Punjab govt jobs   »   Punjab ETT Recruitment 2022   »   Punjab ETT Teacher Salary 2023
Top Performing

Punjab ETT Teacher Salary 2023 Salary Structure, Pay Grade

Punjab ETT Teacher Salary 2023: Punjab ETT teacher Salary 2023 and the basic Pay for the Recruited Teachers will be 29,200 till the duration of the Probation Period.

No Allowances will be paid Until the Probation Period is over.

The Pay Band Plus Grade Pay for the 5994 ETT teachers will be 10300 – 34800 + 4200.

What is the Punjab ETT Teacher Salary 2023 Structure?

Punjab ETT teacher Salary 2023 : Punjab ETT Recruitment 2023 ਰਾਹੀਂ ਭਰਤੀ ਹੋਣ ਵਾਲੇ 5994 ETT Teachers ਦਾ Salary Structure, ਹੇਠਾਂ ਦਿੱਤੇ ਟੇੱਬਲ ਵਿੱਚ ਵਿਸਥਾਰ ਨਾਲ ਦਸਿੱਆ ਗਿਆ ਹੈ। ਜੋ ਵੀ ਉਮੀਦਵਾਰ Punjab ETT teacher Salary 2023 Structure ਬਾਰੇ ਜਾਣਨਾ ਚਾਹੁੰਦੇ ਹਨ ਉਹ ਹੇਠਾਂ ਦਿੱਤਾ ਟੇੱਬਲ ਜਰੂਰ ਦੇਖ ਲੈਣ

Punjab ETT Teacher Salary 2023
Pay band + Grade Pay Rs. 10300- 34800+4200
Grade Pay Rs.4,200/-
Minimum Initial Pay in the Admissible Pay Band 16290.00
IR@5% 815.00
DA@148% 25315.00
HRA+RRA@16% 2737.00
Fixed Medical Allowance 500.00
Mobile Allowance 250.00
Total 45907.00

Punjab ETT Teacher Salary 2023 : Job Profile

Punjab ETT Teacher 2023  Job Profile  Primary School Teacher

Punjab ETT Teacher Salary 2023 : Job Profile – Punjab ETT Teacher 2023 ਕੋਲ ਹੋਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਰਗਦਰਸ਼ਨ ਕਰਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੋਵੇਗਾ।

Punjab ETT Teacher 2023 ਦੀ ਮੁੱਖ ਭੂਮਿਕਾ ਆਪਣੇ ਵਿਦਿਆਰਥੀਆਂ ਨੂੰ ਹਰ ਖੇਤਰ ਵਿੱਚ ਤਰੱਕੀ ਕਰਨ ਲਈ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ।
Punjab ETT Teacher 2023 ਵਿਦਿਆਰਥੀਆਂ ਦੇ ਨੈਤਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਸ਼ਾਮਲ ਹੋਵੇਗਾ।
ਇਨ੍ਹਾਂ 5994 ETT Teachers ਨੂੰ ਸਿਲੇਬਸ, ਪ੍ਰਸ਼ਨ ਪੱਤਰ ਤਿਆਰ ਕਰਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੰਮ ਵੀ ਸੌਂਪਿਆ ਗਿਆ ਹੈ।
Punjab ETT Teacher 2023 ਨੂੰ ਅਧਿਆਪਕਾਂ ਦੀ ਮੀਟਿੰਗ ਵਿੱਚ ਨਿਯਮਤ ਤੌਰ ‘ਤੇ ਹਾਜ਼ਰ ਹੋਣਾ ਚਾਹੀਦਾ ਹੈ ਅਤੇ ਸਿਖਲਾਈ ਵੀ ਜੋ ਪੰਜਾਬ ਸਿੱਖਿਆ ਬੋਰਡ ਦੁਆਰਾ ਪ੍ਰਦਾਨ ਕੀਤੀ ਜਾਵੇਗੀ।
Punjab ETT Teacher 2023 ਦੁਆਰਾ ਅਸਾਈਨਮੈਂਟ, ਪ੍ਰੋਜੈਕਟ ਵਰਕ, ਟੀਮ ਅਧਿਆਪਨ, ਅਤੇ ਉਪਚਾਰਕ ਅਧਿਆਪਨ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।
ਇਨ੍ਹਾਂ 5994 ETT Teacher 2023 ਨੂੰ ਵੀ ਵਿਦਿਆਰਥੀਆਂ ਦੇ ਕਮਜ਼ੋਰ ਹਿੱਸੇ ‘ਤੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਉਹ ਜੀਵਨ ਵਿੱਚ ਬਿਹਤਰ ਢੰਗ ਨਾਲ ਨਿਰਮਾਣ ਕਰ ਸਕਣ।

How may years of Probation Period are there in Punjab ETT Teacher 2023?

Punjab ETT Teacher 2023 Salary : ਜੋ ਵੀ ਉਮੀਦਵਾਰ Punjab ETT Teacher 2023 ਭਰਤੀ ਰਾਹੀਂ ਭਰਤੀ ਹੋਣ ਜਾ ਰਹੇ ਹਨ ਉਹਨਾਂ ਲਈ 2 ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਹੋਵੇਗਾ ਜਿਸ ਦੌਰਾਨ ਉਹਨਾਂ ਨੂੰ ਸਿਰਫ Basic Punjab ETT Teacher Salary 2023 ਹੀ ਮਿਲੇਗੀ।

ਦੋ ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਪੂਰਾ ਕਰਨ ਤੋਂ ਬਾਅਦ ਹੀ ਉਮੀਦਵਾਰਾਂ ਨੂੰ 5994 ETT teachers ਭਰਤੀ ਵਿੱਚ ਪੱਕਾ ਕੀਤਾ ਜਾਵੇਗਾ। 5994 ETT teachers ਭਰਤੀ ਵਿੱਚ ਦੋ ਸਾਲਾਂ ਦਾ ਪ੍ਰੋਬੇਸ਼ਨ ਪੀਰਿਅਡ ਪੂਰਾ ਕਰਨ ਤੋਂ ਬਾਅਦ ਹੀ 5994 ETT teachers ਨੂੰ Basic Punjab ETT Teacher Salary 2023  ਦੇ ਨਾਲ ਨਾਲ ਵਾਧੂ ਭੱਤੇ ਆਦਿ ਮਿਲਣਗੇ।

Punjab ETT Teacher Salary 2023 Extra Benefits and Allowances

Punjab ETT Teacher Salary 2023 Extra Benefits and Allowances : Punjab ETT Teacher 2023 ਭਰਤੀ ਰਾਹੀਂ ਜੋ ਵੀ ਉਮੀਦਵਾਰ ਭਰਤੀ ਹੋਣਗੇ ਉਹਨਾਂ ਨੂੰ Basic Punjab ETT Teacher Salary 2023 ਤੋਂ ਬਿਨਾਂ Extra Benefits and Allowances ਵੀ ਮਿਲਣਗੇ ਜਿਵੇਂ ਕਿ

IR @ 5%

DA @ 148%

HRA + RRA @ 16% (10% + 6%)

Fixed Medical Allowance

Mobile Allowance

Punjab ETT Teacher Salary 2023 Increment Growth

Punjab ETT Teacher Salary 2023 and Punjab ETT Teacher Increment Growth  ਪ੍ਰਮੋਸ਼ਨ ਆਦਿ ਵਿਭਾਗ ਵਲੋਂ ਸਮੇਂ ਸਮੇਂ ਤੇ ਲਏ ਜਾਣ ਵੱਖ ਵੱਖ ਪ੍ਰੀਖਿਆਵਾਂ ਤੇ ਵੀ ਨਿਰਭਰ ਕਰਦੀ ਹੈ।Punjab ETT Teacher ਪ੍ਰਮੋਸ਼ਨ ਪਾ ਕੇ Headmaster ਯਾਂ ਫਿਰ Secondary School ਵਿੱਚ ਅਧਿਆਪਕ ਲੱਗ ਸਕਦਾ ਹੈ।

Check PSSSB Exams:

PSSSB Recruitment 2023
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

Read More:

Latest Job Notification Punjab Govt Jobs
Current Affairs Punjab Current Affairs
GK Punjab GK

Punjab ETT Teacher Salary 2023 Salary Structure, Pay Grade_3.1

FAQs

What is the annual salary of government teachers in Punjab?

The annual salary of government teachers in Punjab ranges from 360,000 to 9,00,000.

What is the monthly salary of a government teacher in Punjab?

The salary of a government teacher in Punjab ranges from 29,200 to 80-90,000 per month.

How much is Punjab ETT Teacher Salary 2023?

Punjab ETT Teacher Salary 2023 of 5994 ETT Teacher for new recruitment is 29,200.

Is there any probation in 5994 ETT Teacher 2023?

Probation period of 5994 ETT Teacher 2023 for new recruitment is 2 years.