Punjab govt jobs   »   PU MET Apply Online 2023   »   PU MET Apply Online 2023

PU MET Apply Online 2023 Out Get Direct Link to Apply MET Exam

PU MET Apply Online 2023: PU MET stands for Punjab University Management Entrance Test. It is an entrance exam conducted by Punjab University for admission to its management programs, including MBA (Master of Business Administration) and MCA (Master of Computer Applications). PU MET is a state-level exam conducted once a year, usually in March or April. On 1st April 2023, Punjab University extended the last date to apply online for PU MET. The exam consists of objective-type questions on various topics related to management and computer applications.

PU MET Apply Online 2023 Overview | PU MET ਅਪਲਾਈ ਔਨਲਾਈਨ 2023 ਸੰਖੇਪ ਜਾਣਕਾਰੀ

PU MET Apply Online 2023: Get Punjab University MET Apply Online Link, Application Fees, Important Dates, Important Links, and How to Apply for PU MET Exam in the details mention below. Candidates must check the detailed information provided below for the PU MET Apply Online 2023.

PU MET Apply Online 2023 Overview
Conducting Body Punjab University
Exam Name Management Entrance Test
Category Apply Online
Centre for the Entrance Test Chandigarh (Punjab)
Official website met.puchd.ac.in

PU MET Apply Online 2023 Fees Details |PU MET ਆਨਲਾਈਨ 2023 ਫੀਸਾਂ ਦੇ ਵੇਰਵੇ

PU MET Apply Online 2023: ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਲਾਗੂ ਫੀਸ ਹੇਠ ਲਿਖੇ ਅਨੁਸਾਰ ਹੋਵੇਗੀ। ਹੇਠਾਂ ਦਿੱਤੀ ਸਾਰਣੀ ਵਿੱਚ PU MET Management Entrance Test 2023 ਐਪਲੀਕੇਸ਼ਨ ਫੀਸ ਦੇ ਵੇਰਵਿਆਂ ਦੀ ਜਾਂਚ ਕਰੋ। ਕੈਟਾਗਰੀ ਅਨੁਸਾਰ ਫੀਸਾਂ ਦੇ ਵੇਰਵੇਂ ਟੈਬਲ ਵਿੱਚ ਦਿੱਤੇ ਹੋਏ ਹਨ।

PU MET Apply Online 2023 Fees Details
Category  Application Fees 
General 2395
SC/ST/Persons with Disability (PwD)
candidates
1198

Note: ਫੀਸ ਕਿਸੇ ਵੀ ਹਾਲਤ ਵਿੱਚ ਵਾਪਸੀਯੋਗ ਨਹੀਂ ਹੋਵੇਗੀ। ਫਾਰਮ ਭਰਨ ਤੋਂ ਬਾਅਦ ਆਪਣੀ ਫੀਸ ਧਿਆਨ ਨਾਲ ਭਰੋ।

PU MET Apply Online 2023 Important Dates | PU MET 2023 ਦੀਆਂ ਮਹੱਤਵਪੂਰਨ ਤਾਰੀਖਾਂ

PU MET Apply Online 2023: ਉਮੀਦਵਾਰ PU MET ਇਮਤਿਹਾਨ 2023 ਨਾਲ ਸਬੰਧਤ ਵਧੀਆਂ ਹੋਈਆਂ ਮਹੱਤਵਪੂਰਨ ਤਾਰੀਖਾਂ ਦੀ ਜਾਂਚ ਕਰ ਸਕਦੇ ਹਨ। ਹੇਠਾਂ ਦਿੱਤੀ ਗਈ ਸਾਰਣੀ ਨੂੰ ਦੇਖੋ ਜਿਸ ਤੋਂ ਤੁਹਾਨੂੰ ਆਖਰੀ ਮਿਤੀ, ਫੀਸ ਭਰਨ ਦੀ ਮਿਤੀ ਅਤੇ ਡਾਕੁਮੇਂਟਸ ਜਮਾ ਕਰਾਉਣ ਦੀਆਂ ਮਿਤੀਆਂ ਬਾਰੇ ਦਸਿੱਆ ਗਿਆ ਹੈ।

PU MET Apply Online 2023 Important Dates
Events Dates
Application Start Date 30 January 2023
Application Last Date 6 April 2023
Fees Last Date 11 April 2023
Last Date for Uploading the photograph and signature 13 April 2023
Last Date of receiving the copy of the application form at UIAMS by speed post 17 April 2023
Final Date of Available of Roll Number 18 April 2023
Entrance Exam Date 23 April 2023

PU MET Apply Online 2023 Important Links | PU MET ਆਨਲਾਈਨ 2023 ਮਹੱਤਵਪੂਰਨ ਲਿੰਕ

PU MET Apply Online 2023 Registration Link: ਜਿਹੜੇ ਉਮੀਦਵਾਰ PU MET (PU Management Entrance Test) ਦਾ ਫਾਰਮ ਭਰਨਾ ਚਾਹੁੰਦੇ ਹਨ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਅਧਿਕਾਕਤ ਸਾਇਟ ਤੋਂ ਆਪਣਾ ਫੋਰਮ ਭਰ ਸਕਦੇ ਹਨ ਜਾਂ ਜਾਂ ਤੁਸੀਂ ਹੇਠਾਂ ਦਿੱਤੇ ਸਿੱਧੇ ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰ ਸਕਦੇ ਹੋ। ਉਮੀਦਵਾਰ ਲਿੰਕ ਤੇ ਕਲਿੱਕ ਕਰਕੇ ਅੱਗੇ ਦੀ ਪਰੋਸੇਸ ਨੂੰ ਦੇਖ ਸਕਦੇ ਹਨ।

Click Here: PU MET Apply Online Link

PU MET Apply Online Login Link: ਪੰਜਾਬ ਯੂਨੀਵਰਸਿਟੀ ਵਿੱਚ PU MET  ਦਾ ਰਜਿਸਟਰੇਸਨ ਕਰਨ ਤੋਂ ਬਾਅਦ ਉਮੀਦਵਾਰਨ ਨੂੰ ਆਪਣੇ ID ਅਤੇ  Password ਨਾਲ ਲੋਗਿਨ ਕਰਨਾ ਹੁੰਦਾਂ ਹਨ ‘ਤਾਂ ਤੁਸੀ ਹੇਠਾਂ ਦਿੱਤੇ ਲੋਗਿਨ ਲਿੰਕ ਤੇ ਜਾ ਕੇ ਆਪਣਾ ਪੂਰਾ ਫਾਰਮ ਭਰ ਸਕਦੇ ਹੋ। ਇਸ ਦੇ ID ਅਤੇ Password  ਤੁਹਾਨੂੰ ਮੇਲ ਰਾਹੀ ਮਿਲ ਜਾਣਗੇ ਜਿਹੜੀ ਤੁਸੀ ਰਿਜਸਟਰੇਸਨ ਸਮੇਂ ਭਰੀ ਹੋਵੇਗੀ।

Click Here: PU MET Login Link

Extended Dates Link: PU MET Apply Online Dates Extended

PU MET Apply Online 2023 How to Apply | PU MET ਅਪਲਾਈ ਆਨਲਾਈਨ 2023 ਕਿਵੇਂ ਅਪਲਾਈ ਕਰਨਾ ਹੈ

PU MET Exam ਦੇ ਫਾਰਮ ਨੂੰ ਭਰਨ ਲਈ ਉਮੀਦਵਾਰ ਹੇਠਾਂ ਦਿੱਤੀ ਸੂਚੀ ਰਾਹੀ ਆਪਣਾ ਫਾਰਮ ਭਰ ਸਕਦੇ ਹਨ। ਜਿਸ ਦਾ ਪੂਰਾ ਵੇਰਵਾਂ ਹੇਠਾਂ ਦਿੱਤਾ ਹੋਇਆ ਹੈ।

  1. ਪੰਜਾਬ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ https://met.puchd.ac.in ‘ਤੇ ਜਾਓ।
  2. ਹੋਮਪੇਜ ‘ਤੇ “ਰਜਿਸਟ੍ਰੇਸ਼ਨ” ਲਿੰਕ ‘ਤੇ ਕਲਿੱਕ ਕਰੋ।
  3. ਲੋੜੀਂਦੇ ਵੇਰਵੇ ਜਿਵੇਂ ਕਿ ਤੁਹਾਡਾ ਨਾਮ, ਜਨਮ ਮਿਤੀ, ਈਮੇਲ ਪਤਾ, ਮੋਬਾਈਲ ਨੰਬਰ ਅਤੇ ਹੋਰ ਵੇਰਵੇ ਭਰੋ।
  4. ਇੱਕ ਵਾਰ ਜਦੋਂ ਤੁਸੀਂ ਰਜਿਸਟਰ ਕਰ ਲੈਂਦੇ ਹੋ, ਤਾਂ ਤੁਹਾਡੇ ਈਮੇਲ ਪਤੇ ‘ਤੇ ਭੇਜੇ ਗਏ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਲੌਗਇਨ ਕਰੋ।
  5. ਨਿੱਜੀ ਵੇਰਵਿਆਂ, ਅਕਾਦਮਿਕ ਯੋਗਤਾਵਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਦੇ ਨਾਲ ਅਰਜ਼ੀ ਫਾਰਮ ਭਰੋ।
  6. ਆਪਣੀ ਫੋਟੋ ਅਤੇ ਦਸਤਖਤ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਨਿਰਧਾਰਤ ਫਾਰਮੈਟ ਵਿੱਚ ਅੱਪਲੋਡ ਕਰੋ।
  7. ਡੈਬਿਟ ਕਾਰਡ, ਕ੍ਰੈਡਿਟ ਕਾਰਡ, ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰਕੇ ਐਪਲੀਕੇਸ਼ਨ ਫੀਸ ਦਾ ਆਨਲਾਈਨ ਭੁਗਤਾਨ ਕਰੋ।
  8. ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਅਰਜ਼ੀ ਫਾਰਮ ਜਮ੍ਹਾਂ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਲਓ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:

Latest Job Notification Punjab Govt Jobs
Current Affairs Punjab Current Affairs
GK Punjab GK
PU MET Apply Online 2023 Out Get Direct Link to Apply MET Exam_3.1

FAQs

Is There any negative marking in PU MET Exam?

No There is No negative marking in PU MET Exam.

What is the last date for PU MET Exam online form?

The last for submission of the online form is 6 April 2023

What is the application fees for Pu MET Exam 2023?

The application fees for general category is 2395 and for SC/ ST is 1198