Punjab govt jobs   »   ਪੰਜਾਬ PCS ਰਜਿਸਟਰ A-II ਅਤੇ C...   »   ਪੰਜਾਬ PCS ਰਜਿਸਟਰ A-II ਅਤੇ C...
Top Performing

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਮਹੱਤਵਪੂਰਨ ਵੇਰਵਿਆਂ ਦੀ ਜਾਂਚ ਕਰੋ

ਪੰਜਾਬ PCS ਰਜਿਸਟਰ A-II ਅਤੇ C ਪ੍ਰੀਖਿਆ ਮੁਲਤਵੀ ਨੋਟਿਸ ਜਾਰੀ

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੰਜਾਬ ਸਿਵਲ ਸਰਵਿਸਿਜ਼ (ਕਾਰਜਕਾਰੀ ਸ਼ਾਖਾ) ਭਰਤੀ ਪ੍ਰਕਿਰਿਆ ਸਾਲ 2021 ਲਈ ਰਜਿਸਟਰ C ਦੀਆਂ 05 ਅਸਾਮੀਆਂ ਅਤੇ  ਰਾਹੀਂ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੀਆਂ ਅਸਾਮੀਆਂ ਰਜਿਸਟਰ A-II ਦੀਆਂ 21 ਅਸਾਮੀਆਂ ਭਰਨ ਲਈ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਸੀ।  ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ PCS (ਕਾਰਜਕਾਰੀ ਸ਼ਾਖਾ) ਰਜਿਸਟਰ A-II ਅਤੇ ਰਜਿਸਟਰ-C ਦੀਆਂ ਅਸਾਮੀਆਂ ਲਈ ਕਾਮਨ ਸਕ੍ਰੀਨਿੰਗ ਟੈਸਟ, ਜੋ ਕਿ ਆਰਜ਼ੀ ਤੌਰ ‘ਤੇ 15.10.2023 ਨੂੰ ਆਯੋਜਿਤ ਕਰਵਾਇਆ ਜਾਣਾ ਸੀ, ਇੱਕ ਵਾਰ ਦੁਬਾਰਾ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਹੇਠਾਂ ਦਿੱਤੇ ਨੋਟਿਸ ਤੇ ਕਲਿਕ ਕਰਕੇ ਦੇਖ ਸਕਦੇ ਹਨ

ਕਲਿੱਕ ਕਰੋ- PCS ਰਜਿਸਟਰ A-II ਅਤੇ ਰਜਿਸਟਰ-ਸੀ ਅਧਿਕਾਰਤ ਨੋਟਿਸ ਜਾਰੀ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023

ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਪੰਜਾਬ PCS ਰਜਿਸਟਰ A-II ਅਤੇ C ਭਰਤੀ ਦੇ ਅਹੁਦੇ ਲਈ ਨੌਕਰੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਕੁੱਲ 21 ਅਸਾਮੀਆਂ ਪੰਜਾਬ PCS ਰਜਿਸਟਰ A-II ਅਤੇ 5 ਅਸਾਮੀਆਂ ਪੰਜਾਬ PCS ਰਜਿਸਟਰ C ਉਪਲਬਧ ਹਨ। ਭਰਤੀ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਵਾਲੀ ਇੱਕ ਵਿਆਪਕ ਨੋਟੀਫਿਕੇਸ਼ਨ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ।

ਉਮੀਦਵਾਰ ਜੋ ਵੀ ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਅਪਲਾਈ ਕਰਨਾ ਚਾਹੰਦੇ ਹਨ, ਬੋਰਡ ਦੁਆਰਾ ਨਿਰਧਾਰਤ ਲੋੜੀਂਦੇ ਜਰੂਰਤਾਂ ਨੂੰ ਪੂਰਾ ਕਰਦੇ ਹਨ, ਉਹ ਅਧਿਕਾਰਤ ਸਾਈਟ ppsc.gov.in ‘ਤੇ ਅਪਲਾਈ ਕਰਨ ਦੇ ਯੋਗ ਹਨ। ਜੋ ਉਮੀਦਵਾਰ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਪੰਜਾਬ PCS ਰਜਿਸਟਰ A-II ਅਤੇ C ਦੀ ਭਰਤੀ ਦੇ ਯੋਗਤਾ ਮਾਪਦੰਡ, ਚੋਣ ਪ੍ਰਕਿਰਿਆ ਤੇ ਤਨਖਾਹ ਬਾਰੇ ਜਾਨਣਾ ਚਾਹੁੰਦੇ ਹਨ। ਉਹਨਾਂ ਨੂੰ ਇਹ ਲੇਖ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।

ਪੰਜਾਬ PCS ਰਜਿਸਟਰ A-II ਅਤੇ C ਭਰਤੀ ਸਕਰਿਨਿੰਗ ਟੇਸਟ ਸਡਿਉਲ ਜਾਰੀ

ਉਮੀਦਵਾਰ ਇਸ ਭਰਤੀ ਦਾ ਸਕਰਿਨਿੰਗ ਟੇਸਟ ਦਾ ਸਡਿਉਲ ਹੇਠਾਂ ਦਿੱਤੇ ਲਿੰਕ ਰਾਹੀ ਚੈਕ ਕਰ ਸਕਦੇ ਹਨ। ਇਸ ਲਿੰਕ ਰਾਹੀਂ ਉਮੀਦਵਾਰ ਸਕਰਿਨਿੰਗ ਟੇਸਟ ਦੀ ਮਿਤੀ ਅਤੇ ਇਸ ਦੇ ਵੇਰਵੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Click Here to check the Screening test date

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਨੋਟੀਫਿਕੇਸ਼ਨ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023:  ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਪੰਜਾਬ PCS ਰਜਿਸਟਰ A-II ਅਤੇ C ਭਰਤੀ ਲਈ ਨੋਟੀਫਿਕੇਸ਼ਨ, ਜਿਸ ਵਿੱਚ 26 ਅਸਾਮੀਆਂ ਸ਼ਾਮਲ ਹਨ। ਬਿਨੈਕਾਰਾਂ ਨੂੰ ਲਿਖਤੀ ਪ੍ਰੀਖਿਆ, ਅਤੇ ਦਸਤਾਵੇਜ਼ ਤਸਦੀਕ ਸਮੇਤ ਕਈ ਪੜਾਵਾਂ ਵਿੱਚੋਂ ਲੰਘਣ ਦੀ ਲੋੜ ਹੋਵੇਗੀ।

ਕਲਿੱਕ ਕਰੋ: ਪੰਜਾਬ PCS ਰਜਿਸਟਰ A-II ਭਰਤੀ 2023 ਨੋਟੀਫਿਕੇਸ਼ਨ

ਕਲਿੱਕ ਕਰੋ: ਪੰਜਾਬ PCS ਰਜਿਸਟਰ C ਭਰਤੀ 2023 ਨੋਟੀਫਿਕੇਸ਼ਨ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਸੰਖੇਪ ਵਿੱਚ ਜਾਣਕਾਰੀ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ਪੰਜਾਬ PCS ਰਜਿਸਟਰ A-II ਅਤੇ C ਭਰਤੀ ਦੇ ਨੋਟੀਫਿਕੇਸ਼ਨ ਵਿੱਚ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ ਜਿਵੇਂ ਕਿ ਯੋਗਤਾ ਦੇ ਮਾਪਦੰਡ, ਔਨਲਾਈਨ ਅਰਜ਼ੀ ਦੇਣ ਦੀ ਪ੍ਰਕਿਰਿਆ, ਚੋਣ ਪ੍ਰਕਿਰਿਆ, ਪ੍ਰੀਖਿਆ ਮੋਡ, ਤਨਖਾਹ ਦੇ ਵੇਰਵੇ, ਸਿਲੇਬਸ, ਅਤੇ ਉਮੀਦਵਾਰਾਂ ਲਈ ਮਹੱਤਵਪੂਰਨ ਨਿਰਦੇਸ਼। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਬਿਨੈਕਾਰ ਆਪਣੀ ਅਰਜ਼ੀ ਜਮ੍ਹਾਂ ਕਰਾਉਣ ਤੋਂ ਪਹਿਲਾਂ ਪੂਰੀ ਸੂਚਨਾ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ। ਹੇਠਾਂ, ਤੁਸੀਂ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨਾਲ ਸਬੰਧਤ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਸੰਖੇਪ ਵਿੱਚ ਜਾਣਕਾਰੀ
ਸੰਚਾਲਨ ਬੋਰਡ ਪੰਜਾਬ ਲੋਕ ਸੇਵਾ ਕਮਿਸ਼ਨ (PPSC)
ਪ੍ਰੀਖਿਆ ਦਾ ਨਾਂ ਪੰਜਾਬ PCS ਰਜਿਸਟਰ A-II ਅਤੇ C
ਪੋਸਟ ਦਾ ਨਾਮ ਪੰਜਾਬ PCS ਰਜਿਸਟਰ A-II ਅਤੇ C
ਸ਼੍ਰੇਣੀ  ਪੰਜਾਬ ਦੀ ਸਰਕਾਰੀ ਨੌਕਰੀਆਂ 
ਅਸਾਮੀਆਂ 21(ਪੰਜਾਬ PCS ਰਜਿਸਟਰ A-II) ਅਤੇ 5 (ਪੰਜਾਬ PCS ਰਜਿਸਟਰ C)
ਐਪਲੀਕੇਸ਼ਨ ਮੋਡ ਔਨਲਾਈਨ
ਰਜਿਸਟ੍ਰੇਸ਼ਨ ਮਿਤੀਆਂ ਜਾਰੀ ਕਰ ਦਿੱਤਾ ਗਿਆ ਹੈ
ਪ੍ਰੀਖਿਆ ਦੀ ਮਿਤੀ 27 ਅਗਸਤ 2023
ਚੋਣ ਪ੍ਰਕਿਰਿਆ  ਲਿਖਤੀ ਪ੍ਰੀਖਿਆ, DV
ਸਥਿਤੀ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਈਟ ppsc.gov.in

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਮੱਹਤਵਪੂਰਨ ਮਿਤੀਆਂ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਪੰਜਾਬ PCS ਰਜਿਸਟਰ A-II ਅਤੇ C ਦੀਆਂ ਮਹੱਤਵਪੂਰਨ ਤਰੀਕਾਂ ਦਾ ਪੰਜਾਬ ਸਰਕਾਰ ਦੁਆਰਾ ਖੁਲਾਸਾ ਕੀਤਾ ਗਿਆ ਹੈ। ਮਿਤੀਆਂ ਸੰਬੰਧੀ ਸਾਰੀ ਜਾਣਕਾਰੀ ਸਾਰਣੀ ਵਿੱਚ ਸ਼ਾਮਲ ਹੈ। ਉਮੀਦਵਾਰ ਹੇਠਾਂ ਦਿੱਤੇ ਗਏ ਟੇਬਲ ਵਿਚੋਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਮੱਹਤਵਪੂਰਨ ਮਿਤੀਆਂ
ਪੰਜਾਬ PCS ਰਜਿਸਟਰ A-II ਅਤੇ C ਦੀ ਆਨਲਾਈਨ ਅਪਲਾਈ ਕਰਨ ਆਖਰੀ ਮਿਤੀ 10 ਦਸੰਬਰ 2023
ਪੰਜਾਬ PCS ਰਜਿਸਟਰ A-II ਅਤੇ C ਦੀ ਫੀਸ ਅਦਾ ਕਰਨ ਆਖਰੀ ਮਿਤੀ 12 ਦਸੰਬਰ 2023
ਪੰਜਾਬ PCS ਰਜਿਸਟਰ A-II ਅਤੇ C ਦੀ ਪ੍ਰੀਖਿਆ ਮਿਤੀ 27 ਅਗਸਤ 2023
ਪੰਜਾਬ PCS ਰਜਿਸਟਰ A-II ਅਤੇ C ਦੀ ਦਸਤਾਵੇਜ ਤਸਦੀਕ ਮਿਤੀ 22 ਮਈ 2023 ਤੋਂ ਅਗਲੇ ਦਸ ਦਿਨਾਂ ਤੱਕ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਅਸਾਮੀਆਂ ਦਾ ਵਰਗੀਕਰਨ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਪੰਜਾਬ PCS ਰਜਿਸਟਰ A-II ਅਤੇ C ਦੀਆਂ ਅਸਾਮੀਆਂ ਲਈ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਵੱਖ-ਵੱਖ ਪੋਸਟ ਦੀ ਕਿਸਮ ਦੇ ਅਧਾਰ ‘ਤੇ ਸੰਭਾਵਿਤ ਅਸਾਮੀਆਂ ਦੇ ਲਈ ਹੇਠਾਂ ਦਿੱਤੀ ਸਾਰਣੀ ਦਾ ਹਵਾਲਾ ਦੇ ਸਕਦੇ ਹੋ, ਜਿਸ ਵਿੱਚ ਪੰਜਾਬ PCS ਰਜਿਸਟਰ A-II ਅਤੇ C ਦੇ ਖਾਲੀ ਅਸਾਮੀਆਂ ਦੇ ਵੇਰਵੇ ਸ਼ਾਮਲ ਹਨ। ਹੇਠਾਂ ਦਿੱਤੇ ਟੇਬਲ ਵਿੱਚੋਂ ਉਮੀਦਵਾਰ ਅਧਿਕਾਰਤ ਸਾਈਟ ਦੁਆਰਾ ਸਾਰੀ ਪੋਸਟਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਅਸਾਮੀਆਂ ਦਾ ਵਰਗੀਕਰਨ
 ਪੋਸਟ ਅਸਾਮੀਆਂ
ਰਜਿਸਟਰ A-II 21
ਰਜਿਸਟਰ C 05
ਕੁੱਲ 26

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਅਰਜ਼ੀ ਦੀ ਫੀਸ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਹਦਾਇਤਾਂ ਦੇ ਅਨੁਸਾਰ, ਉਮੀਦਵਾਰਾਂ ਕੋਲ ਔਨਲਾਈਨ ਮੋਡਾਂ ਜਿਵੇਂ ਕਿ ਡੈਬਿਟ/ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਔਨਲਾਈਨ ਭੁਗਤਾਨ ਵਿਧੀ ਦੁਆਰਾ ਦਰਖਾਸਤ ਫੀਸ ਦਾ ਭੁਗਤਾਨ ਕਰਨ ਦਾ ਵਿਕਲਪ ਹੈ। ਹੇਠਾਂ ਦਿੱਤੇ ਟੇਬਲ ਵਿਚੋਂ ਉਮੀਦਵਾਰ ਫੀਸ ਦਾ ਭੁਗਤਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਅਰਜ਼ੀ ਦੀ ਫੀਸ
ਜਰਨਲ 1500/-
ਅਨੁਸੂਚੀ ਜਾਤੀ 750/-
ਹੋਰ ਪਛੜੀਆਂ ਸ਼੍ਰੇਣੀਆਂ 750/-
ਸਰੀਰਕ ਤੌਰ ਤੇ ਅਪਾਹਜ 500/-
ਸਾਬਕਾ ਫੌਜੀ 500/-

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਯੋਗਤਾ ਮਾਪਦੰਡ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਬਿਨੈ-ਪੱਤਰ ‘ਤੇ ਅੱਗੇ ਵਧਣ ਤੋਂ ਪਹਿਲਾਂ, ਉਮੀਦਵਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਪੰਜਾਬ PCS ਰਜਿਸਟਰ A-II ਅਤੇ C ਦੇ ਅਹੁਦੇ ਲਈ ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਨਿਰਧਾਰਤ ਯੋਗਤਾ ਦੇ ਮਾਪਦੰਡਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ। ਇਸ ਲੇਖ ਵਿੱਚ ਉਮੀਦਵਾਰ ਯੋਗਤਾ ਮਾਪਦੰਡ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ PCS ਰਜਿਸਟਰ A-II ਅਤੇ C ਭਰਤੀ ਉਮਰ ਸੀਮਾ 2023: ਬਿਨੈਕਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਦੀ ਉਮਰ 54 ਸਾਲ ਤੋਂ ਘੱਟ ਹੈ, ਜੋ ਕਿ PPSC ਪੰਜਾਬ PCS ਰਜਿਸਟਰ A-II ਅਤੇ C ਦੇ ਅਹੁਦੇ ਲਈ ਘੱਟੋ-ਘੱਟ ਉਮਰ ਦੀ ਲੋੜ ਹੈ। ਉਮਰ ਦੀ ਗਣਨਾ ਅਥਾਰਟੀਆਂ ਦੁਆਰਾ ਨਾਮ ਜਮ੍ਹਾਂ ਕਰਾਉਣ ਦੀ ਮਿਤੀ ਤੋਂ ਤੁਰੰਤ ਪਹਿਲਾਂ ਨਵੰਬਰ ਦੇ ਪਹਿਲੇ ਦਿਨ ਤੱਕ ਕੀਤੀ ਜਾਵੇਗੀ।

ਪੰਜਾਬ PCS ਰਜਿਸਟਰ A-II ਅਤੇ C ਭਰਤੀ ਯੋਗਤਾ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਸੂਚਨਾ ਦੇ ਅਨੁਸਾਰ PCS ਰਜਿਸਟਰ A-II ਅਤੇ C ਭਰਤੀ 2023 ਲਈ, ਉਮੀਦਵਾਰਾਂ ਨੂੰ ਆਪਣੀ ਗ੍ਰੈਜੂਏਸ਼ਨ ਕਿਸੇ ਮਾਨਤਾ ਪ੍ਰਾਪਤ ਵਿਦਿਅਕ ਬੋਰਡ ਤੋਂ ਪੂਰੀ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉੱਚ ਯੋਗਤਾ ਵਾਲੇ ਵਿਅਕਤੀ ਵੀ ਇਸ ਅਹੁਦੇ ਲਈ ਅਪਲਾਈ ਕਰਨ ਦੇ ਯੋਗ ਹਨ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਚੋਣ ਪ੍ਰਕਿਰਿਆ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਪੰਜਾਬ PCS ਰਜਿਸਟਰ A-II ਅਤੇ C ਦੀ ਭਰਤੀ ਲਈ ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਤੋਂ ਬਾਅਦ ਹੇਠਾਂ ਲਿਖੇ ਸਾਰੇ ਟੈਸਟ ਕਰਨੇ ਜਰੂਰੀ ਹੋਣਗੇ। ਉਮੀਦਵਾਰ ਦੁਆਰਾ ਚੋਣ ਪ੍ਰਕਿਰਿਆ ਦੇ ਸਾਰੇ ਟੈਸਟ ਤੋਂ ਬਾਅਦ ਉਸਨੂੰ ਅੱਗੇ ਦੇ ਪ੍ਰੋਸੈਸ ਲਈ ਬੁਲਾਇਆ ਜਾਵੇਗਾ। ਹੇਠਾਂ ਲਿਖੇ ਸਾਰਣੀ ਵਿਚੋਂ ਉਮੀਦਵਾਰ ਚੋਣ ਪ੍ਰਕਿਰਿਆ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

  • ਲਿਖਤੀ ਟੈਸਟ
  • ਸੇਵਾ ਦੀ ਲੰਬਾਈ
  • ਸੇਵਾ ਰਿਕਾਰਡ ਦਾ ਮੁਲਾਂਕਣ
  • ਇੰਟਰਵਿਊ
  • ਦਸਤਾਵੇਜ਼ ਤਸਦੀਕ

ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਅੰਤਿਮ ਮੈਰਿਟ ਸੂਚੀ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਨਾਲ-ਨਾਲ ਇੰਟਰਵਿਊ ਵਿੱਚ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਵੇਗੀ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਤਨਖਾਹ

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023: ਪੰਜਾਬ ਲੋਕ ਸੇਵਾ ਕਮਿਸ਼ਨ (PPSC) ਦੁਆਰਾ ਜਾਰੀ ਭਰਤੀ 2023 ਪੰਜਾਬ PCS ਰਜਿਸਟਰ A-II ਅਤੇ C ਦੇ ਅਹੁਦੇ ਲਈ ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਬਾਰੇ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ ।

Enroll Yourself: Punjab Da Mahapack Online Live Classes

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਮਹੱਤਵਪੂਰਨ ਵੇਰਵਿਆਂ ਦੀ ਜਾਂਚ ਕਰੋ_3.1

FAQs

ਪੰਜਾਬ PCS ਰਜਿਸਟਰ A-II ਅਤੇ C ਭਰਤੀ ਦੇ ਤਹਿਤ ਘੱਟੋ-ਘੱਟ ਉਮਰ ਕਿੰਨੀ ਜ਼ਰੂਰੀ ਹੈ?

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਦੇ ਤਹਿਤ 54 ਸਾਲ ਤੋ ਘੱਟ ਹੋਣੀ ਚਾਹੀਦੀ ਹੈ।

ਪੰਜਾਬ PCS ਰਜਿਸਟਰ A-II ਅਤੇ C ਭਰਤੀ 2023 ਲਈ ਘੱਟੋ-ਘੱਟ ਯੋਗਤਾ ਕੀ ਹੈ?

ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ।