Punjab govt jobs   »   Punjab Police Constable Result 2023   »   Punjab Police Constable Result 2023
Top Performing

Punjab Police Constable Result 2023 Check Result Details

Punjab Police Constable Result 2023: The Punjab Police Constable Exam 2023 has two phases: Papers 1 and 2. Candidates will be appointed to their jobs in various cadres, including intelligence and investigation, district and armed forces police and many more if they pass. Physical measurements and physical fitness tests followed both exams.

Candidates who secure a minimum 35% qualification and clear both the physical tests will be appointed for the post of Constable. Clearly and concisely, we have provided all the information about the result date, how to check it, important dates, official links and many more things on this page.

   Punjab Police Constable

Punjab Police Constable Result 2023 Overview

Punjab Police Constable Result 2023: Punjab Police Constable ਨਤੀਜਾ ਆਮ ਤੌਰ ‘ਤੇ ਇਮਤਿਹਾਨ ਕਰਵਾਏ ਜਾਣ ਤੋਂ ਕੁਝ ਮਹੀਨਿਆ ਬਾਅਦ ਘੋਸ਼ਿਤ ਕੀਤਾ ਜਾਂਦਾ ਹੈ। ਨਤੀਜੇ ਵਿੱਚ ਉਮੀਦਵਾਰ ਦਾ ਨਾਮ, ਰੋਲ ਨੰਬਰ, ਸ਼੍ਰੇਣੀ, ਹਰੇਕ ਭਾਗ ਵਿੱਚ ਪ੍ਰਾਪਤ ਅੰਕ, ਅਤੇ ਸਮੁੱਚੇ ਸਕੋਰ ਵਰਗੇ ਵੇਰਵੇ ਸ਼ਾਮਲ ਹੁੰਦੇ ਹਨ। ਉਮੀਦਵਾਰ ਆਪਣੇ ਨਤੀਜੇ ਦੇ ਲਈ ਜਰੂਰੀ ਮਿਤੀਆ ਅਤੇ ਇਸ ਨੂੰ ਡਾਉਨਲੋਡ ਕਰਨ ਲਈ ਲਿੰਕ ਹੇਠਾਂ ਦਿੱਤੇ ਆਰਟਿਕਲ ਵਿੱਚ ਦੇਖ ਸਕਦੇ ਹਨ।

Punjab Police Constable Result 2023 Overview
ਭਰਤੀ ਸੰਗਠਨ ਪੰਜਾਬ ਪੁਲਿਸ
ਕੁੱਲ ਅਸਾਮਿਆ 1746
ਪੋਸਟ ਕਾਂਸਟੇਬਲ
ਕੈਟਾਗਰੀ Result
ਨਤੀਜਾ ਜਾਰੀ ਕਰ ਦਿੱਤਾ ਗਿਆ ਹੈ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ www.punjabpolice.gov.in

Punjab Police Constable Result 2023 Direct Links

Punjab Police Constable Result 2023: ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਦੀ ਪ੍ਰੀਖਿਆ 06 ਅਗਸਤ ਤੋਂ 25 ਸਤੰਬਰ 2023 ਨੂੰ ਵੱਖ-ਵੱਖ ਸਿਫਟਾਂ ਵਿੱਚ ਆਯੋਜਿਤ ਕਰਵਾਈ ਗਈ ਸੀ। ਜਿਸ ਦੀ ਬੋਰਡ ਦੁਆਰਾ ਉੱਤਰ ਕੁੰਜੀ ਵੀ ਜਾਰੀ ਕਰ ਦਿੱਤੀ ਗਈ ਸੀ। ਹੁਣ ਪੰਜਾਬ ਪੁਲਿਸ ਦੁਆਰਾ 23 ਨਵੰਬਰ 2023 ਨੂੰ ਕਰਵਾਈ ਗਈ ਲਿਖਤੀ ਪ੍ਰੀਖਿਆ ਦਾ ਸਕੋਰ ਕਾਰਡ ਆਪਣੀ ਅਧਿਕਾਰਤ ਸਾਈਟ ਤੇ ਜਾਰੀ ਕਰ ਦਿੱਤਾ ਗਿਆ ਸੀ।

