ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਪੰਜਾਬ ਹਾਈ ਕੋਰਟ ਦੁਆਰਾ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਪੰਜਾਬ ਹਾਈ ਕੋਰਟ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਭਰਤੀ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।
ਇਸ ਲੇਖ ਵਿੱਚ, ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸਾਰੀ ਮਹੱਤਵਪੂਰਨ ਜਾਣਕਾਰੀ ਪੜ੍ਹ ਸਕਦੇ ਹਨ ਜਿਵੇਂ ਕਿ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ, ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਦੌਰ ਹੈ।
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਪੰਜਾਬ ਹਾਈ ਕੋਰਟ ਦੁਆਰਾ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਭਰਤੀ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ ਪੰਜਾਬ ਹਾਈ ਕੋਰਟ ਦੁਆਰਾ ਭਰਤੀ ਕਰਵਾਈ ਜਾਂਦੀ ਹੈ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਸੰਖੇਪ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਹਾਈ ਕੋਰਟ |
ਪੋਸਟ ਦਾ ਨਾਮ | ਪੰਜਾਬ ਅਤੇ ਹਰਿਆਣਾ HC ਚੌਂਕੀਦਾਰ |
ਵਿਸ਼ਾ | ਚੋਣ ਪ੍ਰਕਿਰਿਆ |
ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ, ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ |
ਰਾਜ | ਪੰਜਾਬ |
ਵੈੱਬਸਾਈਟ | https://sssc.gov.in/ / |
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਉਮੀਦਵਾਰ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਦੀ ਲਿਖਤੀ ਪ੍ਰੀਖਿਆ ਦੇ ਲਈ ਕੁੱਲ 100 ਅੰਕ ਦੀ ਜਾਂਚ ਕਰ ਸਕਦੇ ਹਨ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ ਉਦੇਸ਼ ਕਿਸਮ ਦੇ ਬਹੁ-ਚੋਣ ਪ੍ਰਸ਼ਨ (MCQ) ‘ਤੇ ਅਧਾਰਤ ਹੋਵੇਗੀ। ਲਿਖਤੀ ਪ੍ਰੀਖਿਆ ਲਈ ਸਮਾਂ 90 ਮਿੰਟਾਂ ਦਾ ਦਿੱਤਾ ਜਾਵੇਗਾ। ਉਮੀਦਵਾਰਾਂ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਵੈੱਬਸਾਈਟ ਤੇ ਅਪਲੋਡ ਕੀਤਾ ਜਾਵੇਗਾ।
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ | ||||
ਲੜੀ ਨੰ: | ਵਿਸ਼ਾ | ਕੁੱਲ ਪ੍ਰਸ਼ਨ | ਅੰਕ | ਸਮੇਂ ਦੀ ਮਿਆਦ |
1 | ਆਮ ਗਿਆਨ | 50 | 100 | 90 ਮਿੰਟ |
2 | ਆਮ ਜਾਗਰੂਕਤਾ | |||
3 | ਮੌਜੂਦਾ ਮਾਮਲੇ | |||
ਕੁੱਲ | 50 | 100 | 90 ਮਿੰਟ |
- ਹਰੇਕ ਸਵਾਲ ਦਾ ਮੁੱਲ 2 ਅੰਕ ਹੈ, ਅਤੇ ਹਰੇਕ ਸਹੀ ਉੱਤਰ ਲਈ, ਉਮੀਦਵਾਰ ਨੂੰ 2 ਅੰਕ ਮਿਲਣਗੇ।
- ਲਿਖਤੀ ਇਮਤਿਹਾਨ ਵਿੱਚ, ਨੈਗੇਟਿਵ ਮਾਰਕਿੰਗ ਨਹੀ ਹੋਵੇਗੀ।
- ਕਿਸੇ ਸਵਾਲ ਦਾ ਜਵਾਬ ਦੇਣ ਲਈ, ਉਮੀਦਵਾਰ ਨੂੰ ਹਰੇਕ ਸਵਾਲ ਲਈ ਸਹੀ ਜਵਾਬ ਜਾਂ ਸਭ ਤੋਂ ਵਧੀਆ ਵਿਕਲਪ ਦੀ ਪਛਾਣ ਕਰਨੀ ਚਾਹੀਦੀ ਹੈ।
- ਲਿਖਤੀ ਪ੍ਰੀਖਿਆ ਤੋਂ ਬਾਅਦ ਉੱਤਰ ਕੁੰਜੀ ਪੰਜਾਬ ਹਾਈ ਕੋਰਟ ਦੀ ਵੈੱਬਸਾਈਟ ‘ਤੇ ਪੋਸਟ ਕੀਤੀ ਜਾਵੇਗੀ। ਉਮੀਦਵਾਰਾਂ ਕੋਲ ਇਤਰਾਜ਼ ਉਠਾਉਣ ਦਾ ਮੌਕਾ ਹੋਵੇਗਾ, ਜੇਕਰ ਕੋਈ ਹੋਵੇ, ਅਤੇ ਉਹਨਾਂ ਨੂੰ ਦਾਖਲ ਕਰਨ ਤੋਂ ਪਹਿਲਾਂ ਆਪਣੇ ਇਤਰਾਜ਼ਾਂ ‘ਤੇ ਵਿਚਾਰ ਕਰਨ ਲਈ ਚਾਰ ਦਿਨ ਦਾ ਸਮਾਂ ਦਿੱਤਾ ਜਾਵੇਗਾ।
- ਜਵਾਬ ਨਾ ਦਿੱਤੇ ਜਾਂ ਅਣਸੁਲਝੇ ਸਵਾਲਾਂ ਨੂੰ ਕੋਈ ਅੰਕ ਨਹੀਂ ਮਿਲਣਗੇ। ਜੇਕਰ ਕੋਈ ਸਵਾਲ ਹਟਾ ਦਿੱਤਾ ਜਾਂਦਾ ਹੈ, ਤਾਂ ਸਾਰੇ ਉਮੀਦਵਾਰਾਂ ਨੂੰ 02 ਅੰਕ ਦਿੱਤੇ ਜਾਣਗੇ, ਚਾਹੇ ਉਨ੍ਹਾਂ ਨੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਨਹੀਂ।
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਇੰਟਰਵਿਊ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਪੰਜਾਬ ਹਾਈ ਕੋਰਟ ਦੁਆਰਾ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਭਰਤੀ ਵਿੱਚ ਅਧਿਕਾਰਤ ਸਾਈਟ ਵੱਲੋਂ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ ਤੋਂ ਬਾਅਦ ਇੰਟਰਵਿਊ ਪੰਜਾਬ ਹਾਈ ਕੋਰਟ ਵੱਲੋਂ ਕਰਵਾਈਆ ਜਾਵੇਗਾ। ਜੋ ਵੀ ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰੇਗਾ ਉਸ ਨੂੰ ਸਿੱਧਾ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਅੰਤਿਮ ਵਿੱਚ ਪੰਜਾਬ ਹਾਈ ਕੋਰਟ ਵੱਲੋ ਚੁਣੇ ਗਏ ਉਮੀਦਵਾਰ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇਗੀ।
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਦਸਤਾਵੇਜ਼ ਤਸਦੀਕ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਅਤੇ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।
- 10ਵੀਂ, 12ਵੀਂ, ਮਾਰਕ ਸ਼ੀਟ
- ਆਧਾਰ ਕਾਰਡ
- ਪੈਨ ਕਾਰਡ
- ਕਾਸਟ ਸਰਟੀਫਿਕੇਟ
- ਰਿਹਾਇਸ਼ੀ ਸਰਟੀਫਿਕੇਟ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਮੈਡੀਕਲ ਪ੍ਰੀਖਿਆ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ ਅੰਤਿਮ ਸੂਚੀ
ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਚੋਣ ਪ੍ਰਕਿਰਿਆ: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ ਪੰਜਾਬ ਅਤੇ ਹਰਿਆਣਾ HC ਚੌਂਕੀਦਾਰ ਦੀ ਚੋਣ ਪ੍ਰਕਿਰਿਆ ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |