Punjab Police Constable Syllabus 2024: ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲਾਂ ਦੀ ਭਰਤੀ ਬਾਰੇ ਆਪਣੀ ਅਧਿਕਾਰਤ ਵੈਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੋਟੀਫਿਕੇਸ਼ਨ ਦਾ ਪੰਜਾਬ ਦੇ ਉਮੀਦਵਾਰਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਭਰਤੀ ਲਈ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਲਿਖਤੀ ਟੇਸਟ ਲਏ ਜਾ ਰਹੇ ਹਨ। ਪੇਪਰ 1 ਜੂਲਾਈ 2024 ਤੋਂ ਸੁਰੂ ਹੋ ਗਏ ਹਨ ਅਤੇ ਆਖਿਰੀ ਮਿਤੀ 16 ਅਗਸਤ ਰੱਖੀ ਗਈ ਹੈ। ਇਸ ਪੋਸਟ ਲਈ ਤਿਆਰੀ ਕਰ ਰਹੇ ਸਾਰੇ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਦੀ ਬੇਨਤੀ ਕੀਤੀ ਜਾਂਦੀ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਹੇਠਾਂ ਪ੍ਰਦਾਨ ਕੀਤੇ ਲੇਖ ਦੀ ਧਿਆਨ ਨਾਲ ਪੜਚੋਲ ਕਰੋ।
Punjab Police Constable Syllabus 2024
ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਉਮੀਦਵਾਰ ਕਾਂਸਟੇਬਲ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਵਿਭਾਗ ਦੁਆਰਾ ਕਰਵਾਈ ਜਾਂਦੀ ਲਿਖਤੀ ਪ੍ਰੀਖਿਆ ਨਾਲ ਸੰਬੰਧਤ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਬਾਰੇ ਵੀ ਜਾਣਨਾ ਚਾਹੀਦਾ ਹੈ। ਹੇਠਾਂ ਦਿੱਤੇ ਲੇਖ ਤੋਂ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਜਾਣਕਾਰੀ ਲੈ ਸਕਦੇ ਹੋ।
Punjab Police Constable Syllabus 2024 Overview
ਪੰਜਾਬ ਪੁਲਿਸ ਦੁਆਰਾ ਹਾਲ ਹੀ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਵਿੱਚ ਖਾਲੀ ਪਈ ਅਸਾਮੀਆਂ ਦੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਅਸਾਮੀਆਂ ਭਰੀਆਂ ਜਾਣਗੀਆਂ। Punjab Police Constable Syllabus 2024 ਦੀਆਂ ਮਹੱਤਵਪੂਰਨ ਚੀਜ਼ਾਂ ਨਾਲ ਸੰਬੰਧਤ ਜਾਣਕਾਰੀ ਹੇਠਾਂ ਦਿੱਤੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ। ਇਸ ਟੇਬਲ ਰਾਹੀਂ ਤੁਸੀ ਇਸ ਅਸਾਮੀ ਸੰਬੰਧੀ ਸੰਖੇਪ ਵਿੱਚ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਸਕਦੇ ਹੋ।
Punjab Police Constable Syllabus 2024 Overview | |
Recruitment Board | Punjab Police |
Vacancy Name | Constable |
Exam date | Released 1 July to 16 August |
Category | Syllabus |
Exam Pattern | Written Exam, PMT, PST, Document Verification |
Location | Punjab |
Official Website | www.punjabpolice.gov.in |
Punjab Police Constable Syllabus 2024 Topic Wise
ਉਮੀਦਵਾਰਾਂ ਨੂੰ ਆਪਣੀ ਤਿਆਰੀ ਨੂੰ ਮਜਬੂਤ ਕਰਨ ਦੇ ਲਈ ਪ੍ਰੀਖਿਆ ਦੇ ਪੈਟਰਨ, ਯੋਗਤਾ ਅਤੇ ਸਿਲੇਬਸ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਇਸ ਦੁਆਰਾ ਤੁਸੀ ਇਸ ਪ੍ਰੀਖਿਆ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਜਾਣ ਸਕਦੇ ਹੋ ਅਤੇ ਉਹਨਾ ਵਿਸ਼ਿਆਂ ਬਾਰੇ ਵੀ ਜਾਣ ਸਕੋਗੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ ਜਿਸ ਨਾਲ ਤੁਹਾਡਾ ਬਹੁਤ ਸਾਰਾ ਸਮਾਂ ਬਚ ਜਾਵੇਗਾ ਜੋ ਕਿ ਤੁਸੀ ਸੰਬੰਧਿਤ ਵਿਸ਼ਿਆਂ ਵਿੱਚ ਤਿਆਰੀ ਲਈ ਲਗਾ ਸਕਦੇ ਹੋ। ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦਾ ਸਿਲੇਬਸ ਅਧਿਕਾਰਤ ਵੈੱਬਸਾਈਟ ਤੇ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੀ ਸਹੂਲਤ ਲਈ ਹੇਠਾਂ ਦਿੱਤੇ ਟੇਬਲ ਵਿੱਚ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਿਲੇਬਸ ਦੀ ਜਾਣਕਾਰੀ ਦਿੱਤੀ ਗਈ ਹੈ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਰਫ ਜੋ ਬੋਰਡ ਵੱਲੋ ਆਫਿਸਿਅਲ ਸਿਲੇਬਸ ਜਾਰੀ ਕੀਤਾ ਗਿਆ ਹੈ ਉਸ ਨੂੰ ਹੀ ਪੜਨ ਤਾਂ ਕਿ ਤੁਹਾਡਾ ਕਿਮਤੀ ਸਮੇ ਦੀ ਬਚਤ ਹੋ ਸਕੇ।