Punjab Police Constable Result 2023 Merit List

Punjab Police Constable Result 2023: ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਦੀ ਪ੍ਰੀਖਿਆ 06 ਅਗਸਤ ਤੋਂ 25 ਸਤੰਬਰ 2023 ਨੂੰ ਵੱਖ-ਵੱਖ ਸਿਫਟਾਂ ਵਿੱਚ ਆਯੋਜਿਤ ਕਰਵਾਈ ਗਈ ਸੀ। ਉਮੀਦਾਵਾਰਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਆਪਣੀ ਅਧਿਕਾਰਤ ਵੈੱਬਸਾਈਟ ਤੇ ਉਮੀਦਵਾਰਾਂ ਦੇ ਨਾਮ ਇੱਕ PDF ਫਾਰਮੈਟ ਵਿੱਚ ਰੈਂਕ ਅਨੁਸਾਰ ਕ੍ਰਮ ਵਿੱਚ ਅਪਲੋਡ ਕਰ ਦਿੱਤੇ ਗਏ ਹਨ। ਤੁਹਾਨੂੰ ਸਿਰਫ਼ ਆਪਣਾ ਨਾਮ ਅਤੇ ਰੋਲ ਨੰਬਰ ਧਿਆਨ ਨਾਲ ਇਨਪੁਟ ਕਰਨ ਦੀ ਲੋੜ ਹੈ, ਫਿਰ ਐਂਟਰ ਬਟਨ ਨੂੰ ਦਬਾਓ। ਜੇਕਰ ਤੁਹਾਡਾ ਨਾਮ ਸੂਚੀ ਵਿੱਚ ਦਿਖਾਈ ਦਿੰਦਾ ਹੈ, ਤਾਂ ਇਹ ਸਕਿੰਟਾਂ ਵਿੱਚ ਤੁਰੰਤ ਸਕ੍ਰੀਨ ‘ਤੇ ਦਿਖਾਈ ਦੇਵੇਗਾ। ਉਮੀਦਵਾਰ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਹੁਣੇ ਹੀ ਪੰਜਾਬ ਪੁਲਿਸ ਵੱਲੋਂ ਜਾਰੀ ਅੰਤਿਮ ਮੈਰਿਟ ਸੂਚੀ ਜਾਂਚ ਸਕਦੇ ਹਨ।

 

ਕਲਿੱਕ ਕਰੋ: Punjab Police Constable Result 2023

Punjab Police Constable Result 2023 Document Scrutiny Out

ਪੰਜਾਬ ਪੁਲਿਸ ਭਰਤੀ ਬੋਰਡ ਦੁਆਰਾ ਇਸ਼ਤਿਹਾਰ ਨੰਬਰ 02/2023 ਰਾਹੀਂ ਪੰਜਾਬ ਪੁਲਿਸ ਕਾਂਸਟੇਬਲ ਦੇ ਅਹੁਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਬੋਰਡ ਦੁਆਰਾ ਕੁੱਲ 1746 ਅਸਾਮੀਆਂ ਭਰੀਆਂ ਜਾਣੀਆਂ ਹਨ। ਇਸੇ ਉਦੇਸ਼ ਲਈ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਅਗਸਤ 2023 ਤੋਂ ਸਤੰਬਰ ਤੱਕ ਵੱਖ ਵੱਖ ਸ਼ਿਫਟਾਂ ਵਿੱਚ ਆਯੋਜਿਤ ਕਰਵਾਈ ਗਈ ਸੀ। ਮਹਿਕਮੇ ਵੱਲੋਂ PST PMT 15.12.2023 ਤਕ ਆਯੋਜਿਤ ਕਰਵਾਇਆ ਗਿਆ ਸੀ।

ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕਿੱਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2023 ਲਈ ਸਟੇਜ-II ਦੀ ਕਰਵਾਈ ਗਈ PST/PMT ਵਿਚੋ ਸ਼ਾਰਟਲਿਸਟ ਹੋਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਸ਼ਾਰਟਲਿਸਟ ਹੋਏ ਉਮੀਦਵਾਰਾਂ ਨੂੰ ਸਟੇਜ਼-III ਦੀ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਦਾਂ ਹੈ। ਵਧੇਰੇ ਜਾਣਕਾਰੀ ਲਈ ਉਮਦੀਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹਨ।

ਪੁਲਿਸ ਕਾਂਸਟੇਬਲ ਦਸਤਾਵੇਜ ਤਸਦੀਕ ਲਈ ਸ਼ਾਰਟਲਿਸਟ ਉਮੀਦਵਾਰਾਂ ਸੂਚੀ ਜਾਰੀ

Punjab Police Constable Result 2023 Steps To Download

Punjab Police Constable Result 2023: Punjab Police Constable ਨਤੀਜਾ ਡਾਊਨਲੋਡ ਕਰਨ ਲਈ, ਤੁਸੀਂ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ ਉਮੀਦਵਾਰ ਹੇਠਾਂ ਦਿੱਤੇ ਸਟੈਪ ਰਾਹੀ ਇਸ ਦਾ ਅ਼ਡਮਿਟ ਕਾਰਡ਼ ਡਾਉਨਲੋਡ ਕਰ ਸਕਦੇ ਹਨ।

  1. ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  2. ਵੈੱਬਸਾਈਟ ਦੇ ਹੋਮਪੇਜ ‘ਤੇ “ਭਰਤੀ” ਜਾਂ “ਕੈਰੀਅਰ” ਸੈਕਸ਼ਨ ਲਈ ਲਿੰਕ ਲੱਭੋ।
  3. ਇੱਕ ਵਾਰ ਜਦੋਂ ਤੁਸੀਂ ਲਿੰਕ ਲੱਭ ਲੈਂਦੇ ਹੋ, ਤਾਂ ਇਸ ‘ਤੇ ਕਲਿੱਕ ਕਰੋ ਅਤੇ Punjab Police Constable ਨਤੀਜੇ ਲਈ ਲਿੰਕ ਦੇਖੋ।
  4. ਨਤੀਜਾ ਲਿੰਕ ‘ਤੇ ਕਲਿੱਕ ਕਰੋ ਅਤੇ ਲੋੜੀਂਦੇ ਵੇਰਵੇ ਦਰਜ ਕਰੋ ਜਿਵੇਂ ਕਿ ਤੁਹਾਡਾ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ, ਜਾਂ ਜਨਮ ਮਿਤੀ।
  5. ਵੇਰਵੇ ਦਰਜ ਕਰਨ ਤੋਂ ਬਾਅਦ, ਤੁਹਾਡਾ ਨਤੀਜਾ ਸਕ੍ਰੀਨ ‘ਤੇ ਪ੍ਰਦਰਸ਼ਿਤ ਹੋਵੇਗਾ।
  6. ਆਪਣੇ ਨਤੀਜੇ ਦੀ ਧਿਆਨ ਨਾਲ ਜਾਂਚ ਕਰੋ ਅਤੇ ਇਸਨੂੰ ਡਾਊਨਲੋਡ ਕਰੋ।
  7. ਭਵਿੱਖ ਦੇ ਸੰਦਰਭ ਲਈ ਨਤੀਜੇ ਦਾ ਪ੍ਰਿੰਟਆਊਟ ਲਓ।

pdpCourseImg

Enroll Yourself: Punjab Da Mahapack Online Live Classes

Download Adda 247 App here to get the latest updates

Check Relatable Articles
Punjab Police Constable Salary
Punjab Police Constable Eligibility Criteria
Punjab Police Constable Syllabus and Exam Pattern
Punjab Police Constable Selection Process

Punjab Police Constable Result 2023 Check Result Details_3.1

FAQs

Is Punjab Police Constable written test result declared?

yes, the Punjab Police Constable written test score card is declared in 23 November 2023

When will be the final Cut-off of Punjab Police Constable Result 2023 released?

The Cut-off of Punjab Police Constable Result 2023 is released after the written and physical test