Punjab Patwari Selection Process 2024
The Chief Minister of Punjab State, Shri Bhagwant Maanji, recently made an announcement regarding the recruitment of 586 Patwaris in Punjab. Consequently, the Punjab Subordinate Service Selection Board (PSSSB) is expected to release the official notification for the 2024 Punjab Patwari Recruitment shortly.
The Patwari 2024 exam will be conducted by the Punjab Subordinate Selection Services Board (PSSSB). Candidates must be familiar with the Punjab Patwari Election Process 2024 which is important for the candidate to go through the process. In this article, candidates can read all the important information like how many rounds are there in Punjab Patwari 2024, if there are any interview rounds, etc.
Punjab Patwari Selection Process 2024: Overview
Punjab Patwari Selection Process 2024: ਸਾਰੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਨਾਲ ਸਬੰਧਤ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਲੇਖ ਦੀਆਂ ਅਧਿਕਾਰਤ ਵੈੱਬਸਾਈਟਾਂ ਨੂੰ ਦੇਖ ਸਕਦੇ ਹਨ। ਉਮੀਦਵਾਰ ਸਪੱਸ਼ਟ ਗਿਆਨ ਲਈ ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਦੀ ਸੰਖੇਪ ਜਾਣਕਾਰੀ ਦੇਖ ਸਕਦੇ ਹਨ। ਇੱਕ ਸੰਖੇਪ ਜਾਣਕਾਰੀ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ।
Punjab Patwari Selection Process 2024:Overview | |
ਭਰਤੀ ਬੋਰਡ | ਪੰਜਾਬ ਅਧੀਨ ਸੇਵਾ ਚੋਣ ਬੋਰਡ (PSSSB) |
ਪੋਸਟ ਦਾ ਨਾਮ | ਮਾਲ ਪਟਵਾਰੀ |
ਅਸਾਮੀਆਂ | 586 (approx.) |
ਐਪਲੀਕੇਸ਼ਨ ਮੋਡ | ਆਨਲਾਈਨ |
ਵਿੱਦਿਅਕ ਯੋਗਤਾ | ਗ੍ਰੈਜੂਏਸ਼ਨ |
ਉਮਰ ਸੀਮਾ | 18-37 year |
ਸ਼੍ਰੇਣੀ | ਚੋਣ ਪ੍ਰਕੀਰਿਆ |
ਅਧਿਕਾਰਤ ਵੈੱਬਸਾਈਟ | sssb.punjab.gov.in |
ਸਥਿਤੀ | ਪੰਜਾਬ |
What is the Selection Process of Punjab Patwari 2024 ? | ਪੰਜਾਬ ਪਟਵਾਰੀ 2024 ਦੀ ਚੋਣ ਪ੍ਰਕਿਰਿਆ ਕੀ ਹੈ?
Punjab Patwari Selection Process 2024: Punjab Patwari 2024 ਦਾ ਪੇਪਰ ਦੋ ਚਰਣਾਂ ਦੇ ਵਿੱਚ ਹੋਵੇਗਾ ਜਿਸਦਾ ਪਹਿਲਾ ਚਰਣ(Paper-1) Punjabi Qualification ਪੇਪਰ ਲਿਆ ਜਾਵੇਗਾ। ਪਹਿਲੇ ਚਰਣ ਦੀ ਪ੍ਰੀਖਿਆ ਵਿੱਚੋਂ ਯੋਗ ਨੰਬਰ ਲੈਣ ਵਾਲੇ ਉਮੀਦਵਾਰਾਂ ਦੇ ਦੂਸਰੇ ਚਰਣ(Paper-2) ਦੀ ਪ੍ਰੀਖਿਆ ਦੇ ਨੰਬਰ ਉਪਰ ਚੋਣ ਪ੍ਰਕੀਰਿਆ ਕੀਤੀ ਜਾਵੇਗੀ।
- ਜੋ ਉਮੀਦਵਾਰ ਪੰਜਾਬ ਪਟਵਾਰੀ ਚੋਣ ਪ੍ਰਕੀਰਿਆ ਦੇ ਦੂਸਰੇ ਚਰਣ (Paper-2) ਦਾ ਪੇਪਰ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਸਾਝਾਂ ਮੈਰਿਟ ਲਿਸਟ (Common Merit List) ਤਿਆਰ ਕੀਤਾ ਜਾਵੇਗਾ।
- ਯੋਗ ਉਮੀਦਵਾਰ ਨੂੰ ਦੂਸਰੇ ਚਰਣ ਦੀ ਪ੍ਰੀਖਿਆਂ ਵਿੱਚ ਘੱਟ ਤੋਂ ਘੱਟ 40% ਅੰਕਾ ਦਾ ਪ੍ਰਾਪਤ ਕਰਣਾ ਲਾਜ਼ਮੀ ਹੈ। ਜੇਕਰ ਉੱਹੋ 40% ਅੰਕਾਂ ਨੂੰ ਪ੍ਰਾਪਤ ਨਹੀਂ ਕਰਦੇ ਤਾਂ ਉਮੀਦਵਾਰ ਅਯੋਗ ਕਰਾਰ ਕੀਤਾ ਜਾਵੇਗਾ।
- ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਜੇਕਰ ਕੋਈ ਬਰਾਬਰਤਾ ਦਾ ਮਾਮਲਾ ਸਾਹਮਣੇ ਆਉਂਦਾ ਹੈ। ਤਾਂ ਜਨਮ ਮਿਤੀ ਨੂੰ ਵਿਚਾਰੀਆ ਜਾਵੇਗਾ ਅਤੇ ਵੱਧ ਉੱਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ।
- ਜੇਕਰ ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਜਨਮ ਮਿੱਤੀ ਦੀ ਬਰਾਬਰਤਾ ਪਾਈ ਜਾਂਦੀ ਹੈ। ਤਾਂ ਉਸਦੀ ਵਿੱਦਿਅਕ ਯੋਗਤਾਂ ਦੇ ਪ੍ਰਾਪਤ ਵੱਧ ਅੰਕਾਂ ਦੇ ਅਨੁਸਾਰ ਉਸਦੀ ਮੈਰਿਟ ਉੱਪਰ ਮੰਨੀ ਜਾਵੇਗੀ।
- ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਲਿਖਤੀ ਪ੍ਰੀਖਿਆ ਨੂੰ ਪਾਸ ਕਰਨ ਵਾਲੇ 3 ਗੁਣਾਂ ਉਮੀਦਵਾਰਾਂ ਨੂੰ ਦਸਤੇਵਾਜਾਂ ਦੀ ਪੜਤਾਲ ਲਈ ਬੁਲਾਇਆ ਜਾਵੇਗਾ। ਸਫਲ ਹੋਏ ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਮੰਗ ਅਨੁੁਸਾਰ ਘਟਾਈ ਜਾਂ ਵਧਾਈ ਜਾ ਸਕਦੀ ਹੈ।
Punjab Patwari Selection Process 2024 | |
Written Test-1 OMR Based Test | |
Written Test-2 OMR Based Test | |
Document Verification |
Punjab Patwari Selection Process 2024 Written Exam
Punjab Patwari Selection Process 2024: ਪੰਜਾਬ ਪਟਵਾਰੀ ਦੀ ਦੋ ਚਰਣਾਂ ਵਿੱਚ (OMR-Based Test) ਲਿਖਿਤੀ ਪ੍ਰੀਖਿਆ ਲਈ ਜਾਵੇਗੀ। ਪਹਿਲੇ ਚਰਣ ਦੇ ਵਿੱਚ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਉਮੀਦਵਾਰ, ਜੋ ਪਹਿਲੇ ਚਰਣ ਦੀ ਪ੍ਰੀਖਿਆ ਵਿੱਚ ਪਾਸ ਹੋਣਗੇ, ਕੇਵਲ ਉਹਨਾ ਦੇ ਪੇਪਰ-2 ਦੀ ਪ੍ਰੀਖਿਆ ਦੇ ਅੰਕ ਮਿੱਥੇ ਜਾਣਗੇ। ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਦੇ ਪੇਪਰ-2 ਵਿੱਚ ਬੈਠਣ ਵਾਲੇ ਉਮੀਦਵਾਰ ਨੂੰ ਪੇਪਰ-1 ਇੱਕ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ।
Punjab Patwari Selection Process 2024 Interview
Punjab Patwari Selection Process 2024: ਪੰਜਾਬ ਪਟਵਾਰੀ ਦਾ ਪੇਪਰ-1 ਅਤੇ ਪੇਪਰ-2 ਪਾਸ ਕਰਣ ਤੋਂ ਬਾਦ ਕੋਈ ਇੰਟਰਵਿਊ ਨਹੀ ਹੁੰਦਾ ਹੈ। ਪੰਜਾਬ ਪਟਵਾਰੀ ਚੋਣ ਪ੍ਰਕੀਰਿਆ 2024 ਵਿੱਚ ਦਸਤੇਵਾਜਾਂ ਦੀ ਪੜਤਾਲ ਤੋਂ ਬਾਦ ਸਿਧਾ ਸੈਲੇਕਸ਼ਨ ਹੁੰਦਾ ਹੈ।
Punjab Patwari Selection Process 2024 Document Verification
Punjab Patwari Selection Process 2024: Document Verification – ਪੰਜਾਬ ਪਟਵਾਰੀ ਚੋਣ ਪ੍ਰਕਿਰਿਆ 2024 ਵਿੱਚ ਉਮੀਦਵਾਰ ਦੇ ਕੋਲ ਹੇੱਠਾਂ ਦਿੱਤੇ ਗਏ ਦਸਤਾਵੇਜ਼ ਹੋਣਾ ਲਾਜ਼ਮੀ ਹੈ।
- ਐਪਲੀਕੇਸ਼ਨ ਦਾ ਪ੍ਰਿੰਟ ਆਉਟ
- ਆੱਨਲਾਈਨ ਪੇਮੇਂਟ ਸਲੀਪ
- 10ਵੀਂ, 12ਵੀਂ, ਮਾਰਕਸ਼ੀਟ
- ਗ੍ਰੈਜੂਏਸ਼ਨ ਡਿਗਰੀ
- ਆਧਾਰ ਕਾਰਡ
- ਪੈਨ ਕਾਰਡ
- ਜਾਤੀ ਪ੍ਰਮਾਣ ਪੱਤਰ
- ਰਿਹਾਇਸ਼ੀ ਸਰਟੀਫਿਕੇਟ
Visit Us on Adda247 | |
Punjab Govt Jobs Punjab Current Affairs Punjab GK Download Adda 247 App here to get the latest updates |