Punjab govt jobs   »   PSSSB Veterinary Inspector Recruitment 2023   »   PSSSB Veterinary Inspector Cut Off 2023
Top Performing

PSSSB Veterinary Inspector Cut Off 2023 Download PDF

PSSSB Veterinary Inspector Cut Off 2023: Cut Off for the post of Veterinary Inspector plays the most important role in government job preparation. By knowing the final cut of the exam, candidates can know whether their name will appear in the selection or not. PSSSB notification was released for the recruitment of 644 posts of Veterinary Inspector.

Many interested and eligible candidates have applied online for PSSSB Veterinary Inspector Posts. Candidates who are preparing for PSSSB Veterinary Inspector Recruitment 2022 can check the PSSSB Veterinary Inspector Final Cut After Exam in this article. Check the article for complete details about PSSSB Veterinary Inspector Recruitment 2022.

PSSSB Veterinary Inspector

PSSSB Veterinary Inspector Cut Off 2023 Overview | PSSSB ਵੈਟਰਨਰੀ ਇੰਸਪੈਕਟਰ ਕੱਟ-ਆਫ 2023 ਸੰਖੇਪ ਜਾਣਕਾਰੀ

PSSSB Veterinary Inspector Cut Off 2023: ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਦੁਆਰਾ ਵੈਟਰਨਰੀ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕੀਤਾ ਜਾਵੇਗਾ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ PSSSB Veterinary Inspector Cut-Off ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 PSSSB Veterinary Inspector Cut Off 2023: Overview
Recruitment Organization
Punjab Subordinate Service Selection Board, (PSSSB)
Post Name
PSSSB Veterinary Inspector
Category Cut-Off
Status Released soon
Job Location Punjab
Official Website
@sssb.punjab.gov.in

PSSSB Veterinary Inspector Cut Off Marks 2023 | PSSSB ਵੈਟਰਨਰੀ ਇੰਸਪੈਕਟਰ ਕੱਟ ਆਫ ਅੰਕ 2023

PSSSB Veterinary Inspector Cut Off 2023: ਵੈਟਰਨਰੀ ਇੰਸਪੈਕਟਰ 2023 ਦੀ ਭਰਤੀ ਦੀ ਕੱਟ ਔਫ ਜਲਦ ਹੀ ਜਾਰੀ ਕਰ ਦਿੱਤੀ ਜਾਵਗੀ। ਜਿਵੇਂ ਹੀ ਇਸ ਦਾ ਨਤੀਜਾ ਘੋਸਿਤ ਹੁੰਦਾ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਪੱਤਾ ਚਲ ਜਾਵੇਗੀ। ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

PSSSB Veterinary Inspector Cut Off 2023
Category Cut-off 2023
General Updated Soon
OBC Updated Soon
SC Updated Soon
ST Updated Soon
Ex-Servicemen Updated Soon

PSSSB Veterinary Inspector Cut Off 2023 Categories Wise Cut Off | PSSSB ਵੈਟਰਨਰੀ ਇੰਸਪੈਕਟਰ ਕੱਟ ਆਫ 2023 ਸ਼੍ਰੇਣੀਆਂ ਅਨੁਸਾਰ ਕੱਟ ਆਫ

PSSSB Veterinary Inspector Cut Off 2023: ਵੈਟਰਨਰੀ ਇੰਸਪੈਕਟਰ ਭਰਤੀ 2023 ਦੀ ਕੱਟ ਆਫ ਸ਼੍ਰੇਣੀਆਂ ਅਨੁਸਾਰ ਜਾਰੀ ਕੀਤੀ ਜਾਵੇਗੀ।  ਜਿਹੜੇ ਉਮੀਦਵਾਰ Veterinary Inspector ਦਾ ਪੇਪਰ ਦੇ ਰਹੇ ਹਨ, ਉਹ PSSSB Veterinary Inspector ਦੀ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ ਵੈਟਰਨਰੀ ਇੰਸਪੈਕਟਰ ਦੇ  ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਬੋਰਡ ਦੁਆਰਾ ਜਾਰੀ ਕਰਨ ਤੋਂ ਬਾਅਦ ਆਪਣੀ ਸਾਈਟ ਤੇ ਅਪਲੋਡ ਕਰ ਦਵਾਗਾਂ। ਤਾਂ ਜੋ ਤੁਸੀਂ PSSSB Veterinary Inspector ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

PSSSB Veterinary Inspector Cut Off 2023: Categories Wise Cut Off
Category Cut Off 2023
General/Open/Unreserved Updated Soon
Scheduled Caste Balmiki/Mazhbi Sikhs, Punjab Updated Soon
Backward Classes, Punjab Updated Soon
ESM General, Punjab Updated Soon
EWS, Punjab Updated Soon
Wards of Freedom Fighters, Punjab Updated Soon

PSSSB Veterinary Inspector Cut Off 2023 Minimum Qualifying Marks | PSSSB ਵੈਟਰਨਰੀ ਇੰਸਪੈਕਟਰ ਕੱਟ ਆਫ 2023 ਘੱਟੋ-ਘੱਟ ਯੋਗਤਾ ਅੰਕ

