Punjab govt jobs   »   Punjab Police Constable Cut off 2023   »   Punjab Police Constable Cut off 2023
Top Performing

Punjab Police Constable Cut off 2023 Out For Document Scrutiny

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਦੀ ਪੋਸਟ ਲਈ ਕੱਟ ਆਫ PST/PMT ਬਾਅਦ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਕਾਂਸਟੇਬਲ ਦਾ ਅੰਤਿਮ ਨਤੀਜਾ ਸਰੀਰਕ ਮਾਪਦੰਡ ਟੈਸਟ ਤੋਂ ਬਾਅਦ ਐਲਾਨਿਆ ਜਾਵੇਗਾ। ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਤੋਂ ਬਾਅਦ PST/PMT ਅਤੇ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰ ਫਾਈਨਲ ਇਮਤਿਹਾਨ ਤੋਂ ਬਾਅਦ ਪੰਜਾਬ ਪੁਲਿਸ ਦੇ ਫਾਈਨਲ ਲੀਸਟ ਦੀ ਜਾਂਚ ਕਰ ਸਕਦੇ ਹਨ। ਰੋਜ਼ਾਨਾ ਅੱਪਡੇਟ ਲਈ ਨਿਯਮਿਤ ਤੌਰ ‘ਤੇ Adda247 ਵੈੱਬਸਾਈਟ ‘ਤੇ ਜਾਓ। ਉਮੀਦਵਾਰ 2023 ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਨਾਲ ਸਬੰਧਤ ਸਾਰੀ ਜਾਣਕਾਰੀ ਲਈ ਲੇਖ ਦੇਖ ਸਕਦੇ ਹਨ।

Punjab Police Constable 

Punjab Police Constable Cut-Off 2023 Overview

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਦਾ ਲਿਖਤੀ ਪ੍ਰੀਖਿਆ ਦਾ ਨਤੀਜਾ ਪੰਜਾਬ ਪੁਲਿਸ ਦੁਆਰਾ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦੁਆਰਾ ਕਾਂਸਟੇਬਲ ਦੇ ਲਿਖਤੀ ਪ੍ਰੀਖਿਆ ਦੇ ਨਤੀਜੇ 2023 ਦੀ ਕੱਟ ਆਫ ਵੀ ਜਾਰੀ ਕਰ ਦਿੱਤੀ ਗਈ ਹੈ। ਕੱਟ ਆਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਅਗਲੇ ਕਦਮ ਲਈ ਨਾਮ ਆਉਗਾ ਜਾਂ ਨਹੀਂ। ਕੱਟ ਆਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ ਪ੍ਰੋਸ਼ੈਸ ਲਈ ਬੁਲਾਇਆ ਗਿਆ ਹੈ।

ਪੰਜਾਬ ਪੁਲਿਸ ਕਾਂਸਟੇਬਲ ਕੱਟ ਆਫ 2023 ਬਾਰੇ ਸੰਖੇਪ ਜਾਣਕਾਰੀ
ਭਰਤੀ ਸੰਗਠਨ ਪੰਜਾਬ ਪੁਲਿਸ
ਪੋਸਟ ਦਾ ਨਾਮ ਪੰਜਾਬ ਪੁਲਿਸ ਕਾਂਸਟੇਬਲ
ਕੈਟਾਗਰੀ ਕੱਟ ਆਫ 
ਕੈਟਾਗਰੀ ਜਾਰੀ ਕਰ ਦਿੱਤੀ ਗਈ ਹੈ
What’s App Channel Link Join Now
Telegram Channel Link Join Now
ਨੋਕਰੀ ਦਾ ਸਥਾਨ ਪੰਜਾਬ
ਚੋਣ ਪ੍ਰੀਕਿਰਿਆ ਲਿਖਤੀ ਪੇਪਰ, ਸਰੀਰਕ ਟੇਸਟ, ਦਸਤਾਵੇਜ ਤਸਦੀਕ

Punjab Police Constable Cut Off 2023 For PST/PMT

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ ਲਿਖਤੀ ਪ੍ਰੀਖਿਆ ਤੋਂ ਬਾਅਦ ਕੱਟ ਆਫ ਜਾਰੀ ਹੋ ਗਈ ਹੈ। ਉਮੀਦਵਾਰ ਇਸ ਭਰਤੀ ਦੀ ਕੱਟ ਆਫ ਹੇਠਾਂ ਦਿੱਤੇ ਗਏ ਟੇਬਲ ਤੋਂ ਦੇਖ ਸਕਦੇ ਹਨ। ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ 2023 ਦੇ ਕੱਟ-ਆਫ ਅੰਕ ਨੂੰ ਲਿਖ ਵਿੱਚ ਹਾਈਲਾਈਟ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2023 ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਜਿਹੜੇ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਪੰਜਾਬ ਪੁਲਿਸ ਕਾਂਸਟੇਬਲ 2023 ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

Punjab Police Constable Cut off For PST/PMT 2023 Marks
 Category  Men Women
 General/Open/Unreserved 69.92358 64.01671
Scheduled Caste Balmiki and mazbi sikh 59.83338 54.93609
Backward Classes, Punjab 67.08567 59.15004
ESM General, Punjab 50.42290
EWS, Punjab 63.29401 5.17300
Wards of Freedom Fighters, Punjab 40.03615 40.58114
ESM General, BC Punjab 48.67402
ESM General, SC Punjab 44.81768
ESM General, SC Ramdasia Punjab 49.42531
Wards of police personal 40.02154 40.02154

Punjab Police Constable Cut-Off 2023 Qualify Marks

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਦਾ ਆਖਰੀ ਨਤੀਜਾ ਹਲੇ ਪੰਜਾਬ ਪੁਲਿਸ ਦੁਆਰਾ ਜਾਰੀ ਨਹੀਂ ਕੀਤਾ ਗਿਆ ਹੈ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੇ ਅਗਲੇ ਚੋਣ ਦੌਰ ਲਈ ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਲਈ ਬੋਰਡ ਦੁਆਰਾ ਨਿਰਧਾਰਤ ਕੀਤੇ ਗਏ ਸਕੋਰ ਘੱਟੋ-ਘੱਟ ਯੋਗਤਾ ਦੇ ਅੰਕ ਹਨ। ਅਧਿਕਾਰਤ ਨੋਟੀਫਿਕੇਸ਼ਨ ਵਿੱਚ, ਘੱਟੋ-ਘੱਟ ਯੋਗਤਾ ਅੰਕਾਂ ਦੇ ਸਬੰਧ ਵਿੱਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਉਮੀਦਵਾਰ ਦਾ ਹੁਣ ਸਰੀਰਕ ਟੈਸਟ ਹੋਈਆ ਸੀ ਜਿਸ ਤੋਂ ਬਾਅਦ ਇਸ ਦੀ ਕੱਟ ਆਫ ਵੀ ਜਾਰੀ ਕਰ ਦਿੱਤੀ ਗਈ ਹੈ। ਕੱਟ ਆਫ ਦੇ ਲਈ ਉਮੀਦਵਾਰ ਲੇਖ ਨਾਲ ਜੁੜੇ ਰਹਿਣ।

Punjab Police Constable Cut Off 2023 For Document Scrutiny

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ PST/PMT ਤੋਂ ਬਾਅਦ ਕੱਟ ਆਫ ਜਾਰੀ ਹੋ ਗਈ ਹੈ। ਉਮੀਦਵਾਰ ਇਸ ਭਰਤੀ ਦੀ ਕੱਟ ਆਫ ਹੇਠਾਂ ਦਿੱਤੇ ਗਏ ਟੇਬਲ ਤੋਂ ਦੇਖ ਸਕਦੇ ਹਨ। ਅਸੀਂ ਪੰਜਾਬ ਪੁਲਿਸ ਕਾਂਸਟੇਬਲ ਦੇ 2023 ਦੇ ਕੱਟ-ਆਫ ਅੰਕ ਨੂੰ ਲਿਖ ਵਿੱਚ ਹਾਈਲਾਈਟ ਕੀਤਾ ਹੈ ਤਾਂ ਜੋ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2023 ਦੀ PST/PMT ਤੋਂ ਬਾਅਦ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਜਿਹੜੇ ਉਮੀਦਵਾਰ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਪੰਜਾਬ ਪੁਲਿਸ ਕਾਂਸਟੇਬਲ 2023 ਦੇ ਕੱਟ-ਆਫ ਅੰਕ ਦੇਖ ਸਕਦੇ ਹਨ।

