ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ: ਹਾਈ ਕੋਰਟ ਦੇ ਚੌਕੀਦਾਰ ਦੀ ਪ੍ਰੀਖਿਆ ਲਈ ਸਿਲੇਬਸ ਨੂੰ ਹੇਠਾਂ ਲਿਖੇ ਲੇਖ ਵਿੱਚ ਪੇਸ਼ ਕੀਤਾ ਗਿਆ ਹੈ। ਪ੍ਰੀਖਿਆ ਪੈਟਰਨ ਅਤੇ ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ 2023 ਪਿਛਲੇ ਸਾਲ ਵਰਗਾ ਹੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਜੇਕਰ ਕੋਈ ਵੀ ਬਦਲਾਵ ਬੋਰਡ ਵੱਲੋਂ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਸਾਈਟ ਤੇ ਦੇਖਣ ਨੂੰ ਮਿਲੇਗਾ।
ਜੋ ਵੀ ਉਮੀਦਵਾਰ ਆਉਣ ਵਾਲੀ ਪੰਜਾਬ ਅਤੇ ਹਰਿਆਣਾ HC ਚੌਕੀਦਾਰ ਦੀ ਅਸਾਮੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ 2023 ਤੋਂ ਜਾਣੂ ਹੋਣਾ ਚਾਹੀਦਾ ਹੈ ਕਿਉਂਕਿ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਤੋਂ ਬਿਨਾਂ ਉਮੀਦਵਾਰ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕਰਨਗੇ। ਉਮੀਦਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੌਕੀਦਾਰ ਦੀ ਪ੍ਰੀਖਿਆ ਦੇ ਸਿਲੇਬਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ ਸੰਖੇਪ ਵਿੱਚ ਜਾਣਕਾਰੀ
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ: ਪੰਜਾਬ ਅਤੇ ਹਰਿਆਣਾ HC ਨੇ ਚੌਕੀਦਾਰ ਦੀਆਂ ਅਸਾਮੀਆਂ ਲਈ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਆਪਣੀ ਅਧਿਕਾਰਤ ਸਾਈਟ ਤੇ ਉਪਲਬਧ ਕਰਾਇਆ ਗਿਆ ਹੈ। ਉਸ ਦੇ ਆਧਾਰ ਤੇ ਆਉਣ ਵਾਲੀ ਚੌਕੀਦਾਰ ਦੀ ਪੋਸਟ ਲਈ ਉਹੀ ਸਿਲੇਬਸ ਦੀ ਉਮੀਦ ਕੀਤੀ ਜਾਂਦੀ ਹੈ। ਆਪਣੀ ਅਧਿਐਨ ਯੋਜਨਾ ਸ਼ੁਰੂ ਕਰਨ ਤੋਂ ਪਹਿਲਾਂ, ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਪੰਜਾਬ ਅਤੇ ਹਰਿਆਣਾ HC ਦੇ ਚੌਕੀਦਾਰ ਸਿਲੇਬਸ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਰੀ ਸਮੱਗਰੀ ਨੂੰ ਕਵਰ ਕੀਤਾ ਹੈ ਅਤੇ ਪ੍ਰੀਖਿਆ ਤੋਂ ਪਹਿਲਾਂ ਇਸਨੂੰ ਪੂਰਾ ਕਰ ਲਿਆ ਹੈ। ਪੰਜਾਬ ਅਤੇ ਹਰਿਆਣਾ HC ਚੌਕੀਦਾਰ ਵਿੱਚ ਭਰਤੀ ਹੋਣ ਲਈ ਇੱਕ ਲਿਖਤੀ ਟੈਸਟ ਦੀ ਲੋੜ ਹੁੰਦੀ ਹੈ।
ਪੰਜਾਬ ਅਤੇ ਹਰਿਆਣਾ HC ਸਿਲੇਬਸ 2023: ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਤੇ ਹਰਿਆਣਾ HC |
