Punjab govt jobs   »   Punjab Police Constable Answer key 2023   »   Punjab Police Constable Answer key 2023
Top Performing

Punjab Police Constable Answer Key 2023 Download PDF

Punjab Police Constable Answer Key 2023 out: The Punjab Police Department will release the Final Answer Key shortly and the result of the Constable recruitment for the post of 1746 after the final exam. The examination for the recruitment of the Punjab Police Constable was conducted by the Punjab Police in July 2023. After the final exam candidates can check the answer keys and results through the links given below.

Punjab Police Constable Answer Key 2023 Overview

Punjab Police Constable Answer key 2023: ਬੋਰਡ ਦੁਆਰਾ ਇਮਤਿਹਾਨ ਤੋਂ ਬਾਅਦ ਅਧਿਕਾਰਤ ਸਾਇਟ ਦੇ ਉੱਤੇ ਅੰਤਿਮ ਉੱਤਰ ਕੁੰਜੀ ਪਾ ਦਿੱਤੀ ਜਾਵੇਗੀ । ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ ਮਾਰਕ, ਮੈਰਿਟ ਸੂਚੀ, ਅਤੇ Punjab Police Constable 2023 ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹਨ। ਜਿਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ,ਉਹਨਾਂ ਨੂੰ ਅਗਲੇ ਪੜਾਅ ਵਿੱਚ ਸਰੀਰਕ ਟੈਸਟ ਦੇਣਾ ਹੋਵੇਗਾ। ਜੋ ਉਮੀਦਵਾਰ ਉਸ ਵਿੱਚ ਪਾਸ ਹੋਣਗੇ ਉਨ੍ਹਾਂ ਨੂੰ ਪੰਜਾਬ ਪੁਲਿਸ ਕਾਂਸਟੇਬਲ ਦਸਤਾਵੇਜ ਤਸਦੀਕ ਲਈ ਬੁਲਾਇਆ ਜਾਵੇਗਾ। ਜਿਸ ਦੀਆਂ ਤਰੀਕਾਂ ਜਲਦੀ ਹੀ ਸੂਚਿਤ ਕਰ ਦਿੱਤੀਆਂ ਜਾਣਗੀਆਂ।

ਪੰਜਾਬ ਪੁਲਿਸ ਉੱਤਰ ਕੁੰਜੀ 2023
ਭਰਤੀ ਸੰਗਠਨ ਪੰਜਾਬ ਪੁਲਿਸ
ਪੋਸਟ ਕਾਂਸਟੇਬਲ
ਕੈਟਾਗਰੀ ਉੱਤਰ ਕੁੰਜੀ
ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ www.punjabpolice.gov.in

Punjab Police Constable Answer key 2023 | ਪੰਜਾਬ ਪੁਲਿਸ ਕਾਂਸਟੇਬਲ ਉੱਤਰ ਕੁੰਜੀ 2023

Punjab Police Constable Answer key 2023: ਪੰਜਾਬ ਪੁਲਿਸ ਦੁਆਰਾ ਕਾਂਸਟੇਬਲ ਦੀ ਲਿਖਤੀ ਪ੍ਰੀਖਿਆ ਦੀ ਉੱਤਰ ਕੁੰਜੀ ਜਲਦੀ ਹੀ ਜਾਰੀ ਕੀਤੀ ਜਾਵੇਗੀ। ਜਿਸ ਤੋਂ ਉਮੀਦਵਾਰ ਆਪਣੇ ਉੱਤਰ ਦੀ ਜਾਂਚ ਕਰ ਸਕਦੇ ਹਨ। ਤੁਸੀ ਆਪਣੇ ਪ੍ਰਸ਼ਨ ਪੇਪਰ ਨਾਲ ਇਸ ਨੂੰ ਮਿਲਾ ਸਕਦੇ ਹੋਂ ਜਾਂ ਫਿਰ ਜਿਹੜੇ ਤੁਸੀ ਪੇਪਰ ਸਮੇਂ ਉਤੱਰ ਭਰੇ ਸੀ ਤੁਸੀ ਉਸ ਨਾਲ ਵੀ ਇਸ ਦਾ ਮੇਲ ਕਰ ਸਕਦੇ ਹੋ। ਜਿਸ ਤੋਂ ਤੁਹਾਨੂੰ ਆਪਣੇ ਨੰਬਰਾਂ ਬਾਰੇ ਪਤਾ ਲੱਗ ਜਾਵੇਗਾ। ਹੇਠਾਂ ਦਿੱਤੇ ਅਧਿਕਾਰਤ ਲਿੰਕਾਂ ਰਾਹੀਂ ਤੁਸੀ ਫਾਈਨਲ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹੋ। ਅਜੇ ਇਹ ਚਾਲੂ ਨਹੀ ਕੀਤਾ ਗਿਆ ਹੈ। ਨਤੀਜਾ ਆਉਣ ਤੋਂ ਬਾਅਦ ਇਹ ਚਾਲੂ ਹੋ ਜਾਵੇਗਾ।

Click Here To Download Punjab Police Constable Final Answer Key 2023

How To Download Punjab Police Constable Answer key 2023

Punjab Police Constable Answer Keys 2023: Download all your answer keys according to your category by following the steps given below.

  1. ਸਭ ਤੋਂ ਪਹਿਲਾ ਤੁਸੀਂ Punjab Police ਦੀ ਅਧਿਕਾਰਤ ਵੈੱਬਸਾਈਟ https://punjabpolice.gov.in/ ਤੇ ਜਾਉਂ।
  2. ਇਸ ਦੇ ਲਈ ਤੁਹਾਡੇ ਕੋਲ ਇਕ ਤੇਜ ਚਲਣ ਵਾਲਾ ਇੰਟਰਨੇਟ ਕਨੇਕਸ਼ਨ ਹੋਣਾ ਲਾਜਮੀ ਹੈ।
  3. ਜੋ ਪੋਸਟ ਦੇ ਸਬੰਧਤ ਜਾਣਕਾਰੀ ਹਾਸਿਲ ਕਰਨੀ ਹੈ ਉਸ ਵਿਕਲੱਪਚੁਣੋ।
  4. ਇਸ ਤੋਂ ਬਾਅਦ ਸਬੰਧਿਤ ਉੱਤਰ ਕੁੰਜੀ ਦਾ ਚੁਣੋ।
  5. ਤੁਸੀਂ ਕੁੰਜੀ ਨੂੰ ਡਾਉਨਲੋਡ ਕਰੋ ਅਤੇ ਇਸ ਨਾਲ ਆਪਣੇ ਜਵਾਬਾਂ ਦਾ ਮੇਲ ਕਰੋ।
  6. ਇਸਦਾ ਪ੍ਰਿੰਟ-ਆਉਂਟ ਵੀ ਹਾਸਿਲ ਕਰ ਸਕਦੇ ਹੋ।

Punjab Driver Eligibility Criteria

pdpCourseImg

Enroll Yourself: Punjab Da Mahapack Online Live Classes which offers upto 75% Discount on all Important Exam

Download Adda 247 App 

Punjab Police Constable Answer Key 2023 Download PDF_3.1

FAQs

Is Punjab Police Constable final Answer key 2023 released ?

No, Punjab police constable Final answer key will soon released on its official website.

How Can Candidates Get Punjab Police Constable Final Answer key 2023

Candidates can get the Punjab Police Constable Final Answer key 2023 From the given article