ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਮਿਤੀ 2023: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 157 ਕਲਰਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਸੀ। ਜਿਸ ਵਿੱਚ ਇਸ ਹਾਈ ਕੋਰਟ ਕਲਰਕ ਭਰਤੀ ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 25 ਫਰਵਰੀ 2023 ਅਤੇ ਆਖਰੀ ਮਿਤੀ 17.03.2023 ਸੀ। ਜਿਸ ਕਰਕੇ ਬੋਰਡ ਦੁਆਰਾ ਪਹਿਲੇ ਪੜਾਅ ਦੀ ਪ੍ਰੀਖਿਆ ਵੀ 28.08.2023, 29.08.2023 ਅਤੇ 31.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਹੁਣ ਬੋਰਡ ਦੁਆਰਾ ਪਹਿਲੇ ਪੜਾਅ ਦੀ ਪ੍ਰੀਖਿਆ ਤੋਂ ਬਾਅਦ ਦੂਸਰੇ ਪੜਾਅ ਦੀ ਪ੍ਰੀਖਿਆ ਦੀ ਮਿਤੀ ਦਾ ਵੀ ਨੋਟਿਸ ਜਾਰੀ ਕਰ ਦਿੱਤਾ ਹੈ। ਉਮੀਦਵਾਰ ਹੇਠਾਂ ਦਿੱਤੇ ਲੇਖ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਨਾਲ ਸਬੰਧਤ ਮਹੱਤਵਪੂਰਨ ਵੇਰਵੇ ਪੜ੍ਹ ਸਕਦੇ ਹਨ।
Read in English: Punjab and Haryana High Court Clerk Exam Date 2023
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਮਿਤੀ 2023 ਦੀ ਸੰਖੇਪ ਜਾਣਕਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਮਿਤੀ 2023: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਭਰਤੀ ਦੇ ਤਹਿਤ ਕੁੱਲ 154 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਲੇਖ ਵਿੱਚ, ਉਮੀਦਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਦੀ ਮਿਤੀ ਬਾਰੇ ਪੜ੍ਹਣਗੇ, ਜਿਸ ਵਿੱਚ ਮਹੱਤਵਪੂਰਨ ਤਾਰੀਖ, ਮਹੱਤਵਪੂਰਨ ਲਿੰਕ, ਅਤੇ ਕੀ ਕਰਨਾ ਅਤੇ ਨਾ ਕਰਨਾ ਸ਼ਾਮਲ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ 2023 ਦੀ ਸੰਖੇਪ ਜਾਣਕਾਰੀ ਵੀ ਹੇਠਾਂ ਦਿੱਤੀ ਗਈ ਹੈ, ਹੇਠਾਂ ਦਿੱਤੀ ਸਾਰਣੀ ਦੇਖੋ:
Punjab and Haryana High Court Clerk Exam Date 2023 Overview | |
ਬੋਰਡ ਸੰਗਠਨ | ਪੰਜਾਬ ਅਤੇ ਹਰਿਆਣਾ ਹਾਈ ਕੋਰਟ |
ਪੋਸਟ | ਹਾਈ ਕੋਰਟ ਕਲਰਕ |
ਪੋਸਟਾਂ | 154 ਪੋਸਟ |
ਆਖਰੀ ਮਿਤੀ | 17th ਮਾਰਚ 2023 |
ਕੈਟਾਗਰੀ | ਪ੍ਰੀਖਿਆ ਮਿਤੀ |
ਪ੍ਰੀਖਿਆ ਮਿਤੀ | 28,29 ਅਤੇ 31 ਅਗਸਤ |
ਮੁੱਖ ਪ੍ਰੀਖਿਆ ਮਿਤੀ | 19 ਨਵੰਬਰ 2023 |
ਨੋਕਰੀ ਦਾ ਸਥਾਨ | ਚੰਡੀਗੜ੍ਹ , ਪੰਜਾਬ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਇਟ | www.highcourtchd.gov.in |
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ 2023 ਮੁੱਖ ਪ੍ਰੀਖਿਆ ਮਿਤੀ ਜਾਰੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਮਿਤੀ 2023: ਪੰਜਾਬ ਅਤੇ ਹਰਿਆਣਾ HC ਕਲਰਕ 2023 ਦਾ ਪਹਿਲੇ ਪੜਾਅ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ਤੋਂ ਬਾਅਦ ਦੂਸਰੇ ਪੜਾਅ ਦੇ ਲਈ ਪ੍ਰੀਖਿਆ ਮਿਤੀ ਜਾਰੀ ਕਰ ਦਿੱਤੀ ਹੈ। ਇਸ ਦੂਸਰੇ ਪੜਾਅ ਦੀ ਪ੍ਰੀਖਿਆ ਬੋਰਡ ਵੱਲ਼ੋਂ 19.11.2023 (ਅਸਥਾਈ ਤੌਰ ਤੇ) St. Joseph’s Senior Secondary School, Sector 44-D, Chandigarh ਵਿਖੇ ਕਰਵਾਈ ਜਾਵੇਗੀ। ਜਿਸ ਦੇ ਲਈ ਐਡਮਿਟ ਕਾਰਡ ਅਧਿਕਾਰਤ ਵੈੱਬਸਾਈਟ ਤੇ ਜਲਦੀ ਹੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਉਮੀਦਵਾਰ ਦਾ ਐਡਮਿਟ ਕਾਰਡ 15.11.2023 ਤੱਕ ਨਾ ਪ੍ਰਾਪਤ ਹੋਵੇ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਡ ਦੇ ਭਰਤੀ ਬੋਰਡ (3rd floor of Old District Court Building, Sector -17, Chandigarh) ਵਿੱਚ ਜਾ ਕੇ 16.11.2023 ਤੋਂ 18.11.2023 ਤੱਕ ਪ੍ਰਾਪਤ ਕਰ ਸਕਦਾ ਹੈ।
ਡਾਊਨਲੋਡ PDF: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਨੋਟੀਫਿਕੇਸ਼ਨ PDF
ਡਾਊਨਲੋਡ PDF: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਮੁੱਖ ਪ੍ਰੀਖਿਆ ਮਿਤੀ ਦਾ ਨੋਟੀਫਿਕੇਸ਼ਨ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ 2023 ਕੀ ਕਰਨਾ ਅਤੇ ਨਾ ਕਰਨਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਮਿਤੀ 2023: ਉਮੀਦਵਾਰਾਂ ਲਈ ਇਮਤਿਹਾਨ ਹਾਲ ਵਿੱਚ ਦਾਖਲ ਹੋਣ ਲਈ ਕੀ ਕਰਨਾ ਅਤੇ ਕੀ ਨਾ ਕਰਨਾ ਜਾਣੇ ਜ਼ਰੂਰੀ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਪ੍ਰੀਖਿਆ ਲਈ ਜਾਣ ਤੋਂ ਪਹਿਲਾਂ, ਉਮੀਦਵਾਰਾਂ ਨੂੰ ਕੀ ਕਰਨ ਅਤੇ ਨਾ ਕਰਨ ਬਾਰੇ ਜਾਣਨ ਦੀ ਲੋੜ ਹੁੰਦੀ ਹੈ। ਹੇਠ ਲਿਖੀਆਂ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੀ ਜਾਂਚ ਕਰੋ ਅਤੇ ਧਿਆਨ ਨਾਲ ਪਾਲਨਾ ਕਰੋ।
Do:
- ਪ੍ਰੀਖਿਆ ਸ਼ੁਰੂ ਕਰਨ ਤੋਂ ਪਹਿਲਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ।
- ਆਪਣੇ ਸਮੇਂ ਨੂੰ ਸਮਝਦਾਰੀ ਨਾਲ ਪ੍ਰਬੰਧਿਤ ਕਰੋ ਅਤੇ ਪ੍ਰੀਖਿਆ ਦੌਰਾਨ ਆਪਣੇ ਆਪ ਨੂੰ ਤੇਜ਼ ਕਰੋ।
- ਆਪਣੀ ਯੋਗਤਾ ਅਨੁਸਾਰ ਸਾਰੇ ਸਵਾਲਾਂ ਦੇ ਜਵਾਬ ਦਿਓ।
- ਟਸ, ਗਣਨਾਵਾਂ ਜਾਂ ਵਿਚਾਰਾਂ ਨੂੰ ਲਿਖਣ ਲਈ ਆਪਣੇ ਸਕ੍ਰੈਚ ਪੇਪਰ ਦੀ ਵਰਤੋਂ ਕਰੋ।
Don’t:
- ਇਮਤਿਹਾਨ ਦੌਰਾਨ ਦੂਜੇ ਵਿਦਿਆਰਥੀਆਂ ਨਾਲ ਗੱਲ ਨਾ ਕਰੋ, ਫੁਸਫੁਸ ਨਾ ਕਰੋ ਜਾਂ ਗੱਲਬਾਤ ਨਾ ਕਰੋ।
- ਪ੍ਰੀਖਿਆ ਦੌਰਾਨ ਧੋਖਾਧੜੀ ਜਾਂ ਅਣਅਧਿਕਾਰਤ ਸਮੱਗਰੀ ਦੀ ਵਰਤੋਂ ਨਾ ਕਰੋ।
- ਇਮਤਿਹਾਨ ਦੌਰਾਨ ਘਬਰਾ ਜਾਣਾ ਜਾਂ ਬਹੁਤ ਜ਼ਿਆਦਾ ਚਿੰਤਤ ਨਹੀ ਹੋਣਾ।
- ਨਿਰਧਾਰਤ ਸਮਾਂ ਪੂਰਾ ਹੋਣ ਤੋਂ ਪਹਿਲਾਂ ਪ੍ਰੀਖਿਆ ਰੂਮ ਨਾ ਛੱਡੋ