Punjab govt jobs   »   Punjab ETT Recruitment 2022   »   Punjab ETT Teacher Selection process 2022
Top Performing

Punjab ETT Teacher Selection Process 2022 for 5994 ETT Posts

Punjab ETT Teacher Selection Process 2022 has a different levels each and every selected candidate  must go through all the norms set for Punjab ETT Teacher Selection Process 2022 such as  Documentation Verification. According to the decision taken by the board based on the merit of  written examination of the candidate found successful after only the Punjab ETT Teacher Selection Process 2022 began.

Punjab ETT Teacher Selection Process 2022 Overview

Punjab ETT Teacher Selection Process 2022 Overview: Punjab ETT Teacher Selection Process 2022 is given in the notification released by the Punjab Education Recruitment Board on its official website. If you want to get Selected in Punjab 5994 ETT 2022 then it is very important for  you to know about the 5994 ETT Teacher Selection Process 2022. 

Punjab ETT Teacher Selection Process 2022 – Criteria

ਜਿਹੜੇ ਉਮੀਦਵਾਰ Punjab ETT ਪ੍ਰੀਖਿਆ ਦੇ ਚੁੱਕੇ ਹਨ ਹਨ ਉਹਨਾਂ ਨੂੰ Punjab ETT  Selection Process ਦੀ ਚੰਗੀ ਸਮਝ ਹੋਣੀ ਚਾਹੀਦੀ ਹੈ। Punjab ETT Teacher Selection Process 2022 ਵਿੱਚ ਹੇਠਾਂ ਦਿੱਤੇ ਕਦਮ ਹਨ:

  1. Punjab ETT Teacher Selection process 2022 – 5994 ETT Posts ਲਈ ਆਨਲਾਈਨ ਅਰਜ਼ੀ ਭਰਨਾ।
  2. Punjab ETT Teacher Selection process 2022 – 5994 ETT Posts ਦੀ ਲਿਖਤੀ ਪ੍ਰੀਖਿਆ ਵਿੱਚ ਹਾਜ਼ਰ ਹੋਣਾ।
  3. Punjab ETT Teacher Selection process 2022 – 5994 ETT Posts – ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰੀਖਿਆ ਵਿੱਚ ਪਾਸ ਹੋਣਾ।
  4. Punjab ETT Teacher Selection process 2022 – 5994 ETT Posts ਲਿਖਤੀ ਪ੍ਰੀਖਿਆ ਮੈਰਿਟ ਸੂਚੀ ਵਿੱਚ ਸੂਚੀਬੱਧ ਹੋਣਾ।
  5. Punjab ETT Teacher Selection Process 2022 – 5994 ETT Posts ਦਸਤਾਵੇਜ਼ ਤਸਦੀਕ ਲਈ ਹਾਜ਼ਰ ਹੋਣਾ।
  6. Punjab ETT Teacher Selection Process 2022 – 5994 ETT Posts ਦੀ ਫਾਈਨਲ ਮੈਰਿਟ ਸੂਚੀ ਵਿੱਚ ਸੂਚੀਬੱਧ ਹੋਣਾ।
  7. ਪੰਜਾਬ ਵਿੱਚ 5994 ETT Post ਲਈ ਨਿਯੁਕਤ ਹੋਣਾ।

 

Punjab ETT Teacher selection process 2022 Written Examination

Punjab ETT Teacher selection process 2022 written Examination ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ 5994 ETT Posts ਲਈ ਲਿਖਤੀ ਪ੍ਰੀਖਿਆ ਲਈ ਜਾਏਗੀ। 5994 ETT Posts ਦੀ  ਲਿਖਤੀ ਪ੍ਰੀਖਿਆ ਦਾ ਸੰਭਾਵਤ ਸਿਲੇਬਸ ਅਤੇ ਚੋਣ ਵਿਧੀ ਦਾ ਪੈਟਰਨ ਬੋਰਡ ਦੀ ਵੈਬਸਾਈਟ ਤੇ  ਪ੍ਰਕਾਸ਼ਿਤ ਕਿਤਾ ਜਾ ਚੁੱਕਾ ਹੈ, ਅਤੇ ਇਸ ਵਾਰ ਦੀ ਪ੍ਰੀਖਿਆ ਵਿੱਚ ਕੁਝ ਮਹੱਤਵਪੂਰਨ ਬਦਲਾਅ ਹੋਏ ਹਨ। ਇਸ ਵਾਰ ਦੀ ਪ੍ਰੀਖਿਆ ਵਿੱਚ 100 ਅੰਕਾ ਦਾ ਇੱਕ ਵਾਧੂ ਵਿਸ਼ਾ  ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਜੋੜਿਆ ਗਿਆ ਹੈ।ਉਮੀਦਵਾਰਾਂ ਨੂੰ ਇਸ ਵਿਸ਼ੇ ਵਿੱਚ 50 ਅੰਕ ਲੈਣੇ ਜਰੂਰੀ ਹਨ। 50 ਨੰਬਰ ਨਾ ਆਉਣ ਦੀ ਸਥਿਤੀ ਵਿੱਚ ਉਮੀਦਵਾਰ ਨੂੰ ਫਾਈਨਲ ਮੈਰਿਟ ਸੂਚੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਬੋਰਡ ਵਲੋਂ ਇਸ ਵਿਸ਼ੇ ਦੇ ਪੇਪਰ ਨੂੰ ਸਿਰਫ ਇੱਕ ਯੋਗਤਾ ਦਾ ਪੈਮਾਣਾ ਰਖਿਆ ਹੈ। ਇਸ ਵਿਸ਼ੇ ਵਿੱਚ ਪ੍ਰਾਪਤ ਅੰਕ ਫਾਈਨਲ ਮੈਰਿਟ ਸੂਚੀ ਬਣਨ ਸਮੇਂ ਨਹੀਂ ਜੋੜੇ ਜਾਣਗੇ। 

Punjab ETT Teacher Selection process 2022 - 5994 ETT Posts
Punjab ETT Teacher Selection process 2022 – 5994 ETT Posts

Click here to get the previous Year Syllabus of the 5994 ETT Posts

Punjab ETT  Selection Process 2022 ਲਈ ਕਰਵਾਈ ਗਈ ਲਿਖਤੀ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਪ੍ਰਾਪਤ ਅੰਕਾਂ ਦੇ ਆਧਾਰ ਬਣੀ ਮੈਰਿਟ ਮੁਤਾਬਿਕ ਬੋਰਡ ਵੱਲੋਂ ਲਏ ਗਏ ਫੈਸਲੇ ਦੇ ਅਧਾਰ ਤੇ 5994 ETT Posts ਦੀ 5994 ETT Document Verification ਲਈ ਬੁਲਾਇਆ ਜਾਵੇਗਾ।

ਜੋ ਵੀ ਉਮੀਦਵਾਰ Punjab ETT Teacher Selection Process 2022 ਦਾ ਅਧਿਕਾਰਤ ਨੋਟੀਫਿਕੇਸ਼ਨ ਦੇਖਣਾ ਚਾਹੁੰਦੇ ਹਨ ਉਹ ਹੇਠਾਂ ਦਿੱਤੇ ਲਿੰਕ ਤੋਂ ਦੇਖ ਸਕਦੇ ਹਨ।

Punjab ETT Teacher Selection process 2022 - 5994 ETT Posts
Punjab ETT Teacher Selection process 2022 – 5994 ETT Posts

Click here to get Official Notification of Punjab ETT Teacher Selection process 2022 for 5994 ETT Posts 2022

punjab ett teacher Selection Process 2022 5994 ett TEacher

Click here to get view Punjab ETT Selection Batch 2022

Punjab ETT Teacher Selection process 2022 Document Verification

Punjab ETT Teacher Selection process 2022 5994 ETT posts
Punjab ETT Teacher Selection process 2022 5994 ETT Posts

Punjab ETT Teacher selection process 2022 Documentation Verification : 5994 ETT Posts 2022 ਲਈ ਲਏ ਗਏ Written Examination ਤੋਂ ਬਾਅਦ ਸਫਲ ਪਾਏ ਗਏ ਉਮੀਦਵਾਰ ਦੀ  Objective type (MCQ) ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਹੀ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ 5994 ETT Posts ਉਮੀਦਵਾਰਾਂ ਨੂੰ 5994 ETT Posts ਦੇ Punjab ETT Teacher selection process 2022 Documentation Verification ਲਈ ਬੁਲਾਇਆ ਜਾਵੇਗਾ। 

5994 ETT Posts ਵਿੱਚ Punjab ETT Teacher Selection process 2022 2022 ਵਿੱਚ Documentation Verification ਉਪਰੰਤ ਮੁਕੰਲ ਤੌਰ ਤੇ ਸਫਲ ਪਾਏ ਗਏ 5994 ETT Posts ਦੇ ਉਮੀਦਵਾਰਾਂ ਦੇ ਨਾਮ, ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ ਅਨੁਸਾਰ Punjab Education Department  ਨੂੰ ਸਿਫਾਰਿਸ਼ ਕੀਤੇ ਜਾਣਗੇ।

5994 ETT Posts ਦੀ ਮੌਜੂਦਾ ਗਿਣਤੀ ਕਿਸੇ ਵੀ ਸਮੇਂ ਸਬੰਧਤ ਵਿਭਾਗ ਦੇ ਹੁਕਮਾਂ ਅਨੁਸਾਰ Punjab ETT  Teacher Selection process 2022  ਦੋਰਾਨ ਕਿਸੇ ਵੀ ਸਮੇਂ ਗਿਣਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ।

ਇਸ ਤੋਂ ਬਿਨਾਂ ਜੋ 5994 ETT Posts 2022 ਦੇ Punjab ETT Teacher Selection process 2022 ਵਿੱਚ ਜੋ ਵੀ ਲੋੜੀਂਦੇ Document ਹਨ ਉਹਨਾਂ ਦਾ ਵੇਰਵਾਂ ਹੇਠਾਂ ਦਿੱਤਾ ਗਿਆ ਹੈ।

  1. ਜਨਮ ਮਿਤੀ ਦੇ ਸਬੂਤ ਵਜੋਂ ਦਸਵੀਂ ਪਾਸ ਦਾ ਸਰਟੀਫਿਕੇਟ
  2. ਪੰਜਾਬੀ ਪਾਸ ਕਰਨ ਦਾ ਸਬੂਤ (ਦਸਵੀ ਜਮਾਤ ਜਾਂ ਉਚੇਰੀ ਪੱਧਰ ਤੋਂ 
  3. ETT/DELED ਜਾਂ ਕੋਈ ਹੋਰ Equivalent ਕੋਰਸ ਦਾ DMC(ਡਿਗਰੀ) 
  4. ਬੀ.ਏ.ਭਾਗ 1, 2, 3 ਦੇ DMC ਅਤੇ ਡਿਗਰੀ ਕੈਟਾਗਰੀ ਨਾਲ ਸਬੰਧਤ ਸਰਟੀਫਿਕੇਟ
  5. ਪੰਜਾਬ ਰਾਜ ਵਸਨੀਕ ਹੋਣ ਦਾ ਸਬੂਤ (ਕੇਵਲ ਉਹੀ ਉਮੀਦਵਾਰ ਜਿਨ੍ਹਾਂ ਨੇ ਕਿਸੇ ਰਿਜਰਵ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ)।
  6. ਆਮਦਨ ਸਬੰਧੀ ਸਵੈ-ਘੋਸ਼ਣਾ ਪੱਤਰ ਵਿਭਾਗ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਭਰਨ ਉਪਰੰਤ (ਜਿਹੜੇ ਉਮੀਦਵਾਰਾਂ ਪੱਛੜੀ ਸ੍ਰੇਣੀ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ)।
  7. ਜੇਕਰ ਉਮੀਦਵਾਰਾਂ ਵੱਲੋਂ ਵੱਖ ਵੱਖ ਕੈਟਾਗਰੀਆਂ ਵਿੱਚ ਅਪਲਾਈ ਕੀਤਾ ਹੈ, ਤਾਂ ਉਹ ਹਰ ਕੈਟਾਗਰੀ ਨਾਲ ਸਬੰਧਤ ਵੱਖਰੀ ਵੱਖਰੀ ਫਾਈਲ ਤਿਆਰ ਕਰਕੇ ਸੰਬੰਧਿਤ ਕੈਟਾਗਰੀ ਦੀ ਸਕਰੂਟਨੀ ਵਾਲੇ ਦਿਨ ਲਿਆਉਣਗੇ |

Punjab ETT Teacher Selection process 2022 FAQ’s

ਪ੍ਰ:Punjab ETT Teacher Selection process 2022 ਕਿੰਨੇ ਭਾਗਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ?

ਉ: Punjab ETT Teacher Selection process 2022 ਮੋਟੇ ਤੌਰ ਤੇ ਤਿੰਨ ਭਾਗਾਂ ਵਿੱਚ ਆਯੋਜਿਤ ਕੀਤੀ ਜਾਂਦੀ ਹੈ ਜੋ ਕਿ –

  1. Selection Process
  2. Document Verification
  3. Joining

ਪ੍ਰ: Punjab ETT Teacher 2022 ਦੀ ਪ੍ਰੀਖਿਆ OMR ਜਾਂ ਲਿਖਤੀ ਪ੍ਰੀਖਿਆ ਵਿੱਚ ਲਈ ਜਾਂਦੀ ਹੈ?

ਉ: Punjab ETT Teacher 2022 ਦੀ ਪ੍ਰੀਖਿਆ OMR ਮੋਡ ਵਿੱਚ ਲਈ ਜਾਂਦੀ ਹੈ।

ਪ੍ਰ: Punjab ETT Teacher Selection process 2022ਦੀ ਪ੍ਰੀਖਿਆ ਸੀਬੀਟੀ ਜਾਂ ਲਿਖਤੀ ਪ੍ਰੀਖਿਆ ਵਿੱਚ ਲਈ ਜਾਂਦੀ ਹੈ?

ਉ: ਇਹ ਪ੍ਰੀਖਿਆ ਲਿਖਤੀ ਨਾ ਹੋ ਕੇ OMR ਮੋਡ ਵਿੱਚ ਲਈ ਜਾਂਦੀ ਹੈ।

ਪ੍ਰ: Punjab ETT Teacher Selection process 2022 ਲਈ ਕਿਹੜਾ ਕੰਪਿਊਟਰ ਹੁਨਰ ਲਾਜ਼ਮੀ ਹੈ?

ਉ: Punjab ETT Teacher Selection process 2022 ਲਈ ਕੋਈ ਵੀ ਕੰਪਿਊਟਰ ਹੁਨਰ ਲਾਜ਼ਮੀ ਨਹੀਂ ਹੈ।

Check PSSSB Exams:

PSSSB Recruitment 2022
PSSSB Clerk PSSSB Excise Inspector
PSSSB Clerk Accounts PSSSB Gram Sevak/ V.D.O
PSSSB Clerk IT PSSSB Forest Guard
PSSSB Clerk Cum Data Entry Operator PSSSB School Librarian

Read More:

Latest Job Notification Punjab Govt Jobs
Current Affairs Punjab Current Affairs
GK Punjab GK

Punjab ETT Teacher Selection process 2022 for 5994 ETT Posts_3.1

FAQs

Punjab ETT Teacher Selection process 2022 is conducted in how many sections?

Punjab ETT Teacher Selection process 2022 is broadly conducted in three parts which are –
1) Selection Process
2)Document Verification
3) joining

Punjab ETT Teacher 2022 Exam is conducted in OMR or Written Exam?

Punjab ETT Teacher 2022 exam is conducted in OMR mode.

Punjab ETT Teacher Selection Process 2022 Exam is conducted in CBT or Written Exam?

This exam is conducted in OMR mode rather than written mode.

Which computer skill is mandatory for Punjab ETT Teacher Selection process 2022?

No computer skill is mandatory for Punjab ETT Teacher Selection process 2022.