Punjab Patwari Salary and Job Profile 2024: ਪੰਜਾਬ ਰਾਜ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦੁਆਰਾ ਹਾਲਿ ਵਿੱਚ ਪੰਜਾਬ ਪਟਵਾਰੀ ਦੀਆਂ 586 ਭਰਤੀਆਂ ਦੀ ਘੋਸ਼ਣਾ ਕੀਤੀ ਗਈ ਸੀ। ਇਸ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਜਲਦ ਹੀ ਪੰਜਾਬ ਪਟਵਾਰੀ ਭਰਤੀ 2024 ਦੀਆਂ 586 ਅਸਾਮੀਆਂ ਬਾਰੇ ਨੋਟੀਫਿਕੇਸ਼ਨ ਜਾਰੀ ਕਰੇਗਾ। ਪੰਜਾਬ ਪਟਵਾਰੀ ਨੌਕਰੀ ਦੇ ਤਹਿਤ ਪੰਜਾਬ ਪਟਵਾਰੀ 2024 ਦੇ ਢਾਂਚੇ, ਨੌਕਰੀ ਪ੍ਰੋਫਾਈਲ, ਪ੍ਰੋਬੇਸ਼ਨ ਪੀਰੀਅਡ, ਲਾਭ ਅਤੇ ਭੱਤੇ ਹੋਰਾਂ ਬਾਰੇ ਪੂਰੀ ਜਾਣਕਾਰੀ ਜਲਦੀ ਹੀ ਜਾਰੀ ਕਰੇਗਾ।
Punjab Patwari Salary 2024
Punjab Patwari Salary: ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) ਜਲਦੀ ਹੀ ਪੰਜਾਬ ਪਟਵਾਰੀ ਦੀ ਭਰਤੀ ਲਈ 586 ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕਰੇਗਾ। ਇਸ ਲਈ ਉਹ ਸਾਰੇ ਬਿਨੈਕਾਰ ਜੋ ਪੰਜਾਬ ਪਟਵਾਰੀ ਭਰਤੀ ਦੀ ਨੋਟੀਫਿਕੇਸ਼ਨ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ। ਉਹਨਾਂ ਲਈ ਇਹ ਇੱਕ ਬਹੁਤ ਵਧੀਆ ਮੌਕਾ ਹੇਵੇਗਾ ਪੰਜਾਬ ਵਿੱਚ ਪਟਵਾਰੀ ਦੀ ਨੌਕਰੀ ਪ੍ਰਾਪਤ ਕਰਨ ਦਾ। ਇਸ ਲਈ ਉਹਨਾਂ ਨੂੰ ਪੰਜਾਬ ਪਟਵਾਰੀ ਦੇ ਸਾਰੇ ਤੱਥਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਜੇ ਨਹੀ ਹੈ ਤਾਂ ਉਮੀਦਵਾਰ ਨੂੰ ਸਾਡੇ ਪੇਜ ‘ਤੇ ਪੰਜਾਬ ਪਟਵਾਰੀ ਤਨਖਾਹ ਦੇ ਵੇਰਵੇ ਬਾਰੇ ਸਾਰੀ ਜਾਣਕਾਰੀ ਮਿਲ ਸਕਦੀ ਹੈ।
Punjab Patwari Salary 2024: Overview
