Punjab govt jobs   »   Punjab Patwari Cut off 2023   »   Punjab Patwari Cut off 2023
Top Performing

Punjab Patwari Cut off 2023 Check Category wise Marks

Punjab Patwari Cut off 2023: Candidate can check Expected Punjab Patwari Cut off marks 2023 in this article. Punjab Patwari Cut off marks will help candidates in strategizing their preparation. The cut-off marks released by the PSSSB board help to understand the minimum qualifying marks to pass the Punjab Patwari. Patwari Cut-off 2023 marks are the minimum marks to be obtained. A candidate needs to clear that particular exam successfully to proceed to the next round.

Punjab Patwari Cut off 2023 Overview

Punjab Patwari Cut off 2023: ਉਮੀਦਵਾਰ ਆਪਣੇ ਪੇਪਰ ਤੋਂ ਬਾਅਦ ਇਸ ਦੀ ਕੱਟ ਆਫ ਚੈਕ ਕਰ ਸਕਦੇ ਹਨ। ਜਿਸ ਤੋਂ ਉਮੀਦਵਾਰ ਨੂੰ ਇਸ ਭਰਤੀ ਵਿੱਚ ਫਾਇਨਲ ਸਿਲੇਕਸ਼ਨ ਦਾ ਪੱਤਾ ਲੱਗ ਜਾਵੇਗਾ।ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ।ਇਸ ਲੇਖ ਵਿੱਚ ਉਮੀਦਵਾਰ ਅੱਜ ਵਾਲੇ ਪੇਪਰ 14/05/2023 ਦੀ ਕੱਟ ਆਫ ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Punjab Patwari Cut off 2023
Category Cut off Merit 
General General
General (EWS)
SC SC(M&B)
SC (RO)
BC BC

Punjab Patwari Cut off 2023 Answer Key

Punjab Patwari Cut off 2023: ਉਮੀਦਵਾਰ ਪਟਵਾਰੀ ਦੇ ਪੇਪਰ ਤੋਂ ਬਾਅਦ ਇਸ ਪੇਪਰ ਦੀ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ। ਉੱਤਰ ਕੁੰਜੀ ਪੇਪਰ ਤੋਂ ਕੁੱਝ ਦਿਨਾਂ ਬਾਅਦ ਆਉੰਦੀ ਹੈ। ਜਿਸ ਨਾਲ ਉਮੀਦਾਵਰ ਨੂੰ ਉਸ ਦੇ ਪੇਪਰ ਵਿੱਚ ਕਿਨ੍ਹੇ ਅੰਕ ਬਨੇ ਹਨ ਇਸ ਦੀ ਜਾਣਕਾਰੀ ਮਿਲ ਜਾਂਦੀ ਹੈ। ਉਮੀਦਵਾਰ ਆਪਣੀ ਉੱਤਰ ਕੁੰਜੀ ਦੀ ਜਾਂਚ ਹੈਠਾਂ ਦਿੱਤੇ ਗਏ ਲਿੰਕ ਤੋਂ ਕਰ ਸਕਦੇ ਹਨ। ਇਸ ਲਿੰਕ ਕੁੱਝ ਦਿਨਾਂ ਬਾਅਦ ਚਾਲੂ ਹੋ ਜਾਵੇਗ।

Download Punjab Patwari Answer Key 2023 (Currently Inactive)

Punjab Patwari Cut off 2023 Exam Analysis

Punjab Patwari Cut off 2023: ਉਮੀਦਵਾਰ ਇਮਤਿਹਾਨ ਤੋਂ ਬਾਅਦ ਇਸ ਪੇਪਰ ਦਾ ਵਿਸ਼ਲੇਸ਼ਨ ਦੇਖ ਸਕਦੇ ਹਨ। ਪੇਪਰ ਤੋਂ ਕੁੱਝ ਸਮੇਂ ਬਾਅਦ ਸਾਡੀ ਟੀਮ Adda247 ਇਸ ਪੇਪਰ ਦਾ ਸਟੀਕ ਵਿਸ਼ਲੇਸ਼ਨ ਤਿਆਰ ਕਰ ਲਵੇਗੀ। ਉਮੀਦਵਾਰ Adda247 ਦੀ ਸਾਇਟ ਤੇ ਜਾ ਕੇ ਜਾ ਸਾਡੇ ਯੂਟੁਬ ਚੈਨਲ ਰਾਹੀ ਇਸ ਪੇਪਰ ਦੀ ਜਾਣਕਾਰੀ ਲੈ ਸਕਦੇ ਹਨ.

Punjab Patwari Cut off 2023 Salary

Punjab Patwari Cut off 2023: ਪੰਜਾਬ ਪਟਵਾਰੀ ਦੇ ਇਮਤਿਹਾਨ ਪਾਸ ਹੋਣ ਤੋਂ ਬਾਅਦ ਅਤੇ ਸਾਰੀ ਦਸਤਾਵੇਜ ਤਸਦੀਕ ਤੋਂ ਬਾਅਦ ਉਮੀਦਾਵਰ ਨੂੰ ਇਸ ਭਰਤੀ ਵਿੱਚ ਮਿਲਣ ਵਾਲੀ ਤਨਖਾਹ ਦੇ ਵੇਰਵੇ ਦੇਖਣ ਦੀ ਲੋੜ ਹੁੰਦੀ ਹੈ। ਇਸ ਲਈ ਤੁਸੀ ਹੇਠਾਂ ਦਿੱਤੇ ਲਿੰਕ ਰਾਹੀ ਇਸ ਭਰਤੀ ਵਿੱਚ ਮਿਲਣ ਵਾਲੇ ਭੱਤੇ ਅਤੇ ਤਨਖਾਹ ਦੀ ਜਾਣਕਾਰੀ ਲੈ ਸਕਦੇ ਹੋ। ਸਾਰੇ ਜਰੂਰੀ ਲਿੰਕ ਹੇਠਾਂ ਦਿੱਤੇ ਹੋਏ ਹਨ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਨੂੰ ਦੇਖ ਸਕਦੇ ਹਨ।

adda247

Enroll Yourself: Punjab Da Mahapack Online Live Classes

DownloadAdda 247 App here to get the latest updates

Punjab Patwari 2023
Punjab Patwari Recruitment 2023  Punjab Patwari Apply Online 2023
Punjab Patwari Salary Punjab Patwari Eligibility Criteria 2023
Punjab Patwari Selection Process Punjab Patwari Exam Date 2023 
Punjab Patwari Syllabus and Exam Pattern Punjab Patwari Admit Card 2023
Punjab Patwari Previous Year Paper  Punjab Patwari Previous Year Cut off
Punjab Patwari Cut off 2023 Check Category wise marks_3.1

FAQs

Is the Punjab Patwari Cut off marks is released?

NO, Punjab patwari cut off details will be uploaded by the official board after exams.

What is the Cut off marks for General and EWS category?

The Cut off marks will be upload by the official board shortly