Punjab Police Constable Cut off For Document Scrutiny 2023 Marks
 Category Male Female
 General/Open/Unreserved 75.90 64.01671
Scheduled Caste Balmiki and mazbi sikh 65.99 56.10
backward Classes, Punjab 72.69 58.60
Economically Weaker Sections, Punjab (EWS) 73.22 60.34
Ex-Serviceman (General), Punjab 57.89
Ex-Serviceman Backward Class, Punjab 55.87
Ex-Serviceman Scheduled Castes Balmiki/Mazhbi Sikh, Punjab 49.98
Ex-Serviceman Scheduled Castes Ramdasia & Others, Punjab 55.73
Scheduled Castes Ramdasia & Others, Punjab 71.68 58.11
Wards of Freedom Fighters, Punjab 41.01 48.00
Wards of Police Personnel 40.59 40.68

Click Here: ਪੰਜਾਬ ਪੁਲਿਸ ਕਾਂਸਟੇਬਲ ਦਸਤਾਵੇਜ਼ ਤਸਦੀਕ ਲਈ ਕੱਟ ਆਫ ਸੂਚੀ ਜਾਰੀ

Punjab Police Constable Cut off 2023 Steps To Download

Punjab Police Constable Cut off 2023: ਪੰਜਾਬ ਪੁਲਿਸ ਕਾਂਸਟੇਬਲ ਨਤੀਜੇ ਨੂੰ ਡਾਉਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ ਜਿਸ ਰਾਹੀ ਉਮੀਦਵਾਰ ਆਸਾਨੀ ਨਾਲ ਨਤੀਜਾ ਡਾਊਨਲੋਡ ਕਰ ਸਕਣ। ਉਮੀਦਵਾਰ ਅਪਣੇ ਨਤੀਜੇ ਤੋਂ ਸੁਨਿਸਚੀਤ ਕਰ ਸਕਦੇ ਹਨ ਕਿ ਤੁਹਾਡੇ ਨਾਮ ਫਾਇਨਲ ਨਤੀਜੇ ਵਿੱਚ ਆਉਣ ਦੇ ਕਿਨੀ ਸੰਭਾਵਨਾ ਹੈ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀ ਇਸ ਦੀ ਅਧਿਕਾਰਤ ਸਾਇਟ ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

  1. ਸਭ ਤੋ ਪਹਿਲਾ ਪੰਜਾਬ ਪੁਲਿਸ ਕਾਂਸਟੇਬਲ punjabpolice.gov.in ਦੀ ਅਧਿਕਾਰਤ ਵੈਬਸਾਇਟ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ Recruitments ਤੇ ਕਲਿੱਕ ਕਰੋ।
  3. ਫਿਰ ਪੰਜਾਬ ਪੁਲਿਸ ਕਾਂਸਟੇਬਲ ਦੇ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4. ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “Submit” ਬਟਨ ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ। ਰੋਲ ਨੰਬਰ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹੈ
  6. ਬਟਨ ਤੇ ਕਲਿੱਕ ਕਰਕੇ ਲਗਾਤਾਰ ਵਿਕਲਪ ਤੇ ਜਾਉ। ਤੁਹਾਡੀ ਜਾਣਕਾਰੀ ਦੇ ਮੁਤਾਬਿਕ ਫਿਰ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

    pdpCourseImgEnroll Today

    Punjab Police Constable 2023
    Punjab Police Constable Recruitment Punjab Police Constable Syllabus and Exam Pattern
    Punjab Police Constable Exam Date 2023 Punjab Police Constable Eligibility Criteria
    Punjab Police Constable Selection Process Punjab Police Constable Salary
    Punjab Police Constable Admit Card 2023 Punjab Police Constable Result 2023

Punjab Police Constable Cut Off 2023 Download Pdf_3.1

FAQs

What is the Cut off Marks of Punjab Police Constable Exam 2023?

Candidates can see the Cut Off 2023 for document Verification from the article.

Is the Punjab Police Constable Cut off 2023 out For Document Verification?

yes, Punjab Police Constable Cut off for document verification is released.