Punjab and Haryana High Court Clerk Result 2023 Out: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਕਲਰਕਾਂ ਦੀ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਗਿਆ ਸੀ। ਜਿਸ ਵਿੱਚ ਕੁੱਲ 157 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਸੀ। ਇਸੇ ਉਦੇਸ਼ ਲਈ ਚੰਡੀਗੜ੍ਹ ਹਾਈ ਕੋਰਟ ਕਲਰਕ ਭਰਤੀ 2023 ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 25 ਫਰਵਰੀ 2023 ਅਤੇ ਆਖਰੀ ਮਿਤੀ 17.03.2023 ਰੱਖੀ ਗਈ ਸੀ।
ਜਿਸ ਕਰਕੇ ਮਹਿਕਮੇ ਵੱਲੋਂ ਪੰਜਾਬ ਅਤੇ ਹਰਿਆਣਾ HC ਕਲਰਕ 2023 ਪ੍ਰੀਖਿਆ 28.08.2023, 29.08.2023 ਅਤੇ 31.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਉਸੇ ਸੰਬੰਧਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ਼ੋ ਲਿਖਤੀ ਪ੍ਰੀਖਿਆ ਦੇ ਨਤੀਜੇ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਸ ਸੂਚੀ ਦਾ ਲਿੰਕ ਪ੍ਰਾਪਤ ਉਮੀਦਵਾਰ ਹੇਠਾਂ ਦਿੱਤੇ ਲੇਖ ਵਿਚੋਂ ਪ੍ਰਾਪਤ ਕਰ ਸਕਦਾ ਹੈ।
Punjab and Haryana High Court Clerk Result 2023 Overview
ਜਿਹੜੇ ਉਮੀਦਵਾਰ Punjab and Haryana High Court Clerk ਪ੍ਰੀਖਿਆ 2023, ਜੋ ਕਿ 28.08.2023, 29.08.2023 ਅਤੇ 31.08.2023 ਤੱਕ ਆਯੋਜਿਤ ਕੀਤੀ ਗਈ ਸੀ, ਲਈ ਹਾਜ਼ਰ ਹੋਏ ਹਨ ਉਹ ਹੁਣ ਅਧਿਕਾਰਤ ਵੈੱਬਸਾਈਟ ਤੇ Punjab and Haryana High Court Clerk Result 2023 ਦੇਖ ਸਕਦੇ ਹਨ। Punjab and Haryana High Court Clerk Result 2023 ਲਈ Punjab and Haryana High Court Clerk Result 2023 ਜਾਰੀ ਕਰ ਦਿੱਤਾ ਗਿਆ ਹੈ।
Punjab and Haryana High Court Clerk Result 2023 | |
Exam Name | Punjab and High Court Clerk Recruitment Exam |
Mode of Exam | Computer Based Test (CBT) |
Job Location | All Punjab |
Category | Result |
Final Result | Declared |
What’s App Channel Link | Join Now |
Telegram Channel Link | Join Now |
Official website | sssc.gov.in |
Punjab and Haryana High Court Clerk Mains Result Out 2023
Punjab and Haryana High Court Clerk Result 2023: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 157 ਕਲਰਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਿੱਤਾ ਸੀ। ਚੰਡੀਗੜ੍ਹ ਹਾਈ ਕੋਰਟ ਕਲਰਕ ਭਰਤੀ 2023 ਲਈ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 25 ਫਰਵਰੀ 2023 ਸੀ। ਮਹਿਕਮੇ ਵੱਲੋਂ ਪੰਜਾਬ ਅਤੇ ਹਰਿਆਣਾ HC ਕਲਰਕ 2023 ਪ੍ਰੀਖਿਆ 28.08.2023, 29.08.2023 ਅਤੇ 31.08.2023 ਨੂੰ ਆਯੋਜਿਤ ਕਰਵਾਈ ਗਈ ਸੀ। ਪਹਿਲੇ ਪੜਾਅ ਵਿੱਚ ਚੁਣੇ ਗਏ ਉਮੀਦਵਾਰਾਂ ਦੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਗਈ ਸੀ। ਫਿਰ ਪਹਿਲੇ ਪੜਾਅ ਵਿੱਚ ਚੁਣੇ ਗਏ ਉਮੀਦਵਾਰਾਂ ਲਈ ਦੂੱਜੇ ਪੜਾਅ ਦੀ ਪ੍ਰੀਖਿਆ 19.11.2023 ਨੂੰ ਆਯੋਜਿਤ ਕਰਵਾਈ ਸੀ।
ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲ਼ੋਂ ਜੋ ਮੁੱਖ ਪ੍ਰੀਖਿਆ 19.11.2023 ਨੂੰ ਕਰਵਾਈ ਗਈ ਸੀ, ਉਸ ਮੁੱਖ ਪ੍ਰੀਖਿਆ (Mains Exam) ਦਾ ਨਤੀਜਾ 15 ਦਸੰਬਰ 2023 ਨੂੰ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਉਸ ਮੁੱਖ ਪ੍ਰੀਖਿਆ ਦੇ ਨਤੀਜੇ ਦੀ PDF ਨੂੰ ਡਾਊਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੁਣੇ ਕਲਿੱਕ ਕਰੋ।
Download Link : ਪੰਜਾਬ ਅਤੇ ਹਰਿਆਣਾ HC ਕਲਰਕ ਮੁੱਖ ਪ੍ਰੀਖਿਆ (Mains Exam) ਨਤੀਜਾ ਜਾਰੀ
How to Download Punjab and Haryana High Court Clerk Result 2023
Punjab and Haryana High Court Result 2023: Punjab and Haryana High Court Clerk Result ਜਾਰੀ ਕੀਤਾ ਗਿਆ ਹੈ ਤੁਸੀ ਹੇਠ ਲਿੱਖੇ ਨਿਰਦੇਸ਼ਾਂ ਦਾ ਪਾਲਣ ਕਰਕੇ Clerk Result ਡਾਊਨਲੋਡ ਕਰ ਸਕਦੇ ਹੋਂ
Steps to Download Punjab and Haryana High Court Clerk Result:
- ਸਭ ਤੋਂ ਪਹਿਲਾਂ, SSSC ਦੀ ਅਧਿਕਾਰਤ ਵੈੱਬਸਾਈਟ sssc.gov.in ‘ਤੇ ਜਾਓ।
- ਹੁਣ ਤੁਹਾਨੂੰ ਸੁਬਾਰਡੀਨੇਟ ਕੋਰਟ ਕਲਰਕ ਭਰਤੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਲਿੰਕ ਮਿਲੇਗਾ।
- ਵੈੱਬਸਾਈਟ ਦੇ ਸੈਕਸ਼ਨ ‘ਤੇ ਜਾਓ ਅਤੇ ਤੁਸੀਂ ਇਸ ਚੋਣ ਪ੍ਰਕਿਰਿਆ ਨਾਲ ਸਬੰਧਤ ਸਾਰੀ ਢੁਕਵੀਂ ਜਾਣਕਾਰੀ ਦੇਖੋਗੇ।
- ਹੁਣ ਤੁਹਾਨੂੰ ਵੈੱਬਸਾਈਟ ਦੇ ਹਿੱਸੇ ਵਿੱਚ Punjab and Haryana High Court Clerk Result ਦਾ ਲਿੰਕ ਲੱਭਣ ਦੀ ਲੋੜ ਹੈ।
- ਫਿਰ Punjab and Haryana High Court Clerk Result 2023 ਡਾਊਨਲੋਡ ਕਰੋ ਅਤੇ ਉਮੀਦਵਾਰਾਂ ਦੇ ਰੋਲ ਨੰਬਰ ਦੀ ਖੋਜ ਕਰੋ।
- ਇਸ ਤੋਂ ਬਾਅਦ ਤੁਹਾਡੇ Punjab and Haryana High Court Clerk Result ਦਾ ਸਟੇਟਸ ਤੁਹਾਡੇ ਸਾਹਮਣੇ ਆ ਜਾਵੇਗਾ।
- Punjab and Haryana High Court Clerk Result ਦਾ ਪ੍ਰਿੰਟਆਊਟ ਲਓ ਅਤੇ ਇਸਦੀ ਵਰਤੋਂ ਚੋਣ ਪ੍ਰਕਿਰਿਆ ਦੇ ਅਗਲੇ ਕਦਮਾਂ ਲਈ ਕਰੋ