PSSSB Veterinary Inspector Cut Off 2023: ਵੈਟਰਨਰੀ ਇੰਸਪੈਕਟਰ ਦਾ ਨਤੀਜਾ ਹਲੇ ਪੰਜਾਬ ਸਬੋਰਡੀਨੇਟ ਸਰਵਿਸ ਸਲੈਕਸ਼ਣ ਬੋਰਡ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਜਲਦੀ ਹੀ ਵੈਟਰਨਰੀ ਇੰਸਪੈਕਟਰ ਨਤੀਜਾ 2023 ਘੱਟੋ ਘੱਟ ਯੋਗਤਾ ਅੰਕ ਸੂਚੀ ਜਾਰੀ ਕੀਤੀ ਜਾਵੇਗੀ ਉਮੀਦਵਾਰ ਨੂੰ ਕੱਟ ਔਫ ਰਾਹੀ ਇਹ ਪਤਾ ਲੱਗਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਲੈਕਸ਼ਨ ਲਈ ਨਾਮ ਆਵੇਗਾ ਜਾਂ ਨਹੀਂ। ਉਮੀਦਵਾਰ ਨੂੰ ਕੱਟ ਔਫ ਆਉਣ ਤੋਂ ਬਾਅਦ ਅਗਲੀ ਸਟੇਜ ਲਈ ਬੁਲਾਇਆ ਜਾਂਦਾ ਹੈ।

ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅਗਲੇ ਚੋਣ ਦੌਰ ਵਿੱਚ ਬੁਲਾਉਣ ਲਈ ਘੱਟੋ-ਘੱਟ ਯੋਗਤਾ ਅੰਕ ਲੈਣੇ ਬਹੁਤ ਜਰੂਰੀ ਹਨ। ਕੱਟ ਆਫ ਯੋਗਤਾ ਅੰਕ PPCS ਦੀ ਅਧਿਕਾਰਤ ਸਾਈਟ ਦੁਆਰਾ ਜਾਰੀ ਕੀਤੇ ਜਾਣਗੇ। ਇਸ ਲਈ ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਆਫਸ਼ੀਲ ਉੱਤਰ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਤੇ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

How To Check PSSSB Veterinary Inspector Cut Off? | PSSSB ਵੈਟਰਨਰੀ ਇੰਸਪੈਕਟਰ ਦੀ ਕੱਟ ਆਫ ਦੀ ਜਾਂਚ ਕਿਵੇਂ ਕਰੀਏ?

PSSSB Veterinary Inspector Cut Off 2023: PSSSB ਵੈਟਰਨਰੀ ਇੰਸਪੈਕਟਰ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਪੰਜਾਬ ਸਬੋਰਡੀਨੇਟ ਸਰਵਿਸ ਸਲੈਕਸ਼ਣ ਬੋਰਡ ਦੁਆਰਾ ਜਲਦੀ ਜਾਰੀ ਕੀਤਾ ਜਾਵੇਗਾ। ਤੁਸੀਂ PSSSB Veterinary Inspector ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੀ ਲਿਸਟ ਇਸ ਲੇਖ ਵਿੱਚ ਦੇਖ ਸਕਦੇ ਹੋ। ਜਿਸ ਨਾਲ ਉਮੀਦਵਾਰ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।  ਜਦੋਂ ਵੀ ਕੱਟ ਆਫ ਲਿਸਟ ਅਪਲੋਡ ਹੋਵੇਗੀ ਤਾਂ ਉਸ ਤੋਂ ਬਾਅਦ ਉਮੀਦਵਾਰ Veterinary Inspector ਦੇ  cut off ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. Website ਦੇ ਪੰਜਾਬ ਗੌਰਮਿੰਟ ਜੋਬਸ ਦੇ ਵਿਕਲਪ ਤੇ ਜਾਉ।
  3. ਹੁਣ PSSSB ਵੈਟਨਰੀ ਇੰਸਪੈਕਟਰ ਭਰਤੀ ਦੇ ਵਿਕਲਪ ਤੇ ਜਾਉ।
  4. ਫਿਰ PSSSB Veterinary Inspector Cut off ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ਤੇ ਜਾ ਕੇ PSSSB Veterinary Inspector Cutoff ਦੀ ਜਾਂਚ ਕਰ ਸਕਦੇ ਹਨ।
  6. ਫਿਰ ਇਸ ਨੂੰ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

Why Cut Off Is Important To Analyze? | ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?

PSSSB Veterinary Inspector Cut Off 2023: ਵੈਟਰਨਰੀ ਇੰਸਪੈਕਟਰ 2023 ਦੀ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਇਸ ਲਈ ਜਰੂਰੀ ਹੈ ਕਿ ਇਸ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸ਼ੈਸ ਲਈ ਬੁਲਾਇਆ ਜਾਂਦਾ ਹੈ। ਫਿਰ ਪੇਪਰ ਹੋਣ ਤੋਂ ਬਾਅਦ ਇਸ ਦੀ ਕੱਟ ਔਫ ਆਉਂਦੀ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ।

adda247

Enroll Yourself: Punjab Da Mahapack Online Live Classes
Download Adda 247 App here to get the latest updates

Related Articles
PSSSB Veterinary Inspector Recruitment 2023 PSSSB Veterinary Inspector Apply Online 2023
PSSSB Vet Inspector Eligibility Criteria 2023 PSSSB Veterinary Inspector Selection Process 2023
PSSSB Veterinary Inspector Syllabus 2023 PSSSB Veterinary Inspector Salary 2023
PSSSB Veterinary Inspector Exam Date 2023 PSSSB Veterinary Inspector Admit Card 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
PSSSB Veterinary Inspector Cut Off 2023 Download PDF_3.1

FAQs

What is the Cut off Marks of PSSSB Veterinary Inspector Exam 2023?

PSSSB will soon release the Cut off marks of the PSSSB Veterinary Inspector Exam 2023.

Is the PSSSB Veterinary Inspector Result 2023 out?

NO, the result of the Veterinary Inspector is not released yet.

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!