ਪੋਸਟ ਦਾ ਨਾਂ | ਚੌਕੀਦਾਰ |
ਸ਼੍ਰੇਣੀ | ਸਿਲੇਬਸ ਅਤੇ ਪ੍ਰੀਖਿਆ ਪੈਟਰਨ |
ਸਥਿਤੀ | ਚੰਡੀਗੜ੍ਹ |
ਅਧਿਕਾਰਤ ਸਾਈਟ | www.highcoutchd.gov.in |
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ ਵਿਸ਼ੇ ਅਨੁਸਾਰ ਸਿਲੇਬਸ
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੌਕੀਦਾਰ ਦੇ ਪੇਪਰ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ ਤਾਂ ਜੋ ਅਸੀਂ ਤਿਆਰੀ ਦੀ ਸਹੀ ਦਿਸ਼ਾ ਦੇ ਕੇ ਆਪਣਾ ਸਲੈਕਸ਼ਨ ਲਿਆ ਜਾ ਸਕੇ। ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ ਵਿੱਚ ਸ਼ਾਮਲ ਵਿਸ਼ੇ ਟੇਬਲ ਰੂਪ ਵਿੱਚ ਦਿੱਤੇ ਗਏ ਹਨ।
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ ਵਿਸ਼ੇ ਅਨੁਸਾਰ ਸਿਲੇਬਸ | |
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ |
|
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ: ਪ੍ਰੀਖਿਆ ਪੈਟਰਨ
ਪੰਜਾਬ ਅਤੇ ਹਰਿਆਣਾ HC ਚੌਕੀਦਾਰ ਸਿਲੇਬਸ: ਪੰਜਾਬ ਅਤੇ ਹਰਿਆਣਾ HC ਦੁਆਰਾ ਜਲਦੀ ਹੀ ਚੌਕੀਦਾਰ ਲਈ ਨਵੀ ਭਰਤੀ ਦੀਆਂ ਨੋਟੀਫਿਕੇਸ਼ਨ ਜਾਰੀ ਕਰੇਗਾ। ਅਧਿਕਾਰਤ ਸਾਈਟ ਦੁਆਰਾ ਹਾਈ ਕੋਰਟ ਚੋਕੀਦਾਰ ਦਾ ਪ੍ਰੀਖਿਆ ਪੈਟਰਨ ਜਾਰੀ ਕੀਤਾ ਜਾਂਦਾ ਹੈ। ਜੋ ਵੀ ਉਮੀਦਵਾਰ ਆਉਣ ਵਾਲੀ ਚੌਕੀਦਾਰ ਦੀ ਪ੍ਰੀਖਿਆ ਲਈ ਤਿਆਰੀ ਕਰ ਰਹੇ ਹਨ ਉਹ ਉਮੀਦਵਾਰ ਪ੍ਰੀਖਿਆ ਪੈਟਰਨ ਹੇਠਾਂ ਦਿੱਤੇ ਗਏ ਟੇਬਲ ਵਿਚੋਂ ਦੇਖ ਸਕਦੇ ਹਨ। ਉਮੀਦਵਾਰ ਪ੍ਰੀਖਿਆ ਤੋਂ ਪਹਿਲਾਂ ਇਸ ਦੀ ਸਹੀ ਜਾਂਚ ਕਰ ਸਕਦੇ ਹਨ।
ਪੰਜਾਬ ਅਤੇ ਹਰਿਆਣਾ ਚੌਕੀਦਾਰ ਸਿਲੇਬਸ: ਪ੍ਰੀਖਿਆ ਪੈਟਰਨ | |||
ਪੜਾਅ ਨੰਬਰ | ਚੋਣ ਪੜਾਅ | ਅੰਕ | ਨੋਟ |
ਪੜਾਅ 1 | ਲਿਖਤੀ ਪ੍ਰੀਖਿਆ | 100 ਅੰਕ | ਲਿਖਤੀ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ ਇੰਟਰਵਿਊ ਲਈ ਸ਼ਾਰਟਲਿਸਟਿੰਗ ਅਧੀਨ ਪ੍ਰੀਖਿਆ ਦੇ ਅੰਕ। |
ਪੜਾਅ 2 | ਇੰਟਰਵਿਊ | 50 ਅੰਕ | ਇੰਟਰਵਿਊ ਲਈ ਲਿਖਤੀ ਪ੍ਰੀਖਿਆ ਆਧਾਰ ‘ਤੇ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ |
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |