨ।

ਕਲਿੱਕ ਕਰੋ: PSSSB ਸਟੈਨੋ-ਟਾਈਪਿਸਟ ਸ਼ਾਰਟ-ਹੈਂਡ ਟੈਸਟ ਨਤੀਜਾ ਜਾਰੀ

ਕਲਿੱਕ ਕਰੋ: PSSSB ਜੂਨੀਅਰ ਸਟੈਨੋਗ੍ਰਾਫਰ ਸ਼ਾਰਟ-ਹੈਂਡ ਟੈਸਟ ਨਤੀਜਾ ਜਾਰੀ

PSSSB ਸਟੈਨੋਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਅੰਤਿਮ ਨਤੀਜਾ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 01 ਆਫ 2022 ਰਾਹੀਂ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੌਗਰਾਫਰ ਦੀਆਂ ਅਸਾਮੀਆਂ ਸਬੰਧੀ ਅਧਿਕਾਰਤ ਸੂਚਨਾ ਜਾਰੀ ਕੀਤੀ ਗਈ ਸੀ। ਅਧੀਨ ਸੇਵਾਵਾਂ ਚੋਣ ਬੋਰਡ ਦੁਆਰਾ ਇਸ ਭਰਤੀ ਲਈ 11.03.2023 ਨੂੰ ਪ੍ਰੀਖਿਆ ਆਯੋਜਿਤ ਕਰਵਾਈ ਗਈ ਸੀ। ਫਿਰ ਉਮੀਦਵਾਰਾਂ ਤੋਂ ਵਿਭਾਗਾਂ ਦੀ ਪ੍ਰੈਫਰੈਂਸ ਅਧਿਕਾਰਤ ਲਿੰਕ ‘ਤੇ ਮਿਤੀ 25.09.2023 ਤੱਕ ਮੰਗੀ ਗਈ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PSSSB ਸਟੈਨੋ-ਟਾਈਪਿਸਟ ਅਤੇ ਜੂਨੀਅਰ ਸਟੈਨੋਗ੍ਰਾਫਰ ਅਸਾਮੀਆਂ ਲਈ ਵੱਖ ਵੱਖ ਮਿਤੀਆਂ ਨੂੰ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰਾਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ PSSSB ਸਟੈਨੋ-ਟਾਈਪਿਸਟ ਅਤੇ ਜੂਨੀਅਰ ਸਟੈਨੋਗ੍ਰਾਫਰ ਭਰਤੀ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਜਾਰੀ ਨਤੀਜਾ ਦੇਖ ਸਕਦੇ ਹਨ।

ਕਲਿੱਕ ਕਰੋ- PSSSB ਸਟੈਨੋ-ਟਾਈਪਿਸਟ ਨਤੀਜਾ

ਕਲਿੱਕ ਕਰੋ-PSSSB ਜੂਨੀਅਰ ਸਟੈਨੋਗ੍ਰਾਫਰ ਨਤੀਜਾ

PSSSB Stenographers Result 2023 Steps To Download

PSSSB Stenographers Result 2023: PSSSB ਦੀ ਅਧਿਕਾਰਤ ਵੈੱਬਸਾਈਟ ਤੋਂ Stenographers ਨਤੀਜਾ 2023 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਕਦਮਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ-

  1. PSSSB ਦੀ official website @sssb.punjab.gov.in ਤੇ ਕਲਿਕ ਕਰੋ।
  2. Website ਦੇ ਫਿਰ Homepage ਤੇ Results ਸ਼ੈਕਸ਼ਨ ਤੇ ਕਲਿਕ ਕਰੋ।
  3. ਫਿਰ ਨਤੀਜਿਆਂ ਦੇ ਸ਼ੈਕਸ਼ਨ ਵਿੱਚ PSSSB Stenographers ਲਿੰਕ ਤੇ ਕਲਿੱਕ ਕਰੋ।
  4. ਲੋੜੀਂਦੇ ਵੇਰਵਾ ਦਾਖਲ ਕਰਨ ਤੋਂ ਬਾਅਦ, ਫਿਰ “Submit” ਬਟਨ ਤੇ ਕਲਿੱਕ ਕਰੋ।
  5. ਹੁਣ ਰੋਲ ਨੰਬਰ ਲਈ ਤੁਹਾਨੂੰ ਬੇਨਤੀ ਕੀਤੀ ਜਾਵੇਗੀ, ਇਸ ਲਈ ਧਿਆਨ ਵਿੱਚ ਰੱਖੋ ਕਿ ਤੁਹਾਡੇ ਕੋਲ ਰੋਲ ਨੰਬਰ ਤਿਆਰ ਹੈ।
  6. Continue ਵਿਕਲਪ ਨੂੰ ਕਲਿਕ ਕਰਦੇ ਹੀ ਤੁਹਾਡੀ ਜਾਣਕਾਰੀ ਦੇ ਮੁਤਾਬਿਕ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰਕੇ ਰੱਖੋ  ਅਤੇ ਇਸ ਨੂੰ ਸੰਭਾਲ ਕੇ ਰੱਖੋ।

adda247

Enroll Yourself: Punjab Da Mahapack Online Live Classes

Download Adda 247 App here to get the latest updates

Releated Articles
PSSSB Stenographer Recruitment 2023 PSSSB Steno typist and Jr Scale Stenographer Exam Dates 2022
PSSSB Stenographer Syllabus 2023 PSSSB Stenographer Eligibility Criteria 2023
PSSSB Stenographer Salary 2023 PSSSB Stenographer Admit Card 2023
PSSSB Stenographer Result 2023 Out Check Result PDF_3.1

FAQs

How to download PSSSB Stenographer Result 2023

The link has been provided in the above article to download PSSSB Stenographer Result 2023

How can I check PSSSB Stenographer result 2023?

Check the article for the steps for downloading the PSSSB Stenographer result in 2023.

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!