ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੁੁਆਰਾ PCS ਜੁਡੀਸ਼ੀਅਲ ਮੁੱਖ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ) ਦੀਆਂ 159 ਅਸਾਮੀਆਂ ਲਈ ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ) ਮੁੱਖ ਪ੍ਰੀਖਿਆ ਦੀ ਮਿਤੀ ਦਾ ਐਲਾਨ ਅਧਿਕਾਰੀਆਂ ਵੱਲੋਂ 2 ਜੂਨ ਤੋਂ 4 ਜੂਨ 2023 ਤੱਕ ਅਧਿਕਾਰਿਤ ਵੈਬਸਾਇਟ ਤੇ ਕਰ ਦਿੱਤਾ ਗਿਆ ਹੈ। ਉਮੀਦਵਾਰ ਇਸ ਲੇਖ ਵਿਚ ਇਮਤਿਹਾਨ ਦੀ ਮਿਤੀ, ਪ੍ਰੀਖਿਆ ਪੈਟਰਨ ਅਤੇ ਇਮਤਿਹਾਨ ਨਾਲ ਸਬੰਧਤ ਮਹੱਤਵਪੂਰਨ ਨੁਕਤੇ ਦੇਖ ਸਕਦੇ ਹਨ।
ਪੰਜਾਬ PCS ਇੰਟਰਵਿਉ ਮਿਤੀ ਜਾਰੀ
ਉਮੀਦਵਾਰਾਂ ਦੀ ਇੰਟਰਵਿਊ, ਜਿਨ੍ਹਾਂ ਨੇ PCS (JB) ਮੇਨ ਲਿਖਤੀ ਯੋਗਤਾ ਪੂਰੀ ਕੀਤੀ ਹੈ ਉਹਨਾਂ ਦੀ ਇੰਟਰਵਿਉ ਪ੍ਰੀਖਿਆ-, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ, ਸੈਕਟਰ 43, ਵਿਖੇ ਕਰਵਾਈ ਜਾਵੇਗੀ। ਪ੍ਰੀਖਿਆ ਦਾ ਸਮਾਂ ਚੰਡੀਗੜ੍ਹ ਵਿਖੇ 29.09.2023 ਤੋਂ 08.10.2023 ਤੱਕ ਨਿਮਨਲਿਖਤ ਅਨੁਸੂਚੀ ਅਨੁਸਾਰ ਜਾਰੀ ਕੀਤਾ ਗਿਆ ਹੈ। ਉਮੀਦਵਾਰ ਇਸ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੇ ਲਿੰਕ ਤੋਂ ਦੇਖ ਸਕਦੇ ਹਨ।
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023 ਸੰਖੇਪ ਜਾਣਕਾਰੀ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ) ਵਿਭਾਗ ਅਧੀਨ 159 ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਲਈ ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023 PPSC ਦੁਆਰਾ ਜਾਰੀ ਕਰ ਦਿੱਤੀ ਗਈ ਹੈ। PCS ਜੁਡੀਸ਼ਰੀ ਪ੍ਰੀਖਿਆ ਦਾ ਅਧਿਕਾਰਤ ਨੋਟਿਸ PPSC ਦੀ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਦੁਆਰਾ https://www.ppsc.gov.in/ ਤੋਂ ਇਸ ਦੀ ਪ੍ਰੀਖਿਆ ਮਿਤੀ ਦਾ ਨੋਟਿਸ ਡਾਉਨਲੋਡ ਕੀਤਾ ਜਾ ਸਕਦਾ ਹੈ।
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਸੰਖੇਪ ਜਾਣਕਾਰੀ | |
ਭਰਤੀ ਬੋਰਡ |
ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)
|
ਪੋਸਟ ਨਾਮ |
ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ) ਪ੍ਰੀਖਿਆ
|
ਪੰਜਾਬ PCS ਜੁਡੀਸ਼ਰੀ 2023 ਦੀਆਂ ਅਸਾਮੀਆਂ | 159 |
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023 | ਜਾਰੀ ਕਰ ਦਿੱਤੀ ਗਈ |
ਅਧਿਕਾਰਿਤ ਵੈੱਬਸਾਇਟ |
https://www.ppsc.gov.in/
|
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023 ਮਹੱਤਵਪੂਰਨ ਤਰੀਕਾਂ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਪੰਜਾਬ PCS ਜੁਡੀਸ਼ਰੀ ਦੀਆਂ ਜੋ ਵੀ ਮਹੱਤਵਪੂਰਨ ਤਾਰੀਕਾਂ ਹਨ ਉਹ ਹੇਠ ਦਿੱਤੇ ਟੇਬਲ ਵਿੱਚ ਦੇ ਦਿੱਤੀ ਗਈਆਂ ਹਨ। ਉਮੀਦਵਾਰ ਹੇਠਾਂ ਦਿੱਤੇ ਟੇੱਬਲ ਵਿੱਚੋਂ ਮਹੱਤਵਪੂਰਨ ਤਾਰੀਕਾਂ ਦੀ ਜਾਣਕਾਰੀ ਲੈ ਸਕਦੇ ਹਨ।
ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਮਿਤੀ 2023: ਮਹੱਤਵਪੂਰਨ ਤਰੀਕਾਂ | |
ਮਿਤੀ ਅਤੇ ਸਮਾਂ | ਵਿਸ਼ਾ |
02.06.2023 (ਸ਼ੁੱਕਰਵਾਰ) ਦੁਪਹਿਰ 2:00 ਵਜੇ ਸ਼ਾਮ 5:00 ਵਜੇ ਤੋਂ (ਸ਼ਾਮ) |
Civil Law-I |
03.06.2023 (ਸ਼ਨੀਵਾਰ) ਸਵੇਰੇ 9:00 ਵਜੇ ਦੁਪਹਿਰ 12:00 ਵਜੇ (ਸਵੇਰ) |
Civil Law-II |
03.06.2023 (ਸ਼ਨੀਵਾਰ) ਦੁਪਹਿਰ 2:00 ਵਜੇ ਸ਼ਾਮ 5:00 ਵਜੇ ਤੋਂ (ਸ਼ਾਮ) |
English Language |
04.06.2023 (ਐਤਵਾਰ) ਸਵੇਰੇ 9:00 ਵਜੇ ਦੁਪਹਿਰ 12:00 ਵਜੇ (ਸਵੇਰ) |
Criminal Law |
04.06.2023 (ਐਤਵਾਰ) ਦੁਪਹਿਰ 2:00 ਵਜੇ ਸ਼ਾਮ 5:00 ਵਜੇ ਤੋਂ (ਸ਼ਾਮ) |
Punjabi Language |
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਦੀ ਮਿਤੀ 2023 ਮਹੱਤਵਪੂਰਨ ਲਿੰਕ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: PCS ਜੁਡੀਸ਼ਰੀ ਦੀ ਮੁੱਖ ਪ੍ਰੀਖਿਆ ਦੇ ਲਈ ਜੋ ਵੀ ਮਹੱਤਵਪੂਰਨ ਲਿੰਕ ਹਨ ਜਿਵੇਂ ਕਿ ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਮਿਤੀ 2023 ਦਾ ਅਧਿਕਾਰਿਤ ਨੋਟੀਫੇਕਸ਼ਨ ਦਾ ਲਿੰਕ ਅਤੇ PCS ਜੁਡੀਸ਼ਰੀ ਮੁੱਖ ਪ੍ਰੀਖਿਆ ਦਾ ਐਡਮਿਟ ਕਾਰਡ ਦਾ ਡਾਊਨਲੋਡ ਲਿੰਕ ਆਦਿ ਹੇਠਾਂ ਦੇ ਦਿੱਤੇ ਗਏ ਹਨ। ਇਹ ਲਿੰਕ ਵਰਤਮਾਨ ਵਿੱਚ ਚਾਲੂ ਨਹੀ ਹੈ। ਜਿਵੇਂ ਹੀ ਇਸ ਦੀ ਪ੍ਰੀਖਿਆ ਮਿਤੀ ਆਵੇਗੀ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ।
ਡਾਊਨਲੋਡ ਕਰੋ: ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ ਲਿੰਕ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਦੀ ਮਿਤੀ 2023 ਐਡਮਿਟ ਕਾਰਡ ਦੇ ਵੇਰਵੇ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਪੰਜਾਬ PCS ਜੁਡੀਸ਼ਰੀ ਐਡਮਿਟ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ‘ਤੇ ਬਿਨੈ-ਪੱਤਰ ਦੀ ਪ੍ਰਕਿਰਿਆ, ਪ੍ਰੀਖਿਆ ਅਤੇ ਉਮੀਦਵਾਰ ਬਾਰੇ ਵੇਰਵੇ ਲਿਖੇ ਜਾਣਗੇ। ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਨਿੱਜੀ ਜਾਣਕਾਰੀ, ਜਿਸ ਵਿੱਚ ਉਹਨਾਂ ਦਾ ਨਾਮ, ਜਨਮ ਮਿਤੀ, ਫੋਟੋ ਆਦਿ ਸ਼ਾਮਲ ਹੈ, ਦਾਖਲਾ ਕਾਰਡ ‘ਤੇ ਸਹੀ ਹੈ। ਉਮੀਦਵਾਰ ਨੂੰ ਪ੍ਰੀਖਿਆ ਤੋਂ ਪਹਿਲਾਂ ਇਸ ਜਾਣਕਾਰੀ ਵਿੱਚ ਕੋਈ ਤਰੁੱਟੀ ਪਾਏ ਜਾਣ ‘ਤੇ ਉਸ ਨੂੰ ਠੀਕ ਕਰਨ ਲਈ ਬੋਰਡ ਦੇ ਮੁੱਖ ਦਫ਼ਤਰ ਜਾਣਾ ਚਾਹੀਦਾ ਹੈ।
ਉਮੀਦਵਾਰ ਨੂੰ ਆਪਣਾ ਪੰਜਾਬ PCS ਜੁਡੀਸ਼ਰੀ ਐਡਮਿਟ ਕਾਰਡ ਅਤੇ ਹਦਾਇਤਾਂ ਵਿੱਚ ਸੂਚੀਬੱਧ ਸਵੀਕਾਰਯੋਗ ਪਛਾਣ ਦਸਤਾਵੇਜ਼ਾਂ ਵਿੱਚੋਂ ਇੱਕ, ਜਿਵੇਂ ਕਿ ਇੱਕ ਆਧਾਰ ਕਾਰਡ, ਪੈਨ ਕਾਰਡ, ਡਰਾਈਵਰ ਲਾਇਸੈਂਸ, ਪਾਸਪੋਰਟ, ਆਦਿ, ਟੈਸਟ ਲਈ ਲਿਆਉਣਾ ਚਾਹੀਦਾ ਹੈ। ਉਮੀਦਵਾਰ ਉਪਰੋਕਤ ਦਸਤਾਵੇਜ਼ਾਂ ਤੋਂ ਬਿਨਾਂ ਟੈਸਟਿੰਗ ਸਹੂਲਤ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋਵੇਗਾ।
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਦੀ ਮਿਤੀ 2023 ਕੀ ਕਰਨਾ ਅਤੇ ਕੀ ਨਹੀਂ
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਮਿਤੀ 2023: ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਦੋਰਾਨ ਜਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ, ਉਹ ਹੇਠਾਂ ਲਿਖੇ ਹਨ-
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਲਈ ਕੀ ਕਰਿਏ –
- ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ: ਪੰਜਾਬ PCS ਜੁਡੀਸ਼ਰੀ ਸ਼ੁਰੂ ਹੋਣ ਤੋਂ ਪਹਿਲਾਂ, ਹਦਾਇਤਾਂ ਨੂੰ ਪੜ੍ਹਨਾ ਅਤੇ ਸਮਝਣਾ ਯਕੀਨੀ ਬਣਾਓ।
- ਆਪਣੇ ਸਮੇਂ ਦਾ ਪ੍ਰਬੰਧਨ ਕਰੋ: ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਦੌਰਾਨ ਸਮਝਦਾਰੀ ਨਾਲ ਆਪਣਾ ਸਮਾਂ ਨਿਰਧਾਰਤ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਾਰੇ ਪ੍ਰਸ਼ਨਾਂ ਦੀ ਕੋਸ਼ਿਸ਼ ਕਰ ਸਕਦੇ ਹੋ।
- ਸਾਰੇ ਸਵਾਲਾਂ ਦੇ ਜਵਾਬ ਦਿਓ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
- ਆਪਣੇ ਜਵਾਬਾਂ ਦੀ ਦੋ ਵਾਰ ਜਾਂਚ ਕਰੋ: ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਨੂੰ ਪੂਰਾ ਕਰਨ ਤੋਂ ਬਾਅਦ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਵਿਕਲਪਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਦੀ ਦੋ ਵਾਰ ਜਾਂਚ ਕਰੋ।
ਪੰਜਾਬ PCS ਜੁਡੀਸ਼ਰੀ ਮੁੱਖ ਪ੍ਰੀਖਿਆ ਲਈ ਕੀ ਨਾ ਕਰਿਏ –
- ਘਬਰਾਓ ਨਾ: ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਦੌਰਾਨ ਸ਼ਾਂਤ ਅਤੇ ਸੰਜੀਦਾ ਰਹੋ, ਚਿੰਤਾ ਜਾਂ ਤਣਾਅ ਨੂੰ ਆਪਣੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਨਾ ਹੋਣ ਦਿਓ।
- ਸਮਾਂ ਬਰਬਾਦ ਨਾ ਕਰੋ: ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਦੋਰਾਨ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋਂ ਕਰੋ ਅਤੇ ਇੱਕ ਸਵਾਲ ‘ਤੇ ਸਮਾਂ ਬਰਬਾਦ ਕਰਨ ਤੋਂ ਬਚੋ।
- ਕਿਸੇ ਵੀ ਸਵਾਲ ਦਾ ਜਵਾਬ ਨਾ ਛੱਡੋ: ਭਾਵੇਂ ਤੁਸੀਂ ਸਹੀ ਜਵਾਬ ਬਾਰੇ ਯਕੀਨੀ ਨਾ ਹੋਵੋ, ਪਰ ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਦੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋ।
- ਕੋਈ ਵੀ ਵਰਜਿਤ ਵਸਤੂਆਂ ਨਾਲ ਨਾ ਲਿਜਾਓ: ਪੰਜਾਬ PCS ਜੁਡੀਸ਼ਰੀ ਪ੍ਰੀਖਿਆ ਵਿੱਚ ਯਕੀਨੀ ਬਣਾਓ ਕਿ ਤੁਸੀ ਕੋਈ ਪਾਬੰਦੀਸ਼ੁਦਾ ਵਸਤੂਆਂ, ਜਿਵੇਂ ਕਿ ਮੋਬਾਈਲ ਫ਼ੋਨ, ਕੈਲਕੁਲੇਟਰ ਜਾਂ ਕੋਈ ਇਲੈਕਟ੍ਰਾਨਿਕ ਯੰਤਰ ਪ੍ਰੀਖਿਆ ਹਾਲ ਵਿੱਚ ਲੈ ਕੇ ਨਹੀਂ ਜਾ ਰਹੇ ਹੋ।
Enroll Yourself: Punjab Da Mahapack
Online Live Classes which offer up to 75% Discount on all Important Exam
Download Adda 247 App here to get the latest updates
Related Articles | |
Punjab PCS Recruitment 2023 | Punjab PCS Salary 2023 |
Punjab PCS Eligibility Criteria 2023 | Punjab PCS Admit Card 2023 |
Punjab PCS Exam Pattern 2023 |
Visit Us on Adda247 | |
Punjab Govt Jobs Punjab Current Affairs Punjab GK |