Punjab Patwari Previous Year Cut Off: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਅਧਿਕਾਰਤ ਵੈੱਬਸਾਈਟ ‘ਤੇ ਪੰਜਾਬ ਪਟਵਾਰੀ ਨਤੀਜਾ 2023 ਦੇ ਨਾਲ-ਨਾਲ ਪਟਵਾਰੀ 2021 ਦੇ ਕੱਟ-ਆਫ ਅੰਕ ਜਾਰੀ ਕੀਤੇ ਹਨ। ਪਟਵਾਰੀ ਪੇਪਰ ਦੀ ਕੱਟ-ਆਫ ਅੰਕ ਸੂਚੀ ਬੋਰਡ ਦੁਆਰਾ ਵੱਖਰੇ ਤੌਰ ‘ਤੇ ਜਾਰੀ ਕੀਤੀ ਜਾਂਦੀ ਹੈ। PSSSB ਬੋਰਡ ਦੁਆਰਾ ਜਾਰੀ ਕੀਤੇ ਗਏ ਕੱਟ-ਆਫ ਅੰਕ ਪੰਜਾਬ ਪਟਵਾਰੀ ਨੂੰ ਪਾਸ ਕਰਨ ਲਈ ਘੱਟੋ-ਘੱਟ ਯੋਗਤਾ ਦੇ ਅੰਕਾਂ ਨੂੰ ਸਮਝਣ ਵਿੱਚ ਮਦਦ ਕਰਦੇ ਹਨ।
ਇਸ ਤਰ੍ਹਾਂ ਆਉਣ ਵਾਲੇ ਪਟਵਾਰੀ ਪੇਪਰ ਵਿੱਚ ਅੰਕ ਪ੍ਰਾਪਤ ਕਰਨ ਲਈ ਰਣਨੀਤੀ ਬਣਾਉਣ ਦਾ ਇੱਕ ਵਧੀਆ ਤਰੀਕਾ ਹੋਵੇਗਾ। ਪਟਵਾਰੀ ਕੱਟ-ਆਫ ਅੰਕ ਪ੍ਰਾਪਤ ਕੀਤੇ ਜਾਣ ਵਾਲੇ ਘੱਟੋ-ਘੱਟ ਅੰਕ ਹਨ। ਇੱਕ ਉਮੀਦਵਾਰ ਨੂੰ ਅਗਲੇ ਗੇੜ ਵਿੱਚ ਜਾਣ ਲਈ ਉਸ ਖਾਸ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕਰਨ ਦੀ ਲੋੜ ਹੁੰਦੀ ਹੈ। ਉਮੀਦਵਾਰਾਂ ਨੂੰ ਆਪਣੀ ਰਣਨੀਤੀ ਨੂੰ ਬਿਹਤਰ ਬਣਾਉਣ ਲਈ ਪਿਛਲੇ ਸਾਲ ਦੇ ਕੱਟਆਫ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇਸ ਲੇਖ ਵਿੱਚ, ਉਮੀਦਵਾਰ ਪੰਜਾਬ ਦੇ ਵੱਖ-ਵੱਖ ਪਟਵਾਰੀਆਂ ਦੇ ਪਿਛਲੇ ਸਾਲ ਦੇ ਕੱਟ-ਆਫ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਦੇ ਹਨ।
Punjab Patwari Recruitment 2024
Detailed Punjab Patwari expected cut-off 2024
Punjab Patwari Previous Year Cut Off Overview | ਪੰਜਾਬ ਪਟਵਾਰੀ ਪਿਛਲੇ ਸਾਲ ਦੀ ਕਟੌਤੀ ਬਾਰੇ ਸੰਖੇਪ ਜਾਣਕਾਰੀ
Punjab Patwari Previous Year Cut-Off: ਪਿਛਲੇ ਸਾਲ ਦਾ ਪੰਜਾਬ ਪਟਵਾਰੀ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਦੁਆਰਾ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਅੰਕਾਂ ਦੀ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ।ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ Punjab Patwari Previous year Cut-Off ਬਾਰੇ ਸੰਖੇਪ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
Punjab Patwari Previous Year Cut Off: Overview | |
Recruitment Organization | Punjab Subordinate Service Selection Board, (PSSSB) |
Post Name | Revenue Patwari |
Category | Cut-Off |
Job Location | Punjab |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
Punjab Patwari Previous Year Cut Off Marks | ਪੰਜਾਬ ਪਟਵਾਰੀ ਦੇ ਪਿਛਲੇ ਸਾਲ ਦੇ ਕਾਟ ਆਫ ਅੰਕ
Punjab Patwari Previous Year Cut-Off: ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ (PSSSB) ਪ੍ਰੀਖਿਆ ਦੇ ਨਤੀਜੇ ਦੇ ਨਾਲ Punjab Patwari ਪ੍ਰੀਖਿਆ ਲਈ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਪੰਜਾਬ ਪਟਵਾਰੀ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਦਿੰਦੇ ਹਨ। Punjab Patwari Previous Cut Off ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਲਈ ਇੱਕ ਗਾਈਡਲਾਈਨ ਦੇਵੇਗਾ। ਹੇਠਲੇ ਸੈਕਸ਼ਨ ਤੋਂ ਪਿਛਲੇ ਸਾਲ ਦੇ Punjab Patwari ਕੱਟ-ਆਫ ਅੰਕਾਂ ਦੀ ਜਾਂਚ ਕਰ ਸਕਦੇ ਹੋ।
Punjab Patwari Previous Year Cut-off | |
General | 62.25 |
SC(RO) | 62.25 |
BC | 67.25 |
Punjab Patwari Previous Year Cut Off Categories Wise Cut off | ਪੰਜਾਬ ਪਟਵਾਰੀ ਪਿਛਲੇ ਸਾਲ ਦੀ ਕਟ ਆਫ ਕੈਟਾਗਰੀ
Punjab Patwari Previous Year Cut-Off: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਨੇ ਪ੍ਰੀਖਿਆ ਲਈ Punjab Patwari Previous Year Cut Off ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਪੰਜਾਬ ਪਟਵਾਰੀ ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਹੇਠ ਲਿਖੇ ਟੇਬਲ ਵਿਚੋਂ ਪਟਵਾਰੀ ਦੀ ਕੱਟ ਆਫ 2021 ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।
Punjab Patwari Previous Year Cut Off | ||
Category | Cutt off Merit | |
General | General | 62.25 |
General (EWS) | 62 | |
SC | SC(M&B) | 48 |
SC (RO) | 62.25 | |
BC | BC | 67.25 |
EX. Serviceman | General (Self and Dependent) | 48.00 |
SC (M&B) (Self and Dependent) |
48.00 | |
SC. (RO) (Self and Dependent) |
48.00 | |
BC (Self and Dependent) | 48.00 | |
Sportsman | General | 48.00 |
SC (M&B) | 48.00 | |
SC. (RO) | 48.00 | |
Physical Handicapped | Orthopaedic Handicapped | 48.00 |
Visual Handicapped (VH) | 58.25 | |
HearingHandicapped (HH) | 48.00 | |
Mental liIness & Multiple disability (MI &MD) | 48.00 | |
Freedom Fighter | 48.00 |
Punjab Patwari Previous Year Cut Off Estimated Calculation | ਪੰਜਾਬ ਪਟਵਾਰੀ ਦੇ ਪਿਛਲੇ ਸਾਲ ਦੀ ਅਨੁਮਾਨਿਤ ਗਣਨਾ
Punjab Patwari Previous Year Cut-Off: ਪੰਜਾਬ ਪਟਵਾਰੀ ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਪੰਜਾਬ ਪਟਵਾਰੀ ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। Punjab Patwari Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ 62.25 ਤੋਂ 67.25 ਅਤੇ ਘੱਟ ਤੋਂ ਘੱਟ ਅੰਕ 48.00 ਰਹੀ ਹੈ। ਪੰਜਾਬ ਪਟਵਾਰੀ ਦੇ ਪਿਛਲੇ ਸਾਲ ਦੀ ਕੱਟ ਆਫ ਤੋ ਪੰਜਾਬ ਪਟਵਾਰੀ ਭਰਤੀ 2024 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 73 ਤੋ 75 ਅਤੇ ਘੱਟ ਤੋਂ ਘੱਟ ਅੰਕ 45 ਤੋ 55 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
How To Check Punjab Patwari Previous Year Cut Off? | ਪੰਜਾਬ ਦੇ ਪਟਵਾਰੀ ਪਿਛਲੇ ਸਾਲ ਦੀ ਕਟੌਤੀ ਦੀ ਜਾਂਚ ਕਿਵੇਂ ਕਰੀਏ?
Punjab Patwari Previous Year Cut-Off: PSSSB ਪੰਜਾਬ ਸਬੋਰਡੀਨੇਟ ਸਰਵਿਸ ਸ਼ਲੈਕਸ਼ਣ ਬੋਰਡ ਨੇ ਪੰਜਾਬ ਪਟਵਾਰੀ ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ ਪੰਜਾਬ ਪਟਵਾਰੀ ਦੀ ਕਾਟ ਆਫ ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ। ਸਾਡੀ ਸਾਈਟ Adda247.com/pa/ ਤੇ ਪ੍ਰਾਪਤ ਕਰ ਸਕਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-
- ਸਭ ਤੋਂ ਪਹਿਲਾ https://www.adda247.com/pa/ ਦੀ ਵੈੱਬਸਾਈਟ ‘ਤੇ ਜਾਓ।
- ਫਿਰ Punjab Govt. Jobs ਦੇ ਵਿਕਲਪ ਤੇ ਜਾਉ।
- ਫਿਰ Punjab Patwari Recruitment ਦੇ Article ਤੇ ਕਲਿਕ ਕਰੋ।
- ਫਿਰ Punjab Patwari ਦੇ ਪਿਛਲੇ ਸਾਲ ਦੇ Cut off Article ਤੇ ਕਲਿਕ ਕਰੋ।।
- ਫਿਰ Punjab Patwari ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।
Why Previous Year Cut Off Is Important To Analyze? | ਪਿਛਲੇ ਸਾਲ ਦੀ ਕਟੌਤੀ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?
Punjab Patwari Previous Year Cut-Off: ਪਟਵਾਰੀ ਪੇਪਰ ਦੇ ਪਿਛਲੇ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਮਹੱਤਵਪੂਰਨ ਤੇ ਮਦਦਗਾਰ ਹੈ। ਇਸ ਨਾਲ ਜੋ ਉਮੀਦਵਾਰ Punjab Patwari ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਪਿਛਲੇ ਸਾਲ ਦੇ ਪੇਪਰ ਦੀ Cut-off ਦੀ ਜਾਂਚ ਕਰਨਾ ਕਾਫੀ ਲਾਭਦਾਇਕ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ
- ਪਿਛਲੇ ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਤੇ ਉਹਨਾਂ ਦੀ ਜਾਂਚ ਕਰਨਾ ਪ੍ਰੀਖਿਆ ਦੀ ਤਿਆਰੀ ਲਈ ਸਭ ਤੋਂ ਵਧੀਆ ਤਰੀਕਾ ਹੈ।
- ਇਹ Punjab Patwari ਦੇ ਵਿਸ਼ਿਆਂ ਦੀ Cut off ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
- ਪ੍ਰੀਖਿਆ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਮੁਸ਼ਕਲ ਸਵਾਲ ਬਾਰੇ ਅਤੇ ਉਹਨਾਂ ਦੇ ਵਿਸ਼ਲੇਸ਼ਣ ਬਾਰੇ ਪਤਾ ਲਗਦਾ ਹੈ।
- ਇਹ ਤਿਆਰੀ ਨੂੰ ਪ੍ਰਭਾਵਸ਼ਾਲੀ ਤੇ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ Punjab Patwari ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਦਾ ਵਿਚਾਰ ਦਿੰਦਾ ਹੈ।