Punjab Maha pack
ਪੰਜਾਬ ਮਹਾਪੈੱਕ: ਸਰਕਾਰੀ ਨੌਕਰੀ ਲੈਣ ਲਈ Adda247 ਦੁਆਰਾ ਚੋਣ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹਰੇਕ ਉਮੀਦਵਾਰ ਜੋ ਸਰਕਾਰੀ ਨੌਕਰੀ ਲੈਣ ਲਈ ਤਿਆਰੀ ਕਰ ਰਿਹਾ ਹੈ ਉਸ ਲਈ ਪੰਜਾਬ ਦਾ ਮਹਾਪੈਕ ਬਹੁਤ ਘੱਟ ਕੀਮਤ ਤੇ Double Validity ਨਾਲ ਦਿੱਤਾ ਜਾ ਰਿਹਾ ਹੈ। ਇਹ ਅਭਿਆਨ 10 ਜੁਲਾਈ 2023 ਤੋਂ 12 ਜੁਲਾਈ 2023 ਤੱਕ ਚੱਲੇਗਾ। ਜਿਸ ਨਾਲ ਤੁਸੀ ਸਾਡੇ ਮਾਹਿਰ ਫੈਕਲਟੀ ਨਾਲ ਵਧੀਆ ਤਿਆਰੀ ਕਰ ਸਕੋਗੇ। ਤੇ ਆਪਣੇ ਹਰ ਇੱਕ ਪ੍ਰਸ਼ਨ ਦਾ ਸਟੀਕ ਜਵਾਬ ਪ੍ਰਾਪਤ ਕਰ ਸਕੋਗੇ।
Punjab Maha pack: Selection Abhiyaan
ਪੰਜਾਬ ਮਹਾਪੈੱਕ: Adda247 ਦੁਆਰਾ ਚੋਣ ਅਭਿਆਨ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਹ ਚੋਣ ਅਭਿਆਨ ਹਰੇਕ ਉਮੀਦਵਾਰ ਨੂੰ ਪੰਜਾਬ Adda247 ਦੁਆਰਾ ਸਰਕਾਰੀ ਨੌਕਰੀ ਦਵਾਉਣ ਦਾ ਇਕੋਂ ਇੱਕ ਉਦੇਸ਼ ਲਈ ਹੈ। ਜਿਸ ਰਾਂਹੀ ਤੁਸੀ ਬਹੁਤ ਹੀ ਘੱਟ ਕੀਮਤ ਕੇ ਮਹਾਪੈੱਕ ਖਰੀਦ ਸਕਦੇ ਹੋ। ਇਸ ਚੋਣ ਅਭਿਆਨ ਵਿੱਚ ਪੰਜਾਬ ਦਾ ਮਹਾਪੈਕ ਸਿਰਫ 2499/- ਦਾ Double Validity ਨਾਲ ਮਿਲੇਗਾ।
ਜੇ ਤੁਸੀਂ ਪੰਜਾਬ ਪਟਵਾਰੀ, ਪੰਜਾਬ ਜੇਲ੍ਹ ਵਾਰਡਰ, ਪੰਜਾਬ ਨਾਇਬ ਤਹਿਸੀਲਦਾਰ, ਪੰਜਾਬ ਸਹਿਕਾਰੀ ਬੈਂਕ, PSTCL, PSPCL ਅਤੇ ਪੰਜਾਬ ਆਬਕਾਰੀ ਟੈਕਸ ਕਮਿਸ਼ਨਰ, ਹੋਰ ਪੰਜਾਬ ਰਾਜ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ. ਫਿਰ ਤੁਹਾਡੇ ਲਈ ਇਹ ਸਭ ਤੋਂ ਵਧੀਆ ਕੋਰਸ ਹੈ. ਆਪਣੀ ਤਿਆਰੀ ਦੀ ਲਾਗਤ ਨੂੰ 1/10 ਤੱਕ ਘਟਾਓ ਕਿਉਂਕਿ ਤੁਸੀਂ ਸਾਰੀਆਂ ਪ੍ਰੀਖਿਆਵਾਂ ਲਈ 100% ਡਿਜੀਟਲ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਦੇ ਹੋ. ਇਨ੍ਹਾਂ ਪ੍ਰੀਖਿਆਵਾਂ ਲਈ ਅਤਿ ਆਧੁਨਿਕ ਅਧਿਐਨ ਸਮੱਗਰੀ ਆਪਣੇ ਆਪ ਹੀ ਵੈਧਤਾ ਤੱਕ ਪੰਜਾਬ ਮਹਾਪੈਕ ਵਿੱਚ ਸ਼ਾਮਲ ਹੋ ਜਾਵੇਗੀ.
Enrol Yourself: Punjab Mahapack Online Live Classes
offer Price – ₹2,499 + Double Validity
Download Adda 247 App here to get the latest updates
Read More | |
Punjab Govt Jobs Punjab Current Affairs Punjab GK |