Name of the Subject |
Topics to be included in the subject
|
General Awareness |
|
Quantitative Aptitude and Numerical Skills |
|
Mental Ability and Logical Reasoning |
|
English |
|
Punjabi |
|
Digital Literacy and Awareness |
|
Punjab Police Constable Exam Pattern 2024
ਇਸ ਪ੍ਰੀਖਿਆ ਦਾ ਸਿਲੇਬਸ ਪ੍ਰੀਖਿਆਵਾਂ ਵਿੱਚ ਤੁਹਾਨੂੰ ਸਫਲਤਾ ਹਾਸਲ ਕਰਵਾਉਣ ਲਈ ਬਹੁਤ ਮਹੱਤਤਾ ਰੱਖਦਾ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਕੀ ਪੜ੍ਹਨਾ ਹੈ, ਕਿਵੇਂ ਤੁਹਾਡੀ ਤਿਆਰੀ ਦੀ ਰਣਨੀਤੀ ਹੋਣੀ ਚਾਹੀਦੀ ਹੈ ਅਤੇ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਉਹਨਾਂ ਵਿਸ਼ਿਆਂ ਤੇ ਸਮਾਂ ਬਰਬਾਦ ਨਾ ਹੋਵੇ ਜੋ ਪ੍ਰੀਖਿਆ ਨਾਲ ਸੰਬੰਧਤ ਨਹੀਂ ਹਨ। ਇਸ ਪ੍ਰੀਖਿਆ ਵਿੱਚ ਕਿੰਨੇ ਵਿਸ਼ੇ ਸ਼ਾਮਲ ਹਨ ਅਤੇ ਕਿੰਨੇ ਪ੍ਰਸ਼ਨ ਪੁੱਛੇ ਜਾਣਗੇ ਆਦਿ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਹੇਠਾਂ ਦਿੱਤੇ ਟੇਬਲ ਵਿਚੋਂ ਪ੍ਰਾਪਤ ਹੋ ਜਾਵੇਗੀ।
- ਚੋਣ ਦਾ ਪਹਿਲਾ ਪੜਾਅ ਇੱਕ ਉਦੇਸ਼ ਕਿਸਮ ਦੀ ਪ੍ਰੀਖਿਆ ਹੋਵੇਗੀ।
- ਪ੍ਰੀਖਿਆਵਾਂ ਨੂੰ ਦੋ ਪੇਪਰਾਂ ਵਿੱਚ ਵੰਡਿਆ ਜਾਵੇਗਾ ਜਿੱਥੇ ਪੇਪਰ 2 ਸਿਰਫ ਪਾਸ ਕਰਨਾ ਜਰੂੂਰੀ ਹੋਵੇਗਾ।
- ਪੇਪਰ 1 ਵਿੱਚ 100 ਅੰਕਾਂ ਲਈ ਕੁੱਲ 100 MCQ ਅਤੇ ਪੇਪਰ 2 ਲਈ 50 ਅੰਕਾਂ ਲਈ 50 ਪ੍ਰਸ਼ਨ ਪੁੱਛੇ ਜਾਣਗੇ।
- ਪੇਪਰ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ।
Subject | Question | Marks | Duration |
Paper 1 | |||
General Awareness | 35 | 35 |
120 Minutes
|
Quantitative Aptitude and Numerical Skills | 20 | 20 | |
Metal Ability and Logical Reasoning | 20 | 20 | |
Language Test (English and Punjabi) | 20 | 20 | |
Digital Literacy and Awareness | 5 | 5 | |
Total | 100 | 100 |
Paper 2 Punjabi (Qualifying in Nature) | |||
Mandatory Qualifying Paper of Punjabi Language | 50 | 50 | 60 Minutes |
Punjab Police Constable Syllabus 2024 Download PDF
ਉਮੀਦਵਾਰ ਹੇਠਾਂ ਦਿੱਤੇ ਟੇਬਲ ਵਿੱਚੋਂ ਅਧਿਕਾਰਤ ਪੰਜਾਬ ਪੁਲਿਸ ਕਾਂਸਟੇਬਲ ਨਾਲ ਸੰਬੰਧਤ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਨੂੰ ਲਿੰਕ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ। ਪੰਜਾਬ ਪੁਲਿਸ ਕਾਂਸਟੇਬਲ ਭਰਤੀ 2024 ਦੇ ਸਿਲੇਬਸ ਵਿੱਚ ਕੁਝ ਵੀ ਬਦਲਾਵ ਹੁੰਦਾ ਹੈ ਤਾਂ ਇਸ ਨੂੰ ਲੇਖ ਵਿੱਚ ਤਰੁੰਤ ਅਪਡੇਟ ਕੀਤਾ ਜਾਵੇਗਾ। ਹੇਠਾਂ ਦਿੱਤੇ ਟੇਬਲ ਤੋਂ ਤੁਸੀ ਇਸ ਅਸਾਮੀ ਸੰਬੰਧੀ ਹੋਰ ਮਹੱਤਵਪੂਰਨ ਜਾਣਕਾਰੀ ਲੈ ਸਕਦੇ ਹੋ।
Download PDF: Punjab Police Constable Exam Pattern and Syllabus 2024
Punjab Police Constable 2024 | |
Punjab Police Constable Recruitment | Punjab Police Constable Syllabus and Exam Pattern |
Punjab Police Constable Exam Date 2024 | Punjab Police Constable Eligibility Criteria |
Punjab Police Constable Selection Process | Punjab Police Constable Salary |
Punjab Police Constable Admit Card 2024 | Punjab Police Constable Result 2023 |
Read in English: Punjab Police Constable Syllabus 2024