Punjab Patwari Salary: ਉਮੀਦ ਹੈ ਕਿ ਜਲਦ ਹੀ ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ Punjab Patwari 2024 ਦੀ 586 ਪੋਸਟਾਂ ਦੀ ਭਰਤੀ ਲਈ ਨੋਟਿਫਿਕੇਸ਼ਨ ਜਾਰੀ ਕੀਤਾ ਜਾਵੇਗੀ। ਤੁਹਾਡੇ ਦੁਆਰੇ ਭਰੀ ਜਾਣ ਵਾਲੀ Punjab Patwari Recruitment 2024 ਦੀ ਭਰਤੀ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਇਸ ਲੇਖ ਵਿੱਚੋ ਲੈ ਸਕਦੇ ਹੋ ਕਿ- ਪੰਜਾਬ ਪਟਵਾਰੀ 2024 Salary ਦਾ ਵੇਰਵਾ ਇਸ ਪ੍ਰਕਾਰ ਹੇਠਾਂ ਦਿੱਤਾ ਗਿਆ ਹੈ।ਇਸ ਟੇਬਲ ਵਿੱਚ ਤੁਹਾਨੂੰ ਪੰਜਾਬ ਪਟਵਾਰੀ 2024 Salary ਦੀਆਂ ਪੋਸਟ ਦਾ ਵੇਰਵਾਂ ਦਿੱਤਾ ਗਿਆ ਹੈ। ਜੋ ਆਉਣ ਵਾਲੇ ਸਮੇਂ ਵਿੱਚ ਪਟਵਾਰੀ ਦੀਆਂ ਪੋਸਟਾਂ ਲਈ ਲਾਭਦਾਇਕ ਹੋਵੇਗਾ।
ਪੰਜਾਬ ਪਟਵਾਰੀ ਤਨਖਾਹ 2024 ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਮਾਲ ਪਟਵਾਰੀ |
ਅਸਾਮੀਆਂ ਦੀ ਗਿਣਤੀ | 586 approx |
ਤਨਖਾਹ | ₹25,200 to ₹50,000 Expected |
ਪੂਰੇ ਸਾਲ ਦੀ ਤਨਖਾਹ | ₹3,02,400 |
ਸ਼੍ਰੇਣੀ | ਤਨਖਾਹ |
What’s App Channel Link | Join Now |
Telegram Channel Link | Join Now |
ਅਧਿਕਾਰਤ ਸਾਈਟ | @sssb.punjab.gov.in |
Punjab Patwari Salary 2024: Salary In hand
Punjab Patwari Salary:ਪੰਜਾਬ ਪਟਵਾਰੀ ਭਰਤੀ 2024 ਵਿੱਚ, ਪੰਜਾਬ ਪਟਵਾਰੀ ਦੀ ਸ਼ੁਰੂਆਤੀ ਤਨਖਾਹ ਤੁਹਾਡੀ ਪੀ.ਐਫ., ਗ੍ਰੈਚੁਟੀ, ਅਤੇ ਹੋਰ ਵੱਖ-ਵੱਖ ਟੈਕਸਾਂ ਨੂੰ ਕੱਟਣ ਤੋਂ ਬਾਅਦ ਪ੍ਰਾਪਤ ਕੀਤੀ ਗਈ ਤਨਖਾਹ ਹੈ। ਤੁਹਾਡੇ ਪੰਜਾਬ ਦੇ ਪਟਵਾਰੀ ਦੀ ਮਹੀਨਾਵਾਰ ਤਨਖਾਹ ਲਗਭਗ ₹ 25,200 ਤੋਂ ₹ 30,000 ਹੈ। ਇਹ ਤਨਖਾਹ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਇਹ ਤਨਖਾਹ ਪਿਛਲੇ ਸਾਲ ਦੇ ਅਨੁਸਾਰ ਦਿੱਤੀ ਜਾਣ ਦੀ ਸੰਭਾਵਨਾ ਹੈ ਜੋ ਕੋਈ ਵੀ ਬੋਰਡ ਦੀ ਤਰਫ ਤੋਂ ਅਪਡੇਟ ਹੋਵੇਗਾ ਤਾਂ ਨਾਲ ਦੀ ਨਾਲ ਲੇਖ ਵਿੱਚ ਵੀ ਬਦਲਾਵ ਕਰ ਦਿੱਤਾ ਜਾਵੇਗਾ।
Punjab Patwari Salary 2024: Additional Benefits
Punjab Patwari Salary: ਪੰਜਾਬ ਪਟਵਾਰੀ ਭਰਤੀ 2024 ਵਿੱਚ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਤੁਹਾਡੀ ਦੀ ਮਾਸਿਕ ਇਨ-ਹੈਂਡ ਪੰਜਾਬ ਪਟਵਾਰੀ Salary ਲਗਪੱਗ ₹ 25,200 ਤੋਂ ₹ 30,000 ਰੁਪਏ ਹੈ। ਇਹ ਤਨਖਾਹ 7 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। ਦਿੱਤੇ ਜਾਣ ਵਾਲੇ ਭੱਤੇ -ਸਮੇਂ ਸਮੇਂ ਤੇ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾ ਅਨੁਸਾਰ ਮਿਲਣਗੇ।
Punjab Patwari Salary 2024: Benefits and Allowances |
Dearness Allowance (DA) |
Travelling Allowance (TA) |
House Rent Allowance (HRA) |
Pension Benefits |
Health Insurance Cover for Employee Family Members. |
Job Security |
Special Child Care allowance |
Retirement Benefits |
Punjab Patwari Salary 2024: Job Profile
Punjab Patwari Salary: ਭੂਮਿਕਾ ਦੇ ਸਬੰਧ ਵਿਚ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋਣਾ ਜ਼ਰੂਰੀ ਹੈ ਕਿ ਉਸ ਭੂਮਿਕਾ ਦੀ ਤਾਇਨਾਤੀ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਕੰਮ ਸੌਂਪੇ ਜਾ ਸਕਦੇ ਹਨ। ਪੰਜਾਬ ਪਟਵਾਰੀ ਭਰਤੀ 2024 ਦੀਆਂ ਨੌਕਰੀਆਂ ਦੀਆਂ ਜ਼ਿੰਮੇਵਾਰੀਆਂ ਹੇਠ ਲਿਖੇ ਅਨੁਸਾਰ ਹਨ।
- ਪੰਜਾਬ ਪਟਵਾਰੀ 2024 ਦੀ ਭੂਮਿਕਾ ਵਿੱਚ ਜ਼ਮੀਨੀ ਰਿਕਾਰਡ ਨੂੰ ਸੰਭਾਲਣਾ, ਪਿੰਡ ਦਾ ਦੌਰਾ ਕਰਨਾ ਅਤੇ ਸਰਵੇਖਣ ਦਾ ਕੰਮ ਸ਼ਾਮਲ ਹੋ ਸਕਦਾ ਹੈ।
- ਪੰਜਾਬ ਪਟਵਾਰੀ 2024 ਦੀ ਪੋਸਟ ਨੂੰ ਖੇਤੀਬਾੜੀ ਮਸਲਿਆਂ ਸਬੰਧੀ ਸੂਬਾ ਸਰਕਾਰ ਅਤੇ ਕਿਸਾਨਾਂ ਨਾਲ ਤਾਲਮੇਲ ਕਰਨ ਦਾ ਕੰਮ ਦਿੱਤਾ ਜਾ ਸਕਦਾ ਹੈ।
- ਪੰਜਾਬ ਪਟਵਾਰੀ 2024 ਦੀ ਨੌਕਰੀ ਨੂੰ ਖੇਤੀਬਾੜੀ ਵਿਭਾਗ ਨਾਲ ਸਬੰਧਤ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਵੀ ਦਿੱਤਾ ਜਾ ਸਕਦਾ ਹੈ।
Punjab Patwari 2024: Probation Period Salary
Punjab Patwari Salary:ਜਿਹੜੇ ਉਮੀਦਵਾਰ ਪੰਜਾਬ ਪਟਵਾਰੀ 2024 ਵਜੋਂ ਚੁਣੇ ਜਾਣਗੇ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲ ਤੱਕ ਹੋ ਸਕਦੀ ਹੈ। ਪੰਜਾਬ ਪਟਵਾਰੀ ਦੀ ਸ਼ੁਰੂਆਤੀ ਤਨਖਾਹ ਲਗਭਗ ₹ 25,200 ਤੋਂ ₹ 30,000 ਪ੍ਰਤੀ ਮਹੀਨਾ ਹੁੰਦੀ ਹੈ। ਪ੍ਰੋਬੇਸ਼ਨ ਪੀਰੀਅਡ ਖਤਮ ਹੋਣ ਤੋਂ ਬਾਅਦ ਹੀ ਸਾਰੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਅਨੁਸਾਰ ਭੱਤੇ ਦਿੱਤੇ ਜਾਣਗੇ।
Punjab Patwari Salary: ਜਿਹੜੇ ਉਮੀਦਵਾਰ Punjab Patwari 2024 ਵਜੋਂ ਚੁਣੇ ਜਾਣਗੇ, ਉਨ੍ਹਾਂ ਦੀ ਪ੍ਰੋਬੇਸ਼ਨ ਮਿਆਦ 3 ਸਾਲ ਤੱਕ ਦੀ ਹੋ ਸਕਦੀ ਹੈ। Punjab Patwari 2024 ਦੀ ਤਨਖਾਹ ਦੇ ਵਾਧੂ ਲਾਭ ਪ੍ਰੋਬੇਸ਼ਨ ਦੀ ਮਿਆਦ ਖਤਮ ਹੋਣ ਬਾਅਦ ਮਿਲਣਗੇ। ਜਿਵੇਂ ਕਿ- ਮਹਿੰਗਾਈ ਭੱਤਾ,ਮਕਾਨ ਕਿਰਾਇਆ ਭੱਤਾ, ਯਾਤਰਾ ਭੱਤਾ, ਪੈਨਸ਼ਨ ਲਾਭ, ਬੀਮਾ ਅਤੇ ਸਿਹਤ ਸੁਵਿਧਾ ਹੋਰ ਅਨੇਕਾਂ ਲਾਭ ਹਨ।
Punjab Patwari Career Growth and Promotion
Punjab Patwari Salary: ਪੰਜਾਬ ਅਧੀਨ ਸੇਵਾ ਚੋਣ ਬੋਰਡ ਦੁਆਰਾ ਚੁਣੇ ਗਏ Punjab Patwari 2024 ਦੀ ਨੋਕਰੀ ਦੌਰਾਨ ਤੁਹਾਡੀ ਯੋਗਤਾ,ਕਾਰਗੁਜ਼ਾਰੀ ਅਤੇ ਸਮਰਪਣ ਆਦਿ ਨੂੰ ਵੇਖਦੇ ਹੋਏ ਵਿਚਾਰੀਆ ਜਾਵੇਗਾ। ਤੁਹਾਡੀ ਤਰੱਕੀ ਨਿਰਭਰ ਕਰਦੀ ਹੈ ਕਿ ਤੁਹਾਡੇ ਦਿੱਤੇ ਗਏ ਪਟਵਾਰੀ ਵਿਭਾਗ ਦੇ ਪੇਪਰ ਨੂੰ ਪਾਸ ਕਰਨਾ ਵੀ ਲਾਜ਼ਮੀ ਹੋਵੇਗਾ।
- ਤੁਹਾਡੀ ਸੀਨੀਔਰਟੀ ਦੇ ਆਧਾਰ ਤੇ ਤੁਹਾਡਾ ਪ੍ਰਮੋਸ਼ਨ ਹੋਵੇਗਾ।
- ਜੇਕਰ ਮਹਿਕਮੇ ਵਿੱਚ ਰਹਿੰਦੀਆਂ ਤੁਸੀਂ ਵਿਸ਼ੇਸ਼ ਯੋਗਦਾਨ ਦਿੰਦੇ ਹੋ ਤੁਹਾਡਾ ਪ੍ਰੋਮਸ਼ਨ ਤੇ ਵਿਚਾਰ ਕੀਤਾ ਜਾ ਸਕਦਾ ਹੈ।