Punjab govt jobs   »   Punjab Police SI   »   Punjab Police SI Previous Year Paper

Punjab Police SI Previous Year Paper Download Question Paper PDF

Punjab Police SI Previous Year Paper: Punjab Police Conducted the SI Exam commonly known as the Sub Inspector examination to recruit for the post of Punjab Police Sub Inspector. From now onwards Sub Inspector Exam will be conducted in a Written objective type exam and after there will be no descriptive paper. But after the Written Exam, there will be a Physical Test.

Candidates can download the PDF of the previous Year’s paper and the answer key of the Punjab Police SI Exam With the help of the previous Year’s paper and the answer key, candidates can check their Preparation Level.

Punjab Police SI Previous Year Paper Overview

Punjab Police SI Previous Year Paper: ਇਮਤਿਹਾਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਮੌਕ ਪੇਪਰ ਅਤੇ ਪਿਛਲੇ ਸਾਲਾਂ ਦੇ ਪੇਪਰਾਂ ਦਾ ਜਿੰਨਾ ਹੋ ਸਕੇ ਅਭਿਆਸ ਕਰੋ। ਪੰਜਾਬ ਪੁਲੀਸ ਸਬ ਇੰਸਪੈਕਟਰ ਪਿਛਲੇ ਸਾਲ ਦੇ ਪੇਪਰ ਤੁਹਾਡੀ ਗਤੀ ਅਤੇ ਸ਼ੁੱਧਤਾ ਨੂੰ ਵਧਾਏਗਾ ਕਿਉਂਕਿ ਤੁਹਾਨੂੰ ਪਤਾ ਹੋਵੇਗਾ ਕਿ ਪ੍ਰੀਖਿਆ ਦੌਰਾਨ ਕਿਸ ਤਰ੍ਹਾਂ ਦੇ ਸਵਾਲ਼ ਪੁੱਛੇ ਜਾਣਗੇ।

ਪੰਜਾਬ ਪੁਲੀਸ ਸਬ ਇੰਸਪੈਕਟਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰ ਨੂੰ ਹੱਲ ਕਰਨਾ ਅਸਲ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੀ ਕਿਸਮ, ਪ੍ਰੀਖਿਆ ਦੇ ਪੈਟਰਨ, ਅਤੇ ਪ੍ਰਸ਼ਨਾਂ ਦੇ ਮੁਸ਼ਕਲ ਪੱਧਰ ਬਾਰੇ ਇੱਕ ਵਿਚਾਰ ਪ੍ਰਾਪਤ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਲੇਖ ਵਿਚ ਸਬ ਇੰਸਪੈਕਟਰ ਦੇ ਪਿਛਲੇ ਸਾਲ ਦੇ Question Paper ਨੂੰ ਪੜ੍ਹੋ ਅਤੇ ਆਪਣੀ ਤਿਆਰੀ ਨੂੰ ਮਜ਼ਬੂਤ ​​ਅਤੇ ਆਤਮ ਵਿਸ਼ਵਾਸ ਬਣਾਉਣ ਲਈ ਅਭਿਆਸ ਕਰੋ।

Punjab Police SI Previous Year Paper Overview
ਬੋਰਡ ਦਾ ਨਾਮ ਪੰਜਾਬ ਪੁਲਿਸ (PP)
ਪੋਸਟਾ ਦਾ ਨਾਮ ਸਬ ਇੰਸਪੈਕਟਰ
ਚੋਣ ਪ੍ਰਕਿਰਿਆ ਲਿਖਤੀ ਪੇਪਰ, PMT & PST ਅਤੇ ਦਸਤਾਵੇਜ ਤਸਦੀਕ
ਕੈਟਾਗਰੀ  Previous Year Paper
ਨੋਕਰੀ ਦਾ ਸਥਾਨ ਪੰਜਾਬ
What’s App Channel Link Join Now
Telegram Channel Link Join Now
ਅਧਿਕਾਰਤ ਸਾਇਟ punjabpolice.gov.in

Punjab Police SI Previous Year Paper PDF Download Links

Punjab Police SI Previous Year Paper:  ਸਬ ਇੰਸਪੈਕਟਰ ਪ੍ਰੀਖਿਆ ਇੱਕ ਲਿਖਤੀ ਪ੍ਰੀਖਿਆ ਹੈ। ਇਮਤਿਹਾਨ ਦੇ ਪੈਟਰਨ ਤੋਂ ਇਲਾਵਾ ਉਮੀਦਵਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਪੁਲੀਸ ਸਬ ਇੰਸਪੈਕਟਰ ਪ੍ਰੀਖਿਆ ਵਿੱਚ ਕਿਸ ਕਿਸਮ ਦੇ ਪ੍ਰਸ਼ਨ ਹਨ ਅਤੇ ਇਸ ਲਈ ਪੰਜਾਬ ਪੁਲੀਸ ਸਬ ਇੰਸਪੈਕਟਰ ਦੇ ਪਿਛਲੇ ਸਾਲ ਦਾ ਮੈਮੋਰੀ ਤੇ ਅਧਾਰਤ ਪ੍ਰਸ਼ਨ ਪੱਤਰ ਸਭ ਤੋਂ ਵਧੀਆ ਵਿਕਲਪ ਹੋਵੇਗਾ। ਤੁਹਾਡੀ ਸਹੂਲਤ ਲਈ ਅਸੀਂ ਪੰਜਾਬ ਪੁਲੀਸ ਸਬ ਇੰਸਪੈਕਟਰ ਦੇ ਪਿਛਲੇ ਸਾਲ ਦੇ Question Paper ਅਤੇ Answer Key  ਨੂੰ PDF ਦੇ ਰੂਪ ਵਿੱਚ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ ਸਬ ਇੰਸਪੈਕਟਰ ਦੇ ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਲਈ ਪੜਤਾਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।

Punjab Police SI Previous Year Paper PDF: Download Links
Download PDF Punjab Police SI Previous Year Paper (SET-BA)
Download PDF Answer Key (SET- BA)
Download PDF Punjab Police SI Previous Year Paper  (SET-DA)
Download PDF Answer Key (SET-DA)
Download PDF Punjab Police SI Previous Year Paper (SET-BB)
Download PDF Answer Key (SET-BB)
Download PDF Punjab Police SI Previous Year Paper (SET-DB)
Download PDF Answer Key (SET- DB)
Download PDF Punjab Police SI Previous Year Paper (SET-BC)
Download PDF Answer Key (SET-BC)
Download PDF Punjab Police SI Previous Year Paper  (Set-DC)
Download PDF Answer Key (Set-DC)

Why Is Solving Punjab Police SI Previous Year Paper Is Important?

Punjab Police SI Previous Year Paper: ਪਿਛਲੇ ਸਾਲ ਦੇ ਪੇਪਰ ਦੀ ਜਾਂਚ ਕਰਨਾ ਬਹੁਤ ਜਰੂਰੀ ਅਤੇ ਮਹੱਤਵਪੂਰਨ ਹੈ। ਇਸ ਨਾਲ ਜੋ ਉਮੀਦਵਾਰ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਆਉਣ ਵਾਲੇ ਪੇਪਰ ਲਈ ਕਾਫੀ ਮਦਦਗਾਰ ਹੋ ਸਕਦਾ ਹੈ। ਇਸ ਲਈ ਇਸ ਲੇਖ ਵਿੱਚ ਕੁਝ ਕਦਮ ਹੇਠ ਲਿਖੇ ਹਨ

  1. ਪਿਛਲੇ ਪੇਪਰਾਂ ਨੂੰ ਹੱਲ ਕਰਨਾ ਪ੍ਰੀਖਿਆ ਲਈ ਤਿਆਰੀ ਅਤੇ Revision ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
  2. ਪੰਜਾਬ ਪੁਲੀਸ ਦੇ ਪਿਛਲੇ ਸਾਲ ਦੇ ਪੈਟਰਨ ਨੂੰ ਪੂਰੀ ਤਰ੍ਹਾਂ ਸਮਝਣ ਵਿੱਚ ਮਦਦ ਕਰਦਾ ਹੈ।
  3. ਪਿਛਲੇ ਸਾਲ ਦੇ ਪੇਪਰ ਦੀ ਤਿਆਰੀ ਲਈ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਬਾਰੇ ਵਧੀਆਂ ਢੰਗ ਨਾਲ  ਯੋਜਾਨਾ ਬਣਾਉਣ ਵਿੱਚ ਮਦਦ ਕਰਦੀ ਹੈ।
  4. ਪੇਪਰ ਹੱਲ ਕਰਨ ਨਾਲ ਪ੍ਰੀਖਿਆ ਦੌਰਾਨ ਸਮਾਂ ਨੂੰ ਸਹੀ ਮੈਨੇਜ ਕਰਨ ਅਤੇ ਸਵਾਲ ਹੱਲ ਕਰਨ ਦੀ ਸਪੀਡ ਵਧਾਉਣ ਵਿੱਚ ਮਦਦ ਮਿਲਦੀ ਹੈ।

How To Download Punjab Police SI Previous Year Paper

Punjab Police SI Previous Year Paper: ਸਬ ਇੰਸਪੈਕਟਰ ਪ੍ਰੀਖਿਆ ਵਿੱਚ ਪੁੱਛੇ ਗਏ ਪਿਛਲੇ ਸਾਲ ਦੇ ਸਾਰੇ ਪ੍ਰਸ਼ਨ ਉੱਤਰ ਪ੍ਰਾਪਤ ਕਰਨ ਦੇ ਕਦਮ ਹੇਠਾਂ ਲਿੱਖੇ ਹਨ

  1. ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
  2. ਵੈੱਬਸਾਈਟ ਤੇ ਜਾ ਕੇ Punjab Govt Jobs ਦੇ ਵਿਕਲਪ ਤੇ ਕਲਿੱਕ ਕਰੋ।
  3. ਹੁਣ Punjab Police SI Recruitment ਦੇ ਵਿਕਲੱਪ ਤੇ ਕਲਿੱਕ ਕਰੋ।
  4. ਫਿਰ ਪੰਜਾਬ ਪੁਲੀਸ SI ਦੇ ਪਿਛਲੇ ਸਾਲ ਦੇ ਵਿਕਲੱਪ ‘ਤੇ ਕਲਿੱਕ ਕਰੋ।
  5. ਉਮੀਦਵਾਰ ਉਸ ਪੰਨੇ ‘ਤੇ downloading Links ਤੇ ਜਾ ਕੇ Punjab Police SI Previous Year Paper ਡਾਊਨਲੋਡ ਕਰ ਸਕਦੇ ਹਨ।

pdpCourseImg

Read more about Punjab Police Sub Inspector Syllabus and Exam Pattern

Download Adda 247 App here to get the latest updates

Related Articles:
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023

Punjab Police SI Previous Year Paper Download Question Paper PDF_3.1

FAQs

What is the need for Punjab Police SI Previous Year Papers?

Punjab Police SI Previous Year Question Paper will give you an idea about the exam pattern followed by PP.

What is the section in the Punjab Police SI exam and syllabus?

GK, Mental Ability, Arithmetic, English, Computer/IT, Agriculture, Punjab History & Culture, Punjabi Language.

From where I can get the Punjab Police SI Previous Year Question Paper?

You can download the Punjab Police SI Previous Year Question Paper download links given Above The Article.

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!