ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਪੰਜਾਬ ਪੀਸੀਐਸ ਦੇ ਨਤੀਜੇ ਦੇ ਨਾਲ-ਨਾਲ ਪੀਸੀਐਸ ਕੱਟ-ਆਫ ਅੰਕ ਪ੍ਰਕਾਸ਼ਿਤ ਕੀਤੇ ਹਨ। ਪੰਜਾਬ ਸਿਵਲ ਸਰਵਿਸ (ਪੀਸੀਐਸ) ਕੱਟ ਆਫ ਅਤੇ ਅੰਕ ਸੂਚੀ PPSC ਦੁਆਰਾ ਸੁਤੰਤਰ ਤੌਰ ‘ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ। PPSC ਨੇ ਉਮੀਦਵਾਰਾਂ ਨੂੰ ਪੰਜਾਬ ਸਿਵਲ ਸਰਵਿਸ (ਪੀਸੀਐਸ) ਪਾਸ ਕਰਨ ਲਈ ਲੋੜੀਂਦੇ ਘੱਟੋ-ਘੱਟ ਯੋਗਤਾ ਅੰਕਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਕੱਟ-ਆਫ ਅੰਕ ਪ੍ਰਕਾਸ਼ਿਤ ਕੀਤੇ। ਨਤੀਜੇ ਵਜੋਂ, ਪੰਜਾਬ ਪੀਸੀਐਸ ਪੇਪਰ ਕੱਟ-ਆਫ ਸਕੋਰ ਸਭ ਤੋਂ ਘੱਟ ਅੰਕ ਹਨ ਜੋ ਹਾਸਲ ਕੀਤੇ ਜਾ ਸਕਦੇ ਹਨ।
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ ਬਾਰੇ ਸੰਖੇਪ ਜਾਣਕਾਰੀ
Punjab PCS Previous Year Cut Off: ਪਿਛਲੇ ਸਾਲ ਦਾ Punjab PCS ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਚੁੱਕੇ ਹਨ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਰਾਊਂਡ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਇਸ ਲੇਖ ਵਿੱਚ ਉਮੀਦਵਾਰ ਨੂੰ ਪਿਛਲੇ ਸਾਲ ਦੇ Punjab PCS Previous year Cut Off ਜਾਣਕਾਰੀ ਸੰਖੇਪ ਵਿੱਚ ਪ੍ਰਾਪਤ ਕਰ ਸਕਦੇ ਹਨ।
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਸੰਖੇਪ ਜਾਣਕਾਰੀ | |
ਸੰਗਠਨ | ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) |
ਪੋਸਟ ਦਾ ਨਾਮ | ਪੰਜਾਬ ਸਿਵਲ ਸਰਵਿਸ (ਪੀ.ਸੀ.ਐਸ.) |
ਸ਼੍ਰੇਣੀ | Cut-Off |
ਨੌਕਰੀ ਦੀ ਸਥਿਤੀ | ਪੰਜਾਬ |
ਪ੍ਰੀਖਿਆਵਾਂ | ਪ੍ਰੀਲਿਮ, ਮੇਨਸ ਅਤੇ ਇੰਟਰਵਿਊ |
ਅਧਿਕਾਰਤ ਵੈੱਬਸਾਈਟ |
https://www.ppsc.gov.in/
|
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪ੍ਰੀਖਿਆ ਦੇ ਨਤੀਜੇ ਦੇ ਨਾਲ ਪੰਜਾਬ ਸਿਵਲ ਸਰਵਿਸ (PCS) ਪ੍ਰੀਖਿਆ ਦੀ ਕੱਟ-ਆਫ ਅੰਕ ਵੀ ਜਾਰੀ ਕਰਦਾ ਹੈ। ਪੰਜਾਬ ਸਿਵਲ ਸਰਵਿਸ ਦੇ ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਉਸ ਦੇ ਨਤੀਜੇ ਦੇ ਨਾਲ ਆਫੀਸ਼ੀਲ ਤੌਰ ਤੇ ਆਪਣੀ ਵੈੱਬਸਾਈਟ ਤੇ ਜਾਰੀ ਕਰ ਚੁੱਕੇ ਹਨ। Punjab PCS Previous Cut Off ਰਾਂਹੀ ਉਮੀਦਵਾਰਾਂ ਲਈ ਇਸ ਸਾਲ ਦੇ ਪੇਪਰ ਦੇ ਲਈ ਜੋ ਵੀ ਕਮੀ ਹੈ ਉਸ ਬਾਰੇ ਵਿਚਾਰ ਪ੍ਰਾਪਤ ਕਰਨ ਅਤੇ ਉਸ ਨੂੰ ਪੂਰਾ ਕਰਨ ਵਿੱਚ ਬਹੁਤ ਲਾਭਦਾਇਕ ਰਹੇਗਾ। ਤੁਸੀ ਪਿਛਲੇ ਸਾਲ ਦੇ Punjab PCS ਦੇ ਕੱਟ-ਆਫ ਅੰਕਾਂ ਦੀ ਜਾਂਚ ਹੇਠਾਂ ਦਿੱਤੇ ਗਏ ਟੇਬਲ ਵਿਚੋਂ ਕਰ ਸਕਦੇ ਹੋ।
ਪੰਜਾਬ ਪੀਸੀਐਸ ਪਿਛਲੇ ਸਾਲ ਦੀ ਕਟੌਤੀ | ||
ਸ਼੍ਰੇਣੀ | ਨਰ | ਔਰਤ |
ਜਨਰਲ | 244.5 | 237.5 |
ਬੀ.ਸੀ | 243.5 | 207.5 |
ਆਰਥਿਕ ਤੌਰ ‘ਤੇ ਕਮਜ਼ੋਰ ਸੈਕਸ਼ਨ (EWS) | 205.5 | 195.5 |
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ ਸ਼੍ਰੇਣੀਆਂ ਅਨੁਸਾਰ ਕੱਟ-ਆਫ਼
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: (Preliminary Exam): ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪ੍ਰੀਖਿਆ ਲਈ ਪੰਜਾਬ ਸਿਵਲ ਸਰਵਿਸ (PCS) ਦੀ Preliminary Exam ਦੀ ਕੱਟ ਆਫ ਲਿਸਟ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ PCS ਪੇਪਰ ਦੀ ਤਿਆਰੀ ਕਰ ਰਹੇ ਹਨ। ਉਹ ਪੰਜਾਬ ਸਿਵਲ ਸਰਵਿਸ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਹੇਠ ਲਿਖੇ ਟੇਬਲ ਵਿਚੋਂ ਪ੍ਰਾਪਤ ਕਰ ਸਕਦੇ ਹੋ।
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਮੁੱਢਲੀ ਪ੍ਰੀਖਿਆ | ||
ਸ਼੍ਰੇਣੀ | ਨਰ | ਔਰਤ |
ਜਨਰਲ | 244.5 | 237.5 |
ਬੀ.ਸੀ | 243.5 | 207.5 |
ਆਰਥਿਕ ਤੌਰ ‘ਤੇ ਕਮਜ਼ੋਰ ਸੈਕਸ਼ਨ (EWS) | 205.5 | 195.5 |
ਈਐਸਐਮ, ਪੰਜਾਬ | 160.5 | 137.5 |
ਸਪੋਰਟਸ ਪਰਸਨ, ਪੰਜਾਬ | 132.5 | 131.5 |
ਐਸ.ਸੀ., ਹੋਰ | 216.5 | – |
SC ESM, ਪੰਜਾਬ | 118 | – |
ਐਸਸੀ ਸਪੋਰਟਸ ਪਰਸਨ ਪੰਜਾਬ | 135.5 | – |
ਬੀਸੀ ਈਐਸਐਮ ਪੰਜਾਬ | 135.5 | – |
ਬਾਲਮੀਕੀ ਮਜ਼੍ਹਬੀ ਸਿੱਖ ਪੰਜਾਬ | 189.5 | – |
Punjab PCS Previous Year Cut-off (Mains and Interview Exam): ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪ੍ਰੀਖਿਆ ਲਈ ਪੰਜਾਬ ਸਿਵਲ ਸਰਵਿਸ (PCS) ਦੀ Mains and Interview Exam ਦੀ ਕੱਟ ਆਫ ਲਿਸਟ ਜਾਰੀ ਕੀਤੀ ਹੋਈ ਹੈ। ਉਮੀਦਵਾਰ ਹੇਠ ਲਿਖੇ ਟੇਬਲ ਵਿਚੋਂ ਪੰਜਾਬ ਸਿਵਲ ਸਰਵਿਸ (PCS) ਦੀ ਮੁੱਖ ਪ੍ਰੀਖਿਆ ਦੀ ਪਿਛਲੇ ਸਾਲ ਦੀ ਕੱਟ ਆਫ ਦੀ ਲਿਸਟ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਜੋ ਹੇਠ ਲਿਖੇ ਅਨੁਸਾਰ ਹੈ।
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਮੁੱਖ ਅਤੇ ਇੰਟਰਵਿਊ | ||
ਸ਼੍ਰੇਣੀ | ਸਭ ਤੋਂ ਘੱਟ ਕਟੌਤੀ | ਸਭ ਤੋਂ ਵੱਧ ਕੱਟ |
ਜਨਰਲ | 653.56 | 786.50 |
ਐਸ.ਸੀ., ਹੋਰ | 623.94 | 714.25 |
ਬਾਲਮੀਕੀ/ਮਜ਼੍ਹਬੀ ਸਿੱਖੀ | 536.06 | 648.75 |
ਬੀਸੀ ਪੰਜਾਬ | 607.13 | 709.17 |
Download Here: Punjab PCS Previous Year Merit List
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ ਦੀ ਅਨੁਮਾਨਿਤ ਗਣਨਾ
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਪੰਜਾਬ ਸਿਵਲ ਸਰਵਿਸ (PCS) ਦਾ ਕੱਟ-ਆਫ ਹਰ ਸਾਲ ਅਲੱਗ ਅਲੱਗ ਹੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ ਤੇ ਆਧਾਰ ਤੇ ਹੰਦਾ ਹੈ। ਪੰਜਾਬ ਸਿਵਲ ਸਰਵਿਸ (PCS) ਦੀ ਕਾਟ ਆਫ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। Punjab PCS Previous Year Cut Off ਦੇ ਸ਼੍ਰੇਣੀ ਨਾਲ ਸਬੰਧਤ ਅੰਕ Max. 786.50 ਅਤੇ ਘੱਟ ਤੋਂ ਘੱਟ ਅੰਕ 607.13 ਰਹੀ ਹੈ। ਪੰਜਾਬ ਸਿਵਲ ਸਰਵਿਸ (PCS) ਪਿਛਲੇ ਸਾਲ ਦੀ ਕੱਟ ਆਫ ਤੋ Punjab PCS Recruitment 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 789 ਤੋ 795 ਅਤੇ ਘੱਟ ਤੋਂ ਘੱਟ ਅੰਕ 610 ਤੋ 620 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਦੀ ਜਾਂਚ ਕਿਵੇਂ ਕਰੀਏ?
