Punjab govt jobs   »   Punjab Maha pack With Double Validity   »   Punjab Maha pack With Double Validity
Top Performing

Punjab Maha pack With Double Validity

Punjab Maha Pack Double Validity: The Campaign runs Flash Sale from 28 June 2023 and will be ended on 30 June 2023.

Punjab Maha pack With Double Validity

This package includes Study Material for all the upcoming Punjab Exams in 2023  –  Subscribe Now to India’s Most Popular Portal for Punjab Exams Preparation

Bring out the fire in you!

About Punjab ka Maha Pack With Double Validity:
If you are preparing for Punjab Patwari, Punjab Jail Warder, Punjab Naib Tahsildar, Punjab cooperative bank, PSPCL, PSTCL, Punjab NTET,  Punjab excise taxation commissioner, or other Punjab state examinations then this is the most recommended course for you. Reduce your Preparation cost by 1/10th as you get access to 100% digital content for all exams. All the Latest Study Materials for these exams will be automatically added to Punjab Ka MahaPack till the validity.

Punjab Maha pack With Double Validity Benefits

Punjab Maha Pack With Double Validity: For individuals who are studying for government job exams in Punjab, the Punjab Mahapak proves to be highly advantageous. On the special occasion of Eid, it is available with double validity, making it even more beneficial. By purchasing the Punjab Mahapack, candidates can access batches designed explicitly for all Punjab government job exams. In addition to this, they can benefit from recorded classes, live classes, mock tests, test series, and the guidance of our expert faculty. This comprehensive package equips students with the necessary resources to overcome any difficulties. By availing of the Punjab Mahapak, aspirants can turn their dream of securing a government job into a reality.

Punjab Maha pack With Double Validity

Punjab Maha pack With Double Validity: Adda247 ਦੁਆਰਾ ਮਹੀਨਾ ਦੇ ਖਤਮ ਦੇ ਹੋਣ ਤੇ ਸ਼ਪੈਸ਼ਲ ਈਦ ਦੇ ਮੌਕੇ ਡਬਲ ਵੈਲਡਿਟੀ ਸਿਰਫ ਉਮੀਦਵਾਰ ਲਈ ਲੈ ਕੇ ਆ ਰਿਹਾ ਹੈ। ਇਸ ਡਬਲ ਵੈਲਡਿਟੀ ਦੇ ਵਿੱਚ ਉਮੀਦਵਾਰ ਪੰਜਾਬ ਦੇ ਮਹਾਪੈਕ ਲਈ 2 ਸਾਲ ਦੀ ਵੈਲਡਿਟੀ ਮਿਲ ਜਾਵੇਗੀ। ਇਸ ਤੋਂ ਇਲਾਵਾ ਤੁਸੀ ਬਹੁਤ ਹੀ ਘੱਟ ਕੀਮਤ ਤੇ ਲਗਭਗ 2 ਸਾਲ ਪੰਜਾਬ ਦਾ ਮਹਾਪੈੱਕ ਖਰੀਦ ਸਕਦੇ ਹੋ।

ਜੇ ਤੁਸੀਂ ਪੰਜਾਬ ਪਟਵਾਰੀ, ਪੰਜਾਬ ਜੇਲ੍ਹ ਵਾਰਡਰ, ਪੰਜਾਬ ਨਾਇਬ ਤਹਿਸੀਲਦਾਰ, ਪੰਜਾਬ ਸਹਿਕਾਰੀ ਬੈਂਕ, PSTCL, PSPCL ਅਤੇ ਪੰਜਾਬ ਆਬਕਾਰੀ ਟੈਕਸ ਕਮਿਸ਼ਨਰ, ਹੋਰ ਪੰਜਾਬ ਰਾਜ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹੋ.  ਫਿਰ ਤੁਹਾਡੇ ਲਈ ਇਹ ਸਭ ਤੋਂ  ਵਧੀਆ ਕੋਰਸ ਹੈ. ਆਪਣੀ ਤਿਆਰੀ ਦੀ ਲਾਗਤ ਨੂੰ 1/10 ਤੱਕ ਘਟਾਓ ਕਿਉਂਕਿ ਤੁਸੀਂ ਸਾਰੀਆਂ ਪ੍ਰੀਖਿਆਵਾਂ ਲਈ 100% ਡਿਜੀਟਲ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਦੇ ਹੋ. ਇਨ੍ਹਾਂ ਪ੍ਰੀਖਿਆਵਾਂ ਲਈ ਅਤਿ ਆਧੁਨਿਕ ਅਧਿਐਨ ਸਮੱਗਰੀ ਆਪਣੇ ਆਪ ਹੀ ਵੈਧਤਾ ਤੱਕ ਪੰਜਾਬ ਮਹਾਪੈਕ ਵਿੱਚ ਸ਼ਾਮਲ ਹੋ ਜਾਵੇਗੀ.

ਪੰਜਾਬ ਦਾ ਮਹਾਪੈਕ ਲੈਣ ਦਾ ਫਾਇਦਾ

Punjab Maha pack With Double Validity: ਜੇਕਰ ਕੋਈ ਉਮੀਦਵਾਰ ਪੰਜਾਬ ਦੇ ਕਿਸੇ ਵੀ ਸਰਕਾਰੀ ਨੌਕਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਤਾਂ ਉਸ ਲਈ ਇਹ ਪੰਜਾਬ ਦਾ ਮਹਾਪੈਕ ਬਹੁਤ ਹੀ ਲਾਭਦਾਇਕ ਹੈ। ਜੋ ਤੁਹਾਨੂੰ ਸ਼ਪੈਸ਼ਲ ਈਦ ਦੇ ਮੌਕੇ ਤੇ ਡਬਲ ਵੈਧਤਾ ਤੇ ਮਿਲ ਰਿਹਾ ਹੈ ਜੇਕਰ ਉਮੀਦਵਾਰ ਪੰਜਾਬ ਦਾ ਮਹਾਪੈਕ ਖਰੀਦਦਾ ਹੈ ਤਾਂ ਉਸ ਨੂੰ ਇਸ ਵਿੱਚ ਪੰਜਾਬ ਦੀ ਸਾਰੀ ਸਰਕਾਰੀ ਨੌਕਰੀਆਂ ਦੇ ਪ੍ਰੀਖਿਆ ਲਈ ਬੈਚ ਮਿਲ ਜਾਣਗੇ। ਇਸ ਤੋਂ ਇਲਾਵਾ ਰਿਕਾਰਡ ਕਲਾਸਾਂ, ਲਾਈਵ ਕਲਾਸਾਂ, ਮੌਕ, ਟੈਸਟ ਸੀਰੀਜ ਅਤੇ ਸਾਡੇ ਮਾਹਿਰ ਫੈਕਲਟੀ ਤੋਂ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲਾਂ ਬਾਰੇ ਪੁੱਛ ਸਕਣਗੇ। ਇਹ ਪੰਜਾਬ ਦਾ ਮਹਾਪੈਕ ਲੈ ਕੇ ਬੱਚੇ ਆਪਣੀ ਸਰਕਾਰੀ ਨੌਕਰੀ ਲੈਣ ਸੁਪਨਾ ਸਾਕਾਰ ਕਰ ਸਕਦੇ ਹਨ।

Punjab Maha pack With Double Validity

 

Enrol Yourself: Punjab Mahapack Online Live Classes
offer Price – ₹2,499 + Double Validity

Download Adda 247 App here to get the latest updates

Read More
Latest Job Notification Punjab Govt Jobs
Current Affairs Punjab Current Affairs
GK Punjab GK
Punjab Maha pack With Double Validity_3.1

FAQs

ਕੀ ਪੰਜਾਬ Adda247 ਮਹਾਪੈਕ ਤੇ ਡਬਲ ਵੈਧਤਾ ਦੀ ਆਫਰ ਕਦੋਂ ਤੱਕ ਚੱਲੇਗੀ?

ਪੰਜਾਬ Adda247 ਮਹਾਪੈਕ ਤੇ ਡਬਲ ਵੈਧਤਾ ਦੀ ਆਫਰ 28 ਜੂਨ ਤੋ 30 ਜੂਨ ਤੱਕ ਚੱਲੇਗੀ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!