Punjab and Haryana High Court Clerk Syllabus 2023: The Punjab and Haryana HC official syllabus and Exam pattern are out. For all eligible candidates, it must go through the syllabus. Before filling up the form all the candidates are advised to carefully read the official notification. All the eligible candidates who are interested in Punjab and Haryana High Court Recruitment 2023 can check all the details regarding Punjab and Haryana High Court Syllabus and Exam Pattern from this article.
Punjab And Haryana High Court Clerk Syllabus 2023 Overview
Punjab and Haryana High Court Clerk Syllabus 2023: Punjab and Haryana High Court syllabus and exam pattern 2023 highlight The list of important topics from which questions are asked in the exam. Knowing the syllabus is essential before you start preparing for the Punjab and Haryana High Court Clerk exam of the Punjab and Haryana High Court department
Punjab And Haryana High Court Clerk Syllabus 2023 Overview | |
ਭਰਤੀ ਸੰਗਠਨ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ |
ਪੋਸਟ ਦਾ ਨਾਮ | ਕਲਰਕ |
ਪੇਪਰ ਦੀ ਮਿਤੀ | ਜਲਦ ਹੀ ਜਾਰੀ ਕੀਤਾ ਜਾਵੇਗਾ |
ਯੋਗਤਾ | ਗ੍ਰੇਜੁਏਸਨ |
ਕੈਟਾਗਰੀ | ਸਿਲੇਬਸ ਅਤੇ ਪ੍ਰੀਖਿਆ ਪੈਟਰਨ |
ਪ੍ਰੀਖਿਆ ਪੈਟਰਨ | ਕੰਪਿਉਟਰ ਅਧਾਰਿਤ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਇਟ | www.highcourtchd.gov.in |
Punjab And Haryana High Court Clerk Prelims Syllabus 2023
Punjab and Haryana High Court Preliminary Exam syllabus 2023: ਉਮੀਦਵਾਰਾਂ ਨੂੰ ਬਿਹਤਰ ਤਿਆਰੀ ਕਰਨ ਲਈ ਪ੍ਰੀਖਿਆ ਦੇ ਪੈਟਰਨ, ਯੋਗਤਾ ਜਾਂ ਸਿਲੇਬਸ ਬਾਰੇ ਜਾਣਨਾ ਮਹੱਤਵਪੂਰਨ ਹੈ ਕਿਉਂਕਿ ਸਿਲੇਬਸ ਦੁਆਰਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ ਜਾਂ ਵਿਸ਼ੇ ਸ਼ਾਮਲ ਹਨ ਅਤੇ ਪ੍ਰੀਖਿਆ ਵਿੱਚ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ, ਉਮੀਦਵਾਰ ਜਾਣ ਸਕਦੇ ਹਨ। ਹੇਠਾਂ ਦਿੱਤੇ ਟੇਬਲ ਤੋਂ ਤੁਸੀ ਇਹ ਜਾਣਕਾਰੀ ਲੈ ਸਕਦੇ ਹੋ।
Name of the subject Subject | Topics to be included in the subject |
English Composition |
|
General Knowledge |
|
Punjab And Haryana High Court Clerk Mains Exam Pattern 2023
ਉਮੀਦਵਾਰਾਂ ਨੂੰ ਬਿਹਤਰ ਤਿਆਰੀ ਕਰਨ ਲਈ Mains ਪ੍ਰੀਖਿਆ ਦੇ ਪੈਟਰਨ, ਯੋਗਤਾ ਜਾਂ ਸਿਲੇਬਸ ਬਾਰੇ ਜਾਣਨਾ ਮਹੱਤਵਪੂਰਨ ਹੈ ਕਿਉਂਕਿ ਸਿਲੇਬਸ ਦੁਆਰਾ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ ਜਾਂ ਵਿਸ਼ੇ ਸ਼ਾਮਲ ਹਨ ਅਤੇ ਪ੍ਰੀਖਿਆ ਵਿੱਚ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ, ਉਮੀਦਵਾਰ ਜਾਣ ਸਕਦੇ ਹਨ। ਉਮੀਵਾਰ ਨੂੰ ਘੱਟੋ ਘੱਟ ਲਿਖਤੀ ਪੇਪਰ ਵਿੱਚ 40 ਪ੍ਰਤਿਸੀਤ ਨੰਬਰ ਲੈਣੇ ਜਰੂਰੀ ਹੋਣਗੇ। ਇਸ ਤੋਂ ਘੱਟ ਨੰਬਰ ਦੀ ਸੂਰਤ ਵਿੱਚ ਉਮੀਦਵਾਰ ਨੂੰ ਅਗੇ ਦੀ ਪ੍ਰੀਖਿਆ ਲਈ ਨਹੀ ਵਿਚਾਰੀਆਂ ਜਾਵੇਗਾ। ਕਲਰਕ ਦੇ ਪੇਪਰ ਤੋਂ ਬਾਅਦ ਉਮੀਦਵਾਰ ਦਾ ਟਾਇਪਿੰਗ ਟੈਸਟ ਹੋਵੇਗਾ ਜਿਸ ਦੀ ਜਾਣਕਾਰੀ ਹੇਠਾਂ ਦਿੱਤੀ ਹੋਈ ਹੈ। ਹੇਠਾਂ ਦਿੱਤੇ ਟੇਬਲ ਵਿੱਚ ਉਮੀਦਵਾਰ ਮੁੱਖ ਪ੍ਰੀਖਿਆ ਵਿੱਚ ਪੁੱਛੇ ਜਾਣ ਵਾਲੇ ਸਾਰੇ ਵਿਸ਼ੇ ਦੇ ਨੰਬਰਾਂ ਦੇ ਪੈਟਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Punjab And Haryana HC Clerk Mains Exam Pattern | ||
---|---|---|
ਕ੍ਰਮਾਂਕ | ਵਿਸ਼ਾ | ਅਧਿਕਤਮ ਅੰਕ |
1 | English Composition | 150 |
2 | General Knowledge | 50 |
3 | Precis Writing | 50 |
4 | Hindi (Devnagri Script) OR Punjabi (Gurmukhi) | 50 |
Punjab And Haryana High Court Clerk Exam Pattern PDF | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਲਰਕ ਸਿਲੇਬਸ ਪ੍ਰੀਖਿਆ ਪੈਟਰਨ PDF
Punjab And Haryana High Court Clerk Syllabus: ਉਮੀਦਵਾਰ ਹੇਠ ਦਿੱਤੇ ਟੇਬਲ ਵਿੱਚ ਔਫੀਸ਼ਿਲ Punjab and Haryana High Court Recruitment 2023 ਲਈ ਸਲੇਬਸ ਅਤੇ ਇਗਜਾਮ ਪੈਟਰਨ ਦਾ ਲਿੰਕ ਲਗਾਇਆ ਗਿਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿੱਕ ਕਰਕੇ ਡਾਉਨਲੋਡ ਕਰ ਸਕਦੇ ਹਨ।
Download the Punjab and Haryana Court Clerk Exam Pattern and Syllabus PDF