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੰਜਾਬ ਸਿਵਲ ਸਰਵਿਸ (PCS) ਦੇ ਪਿਛਲੇ ਸਾਲ ਦੇ ਪੇਪਰ ਦੀ ਕਾਟ ਆਫ ਆਪਣੀ ਅਧਾਕਾਰਿਤ ਵੈਬਸਾਇਟ ਤੇ ਜਾਰੀ ਕੀਤੀ ਹੋਈ ਹੈ। ਜੋ ਵੀ ਉਮੀਦਵਾਰ Punjab PCS Previous Year Cut-Off ਦੀ ਲਿਸਟ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਨੂੰ ਪ੍ਰਾਪਤ ਕਰਨ ਲਈ ਲੋੜੀਦੇ ਕਦਮ ਹੇਠ ਲਿਖੇ ਹਨ-
- ਸਭ ਤੋਂ ਪਹਿਲਾ https://www.adda247.com/pa/ ਦੀ ਵੈੱਬਸਾਈਟ ‘ਤੇ ਜਾਓ।
- ਫਿਰ Punjab Govt. Jobs ਦੇ ਵਿਕਲਪ ਤੇ ਜਾਉ।
- ਫਿਰ Punjab PCS Recruitment ਦੇ Article ਤੇ ਕਲਿਕ ਕਰੋ।
- ਫਿਰ Punjab PCS ਦੇ Previous year ਦੇ Cut off Article ਤੇ ਕਲਿਕ ਕਰੋ।
- ਫਿਰ Punjab PCS ਦੇ ਪਿਛਲੇ ਸਾਲ ਦਾ ਕਾਟ ਆਫ article ਖੁੱਲ ਜਾਵੇਗਾ। ਤੁਸੀ ਕਾਟ ਆਫ ਦੀ ਲਿਸਟ ਤੇ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਜਾ ਉਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ।
ਪਿਛਲੇ ਸਾਲ ਦੀ ਕਟੌਤੀ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?
ਪੰਜਾਬ PCS ਪਿਛਲੇ ਸਾਲ ਦੀ ਕੱਟ ਆਫ ਅੰਕ: ਪੰਜਾਬ ਸਿਵਲ ਸਰਵਿਸ (PCS) ਪੇਪਰ ਦੇ ਪਿਛਲੇ ਸਾਲ ਦੀ ਕਾਟ ਆਫ ਦੀ ਜਾਂਚ ਕਰਨਾ ਬਹੁਤ ਜਰੂਰੀ ਹੰਦਾ ਹੈ। ਪਿਛਲੇ ਸਾਲ ਦੇ ਪੇਪਰ ਦੀ ਕੱਟ ਆਫ ਦੀ ਜਾਂਚ ਨਾਲ ਉਮੀਦਵਾਰ ਆਪਣੇ ਪੇਪਰ ਦੀ ਤਿਆਰੀ ਲਈ ਯੋਜਨਾ ਨੂੰ ਹੋਰ ਵੀ ਵਧੀਆ ਬਣਾ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ
- ਪ੍ਰੀਖਿਆ ਦੀ ਤਿਆਰੀ ਲਈ Punjab PCS ਪੇਪਰਾਂ ਦੀ ਕਾਟ ਆਫ ਨੂੰ ਦੇਖਣਾ ਅਤੇ ਉਹਨਾਂ ਦੀ ਜਾਂਚ ਕਰਨਾ ਬਹੁਤ ਵਧੀਆ ਤਰੀਕਾ ਹੈ।
- ਇਹ ਪੰਜਾਬ ਸਿਵਲ ਸਰਵਿਸ (PCS) ਦੇ ਸਬੈਜਕਟਾਂ ਦੀ Cut off ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
- ਪਿਛਲੇ ਸਾਲ ਦੇ ਪ੍ਰਸ਼ਨ ਦੇ ਮੁਸ਼ਕਲ ਸਵਾਲ ਅਤੇ ਉਹਨਾਂ ਦੇ ਵਿਸ਼ਲੇਸ਼ਣ ਬਾਰੇ ਪਤਾ ਲਗਦਾ ਹੈ।
- Punjab PCS ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਨੂੰ ਵਧੀਆਂ ਢੰਗ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਯੋਜਨਾ ਬਣਾਉਣ ਵਿੱਚ ਮਦਦ ਕਰਦਾ ਹੈ।
Enroll Yourself: Punjab Da Mahapack Online Live Classes
which offers upto 75% Discount on all Important Exam
Download Adda 247 App here to get the latest updates
Read More | |
Latest Job Notification | Punjab Govt Jobs |
Current Affairs | Punjab Current Affairs |
GK | Punjab GK |