PSSSB VDO Syllabus 2023 and Exam Pattern Details: PSSSB VDO ਪ੍ਰੀਖਿਆ ਪੰਜਾਬ ਅਧੀਨ ਚੋਣ ਸੇਵਾ ਬੋਰਡ ਦੁਆਰਾ ਜਲਦੀ ਹੀ ਆਯੋਜਿਤ ਕੀਤੀ ਜਾ ਰਹੀ ਹੈ, ਅਤੇ PSSSB VDO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਸੰਬੰਧੀ ਕੁਝ ਜਾਣਕਾਰੀ ਇੱਥੇ ਪ੍ਰਦਾਨ ਕੀਤੀ ਗਈ ਹੈ। ਜੋ ਉਮੀਦਵਾਰ PSSSB VDO ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਨੂੰ ਡਾਊਨਲੋਡ ਕਰਨਾ ਚਾਹੁੰਦੇ ਹਨ, ਉਹ PSSSB ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ‘ਤੇ ਜਾ ਸਕਦੇ ਹਨ ਅਤੇ ਇਸਨੂੰ ਡਾਊਨਲੋਡ ਕਰ ਸਕਦੇ ਹਨ।
PSSSB VDO Syllabus 2023 and Exam Pattern: Overview
PSSSB Syllabus 2023: ਇਸ ਟੇਬਲ ਵਿੱਚ ਤੁਹਾਨੂੰ ਸੰਖੇਪ ਵਿੱਚ PSSSB VDO 2023 ਦੀ ਭਰਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੋ ਵੀ ਉਮੀਦਵਾਰ PSSSB VDO Syllabus 2023 and Exam Pattern ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ https://sssb.punjab.gov.in/ ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ।
PSSSB Syllabus 2023 | |
Organization | Punjab Subordinate Selection Service Board |
Adv. No. | 04/2023 |
Post | Village Development Organizer |
Vacancy | 792 |
Salary | ₹ 19,900 |
Age Limit | 18-37 ਸਾਲ |
Exam Type | OMR-based Exam |
Official Website | www.sssb.punjab.gov.in |
Job Location | Punjab |
PSSSB VDO Exam Pattern 2023
PSSSB Syllabus 2023: PSSSB VDO ਪ੍ਰੀਖਿਆ ਪੈਟਰਨ 2023 ਵਿੱਚ 100 ਪ੍ਰਸ਼ਨ ਬਹੁ-ਵਿਕਲਪ ਵਾਲੇ ਆਉਣਗੇ, ਜੋ 100 ਨੰਬਰ ਦੇ ਹੋਣਗੇ। ਜਿਸਦਾ ਵੇਰਵਾ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।
PSSSB Exam Pattern 2023 | ||||
Sr. No. | Topic | No. of Questions | Marks(Each Question Carries One Mark) | Type of Questions |
1. | General Knowledge and Current Affairs, English, Punjabi, Mental ability, and Mathematical Skills. | 100 | 100 | Multiple Choice Questions. |
Total | 100 | 100 |
PSSSB VDO Exam Pattern 2023: Penalty for Wrong Answers
PSSSB VDO Exam Pattern 2023: Penalty for Wrong Answers – PSSSB VDO 2023 ਦੀ ਪ੍ਰੀਖਿਆ ਵਿੱਚ ਜੇਕਰ ਉਮੀਦਵਾਰ ਗਲਤ ਉੱਤਰ ਦੇਵੇਗਾ ਤਾਂ ਉਸ ਦੇ ਹਰ ਇੱਕ ਗੱਲਤ ਜਵਾਬ ਤੇ 1/4 (ਮਤਲਬ 0.25) ਨੰਬਰ ਕੱਟ ਲਏ ਜਾਣਗੇ। ਉਮੀਦਵਾਰ ਧਿਆਨ ਰੱਖਣ ਜੋ ਸਵਾਲ ਤੁਹਾਨੂੰ ਆਉਂਦਾ ਹੈ ਉਸਦਾ ਸਹੀ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਮੈਰਿਟ ਵਿੱਚ ਚੰਗੇ ਅੰਕਾਂ ਪ੍ਰਾਪਤ ਕੀਤੇ ਜਾਣ।
PSSSB VDO Syllabus 2023: Subject Wise
PSSSB Syllabus 2023: ਜੋ ਵੀ ਉਮੀਦਵਾਰ PSSSB VDO Syllabus 2023 ਵਿਸਥਾਰ ਵਿੱਚ ਦੇਖਣਾ ਚਾਹੰਦੇ ਹਨ ਉਹ ਹੇਠਾਂ ਬਣੇ ਟੇਬਲ ਨੂੰ ਦੇਖ ਕੇ PSSSB VDO Syllabus 2023 ਬਾਰੇ ਜਾਣ ਸਕਦੇ ਹਨ।
PSSSB Syllabus 2023 | ||
Sr. No. | Topics | Questions |
1 | General Knowledge and International, India, and Punjab Current Affairs
Environment Issues, Current Affairs, Political issues, Science and Technology, History of Punjab-14th Century onwards, Sports, Cinema, and Literature. |
25 |
2 | _Mental Ability-
Verbal Reasoning: Coding, Decoding, Analogy, Classification, Series, Direction sense test, Blood Relations, Mathematical Operations, Time tests, odd man out problems, Logical Venn Diagram, Cubes and Dice, Mirror images, Arithmetical Reasoning, Puzzle Test. |
25 |
3 | English-
Basic Grammar, Subject and Verb, Adjectives and Adverbs, Synonyms, Antonyms, One Word Substitution, Fill in the Blanks, Correction in Sentences, Spell Checks, Adjectives, Articles, Prepositions, Direct and Indirect Speech, Active and Passive Voice, Correction in Sentences, Idioms, and their meanings, etc. |
12 |
4 | ਪੰਜਾਬੀ-
ਸ਼ੁੱਧ-ਅਸ਼ੁੱਧ, ਸ਼ਬਦ ਜੋੜ,ਅਗੇਤਰ ਅਤੇ ਪਿਛੇਤਰ, ਸਮਾਨਾਰਥਕ/ਵਿਰੋਧੀ ਸ਼ਬਦ, ਨਾਂਵ, ਪੜਨਾਂਵ ਅਤੇ ਕਿਰਿਆ ਦੀਆਂ ਕਿਸਮਾਂ ਅਤੇ ਸਹੀ ਵਰਤੋਂ, ਲਿੰਗ ਅਤੇ ਵਚਨ, ਪੰਜਾਬੀ ਅਖਾਣ ਅਤੇ ਮੁਹਾਵਰੇ, ਅੰਗਰੇਜੀ ਤੋਂ ਪੰਜਾਬੀ ਅਨੁਵਾਦ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਆਦਿ। |
13 |
5 | Mathematical-
Basic numerical skills, Percentages, Number systems, LCM and HCF, Ratio and Proportion, Number series, Average, Problems based on Age, Profit & Loss, Partnership, Simple and Compound Interest, Work and Time, Time and Distance, Mensuration and Data |
25 |
Total Marks | 100 |
PSSSB VDO Syllabus 2023: Download PDF
PSSSB Syllabus 2023: ਜੋ ਵੀ ਉਮੀਦਵਾਰ PSSSB VDO Syllabus 2023 ਨੂੰ ਡਾਉਨਲੋਡ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ PSSSB VDO Syllabus 2023 PDF download ਕਰ ਸਕਦੇ ਹਨ।
PSSSB VDO Syllabus 2023 | |
PSSSB VDO Notification 2022 | Notification |
PSSSB VDO Syllabus 2023 | Syllabus |
Check More: PSSSB Gram Sevak / VDO Recruitment 2022
Visit Us on Adda247 | |
Punjab Govt Jobs Punjab Current Affairs Punjab GK Download Adda 247 App |
Watch More: