Punjab ETT Notice Regarding Station Allotment To 36 Waiting List Candidates
ਸਿੱਖਿਆ ਭਰਤੀ ਬੋਰਡ, ਪੰਜਾਬ ਦੁਆਰਾ ਐਲੀਮੈਂਟਰੀ ਟੀਚਰਜ਼ ਟਰੇਨਿੰਗ (ETT) ਭਰਤੀ ਪ੍ਰਕਿਰਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਟੀਚਰ ਭਰਤੀ ਲਈ ਕੁੱਲ 6635 ਅਸਾਮੀਆਂ ਭਰੀਆਂ ਜਾਣੀਆਂ ਸਨ। ਇਸੇ ਉਦੇਸ਼ ਨਾਲ ਪੰਜਾਬ ETT ਟੀਚਰ ਦੀ ਪ੍ਰੀਖਿਆ ਮਹਿਕਮੇ ਵੱਲੋਂ ਪ੍ਰੀਖਿਆ 16.10.2021 ਨੂੰ ਆਯੋਜਿਤ ਕਰਵਾਈ ਗਈ ਸੀ। ਪ੍ਰੀਖਿਆ ਕਰਵਾਏ ਜਾਣ ਤੋਂ ਬਾਅਦ ਬੋਰਡ ਵੱਲੋਂ ਰਿਜਲਟ ਘੋਸਿਤ ਕਰਨ ਉਪਰੰਤ 6635 ਅਸਾਮੀਆਂ ਦੀ ਸਿਲੈਕਸਨ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਸਿਲੈਕਟ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਹਾਜਰੀ ਦੇ ਦਿੱਤੀ ਹੈ। 765 ਅਸਾਮੀਆਂ ਵਿੱਚੋਂ 36 ਅਸਾਮੀਆਂ ਖਾਲੀ ਹੋ ਗਈਆਂ ਸਨ।
ਉਸ ਸੰਬੰਧਤ ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ 36 ਅਸਾਮੀਆਂ ਨੂੰ ਭਰਨ ਲਈ ਮਿਤੀ 11.10.2023 ਤੋਂ ਆਨਲਾਈਨ ਪ੍ਰੋਸੈਸ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪੋਰਟਲ ਮਿਤੀ 11.10.2023 ਤੋਂ 12.10.2023 ਤੱਕ ਖੁੱਲ੍ਹਾ ਰਹੇਗਾ। ਵਿਭਾਗ ਦੀ ਵੈਬਸਾਈਟ ਤੇ ਮੈਰਿਟ ਅਤੇ ਕੈਟਾਗਰੀ ਵਾਈਜ 36 ਉਮੀਦਵਾਰਾਂ ਦੀ ਸੂਚੀ ਅਪਲੋਡ ਕੀਤੀ ਜਾ ਚੁੱਕੀ ਹੈ ਜਿਸਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
ਪੰਜਾਬ ETT ਟੀਚਰ ਭਰਤੀ ਅਧਿਕਾਰਤ ਨੋਟਿਸ
ਪੰਜਾਬ ETT ਟੀਚਰ ਭਰਤੀ 36 ਉਮੀਦਵਾਰਾਂ ਦੀ ਸੂਚੀ
Punjab ETT New Notice
ਪੰਜਾਬ ਐਲੀਮੈਂਟਰੀ ਟੀਚਰਜ਼ ਟਰੇਨਿੰਗ (ETT) ਭਰਤੀ ਲਈ ਕੁੱਲ 6635 ਸਾਮੀਆਂ ਭਰੀਆਂ ਗਈਆ ਸਨ। ਪੰਜਾਬ ETT ਟੀਚਰ ਭਰਤੀ ਲਈ ਮਹਿਕਮੇ ਵੱਲੋਂ ਪ੍ਰੀਖਿਆ 16/10/2021 ਨੂੰ ਆਯੋਜਿਤ ਕਰਵਾਈ ਗਈ ਸੀ। ਮਹਿਕਮੇ ਵਲੋਂ ਰਿਜਲਟ ਘੋਸਿਤ ਕਰਨ ਉਪਰੰਤ 6635 ਅਸਾਮੀਆਂ ਦੀ ਸਿਲੈਕਸ਼ਨ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਸਿਲੈਕਟ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਹਾਜਰੀ ਦੇ ਦਿੱਤੀ ਹੈ। ਦੌਹਰੀ ਪਾਤਰਤਾ ਕਾਰਨ 765 ਅਸਾਮੀਆਂ ਵਿੱਚੋਂ 94 ਅਸਾਮੀਆਂ ਖਾਲੀ ਹੋ ਗਈਆਂ ਸਨ। ਇਸ ਪੁੋਸਟ ਲਈ ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ।
Click here to check the new notice
Punjab ETT Document Verification New Notice
ਸ਼ਿਖਿਆ ਵਿਭਾਗ ਵਿੱਚ ਮਾਸਟਰ ਕਾਡਰ ਨਾਲ ਸਬੰਥ ਵੱਖ ਵੱਖ ਵਿਸ਼ਿਆ ਦੀਆਂ 4161 ਅਸਾਮੀਆਂ ਦੀ ਭਰਤੀ ਵਿਚ ਹੈਡੀਕੈਪਡ ਕੈਟਾਗਰੀ ਦੇ ਹੇਠ ਲਿਖੇ ਉਮੀਦਵਾਰਾ ਦੀ ਪਾਤਰਤਾ ਫਿਜ਼ੀਕਲ ਵੈਰੀਫਿਕੇਸਨ ਨਾ ਹੋਣ ਕਾਰਣ Withheld ਰੱਖੀ ਗਈ ਹੈ। ਉਮੀਦਵਾਰ ਇਸ ਲਿਸ਼ਟ ਵਿੱਚ ਆਪਣਾ ਨਾਮ ਦੇਖ ਸਕਦੇ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਦੀ ਜਾਂਚ ਕਰਨ।
Punjab ETT Document Verification Schedule New Notice
ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ ਕਾਡਰ (ਬਾਰਡਰ ਏਰੀਆ) ਵਿਚ ਮਿਤੀ 06-04-2021 ਨੂੰ ਅੰਗਰੇਜੀ ਵਿਸੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਦਾ ਵਿਗਿਆਪਨ ਦਿੱਤਾ ਗਿਆ ਸੀ। ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਦੇਣ ਵਾਲੇ ਉਮੀਦਵਾਰਾਂ ਨੂੰ ਵੱਖ-ਵੱਖ ਮਿਤੀਆਂ ਨੂੰ ਸਕਰੂਟਨੀ ਲਈ ਬੁਲਾਇਆ ਗਿਆ ਸੀ। ਇਨ੍ਹਾਂ ਪਬਲਿਕ ਨੋਟਿਸ ਦੀ ਲਗਾਤਾਰਾ ਵਿੱਚ ਕੇਵਲ ਬੀ.ਸੀ. ਕੈਟਾਗਰੀ ਦੇ ਉਮੀਦਵਾਰਾਂ ਨੂੰ ਹੇਠ ਲਿਖੇ ਮੈਰਿਟ ਅਨੁਸਾਰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਸ 3ਬੀ1, ਐਸ.ਏ.ਐਸ. ਨਗਰ ਵਿਖੇ ਮਿਤੀ 02:08 2023 ਨੂੰ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਹਾਲ ਦੀ ਘੜੀ ਅਸਲ ਦਸਤਾਵੇਜਾ ਦੀ ਸਕਰੂਟਨੀ ਲਈ ਸੱਦਾ ਦਿੱਤਾ ਜਾਂਦਾ ਹੈ।
Punjab ETT Final Result 2023 Direct Links
Punjab ETT Final Result 2023: After the final examination, the final result lists have been uploaded on the site. The details of which have been given to you. Candidates can download both these lists from the link given below.
Click Here Download Final Result
Punjab ETT Teacher Final Answer Key 2023
Punjab ETT Teacher Final Answer Key 2023:Candidates can download the Punjab ETT Teacher question papers and their answer key from the official site of the board. Click on the below link to download Punjab ETT Final Answer Key 2023. The final answer key has been released today on 08 July 2023
Download Link: Punjab ETT Final Answer Key
Punjab ETT Recruitment 2022 Overview
Punjab ETT Recruitment 2022: The Education Recruitment Board, Punjab on 13th October 2022 released The Punjab ETT Recruitment 2022 Notification, for the recruitment of 6635 teachers in the Elementary schools of the Punjab, on their official website.
The Starting Date of the Application Form for the Punjab ETT Recruitment 2022 is 14th October 2022.
Candidates can apply Punjab ETT Recruitment 2022 Application Form till 10th November 2022. In the following article, the candidates can find all the information related to the Punjab ETT Recruitment 2022 in detail.
Punjab ETT Recruitment 2022 – Important Changes
Education Department has made some Important Changes in the Punjab ETT Recruitment 2022. According to the new notification, there are some changes in the Punjab ETT Syllabus 2022 and Exam Pattern along with Punjab ETT Eligibility Criteria and Punjab ETT Selection process 2022
The new Notification has added a new Exam in the Punjab ETT Recruitment 2022. Punjabi Language and Literature exam will be compulsory for every one who will be appearing for the Punjab ETT Recruitment Exam 2022.
The Punjabi Language and Literature Exam will be of 100 marks and will only be qualifying in nature.
One has to Secure 50 Marks in the Exam.
It is one of the Eligibility criteria for Punjab ETT Recruitment 2022.
If one fails to secure 50 marks he will not be considered for final Selection
These marks will not be considered while calculating final merit for the Punjab ETT Recruitment 2022.
New Punjab ETT Syllabus and Exam Pattern
Punjab ETT Recruitment 2022 Important Dates
Punjab ETT Recruitment 2022 Important Dates: ਜਿਵੇਂ ਕਿ Punjab ETT Recruitment 2022 notification ETT 6635 vacancies ਲਈ ਜਾਰੀ ਹੋ ਚੁੱਕੀ ਹੈ, ਇਸ ਲਈ ETT 6635 vacancies ਦੀਆਂ ਮਹੱਤਵਪੂਰਣ ਤਾਰੀਖਾਂ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ। ਇਸ ਲਈ ਅਸੀਂ ETT 6635 Teachers ਦੀ ਭਰਤੀ ਲਈ ਸਾਰੀਆਂ ਮਹੱਤਵਪੂਰਨ ਤਾਰੀਖਾਂ ਹੇਠ ਬਣੇ ਟੇਬਲ ਵਿੱਚ ਪ੍ਰਦਾਨ ਕਰ ਰਹੇ ਹਾਂ।
Punjab ETT Recruitment 2022 Important Dates |
Events | Dates |
Punjab ETT Notification Released | 13th October 2022 |
Punjab ETT Application Begins | 14th October 2022 |
Punjab ETT Application Ends | 10th November 2022
Here it is Important to Note that Applications can be Submitted Only till 5:00 PM in the evening. |
Punjab ETT Application Correction Window | To be Announced |
Punjab ETT Admit Card | To be Announced |
Punjab ETT Exam Date | To be Announced |
Punjab ETT Recruitment 2022 Notification in Punjabi
Punjab ETT Recruitment 2022 Notification: Education Recruitment Board ਦੁਆਰਾ ETT 6635 ਅਧਿਆਪਕਾਂ ਦੀ ਭਰਤੀ ਲਈ Punjab ETT Recruitment 2022 Notification ਜਾਰੀ ਕਰ ਦਿੱਤਾ ਗਿਆ ਹੈ। Education Recruitment Board ਦੁਆਰਾ ETT 6635 ਅਧਿਆਪਕਾਂ ਦੀ ਭਰਤੀ ਲਈ Punjab ETT Recruitment 2022 ਦਾ ਅਧਿਕਾਰਤ Notification PDF Education Recruitment Board ਦੀ ਅਧਿਕਾਰਿਤ ਵੈੱਬਸਾਈਟ ਤੇ ਜਾਰੀ ਕਿਤਾ ਗਿਆ ਹੈ। ਜੋ ਵੀ ਉਮੀਦਵਾਰ ETT 6635 ਅਧਿਆਪਕਾਂ ਦੀ ਭਰਤੀ ਲਈ Punjab ਅਧਿਕਾਰਿਤ ETT Recruitment 2022 Notification ਡਾਊਨਲੋਡ ਕਰਨਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ।
Download: Punjab ETT Recruitment 2022 Notification PDF
Join us: Punjab ETT Online Live Classes
Punjab ETT Recruitment 2022 Vacancy in Punjabi
Punjab ETT Recruitment 2022 Vacancy: Education Recruitment Board ਦੁਆਰਾ ਅਧਿਕਾਰਤ Punjab ETT Recruitment 2022 Notification ਵਿੱਚ ਹੀ ਜਾਰੀ ਕਰ ਦਿੱਤੀ ਗਈ ਹੈ। Education Recruitment Board ਵਲੋਂ Punjab ETT Recruitment 2022 ਦੁਆਰਾ ETT 6635 ਅਧਿਆਪਕਾਂ ਦੀ ਭਰਤੀ ਕਰੇ ਜਾਣ ਦੀ ਗੱਲ ਕਹੀ ਗਈ ਹੈ।
6635 ETT Teachers ਦੀ ਸ਼੍ਰੇਣੀ ਅਨੁਸਾਰ ਵੰਡ ਹੇਠਾਂ ਲਿੱਖੇ ਟੇੱਬਲ ਵਿੱਚ ਦਿੱਤੀ ਗਈ ਹੈ।
Punjab ETT Recruitment 2022 Vacancy |
||||||
Fresh Requisition | Backlog | |||||
Category | Posts | Reserved for Female Candidates | Grand Total | Requisition 2994 (round off) backlog | Total Requisition | |
General | 840 | 330 | 1170 | 1770 | ||
SC (M&B) | 180 | 120 | 300 | 300 | ||
SC (R&O) | 180 | 120 | 300 | 300 | ||
BC | 180 | 120 | 300 | 300 | ||
GEN- ESM | 90 | 120 | 210 | 988 | 1198 | |
SC (M&B)-ESM | 60 | 60 | 359 | 419 | ||
SC (R&O)-ESM | 60 | 60 | 359 | 419 | ||
BC- ESM | 60 | 60 | 300 | 360 | ||
General Sports | 30 | 30 | 60 | 359 | 419 | |
SC (M&B) Sports | 15 | 15 | 120 | 135 | ||
SC (R&O) Sports | 15 | 15 | 120 | 135 | ||
Handicapped | ||||||
HH | 22 | 8 | 120 | 218 | 389 | 509 |
ID | 23 | 7 | 46 | |||
OH | 23 | 7 | ||||
VH | 22 | 8 | 125 | |||
Freedom Fighter | 15 | 15 | 30 | 30 | ||
EWS | 210 | 90 | 300 | 300 | ||
Grand Total | 2025 | 975 | 3000 | 2994 | 6635 |
Punjab ETT Recruitment 2022 Application Fees
ਕੈਟੇਗਿਰੀ ਅਨੁਸਾਰ 6635 ETT Teachers ਦੀ ਭਰਤੀ ਲਈ Punjab ETT Recruitment 2022 Application Fees ਹੇਠਾਂ ਦਿੱਤੇ ਟੇੱਬਲ ਵਿੱਚ ਦਿੱਤੀ ਗਈ ਹੈ।
Punjab ETT Recruitment 2022 Application Fees | |
Category | Application Fees |
General Category | Rs. 1000/- |
SC/ST | Rs. 500/- |
Ex-Serviceman (General) | Rs. 1000/- |
Ex-Serviceman (SC/ST) | Rs. 500/- |
Punjab ETT Recruitment 2022 Apply online
Punjab ETT Recruitment 2022 Apply Online: Punjab ETT Recruitment 2022 ਅਨੁਸਾਰ 6635 ETT Teachers ਦੀ ਭਰਤੀ ਲਈ ਫਾਰਮ ਭਰੇ ਜਾਣੇ 14th October 2022 ਤੋਂ ਹੀ ਸ਼ੁਰੂ ਹੋ ਚੁੱਕ ਹਨ। ਅਤੇ ETT 6635 Teachers ਦੀ ਭਰਤੀ ਲਈ ਇਹ ਫਾਰਮ 10th November 2022 ਤੱਕ ਭਰੇ ਜਾਣੇ ਜਾਰੀ ਰਹਿਣਗੇ।
Punjab ETT Recruitment 2022 Apply online | |
Events | Dates |
Punjab ETT Notification Released | 13th October 2022 |
Punjab ETT Application Begins | 14th October 2022 |
Punjab ETT Application Ends | 10th November 2022
Here it is Important to Note that Applications can be Submitted Only till 5:00 PM in the evening. |
Important Information
ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ 6635 ETT Teachers ਦੀ ਭਰਤੀ ਲਈ Punjab ETT Recruitment 2022 ਅਰਜ਼ੀਆਂ ਸ਼ਾਮ ਦੇ 5:00 ਵਜੇ ਤੱਕ ਹੀ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ।
ਜੋ ਵੀ ਉਮੀਦਵਾਰ 6635 ETT Teachers ਦੀ ਭਰਤੀ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਹ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦਾ ਹੈ।
Click to Apply: Punjab ETT Recruitment 2022
Punjab ETT Recruitment 2022 Eligibility Criteria
Punjab ETT Recruitment 2022 Eligibility Criteria: 6635 ETT ਅਧਿਆਪਕਾਂ ਦੀ ਭਰਤੀ ਲਈ ਲੋੜੀਂਦੀ ਵਿਦਿਅਕ ਯੋਗਤਾ ਜੋ ਵੀ ਉਮੀਦਵਾਰਾਂ ਕੋਲੋਂ ਮੰਗੀ ਗਈ ਹੈ ਉਸਦਾ ਵੇਰਵਾ ਹੇਠਾਂ ਬਣੇ ਟੇਬਲ ਵਿੱਚ ਦਿੱਤਾ ਗਿਆ ਹੈ
Punjab ETT Recruitment 2022 Eligibility Criteria | |
Sr. No. | Details |
1 | Should have passed Graduation with minimum fifty per cent marks in the case of General Category candidate and forty-five per cent marks in the case of Scheduled Caste, Scheduled Tribes, Other Backward Classes, Backward Classes and Physically Handicapped candidates, from a recognized university or institution; |
2 | Should possess two years Elementary Teachers Training’ course or two years Diploma in Elementary Education (by whatever name known), from a recognized university or institution.
Provided that the candidates, who have done the two years ‘Elementary Teacher Training’ course or two years Diploma in Elementary Education or have done this course with other nomenclature, with 10+2 qualification hall be considered for appointment into the Service under these rules till the 30th day of September, 2025.” |
3 | Should have passed PSTET-1. |
Punjab ETT Recruitment 2022 Selection Process
Punjab ETT Recruitment 2022 Selection Process: 6635 ETT ਅਧਿਆਪਕਾਂ ਦੀ ਭਰਤੀ ਵਿੱਚ ਹੇਠ ਲਿੱਖੇ ਪੜਾਅ ਸ਼ਾਮਿਲ ਹਨ:
- Written Test
- Document Verification
- Medical Examination
Punjab ETT Recruitment 2022 Admit Card
Punjab ETT Recruitment 2022 ਦੀ ਪ੍ਰੀਖਿਆ ਮਿਤੀ ਲਈ ਬੋਰਡ ਵਲੋਂ ਕੋਈ ਸੂਚਨਾ ਜਾਰੀ ਨਹੀਂ ਕੀਤੀ ਗਈ ਹੈ, ਜਿਵੇਂ ਹੀ ਇਹ ਸੂਚਨਾ ਬੋਰਡ ਵਲੋਂ ਜਾਰੀ ਕੀਤੀ ਜਾਵੇਗਾ ਅਸੀ ਵੀ ਇਸ ਆਰਟਿਕਲ ਵਿੱਚ ਇਹ ਸੂਚਨਾ ਸ਼ਾਮਿਲ ਕਰ ਦੇਵਾਂਗੇ। Punjab ETT Recruitment 2022 Admit Card ਬਾਰੇ ਸੂਚਨਾ ਵੀ Punjab ETT Recruitment 2022 ਦੀ ਪ੍ਰੀਖਿਆ ਮਿਤੀ ਦੀ ਸੂਚਨਾ ਤੋਂ ਬਾਅਦ ਹੀ ਜਾਰੀ ਹੋਵੇਗੀ।
Punjab ETT Recruitment 2022: FAQ’s
ਪ੍ਰ: Punjab ETT Recruitment 2022 ਨੋਟੀਫਿਕੇਸ਼ਨ ਕਿੱਥੇ ਡਾਊਨਲੋਡ ਕਰਨਾ ਹੈ?
ਉ: Punjab ETT Recruitment 2022 ਨੋਟੀਫਿਕੇਸ਼ਨ Education Recruitment ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਡਾਊਨਲੋਡ ਕੀਤੀ ਜਾ ਸਕਦੀ ਹੈ।
ਪ੍ਰ:ਪੰਜਾਬ ਵਿੱਚ ਸਰਕਾਰੀ ਅਧਿਆਪਕ ਦੀ ਉਮਰ ਸੀਮਾ ਕਿੰਨੀ ਹੈ?
ਉ: ਪੰਜਾਬ ਵਿੱਚ ਸਰਕਾਰੀ ਅਧਿਆਪਕ ਦੀ ਉਮਰ ਸੀਮਾ 37 ਸਾਲ ਹੈ ਇਸ ਤੋਂ ਬਿਨਾਂ ਕੁਝ ਸ਼੍ਰੇਣੀਆਂ ਲਈ ਵਿਸ਼ੇਸ਼ ਛੂੱਟ ਵੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ।
ਪ੍ਰ:ਪੰਜਾਬ ਵਿੱਚ ਪ੍ਰਾਇਮਰੀ ਅਧਿਆਪਕ ਦੀ ਯੋਗਤਾ ਕੀ ਹੈ?
ਉ: ਪੰਜਾਬ ਵਿੱਚ ਪ੍ਰਾਇਮਰੀ ਅਧਿਆਪਕ ਦੀ ਯੋਗਤਾ ETT ਯਾਂ ਕਿਸੇ ਵੀ ਹੋਰ ਨਾਮ ਤੋਂ ਜਾਣਿਆ ਜਾਣ ਵਾਲਾ ਦੋ ਸਾਲਾਂ ਦਾ Elementary Education ਵਿੱਚ ਡਿਪਲੋਮਾ।
ਪ੍ਰ:ਮੈਂ Punjab ETT Recruitment 2022 ਲਈ ਕਿਵੇਂ ਅਪਲਾਈ ਕਰ ਸਕਦਾ/ਸਕਦੀ ਹਾਂ?
ਉ: Punjab ETT Recruitment 2022 ਵਿੱਚ 6635 ETT Teachers ਲਈ ਅਪਲਾਈ ਕਰਨ ਲਈ Education Board ਦੀ ਅਧਿਕਾਰਤ ਵੈੱਬਸਾਈਟ ਤੇ ਜਾਉ।
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |