ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ: ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੀਆਂ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਦੀ ਇੱਕ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਹੈ। 12 ਵੀਂ ਪਾਸ ਕਰਨ ਵਾਲੇ ਉਮੀਦਵਾਰ ਇਸ ਪੋਸਟ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਪੰਜਾਬ ਪੁਲਿਸ ਵੱਲੋਂ ਆਪਣੀ ਅਧਿਕਾਰਤ ਸਾਈਟ ‘ਤੇ ਕੁੱਲ 1746 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਸੇ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਅਸਾਮੀ ਲਈ ਆਨਲਾਈਨ ਅਪਲਾਈ ਕਰਨ ਦੀ ਅੱਜ ਆਖ਼ਰੀ ਮਿਤੀ (04.04.2024) ਹੈ। ਇਸ ਲਈ ਜੋ ਉਮੀਦਵਾਰਾਂ ਇਸ ਅਸਾਮੀ ਵਿੱਚ ਦਿਲਚਸਪੀ ਰੱਖਦੇ ਹਨ, ਉਹਨਾਂ ਲਈ ਅੱਜ ਆਖ਼ਰੀ ਮੌਕਾ ਹੈ। ਹੇਠਾਂ ਦਿੱਤੇ ਲੇਖ ਵਿੱਚੋਂ ਉਮੀਦਵਾਰ ਇਸ ਅਸਾਮੀ ਲਈ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਹੋਰ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਐਪਲੀਕੇਸ਼ਨ ਫੀਸ, ਮਹੱਤਵਪੂਰਣ ਤਾਰੀਖਾਂ, ਅਤੇ ਪੰਜਾਬ ਪੁਲਿਸ 2024 ਕਾਂਸਟੇਬਲ ਲਈ ਕਿਵੇਂ ਅਪਲਾਈ ਕਰਨਾ ਹੈ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਇਸ ਲਈ ਇਹ ਲੇਖ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ।
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਸੰਖੇਪ ਜਾਣਕਾਰੀ
ਪੰਜਾਬ ਪੁਲਿਸ 2024 ਕਾਂਸਟੇਬਲ ਦੀਆਂ ਅਸਾਮੀਆਂ ਦੀ ਭਰਤੀ ਲਈ ਬੋਰਡ ਵੱਲੋਂ ਨੋਟੀਫਿਕੇਸ਼ਨ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ਤੇ 29 ਫਰਵਰੀ 2024 ਨੂੰ ਜਾਰੀ ਕੀਤਾ ਗਿਆ ਹੈ, ਪੰਜਾਬ ਪੁਲਿਸ ਦੁਆਰਾ ਆਪਣੀ ਅਧਿਕਾਰਤ ਸਾਈਟ ‘ਤੇ ਕੁੱਲ 1746 ਅਸਾਮੀਆਂ ਜਾਰੀ ਕੀਤੀਆਂ ਗਈਆਂ ਹਨ। ਇਸੇ ਸੰਬੰਧ ਵਿੱਚ ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਬੋਰਡ ਵੱਲੋਂ ਅਪਲਾਈ ਲਿੰਕ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਲਈ ਆਨਲਾਈਨ ਅਪਲਾਈ ਕਰਨ ਦੀ ਅੱਜ ਆਖ਼ਰੀ ਮਿਤੀ (04.04.2024) ਹੈ। ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਵਿਭਾਗ ਵੱਲੋਂ 14 ਮਾਰਚ 2024 ਨੂੰ ਅਪਲਾਈ ਆਨਲਾਈਨ ਲਿੰਕ ਜਾਰੀ ਹੋਣ ਤੇ ਇਸ ਭਰਤੀ ਲਈ ਅਰਜੀ ਦੇ ਸਕਦੇ ਹੋ।
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਔਨਲਾਈਨ ਸੰਖੇਪ ਜਾਣਕਾਰੀ | |
Recruiting Body | Punjab Police |
Post | Constable in District Cadre |
Application Start Date | 14th March 2024 |
Category | Apply Online |
Last Date to Apply | 4th April 2024 |
Job Location | Punjab |
Official Site | www.punjabpolice.gov.in |
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਫੀਸਾਂ ਦੇ ਵੇਰਵੇ
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ: ਵੱਖ-ਵੱਖ ਸ਼੍ਰੇਣੀਆਂ ਨਾਲ ਸਬੰਧਤ ਉਮੀਦਵਾਰਾਂ ਲਈ ਲਾਗੂ ਫੀਸ ਹੇਠ ਲਿਖੇ ਅਨੁਸਾਰ ਹੋਵੇਗੀ। ਹੇਠਾਂ ਦਿੱਤੀ ਸਾਰਣੀ ਵਿੱਚ Punjab Police Constable ਭਰਤੀ 2023 ਐਪਲੀਕੇਸ਼ਨ ਫੀਸ ਦੇ ਵੇਰਵਿਆਂ ਦੀ ਜਾਂਚ ਕਰੋ ਉਮੀਦਵਾਰ ਬਿਨੈ-ਪੱਤਰ ਫੀਸ ਦਾ ਭੁਗਤਾਨ ਸਿਰਫ਼ ਆਨਲਾਈਨ ਲੈਣ-ਦੇਣ ਦੇ ਤਰੀਕਿਆਂ ਰਾਹੀਂ ਕਰ ਸਕਦੇ ਹਨ।ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਵਿਭਾਗ ਵੱਲੋਂ 14 ਮਾਰਚ 2024 ਨੂੰ ਅਪਲਾਈ ਆਨਲਾਈਨ ਲਿੰਕ ਰਾਹੀਂ ਭਰ ਸਕਦੇ ਹਨ।
Punjab Police 2023 Constable Recruitment Application Fee | |||
Category | Application Fee (Rs) | Examination Fee (Rs) | Total (Rs) |
General | 500 | 650 | 1150 |
Ex-Servicemen(ESM) of Punjab State only/Lineal Descendants of ESM | 500 | 0 | 500 |
SC/ST of all States and Backward Classes of Punjab State only | 500 | 150 | 650 |
Economically Weaker Sections(EWS) | 500 | 150 | 650 |
ਉਮੀਦਵਾਰਾਂ ਨੂੰ ਲੋੜੀਂਦੀ ਫੀਸ ਦੇ ਆਨਲਾਈਨ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਕੋਈ ਹੋਰ ਫੀਸ ਭੁਗਤਾਨ ਮੋਡ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇੱਕ ਵਾਰ ਅਦਾ ਕੀਤੀ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ।
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਮਹੱਤਵਪੂਰਨ ਤਾਰੀਖਾਂ
Punjab Police 2024 Constable Apply Online ਪ੍ਰੀਖਿਆ ਦੀਆਂ ਤਾਰੀਖਾਂ ਨੂੰ ਜਾਣਨਾ ਉਹਨਾਂ ਉਮੀਦਵਾਰਾਂ ਲਈ ਮਹੱਤਵਪੂਰਨ ਹੈ ਜੋ ਭਰਤੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ। ਉਮੀਦਵਾਰ ਮਹੱਤਵਪੂਰਨ ਤਰੀਕਾਂ ਨੂੰ ਜਾਣ ਕੇ ਪਹਿਲਾਂ ਤੋਂ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਹੇਠਾਂ ਭਰਤੀ ਲਈ ਮਹੱਤਵਪੂਰਨ ਤਾਰੀਖਾਂ ਹਨ।
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਮੱਹਤਵਪੂਰਨ ਮਿਤੀਆਂ | |
Events | Dates |
Application Start Date | 14 March 2024 |
Application Last Date | 4 April 2024 |
Exam Date | To be announced |
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਮਹੱਤਵਪੂਰਨ ਲਿੰਕ
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ: ਉਮੀਦਵਾਰ Punjab Police Constable ਭਰਤੀ ਨਾਲ ਸਬੰਧਤ ਔਨਲਾਈਨ ਲਿੰਕ ਅਤੇ ਹੋਰ ਮਹੱਤਵਪੂਰਨ ਲਿੰਕਾਂ ਨੂੰ ਦੇਖ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਜਲਦ ਹੀ ਅਧਿਕਾਰਤ ਵੈੱਬਸਾਈਟ ਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਅਧਿਕਾਰਤ ਵੈੱਬਸਾਈਟ ਤੇ ਨਵੇਂ ਅਪਡੇਟ ਦੀ ਜਾਂਚ ਕਰਦੇ ਰਹਿਣ।
Punjab Police Constable Recruitment Notification PDF
Punjab Police Constable Apply link
ਪੰਜਾਬ ਪੁਲਿਸ ਕਾਂਸਟੇਬਲ 2024 ਅਪਲਾਈ ਆਨਲਾਈਨ ਕਿਵੇਂ ਕਰੀਏ
ਜੋ ਉਮੀਦਵਾਰ ਭਰਤੀ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਖਰੀ ਮਿਤੀ ਤੋਂ ਪਹਿਲਾਂ ਅਰਜ਼ੀ ਦੇਣੀ ਚਾਹੀਦੀ ਹੈ, ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਹਨ।
- ਅਧਿਕਾਰਤ ਵੈੱਬਸਾਈਟ ‘ਤੇ ਜਾਓ, ਲਿੰਕ ਲੱਭੋ, ਅਤੇ ਰਜਿਸਟ੍ਰੇਸ਼ਨ ‘ਤੇ ਅੱਗੇ ਵਧੋ।
- ਉਮੀਦਵਾਰਾਂ ਨੂੰ ਸਾਰੇ ਲਾਜ਼ਮੀ ਖੇਤਰਾਂ ਜਿਵੇਂ ਕਿ ਨਾਮ, ਈਮੇਲ, ਨੰਬਰ, ਆਦਿ ਨੂੰ ਭਰ ਕੇ ਰਜਿਸਟਰ ਕਰਨਾ ਚਾਹੀਦਾ ਹੈ।
- ਰਜਿਸਟ੍ਰੇਸ਼ਨ ਤੋਂ ਬਾਅਦ ਪ੍ਰਾਪਤ ਕੀਤੀ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਨਾਲ ਲੌਗਇਨ ਕਰੋ ਅਤੇ ਸਾਰੇ ਵੇਰਵੇ ਜਿਵੇਂ ਕਿ ਸ਼੍ਰੇਣੀ, ਪਤਾ, ਵਿਦਿਅਕ ਵੇਰਵੇ, ਆਦਿ ਨੂੰ ਭਰੋ ਅਤੇ ਐਸਐਸਸੀ ਸਰਟੀਫਿਕੇਟ, ਸ਼੍ਰੇਣੀ ਸਰਟੀਫਿਕੇਟ, ਆਦਿ ਵਰਗੇ ਦਸਤਾਵੇਜ਼ਾਂ ਨੂੰ ਅਪਲੋਡ ਕਰੋ।
- ਇੱਕ ਤਾਜ਼ਾ ਪਾਸਪੋਰਟ-ਆਕਾਰ ਦੀ ਫੋਟੋ ਨੱਥੀ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਸਾਰੀਆਂ ਘੋਸ਼ਣਾਵਾਂ ਨਾਲ ਸਹਿਮਤ ਹੋਵੋ ਅਤੇ ਤੁਹਾਨੂੰ ਭੁਗਤਾਨ ਗੇਟਵੇ ਵੈੱਬਸਾਈਟ ‘ਤੇ ਭੇਜ ਦਿੱਤਾ ਜਾਵੇਗਾ। ਲੋੜੀਂਦੀ ਰਕਮ ਦਾ ਭੁਗਤਾਨ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
- ਭਵਿੱਖ ਦੇ ਸੰਦਰਭ ਲਈ ਅਰਜ਼ੀ ਫਾਰਮ ਦਾ ਪ੍ਰਿੰਟਆਊਟ ਡਾਊਨਲੋਡ ਕਰੋ ਅਤੇ ਲਓ।
If any Quarry Regarding the Punjab Police Constable Vacancy then Call This Number- 08047756971
Download Adda 247 App here to get the latest updates
Check Relatable Articles | |
Punjab Police Constable Salary | |
Punjab Police Constable Eligibility Criteria | |
Punjab Police Constable Syllabus and Exam Pattern | |
Punjab Police Constable Selection Process |