Punjab and Haryana High Court Stenographer Result: ਪੰਜਾਬ ਅਤੇ ਹਰਿਆਨਾ ਹਾਈ ਕੋਰਟ ਨੇ ਮਿਤੀ 29 ਮਾਰਚ 2023 ਨੂੰ ਸਟੈਨੋਗ੍ਰਾਫਰ ਲਈ ਭਰਤੀ ਕੀਤੇ ਬਾਕੀ ਉਮੀਦਵਾਰਾ ਦਾ ਨਤੀਜਾ 2023 ਘੋਸ਼ਿਤ ਕੀਤਾ ਹੈ। ਉਮੀਦਵਾਰ ਇਸ ਦੀ ਅਧਿਕਾਰਤ ਸਾਇਟ ਤੇ ਜਾ ਕੇ ਇਸ ਦਾ ਨਤੀਜਾ ਦੇਖ ਸਕਦੇ ਹਨ। ਉਮੀਦਵਾਰਾਂ ਦੀ ਸਹੂਲਤ ਲਈ ਇਸ ਦਾ ਲਿੰਕ ਹੇਠਾਂ ਦਿੱਤਾ ਹੋਇਆ ਹੈ। ਜਿਸ ਤੇ ਜਾ ਕੇ ਉਮੀਦਵਾਰ ਇਸ ਦੀ ਫਾਇਲ ਡਾਉਨਲੋਡ ਕਰ ਸਕਦੇ ਹਨ।
ਸਟੈਨੋਗ੍ਰਾਫਰ ਲਈ ਕੱਟ ਔਫ ਮਾਰਕ ਅਤੇ ਮੈਰਿਟ ਸੂਚੀ ਦੇਖੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।
Punjab and Haryana High Court Stenographer Result 2023 Overview | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਟੈਨੋਗ੍ਰਾਫਰ ਨਤੀਜਾ 2023 ਸੰਖੇਪ ਜਾਣਕਾਰੀ
Punjab and Haryana High Court Stenographer Result: ਨਤੀਜਾ ਲਿਖਤੀ ਪ੍ਰੀਖਿਆ ਅਤੇ ਸਟੈਨੋਟਾਇਪਿੰਗ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ।। ਇਸ ਲੇਖ ਵਿੱਚ, ਉਮੀਦਵਾਰ ਡਾਇਰੈਕਟ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ ਸਟੈਨੋਗ੍ਰਾਫਰ ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮ ਦੇਖ ਸਕਦੇ ਹਨ। ਸਟੈਨੋਗ੍ਰਾਫਰ ਦਾ ਨਤਿਜਾ ਅਤੇ ਇਸ ਵਿੱਚ ਕਿਹੜੇ-ਕਿਹੜੇ ਉਮੀਦਾਵਰਾ ਦਾ ਨਾਂ ਆਇਆ ਹੈ। ਇਹ ਸਭ ਤੁਸੀ ਹੇਠਾਂ ਦਿੱਤੀ ਹੋਈ ਫਾਇਲ ਵਿੱਚ ਦੇਖ ਸਕਦੇ ਹੋ।
Punjab and Haryana High Court Stenographer Result Out Overview | |
Recruitment Board | Punjab and Haryana High Court |
Exam Name | Stenographer |
Category | Result |
Result Date | 29 March 2023 |
Official Site | highcourtchd.gov |
Punjab and Haryana High Court Stenographer Result 2023 Merit List |
ਇਸ ਦੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਵਿੱਚ waiting ਵਾਲੇ 3 ਉਮੀਦਵਾਰਾਂ ਦੇ ਨਾਮ ਸਾਮਿਲ ਹਨ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। ਮੇਰਿਟ ਲਿਸਟ 2023 ‘ਤੇ ਵਧੇਰੇ ਸੰਭਾਵਿਤ ਵੇਰਵਿਆਂ ਦੀ ਹੇਠਾਂ ਚਰਚਾ ਕੀਤੀ ਗਈ ਹੈ ਤਾਂ ਜੋ ਕੋਈ ਵੀ ਨਤੀਜੇ ਦੀ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਸਮਝ ਸਕੇ।
Click here to download: Punjab and Haryana High Court Stenographer merit list
Enroll Yourself: Punjab Da Mahapack Online Live Classes
Download Adda 247 App here to get the latest updates
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |