Punjab PCS Judiciary Syllabus And Exam Pattern: PPSC released the official syllabus for the post of Punjab PCS Judiciary. The syllabus for the Punjab PCS Judiciary is essential because it provides clear information on all the topics and subjects that candidates are expected to study in preparation and grab the position.
This helps them plan and organize their preparation efficiently and effectively. It ensures this article covers all the important topics and information related to the posting of the Punjab PCS Judiciary Syllabus.
Punjab PCS Judiciary Syllabus 2023 And Exam Pattern Overview | Punjab PCS ਜੂਡੀਸ਼ਰੀ ਸਿਲੇਬਸ 2023 ਅਤੇ ਪ੍ਰੀਖਿਆ ਪੈਟਰਨ ਦੀ ਸੰਖੇਪ ਜਾਣਕਾਰੀ
Punjab PCS Judiciary Syllabus And Exam Pattern: PPSC ਨੇ ਆਪਣੀ ਵੈਬਸਾਈਟ ਤੇ Punjab PCS Judiciary ਦਾ ਅਧਿਕਾਰੀ ਸਿਲੇਬਸ ਜਾਰੀ ਕਰ ਦਿੱਤਾ ਹੈ। ਇਹ ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਦਾ ਹੈ, ਕਿਉਂਕਿ ਸਾਰੇ ਉਮੀਦਵਾਰਾਂ ਦਾ ਮੁਲਾਂਕਣ ਇੱਕੋਂ ਮਾਪਦੰਡ ਦੇ ਆਧਾਰ ਤੇ ਕੀਤਾ ਜਾਂਦਾ ਹੈ। ਜਿਨ੍ਹਾਂ ਵੀ ਉਮੀਦਵਾਰਾਂ ਨੇ Punjab PCS Judiciary ਲਈ ਅਪਲਾਈ ਕੀਤਾ ਜਾਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਸਥਾਰ ਵਿੱਚ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਲਈ ਹੇਠਾਂ ਲਿਖੇ ਟੇਬਲ ਨੂੰ ਚੰਗੀ ਤਰ੍ਹਾਂ ਪੜ੍ਹਣਾ ਚਾਹੀਦਾ ਹੈ।
Punjab PCS Judiciary Syllabus 2023 And Exam Pattern Overview | |
Recruitment Organization | Punjab Public Service Commission (PPSC) |
Post Name | Punjab Civil Service Judiciary |
Punjab PCS Judicial Syllabus | Released |
Category | Syllabus |
Official Website | ppsc.gov.in |
Punjab PCS Judiciary Syllabus 2023: Preliminary Syllabus | ਪੰਜਾਬ PCS ਜੂਡੀਸ਼ਰੀ ਸਿਲੇਬਸ 2023: ਸ਼ੁਰੂਆਤੀ ਸਿਲੇਬਸ
Punjab PCS Judiciary Syllabus And Exam Pattern: ਉਮੀਦਵਾਰ ਨੂੰ ਬਿਹਤਰ ਤਿਆਰੀ ਕਰਨ ਲਈ ਸਿਲੇਬਸ ਬਾਰੇ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਪ੍ਰੀਖਿਆ ਚ ਆਉਣ ਵਾਲੇ ਸਿਲੇਬਸ, ਉਸ ਦਾ ਪੈਟਰਨ ਤੇ ਹੋਰ ਕਿਹੜੇ – ਕਿਹੜੇ ਵਿਸ਼ੇ ਦੀ ਬਿਹਤਰ ਤਿਆਰੀ ਕਰਨੀ ਹੈ। ਇਹ ਸਭ ਜਾਣਕਾਰੀ ਸਿਲੇਬਸ ਵਿਚੋਂ ਹੀ ਮਿਲ ਸਕਦੀ ਹੈ। PPSC Punjab PCS Judiciary ਦਾ ਸਿਲੇਬਸ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਟੇਬਲ ਵਿਚੋਂ ਤੁਸੀ Preliminary Syllabus ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੋ। ਜੋ ਹੇਠ ਲਿਖੇ ਅਨੁਸਾਰ ਹੈ:
Punjab PCS Judiciary Syllabus: Preliminary Syllabus | |
Current Events of National and International Importance |
Economic Issues, Political Issues, Current Issues, History of India With Special Reference to Indian Freedom Fighter’s struggle Movement, Science and Technology Developments, History of Punjab-14th century onwards.
|
Aptitude |
Data Interpretation, Mixture, and Allegation, Percentage, Mensuration, Permutation, Combination and Probability, Profit and Loss, Simplification, Simple and Compound Interest, Time and Distance, Number System, Ratio and Proportion
|
Reasoning |
Analogy, Paper cutting, Mirror Images, Water Images, Figure Matrix, Completion of Incomplete Pattern, Classification, Rule Detection, Data Sufficiency, Alpha Numeric Puzzle, Blood Relations, Coding-Decoding, Operations of Mathematics, Venn Diagrams, Word Sequence, Direction sense test, Missing Characters, Test of Alphabets, Statement Arguments, Statement Assumptions, Statement conclusions
|
General English |
English Essay, Precis, Phrases, Error Spotting, Paragraph completion, Fill in the blanks, Reading Comprehension, Para Jumbles, Cloze Test
|
Punjab PCS Judiciary Syllabus 2023: Mains Syllabus | ਜੂਡੀਸ਼ਰੀ ਸਿਲੇਬਸ 2023: ਮੁੱਖ ਸਿਲੇਬਸ
Punjab PCS Judiciary Syllabus And Exam Pattern: ਇਸ ਟੇਬਲ ਵਿਚੋਂ ਤੁਸੀ Mains Syllalbus ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੋ। ਜੋ ਹੇਠ ਲਿਖੇ ਅਨੁਸਾਰ ਹੈ:
Punjab PCS Judiciary Syllabus: Mains Syllabus | |
Paper-I (Civil Law) |
Code of Civil Procedure, Punjab Courts Act, Indian Contract Act, Indian Sales of Goods Act, Indian Partnership Act, Specific Relief Act, Transfer of Property Act 1882, East Punjab Urban Rent Restriction Act, 1949, and Indian Evidence Act 1872.
|
Paper II (Civil Law) |
Hindu Law, Mohammedan Law, Customary Law, Law of Registration and Limitation.
|
Paper-III (Criminal Law) |
Indian Penal Code, Criminal Procedure Code, India Evidence Act.
|
Paper-IV (English Language) |
English Essay (1000-1100) words, Precis, Words and Phrases, Comprehension, Corrections.
|
Paper-V (Punjabi Language) |
Punjabi in Gurmukhi Script.
|
Punjab PCS Judiciary Exam Pattern 2023 | Punjab PCS ਜੂਡੀਸ਼ਰੀ ਪ੍ਰੀਖਿਆ ਪੈਟਰਨ 2023
Punjab PCS Judiciary Syllabus And Exam Pattern: ਉਮੀਦਵਾਰ ਪ੍ਰੀਖਿਆ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਜੇਕਰ ਉਹ Punjab PCS Judiciary ਸਿਲੇਬਸ ਅਤੇ ਪ੍ਰੀਖਿਆ ਪੈਟਰਨ ਤੋਂ ਜਾਣੂ ਹਨ। ਪੰਜਾਬ ਸਿਵਲ ਸਰਵਿਸ ਜੂਡੀਸ਼ਰੀ ਦੀਆਂ ਅਸਾਮੀਆਂ ਸਾਰੇ ਪੜਾਵਾਂ ਲਈ ਇਮਤਿਹਾਨ ਦੇ ਪੈਟਰਨ ਬਾਰੇ ਹੇਠਾਂ ਵਿਸਥਾਰ ਵਿੱਚ ਚਰਚਾ ਕੀਤੀ ਗਈ ਹੈ।
Preliminary Exam Pattern:
- The Preliminary Examination shall be of objective type questions (MCQ).
- The question paper for the Preliminary examination shall be of 2 hours.
- it shall consist of 125 questions and each question shall carry 04 marks. For every question for which a wrong answer 1/5th mark shall be deducted. There will, however, be no negative markings in respect of un-attempted questions.
Subject | Duration | Max. Question | Max. Marks |
Current Events of National and International Importance of Indian Legal and Constitutional History Governance | 2 Hours | 125 | 500 Marks |
Mains Exam Pattern: ਹੇਠਾਂ ਦਿੱਤੇ ਟੇਬਲ ਵਿਚੋਂ ਤੁਸੀ Punjab PCS Judiciary ਦੇੇ ਮੁੱਖ ਪ੍ਰੀਖਿਆ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
Paper | Syllabus | Duration | Max. Marks |
Paper 1 | Civil Law | 3 Hours | 200 |
Paper 2 | Civil Law | 3 Hours | 200 |
Paper 3 | Criminal Law | 3 Hours | 200 |
Paper 4 | English Language | 3 Hours | 200 |
Paper 5 | Punjabi Language | 3 Hours | 150 |
Punjab PCS Judiciary Syllabus PDF Download | ਪੰਜਾਬ PCS ਜੂਡੀਸ਼ਰੀ ਸਿਲੇਬਸ PDF ਡਾਊਨਲੋਡ ਕਰੋ
Punjab PCS Judiciary Syllabus And Exam Pattern: ਉਮੀਦਵਾਰ ਲਈ ਹੇਠ ਲਿਖੇ ਦਿੱਤੇ ਟੇਬਲ ਵਿੱਚ Punjab PCS Judiciary Syllabus ਲਿੰਕ ਲਗਾਇਆ ਹੋਇਆ ਹੈ। ਉਮੀਦਵਾਰ ਡਾਉਨਲੋਡ ਲਿੰਕ ਤੇ ਕਲਿਕ ਕਰ ਕੇ ਸਿਲੇਬਸ ਡਾਉਨਲੋਡ ਕਰ ਸਕਦਾ ਹੈ।
Download Here: Punjab PCS Judiciary Syllabus
Enrol Yourself: Punjab Da Mahapack Online Live Classes
Download Adda 247 App here to get the latest updates
Read More: | |
Latest Job Notification | Punjab Govt Jobs |
Current Affairs | Punjab Current Affairs |
GK | Punjab GK |